Joshi - Sach Kahoon Punjabi
ਪੈਨਾਸੋਨਿਕ ਇੰਡੀਆ ਓਪਨ ’ਚ ਖਿਤਾਬ ਬਚਾਉਣ ਉੱਤਰਨਗੇ ਖਲਿਨ ਜੋਸ਼ੀ
ਪੈਨਾਸੋਨਿਕ ਇੰਡੀਆ ਓਪਨ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ
ਏਜੰਸੀ(ਨਵੀਂ ਦਿੱਲੀ)  ਮੌਜ਼ੂਦਾ ਚੈਂਪੀਅਨ ਭਾਰਤੀ ਗੋਲਫਰ ਖਲਿਨ ਜੋਸ਼ੀ ਵੀਰਵਾਰ ਤੋਂ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਸ਼ੁਰੂ ਹੋਣ ਜਾ ਰਹੇ ਪੈਨਾਸੋਨਿਕ ਇੰਡੀਆ ਓਪਨ 2019 ’ਚ ਆਪਣਾ ਖਿਤਾਬ ਬਚਾਉਣ ਉੱਤਰਨਗੇ ਪੈਨਾਸੋਨਿਕ ਇੰਡੀਆ ਓਪਨ ’ਚ ਹੁਣ ਤੱਕ ਕਿਸੇ ਵੀ ਗੋਲਫਰ ਨੇ ਇੱਕ ਵਾਰ ਤੋਂ ਜ਼ਿਆਦਾ ਖਿਤਾਬ ਨਹÄ ਜਿੱਤਿਆ ਹੈ, ਅਜਿਹੇ ’ਚ ਖਲਿਨ ਜੇਕਰ ਆਪਣਾ ਖਿਤਾਬ ਬਚਾ ਲੈਂਦੇ ਹਨ ਤਾਂ ਉਨ੍ਹਾਂ ਲਈ ਇਹ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ ਟੂਰਨਾਮੈਂਟ ਇਸ ਤੋਂ ਪਹਿਲਾਂ ਦਿੱਲੀ ਗੋਲਫ ਕਲੱਬ ’ਚ ਕਰਵਾਇਆ ਜਾਂਦਾ ਸੀ ਪਰ ਪਹਿਲੀ ਵਾਰ ਇਹ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ ਸਾਲ 2011 ਤੋਂ ਲੈ ਕੇ ਹੁਣ ਤੱਕ ਅੱਠ ਜੇਤੂਆਂ ’ਚੋਂ ਸੱਤ ਜੇਤੂ ਭਾਰਤੀ ਹਨ।
ਪਰ ਇਨ੍ਹਾਂ ’ਚੋਂ ਹੁਣ ਤੱਕ ਕੋਈ ਵੀ ਗੋਲਫਰ ਆਪਣਾ ਖਿਤਾਬ ਬਚਾਉਣ ’ਚ ਸਫਲ ਨਹÄ ਹੋ ਸਕਿਆ ਹੈ 2019 ਦੇ ਇਸ ਸੰਸਕਰਨ ’ਚ ਇਸ ਵਾਰ ਪਿਛਲੇ ਅੱਠ ਜੇਤੂਆਂ ’ਚੋਂ ਪੰਜ ਸਾਬਕਾ ਚੈਂਪੀਅਨ ਇਸ ’ਚ ਹਿੱਸਾ ਲੈ ਰਹੇ ਹਨ, ਜਿਸ ’ਚ ਮੌਜ਼ੂਦਾ ਚੈਂਪੀਅਨ ਜੋਸ਼ੀ ਤੋਂ ਇਲਾਵਾ ਸ਼ਿਵ ਕਪੂਰ, ਮੁਕੇਸ਼ ਕੁਮਾਰ, ਚਿਰਾਗ ਕੁਮਾਰ ਅਤੇ ਦਿੱਗਵਿਜੈ ਸਿੰਘ ਸ਼ਾਮਲ ਹਨ ਪਿਛਲੇ ਸੈਸ਼ਨ ’ਚ ਪੈਨਾਸੋਨਿਕ ਇੰਡੀਆ ਓਪਨ ਦੇ ਰੂਪ ’ਚ ਆਪਣੇ ਪਹਿਲੇ ਏਸ਼ੀਆਈ ਟੂਰ ਦਾ ਖਿਤਬ ਜਿੱਤਣ ਵਾਲੇ ਜੋਸ਼ੀ ਦੀਆਂ ਨਜ਼ਰਾਂ ਆਪਣੀ ਸਫਲਤਾ ਨੂੰ ਦੁਹਰਾਉਣ ’ਤੇ ਲੱਗੀਆਂ ਹੋਈਆਂ ਹਨ ਜੋਸ਼ੀ ਜੇਕਰ ਖਿਤਾਬ ਬਚਾਉਣ ’ਚ ਸਫਲ ਹੋ ਜਾਂਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਟੂਰਨਾਮੈਂਟ ਦੇ ਪਹਿਲੇ ਗੋਲਫਰ ਹੋਣਗੇ ਜੋਸ਼ੀ ਨੂੰ ਹਾਲਾਂਕਿ ਹੋਰ ਪ੍ਰਤਿਭਾਸ਼ਾਲੀ ਗੋਲਫਰਾਂ ਸ਼ਿਵ ਕਪੂਰ, ਅਜਿਤੇਸ਼ ਸੰਧੂ, ਰਾਸ਼ਿਦ ਖਾਨ, ਵਿਰਾਜ ਮੱਦਪਾ, ਐਸ. ਚਿਕਕਾਰੰਗਪਾ ਅਤੇ ਆਦਿਲ ਬੇਦੀ ਵਰਗੇ ਗੋਲਫਰਾਂ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ । ਭਾਰਤ ਦੇ ਤਜ਼ਰਬੇਕਾਰ ਬਿਗ ਥ੍ਰੀ-ਜੀਵ ਮਿਲਖਾ ਸਿੰਘ, ਅਰਜੁਨ ਅਟਵਾਲ ਅਤੇ ਜੋਤੀ ਰੰਧਾਵਾ ਵੀ ਸੀਨੀਅਰ ਪੇਸ਼ੇਵਰ ਦੇ ਰੂਪ ’ਚ ਆਪਣੀ ਮੌਜ਼ੂਦਗੀ ਸਾਬਤ ਕਰਨ ਉੱਤਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਬਣੇ ਸੰਸਦੀ ਦਲ ਦੇ ਆਗੂ, ਅਡਵਾਨੀ, ਜੋਸ਼ੀ ਦੇ ਛੂਹੇ ਪੈਰ
16ਵੀਂ ਲੋਕ ਸਭਾ ਭੰਗ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚੋਣ ਕਮਿਸ਼ਨ ਨੇ ਸੌਂਪੀ ਨਵੇਂ ਚੁਣੇ ਸਾਂਸਦਾਂ ਦੀ ਲਿਸਟ
ਨਵੀਂ ਦਿੱਲੀ | ਨਰਿੰਦਰ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਆਗੂ ਚੁਣਿਆ ਗਿਆ ਆਗੂ ਚੁਣੇ ਜਾਣ ਤੋਂ ਬਾਅਦ ਮੋਦੀ ਨੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸੀ ਤੇ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੋਹੇ ਅਮਿਤ ਸ਼ਾਹ ਤੇ ਬਾਦਲ ਨੇ ਮੋਦੀ ਨੂੰ ਸੰਸਦੀ ਦਲ ਦਾ ਆਗੂ ਚੁਣਨ ਦਾ ਮਤਾ ਰੱਖਿਆ ਇਸ ਦਾ ਸਾਰੀਆਂ ਸਹਿਯੋਗੀ ਪਾਰਟੀਆਂ ਤੇ ਸਾਂਸਦਾਂ ਨੇ ਹਮਾਇਤ ਕੀਤੀ ਮੋਦੀ ਨੇ ਕਿਹਾ, ਇਨਾਂ ਚੋਣਾਂ ਨੇ ਦੀਵਾਰਾਂ ਤੋੜਨ ਤੇ ਦਿਲ ਜੋੜਨ ਦਾ ਕੰਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਪੇਸ਼ ਕਰਨਗੇ ਐਨਡੀਏ ਦੇ ਇਸ ਵਾਰ 352 ਸਾਂਸਦ ਹਨ, ਜਿਸ ‘ਚੋਂ 303 ਇਕੱਲੇ ਭਾਜਪਾ ਦੇ ਹਨ ਮੋਦੀ 28 ਮਈ ਨੂੰ ਵਾਰਾਣਸੀ ਜਾ ਸਕਦੇ ਹਨ 30 ਮਈ ਨੂੰ ਨਵੇਂ ਸਾਂਸਦ ਸਹੁੰ ਚੁੱਕ ਸਕਦੇ ਹਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ ਨਿਵਰਤਮਾਨ ਮੰਤਰੀ ਮੰਡਲ ਦੀ ਕੱਲ੍ਹ ਹੋਈ ਮੀਟਿੰਗ ‘ਚ ਰਾਸ਼ਟਰਪਤੀ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ ਕੋਵਿੰਦ ਨੇ ਮੰਤਰੀ ਮੰਡਲ ਦੀ ਸਲਾਹ ਨੂੰ ਸਵੀਕਾਰ ਕਰਕੇ ਲੋਕ ਸਭਾ ਨੂੰ ਭੰਗ ਕਰਨ ਦੇ ਆਦੇਸ਼ ‘ਤੇ ਸ਼ਨਿੱਚਰਵਾਰ ਨੂੰ ਦਸਤਖ਼ਤ ਕਰ ਦਿੱਤੇ
16ਵੀਂ ਲੋਕ ਸਭਾ ਦਾ ਕਾਰਜਕਾਲ ਤਿੰਨ ਜੂਨ ਨੂੰ ਸਮਾਪਤ ਹੋਣਾ ਸੀ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 85 ਦੀ ਧਾਰਾ ਦੋ ਦੇ ਉਪਬੰਧ ‘ਬ’ ਤਹਿਤ ਇਹ ਕਦਮ ਚੁੱਕਿਆ ਓਧਰ 17ਵੀਂ ਲੋਕ ਸਭਾ ਦੇ ਨਵੇਂ ਬਣੇ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪਣ ਤੋਂ ਬਾਅਦ ਮੁੱਖ ਚੋਣ?ਕਮਸ਼ਿਨਰ ਸੁਨੀਲ ਅਰੋੜਾ ਤੇ ਉਨ੍ਹਾਂ ਦੇ ਦੋਵੇਂ ਸਹਿਯੋਗੀਆਂ ਨੇ ਸ਼ਨਿੱਚਰਾਰ ਨੂੰ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ 17ਵੀਂ ਲੋਕ ਸਭਾ ਦੀਆਂ 542 ਸੀਟਾਂ ਦੇ ਨਤੀਜੇ ਬੀਤੇ ਦਿਨੀਂ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਨਵੇਂ ਚੁਣੇ ਮੈਂਬਰਾਂ ਦਾ ਨੋਟੀਫਿਕੇਸ਼ਨ ਅੱਜ ਚੋਣ ਕਮਿਸ਼ਨ ਨੇ ਜਾਰੀ ਕੀਤਾ ਇਸ ਨੋਟੀਫਿਕੇਸ਼ਨ ਦੀ ਕਾਪੀ ਲੈ ਕੇ ਸ੍ਰੀ ਅਰੋੜਾ ਤੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਤੇ ਸੁਸ਼ੀਲ ਚੰਦਰ ਰਾਸ਼ਟਰਪਤੀ ਭਵਨ ਗਏ ਤੇ ਉਨ੍ਹਾਂ?ਸ੍ਰੀ ਕੋਵਿੰਦ ਨੂੰ ਨੋਟੀਫਿਕੇਸ਼ਨ ਦੀ ਕਾਪੀ ਸੌਂਪੀ ਅਰੋੜਾ ਤੇ ਦੋਵੇਂ ਚੋਣ ਕਮਿਸ਼ਨਰ ਇਸ ਤੋਂ ਬਾਅਦ ਰਾਜਘਾਟ ਗਏ ਤੇ ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ਜਾਰੀ Campaign BJP UP
(ਏਜੰਸੀ) ਨਵੀਂ ਦਿੱਲੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ‘ਚ ਵਰੁਣ ਗਾਂਧੀ, ਮੁਰਲੀ ਮਨੋਹਰ ਜੋਸ਼ੀ ਤੇ ਵਿਨੈ ਕਟਿਆਰ ਵਰਗੇ ਆਗੂਆਂ ਦੇ ਨਾਂਅ ਨੂੰ ਸ਼ਾਮਲ ਕੀਤਾ ਗਿਆ ਹੈ (Campaign BJP UP) ਭਾਜਪਾ ਦੇ ਸਟਾਰ ਪ੍ਰਚਾਰਕ ਦੀ ਪਹਿਲੀ ਸੂਚੀ ‘ਚ ਇਨ੍ਹਾਂ ਦੇ ਨਾਂਅ ਸ਼ਾਮਲ ਨਹੀਂ ਕੀਤੇ ਗਏ ਸਨ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ 40 ਆਗੂਆਂ ਦੇ ਨਾਂਅ ਸ਼ਾਮਲ ਕੀਤੇ ਗਏ, ਜੋ 19 ਫਰਵਰੀ ਤੇ 23 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨਾਲ ਸਬੰਧਿਤ ਹਨ।
ਜੇਕਰ ਇਸ ਤੋਂ ਬਾਅਦ ਕੋਈ ਨਵੀਂ ਸੂਚੀ ਨਹੀਂ ਸੌਂਪੀ ਜਾਵੇਗੀ, ਉਦੋਂ ਇਹ ਬਾਕੀ ਗੇੜ ਦੀਆਂ ਚੋਣਾਂ ਲਈ ਵੈਧ ਮੰਨੀ ਜਾਵੇਗੀ ਸਟਾਰ ਪ੍ਰਚਾਰਕਾਂ ਦੀ ਇਸ ਸੂਚੀ ‘ਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਦਾ ਨਾਂਅ ਸ਼ਾਮਲ ਨਹੀਂ ਹੈ, ਹਾਲਾਂਕਿ ਉਨ੍ਹਾਂ ਦਾ ਨਾਂਅ ਪਹਿਲੇ ਦੋ ਗੇੜਾਂ ਦੇ ਸਟਾਂਰ ਪ੍ਰਚਾਰਕਾਂ ਦੀ ਸੂਚੀ ‘ਚ ਸ਼ਾਮਲ ਸੀ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ‘ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਕਲਰਾਜ ਮਿਸ਼ਰਾ, ਸਮ੍ਰਿਤੀ ਇਰਾਨੀ, ਉਮਾ ਭਾਰਤੀ ਤੇ ਅਰੁਣ ਜੇਤਲੀ ਸਮੇਤ ਸੂਬੇ ਦੇ ਆਗੂਆਂ ਦੇ ਨਾਂਅ ਸ਼ਾਮਲ ਹਨ ਇਸ ਸੂਚੀ ‘ਚ ਸਾਂਸਦ ਯੋਗੀ ਆਦੱਤਿਆਨਾਥ, ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਤੇ ਸਾਂਸਦ ਹੇਮਾਮਾਲਿਨੀ ਦੇ ਨਾਂਅ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ