Lambi News - Sach Kahoon Punjabi
Lambi News: ਅਣਪਛਾਤੇ ਵਿਅਕਤੀ ਵੱਲੋਂ ਔਰਤ ਦਾ ਕਤਲ, ਆਂਗਣਵਾੜੀ ਸੈਂਟਰ ’ਚ ਸਫ਼ਾਈ ਕਰਦਿਆਂ ਹਮਲਾ
ਲੰਬੀ (ਮੇਵਾ ਸਿੰਘ)। ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਨੀਆ ਵਿਖੇ ਆਂਗਨਵਾੜੀ ਸੈੱਟਰ ’ਚ ਹੈਲਪਰ ਵਜੋਂ ਕੰਮ ਕਰਦੀ ਇਕ ਔਰਤ ਦਾ ਇਕ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਡੀਐਸਪੀ ਲੰਬੀ ਨੇ ਦੱਸਿਆ ਕਿ ਰਮਨਦੀਪ ਕੌਰ ਪਤਨੀ ਬੂਟਾ ਸਿੰਘ ਵਾਸੀ ਫਤਿਹਪੁਰ ਮਨੀਆ ਜੋ ਸਵੇਰੇ ਆਂਗਨਵਾੜੀ ਸੈੱਟਰ ਵਿਚ ਸਫਾਈ ਕਰ ਰਹੀ ਸੀ ਜਦੋਂ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਤੇ ਫਰਾਰ ਹੋ ਗਿਆ। ਡੀਐਸਪੀ ਲੰਬੀ ਨੇ ਕਿਹਾ ਪੁਲਿਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਦੋਸ਼ੀ ਨੂੰ ਛੇਤੀ ਗਿਰਫਤਾਰ ਕਰ ਲਿਆ ਜਾਵੇਗਾ।
Lambi News: ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ 2 ਜਣਿਆਂ ਦੀ ਮੌਤ, ਇਕ ਗੰਭੀਰ ਜਖ਼ਮੀ
Lambi News: ਲੰਬੀ (ਮੇਵਾ ਸਿੰਘ) ਪਿੰਡ ਅਬੁੱਲਖੁਰਾਣਾ ਤੇ ਮਾਹੂਆਣਾ ਦੇ ਨਜਦੀਕ ਬਣੇ ਟੋਲ ਪਲਾਜੇ ਨੇੜੇ ਇਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਚੋਂ 2 ਦੀ ਦੁਖਦਾਈ ਮੌਤ ਹੋਣ ਦਾ ਪਤਾ ਚੱਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੋਜਵਾਨ ਮਲੋਟ ਵਾਲੀ ਸਾਈਡ ਤੋਂ ਟੋਲਪਲਾਜਾ ਲੰਘ ਕੇ ਪਿੰਡ ਮਾਹੂਆਣਾ ਤੋ ਪਹਿਲਾਂ ਨੈਸ਼ਨਲ ਹਾਈਵੇ ਨੰ: 9 ਤੇ ਪੈਂਦੇ ਕੱਟ ਤੋਂ ਜਦੋਂ ਲੰਘਣ ਲੱਗੇ ਤਾਂ ਡੱਬਵਾਲੀ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ।
ਮੌਕੇ ‘ਤੇ ਦੇਖਣ ਵਾਲਿਆਂ ਅਨੁਸਾਰ ਟੱਕਰ ਐਨੀ ਜਿਆਦਾ ਖਤਰਨਾਕ ਸੀ ਕਿ ਮੋਟਰਸਾਈਕਲ ਦੀ ਟੈਂਕੀ ਫਟਕੇ ਉਸ ਨੂੰ ਅੱਗ ਲੱਗ ਗਈ, ਜਿਸ ਦੇ ਫਲਸਰੂਪ ਇਕ ਨੌਜਵਾਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਹਾਦਸੇ ਤੋਂ ਬਾਅਦ ਤਿੰਨੇ ਨੋਜਵਾਨਾਂ ਨੂੰ ਸਿਵਲ ਹਸਪਤਾਲ ਮਲੋਟ ਦਾਖਲ ਕਰਾਇਆ ਗਿਆ, ਜਿਥੇ ਧਰਮਿੰਦਰ ਸਿੰਘ ਪਿੰਡ ਮਾਹੂਆਣਾ ਤੇ ਰਵੀ ਕਾਕਾ ਪਿੰਡ ਖੁੱਡੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲ ਰਹੀ ਹੈ, ਜਦੋਂ ਕਿ ਇਨ੍ਹਾਂ ਦੋਵਾਂ ਨੋਜਵਾਨਾਂ ਨਾਲ ਤੀਸਰੇ ਨੌਜਵਾਨ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
Read Also : ਬੇਨ ਡਕੇਟ ਨੇ IPL ਤੋਂ ਨਾਂਅ ਲਿਆ ਵਾਪਸ, 2 ਸਾਲ ਪਾਬੰਦੀ ਦਾ ਖਤਰਾ
ਜਦ ਇਸ ਸੜਕ ਹਾਦਸੇ ਸਬੰਧੀ ਥਾਣਾ ਲੰਬੀ ਦੇ ਇਕ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਉਡੀਕ ਕੀਤੀ ਜਾ ਰਹੀ, ਉਹ ਜੋ ਵੀ ਬਿਆਨ ਲਿਖਾਉਣਗੇ, ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Lambi News: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੋਨ ਲੰਬੀ ’ਚੋਂ ਆਪ ਨੂੰ ਤਕੜਾ ਝਟਕਾ, ਮਲੋਟ ’ਚ ਸਥਿਤੀ ਵਧੀਆ
Lambi News: ਲੰਬੀ (ਮੇਵਾ ਸਿੰਘ)। ਬੀਤੀ ਦੇਰ ਸ਼ਾਮ ਆਏ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਵਿੱਚ ਖਾਸਕਰ ਹਲਕਾ ਲੰਬੀ ਵਿਚ ਆਮ ਆਦਮੀ ਪਾਰਟੀ ਸਤਾਧਿਰ ਨੂੰ ਕਾਫੀ ਤਕੜਾ ਝਟਕਾ ਲੱਗਿਆ ਹੈ। ਚੋਣ ਨਤੀਜਿਆਂ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਾਕ ਲੰਬੀ ਵਿਚ ਜ਼ਿਲ੍ਹਾ ਪੀ੍ਰਸ਼ਦ ਦੀਆਂ ਚਾਰੇ ਸੀਟਾਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਲਈਆਂ ਹਨ।
ਜਦੋਂ ਕਿ ਬਲਾਕ ਦੀਆਂ ਕੁਲ 25 ਬਲਾਕ ਸੰਮਤੀਆਂ ਵਿਚੋਂ 20 ਬਲਾਕ ਸੰਮਤੀਆਂ ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ, 1 ਕਾਂਗਰਸ ਤੇ ਸਤਾਧਿਰ ਆਪ ਪਾਰਟੀ ਨੂੰ ਸਿਰਫ 4 ਸੀਟਾਂ ਹੀ ਮਿਲੀਆਂ ਹਨ। ਹਾਲਾਂਕਿ ਬਲਾਕ ਮਲੋਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਜੋਨਾਂ ਵਿਚ ਮੌਜ਼ੂਦਾ ਸੱਤਾਧਿਰ ਤੇ ਆਪ ਪਾਰਟੀ ਨੂੰ ਕਾਫੀ ਰਾਹਤ ਮਿਲੀ ਹੈ। ਬਲਾਕ ਮਲੋਟ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਚੋਂ 2 ਆਪ ਪਾਰਟੀ ਤੇ 1 ਅਕਾਲੀ ਦਲ ਵੱਲੋਂ ਜਿੱਤੀ ਗਈ ਹੈ ਤੇ ਬਲਾਕ ਸੰਮਤੀ ਦੀਆਂ ਕੁੱਲ 25 ਸੀਟਾਂ ਵਿੱਚੋਂ 17 ਆਮ ਆਦਮੀ ਪਾਰਟੀ, 8 ਅਕਾਲੀ ਦਲ ਤੇ ਕਾਂਗਰਸ ਦੇ ਖਾਤੇ ਇੱਕ ਵੀ ਸੀਟ ਨਹੀਂ ਆਈ। Lambi News
Read Also : ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੇ ਟਾਇਰ ਫਟੇ, ਐਮਰਜੈਂਸੀ ਲੈਂਡਿੰਗ
Delhi Police: ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਦਿੱਲੀ ਪੁਲਿਸ ਨੇ ਪਿੰਡ ਲੰਬੀ ਅਤੇ ਕੱਖਾਂਵਾਲੀ ਪਿੰਡ ਵਿੱਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਫਰਵਰੀ ਮਹੀਨੇ ਦੇ ਸ਼ੁਰੂ ’ਚ ਦਿੱਲੀ ਵਿੱਚ ਹੋਏ ਇੱਕ ਝਗੜੇ ਦੇ ਮਾਮਲੇ ਸਬੰਧੀ ਲੋੜੀਂਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲੰਬੀ ਵਿੱਚ ਪਹੁੰਚੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਬੱਗਾ ਸਿੰਘ ਪੁੱਤਰ ਰੂਪ ਸਿੰਘ ਦੇ ਘਰ ਛਾਪੇਮਾਰੀ ਕਰਕੇ ਬੱਗਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਜਦੋਂ ਦਿੱਲੀ ਪੁਲਿਸ ਨੇ ਝਗੜੇ ਨਾਲ ਸਬੰਧਤ ਪਿੰਡ ਕੱਖਾਂਵਾਲੀ ਦੇ ਗੁਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨੂੰ ਫੜਨ ਲਈ ਪਿੰਡ ’ਚ ਛਾਪੇਮਾਰੀ ਕੀਤੀ ਤਾਂ ਉਹ ਦਿੱਲੀ ਪੁਲਿਸ ਦੇ ਹੱਥ ਨਹੀਂ ਆਇਆ। Delhi Police
Read Also : Punjab Government News: ਪੰਜਾਬ ਸਰਕਾਰ ਦਾ ਬੱਚਿਆਂ ਲਈ ਉਪਰਾਲਾ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸੇ ਮਹੀਨੇ 2 ਫਰਵਰੀ 2025 ਨੂੰ ਦਿੱਲੀ ਵਿਖੇ ਇਕ ਝਗੜੇ ਸਬੰਧੀ ਦਿੱਲੀ ਪੁਲਿਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਜਦੋਂ ਇਸ ਮਾਮਲੇ ਸਬੰਧੀ ਥਾਣਾ ਲੰਬੀ ਦੇ ਐਸਐਚਓ ਗੁਰਮੀਤ ਸਿੰਘ ਨਾਲ ਫੋਨ ਤੇ ਰਾਬਤਾ ਕਾਇਮ ਕਰਕੇ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਛੁੱਟੀ ਤੇ ਹਨ, ਤੇ ਨਾ ਹੀ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ।
Punjab: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨਮਿੱਤ ਹੋਈ ਨਾਮ ਚਰਚਾ
ਨਾਮ ਚਰਚਾ ਦੀ ਸਮਾਪਤੀ ’ਤੇ ਪਰਿਵਾਰ ਨੂੰ ਕੀਤਾ ਸਨਮਾਨਿਤ
ਪਰਿਵਾਰ ਨੇ ਪੰਜ ਜਰੂਰਤਮੰਦਾਂ ਨੂੰ ਦਿੱਤਾ ਰਾਸ਼ਨ | Lambi News
ਡੱਬਵਾਲੀ/ਲੰਬੀ (ਮੇਵਾ ਸਿੰਘ)। Lambi news: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਬਲਦੇਵ ਸਿੰਘ ਇੰਸਾਂ ਵਾਸੀ ਪਿੰਡ ਚੰਨੂ, ਬਲਾਕ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਮਾਨਵਤਾ ਤੇ ਭਲਾਈ ਕੇਂਦਰ ਡੱਬਵਾਲੀ (ਹਰਿਆਣਾ) ਵਿਖੇ ਸਮੂਹ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਕਰਵਾਈ ਗਈ। ਉਹ ਪਿਛਲੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਨਾਮ ਚਰਚਾ ਦੀ ਸਮਾਪਤੀ ’ਤੇ ਪੰਜਾਬ ਦੇ 85 ਮੈਂਬਰ ਜਗਦੇਵ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਭੈਣ ਮਨਜੀਤ ਕੌਰ ਇੰਸਾਂ 85 ਮੈਂਬਰ।
Read This : Akhand Sumiran: ਅਖੰਡ ਸਿਮਰਨ ਮੁਕਾਬਲੇ ’ਚ ਬਲਾਕ ਅੰਬਾਲਾ ਸ਼ਹਿਰ ਪਹਿਲੇ ਸਥਾਨ ’ਤੇ
ਬਲਾਕ ਲੰਬੀ ਦੇ ਪ੍ਰੇਮੀ ਸੇਵਕ ਗੁਰਮੇਜ ਸਿੰਘ ਇੰਸਾਂ ਤੇ ਸਮੂਹ ਜ਼ਿੰਮੇਵਾਰਾਂ ਸਮੇਤ ਡੱਬਵਾਲੀ ਬਲਾਕ ਦੇ ਸਮੂਹ ਜ਼ਿੰਮੇਵਾਰਾਂ ਨੇ ਸਰੀਰਦਾਨੀ ਦੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਪਰਿਵਾਰ ’ਚ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਦੀਆਂ ਬੇਟੀਆਂ ਸ਼ਿੰਦਰਪਾਲ ਕੌਰ ਇੰਸਾਂ, ਕਰਮਜੀਤ ਕੌਰ ਇੰਸਾਂ ਤੇ ਕਰਮਜੀਤ ਕੌਰ ਰਾਣੀ ਇੰਸਾਂ ਤੇ ਸਮੂਹ ਪਰਿਵਾਰ ਨੇ ਸਰੀਰਦਾਨੀ ਦੀ ਯਾਦ ’ਚ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਪ੍ਰਮਾਰਥੀ ਸੇਵਾ ਤੇ 5 ਜਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੀ ਦਿੱਤਾ ਗਿਆ। Lambi news
ਇਸ ਤੋਂ ਪਹਿਲਾਂ ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਡੱਬਵਾਲੀ ਦੇ ਪ੍ਰੇਮੀ ਸੇਵਕ ਗੋਬਿੰਦ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਕੀਤੀ। ਸਤਿਸੰਗੀ ਪ੍ਰੇਮੀਆਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਗਰੰਥਾਂ ’ਚੋਂ ਸ਼ਬਦਬਾਣੀ ਰਾਹੀਂ ਕੁੱਲ ਮਾਲਕ ਦੀ ਮਹਿਮਾ ਦਾ ਜੱਸ ਗਾਇਆ ਤੇ ਸੰਤਾਂ-ਮਹਾਤਮਾਵਾਂ ਦੇ ਅਨਮੋਲ ਬਚਨ ਵੀ ਪੜ੍ਹਕੇ ਸੁਣਾਏ ਗਏ। ਇਸ ਮੌਕੇ ਵਿਛੜੀ ਆਤਮਾ ਨੂੰ ਵੱਡੀ ਗਿਣਤੀ ’ਚ ਬਲਾਕ ਲੰਬੀ ਦੀ ਸਮੂਹ ਸਾਧ-ਸੰਗਤ, ਸੇਵਾਦਾਰਾਂ, ਜ਼ਿੰਮੇਵਾਰਾਂ, ਡੱਬਵਾਲੀ ਸ਼ਹਿਰ ਦੇ ਬਲਾਕ ਦੇ ਵੱਖ-ਵੱਖ ਪਿੰਡਾਂ ਪਿੰਡ ਮਸੀਤਾਂ ਤੇ ਸ੍ਰੀ ਜਲਾਲਆਣਾ ਸਾਹਿਬ ਤੋਂ ਵੀ ਪਹੁੰਚਕੇ ਸਾਧ-ਸੰਗਤ ਤੇ ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। Lambi news
ਇਸ ਮੌਕੇ ਬਲਾਕ ਮਸੀਤਾਂ, ਬਲਾਕ ਡੱਬਵਾਲੀ ਦੇ ਸਮੂਹ ਜ਼ਿੰਮੇਵਾਰਾਂ, 85 ਮੈਂਬਰ ਸਾਹਿਬਾਨ, ਪ੍ਰੇਮੀ ਸੰਮਤੀ ਰਹਿਮਤ ਕਲੌਨੀ ਜੋਨ ਨੰ:6 ਬਲਾਕ ਕਲਿਆਣ ਨਗਰ, ਲੰਗਰ ਸੰਮਤੀ ਸਰਸਾ, ਸੇਵਾਦਾਰ ਮੱਖਣ ਸਿੰਘ, ਪ੍ਰੇਮੀ ਸੰਮਤੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਸ਼ੋਕ ਸੰਦੇਸ਼ ਭੇਜੇ ਗਏ। ਇਸ ਮੌਕੇ ਗੁਰਮੇਜ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਲੰਬੀ, ਪ੍ਰੇਮੀ ਟਹਿਲ ਸਿੰਘ ਇੰਸਾਂ, ਸੁਖਬੀਰ ਸਿੰਘ ਇੰਸਾਂ, ਨਿਰਮਲ ਸਿੰਘ ਪ੍ਰੇਮੀ ਸੇਵਕ ਚੰਨੂ ਆਦਿ ਵੀ ਹਾਜ਼ਰ ਸਨ। Lambi news
Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ
Lambi News: ਮੋਬਾਇਲ ਪ੍ਰਾਪਤ ਕਰਕੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂ ਦਾ ਕੀਤਾ ਧੰਨਵਾਦ
Lambi News: ਲੰਬੀ/ਕਬਰਵਾਲਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਿਦਆਂ ਡੇਰਾ ਸ਼ਰਧਾਲੂ ਸਤਮੀਤਲਾਲ ਸਿੰਘ ਇੰਸਾਂ ਪੁੱਤਰ ਪ੍ਰੇਮੀ ਬਲਜਿੰਦਰ ਸਿੰਘ ਇੰਸਾਂ ਵਾਸੀ ਦਿਉਣ ਖੇੜਾ ਨੇ ਇੱਕ ਵਿਅਕਤੀ ਦਾ ਡਿੱਗਿਆ ਮੋਬਾਇਲ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ।
ਜਾਣਕਾਰੀ ਅਨੁਸਾਰ ਇਸ ਮੋਬਾਇਲ ਦਾ ਅਸਲ ਮਾਲਕ ਭੋਲਾ ਖਾਨ, ਪਿੰਡ ਆਧਨੀਆਂ ਹੈ ਜਿਸ ਨੂੰ ਉਸ ਦਾ ਗੁਆਚਿਆ ਹੋਇਆ ਮੋਬਾਇਲ ਫੋਨ ਮਿਲ ਗਿਆ ਹੈ। ਡੇਰਾ ਸ਼ਰਧਾਲੂ ਸਤਮੀਤ ਲਾਲ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪਿੰਡ ਦੀ ਫਿਰਨੀ ਵਾਲੇ ਮੋੜ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਦਾ ਡਿੱਗਿਆ ਪਿਆ ਮੋਬਾਇਲ ਫੋਨ ਨਜ਼ਰ ਆਇਆ, ਜੋ ਕਿ ਚੱਲ ਰਿਹਾ ਸੀ। ਫੋਨ ਦੀ ਸਕ੍ਰੀਨ ਸਲਾਈਡ ਕਰਨ ’ਤੇ ਫੋਨ ਖੁੱਲ੍ਹ ਗਿਆ, ਤਾਂ ਉਸ ਨੇ ਕਿਸੇ ਦੇ ਫੋਨ ’ਤੇ ਫੋਨ ਕਰਕੇ ਨੰਬਰ ਕੱਢ ਲਿਆ ਟ੍ਰਿਊ ਕਾਲਰ ’ਤੇ ਲੱਭਿਆ ਤਾਂ ਇੱਕ ਨਾਂਅ ਲਿਖਿਆ ਆਇਆ। ਐਨੇ ਵਿਚ ਇੱਕ ਰਿੰਗ ਵੱਜੀ ਤਾਂ ਉਸ ਨੇ ਫੋਨ ਚੁੱਕ ਲਿਆ, ਇਕ ਘਬਰਾਈ ਹੋਈ ਅਵਾਜ ਆਈ, ਕਿ ਮੇਰਾ ਫੋਨ ਡਿੱਗ ਪਿਆ ਹੈ। Lambi News
Read Also : Body Donation: ਪ੍ਰੇਮੀ ਰੂਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
ਉਸ ਨੇ ਉਸ ਨੂੰ ਕਿਹਾ ਕਿ ਉਹ ਡਰੇ ਨਾ, ਫੋਨ ਸਹੀ-ਸਲਾਮਤ ਹੈ, ਉਹ ਆ ਕੇ ਲੈ ਜਾਵੇ ਕੁਝ ਸਮੇਂ ਬਾਅਦ ਉਹ ਸਖ਼ਸ ਉਸ ਕੋਲ ਦੱਸੀ ਜਗ੍ਹਾ ’ਤੇ ਪਹੁੰਚ ਗਿਆ ਤੇ ਉਸ ਨੂੰ ਉਸ ਦਾ ਫੋਨ ਪੂਰੀ ਜਾਂਚ-ਪੜਤਾਲ ਕਰਨ ਤੋਂ ਬਾਅਦ ਸੰਭਾਲ ਦਿੱਤਾ। ਮੋਬਾਇਲ ਫੋਨ ਪ੍ਰਾਪਤ ਕਰਕੇ ਭੋਲਾ ਖਾਨ ਨਿਵਾਸੀ ਪਿੰਡ ਆਧਨੀਆਂ ਨੇ ਡੇਰਾ ਸ਼ਰਧਾਲੂ ਦਾ ਅਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਧੰਨ ਹਨ ਅਜਿਹੇ ਸਤਿਗੁਰੂ ਜੀ ਜਿੰਨ੍ਹਾਂ ਨੇ ਆਪਣੇ ਪ੍ਰੇਮੀਆਂ ਨੂੰ ਇਹ ਸਿੱਖਿਆ ਦਿੱਤੀ ਹੈ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
ਇੱਕ ਮਹੀਨੇ ਬਾਅਦ ਹਾਈਵੇ ’ਤੇ ਚੱਲਿਆ ਟਰੈਫਿਕ, ਕਿਸਾਨ ਪਰਿਵਾਰਾਂ ਨੇ ਲਿਆ ਫ਼ੈਸਲਾ
ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਨੈਸ਼ਨਲ ਹਾਈਵੇ ਨੰ: 9 ਮਲੋਟ-ਡੱਬਵਾਲੀ-ਦਿੱਲੀ ’ਤੇ ਬੀਤੀ 9 ਫਰਵਰੀ 2024 ਤੋਂ ਲਗਭਗ ਇੱਕ ਮਹੀਨੇ ਤੋਂ ਅਤੇ ਬੀਤੀ 23 ਜਨਵਰੀ 2024 ਕਰੀਬ ਡੇਢ ਮਹੀਨੇ ਤੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਰੋਸ ਧਰਨੇ ਤੇ ਬੈਠੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਸਮਾਪਤ ਕਰਕੇ ਸਾਰੇ ਆਪਣੇ ਘਰਾਂ ਨੂੰ ਵਾਪਸ ਹੋ ਗਏ ਹਨ। (Mukatsar News)
ਇਸ ਦੀ ਜਾਣਕਾਰੀ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਵਿੱਚੋਂ ਕਿਸਾਨ ਆਗੂ ਜਗਰੂਪ ਸਿੰਘ ਨੇ ਦਿੰਦੇ ਦੱਸਿਆ ਕਿ ਬੀਤੀ ਦੇਰ ਸ਼ਾਮ ਜਦੋਂ ਪ੍ਰਸਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਤੈਅ ਕਰਵਾਈ, ਤੇ ਉਸ ਤੋਂ ਬਾਅਦ ਹੋਈ ਮੀਟਿੰਗ ਦੀ ਸਮਾਪਤੀ ਤੇ ਉਨ੍ਹਾਂ ਦੀ ਸਾਰੀ ਗੱਲਬਾਤ ਕੈਬਨਿਟ ਮੰਤਰੀ ਖੁੱਡੀਆਂ ਨਾਲ ਤਸੱਲੀਬਖ਼ਸ ਹੋਣ ਤੋਂ ਬਾਅਦ ਉਨ੍ਹਾਂ ਦੋਹਾਂ ਥਾਵਾਂ ਤੋਂ ਰੋਸ ਧਰਨਾ ਚੁੱਕ ਲਿਆ। (Mukatsar News)
ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਹੋਈ ਗੱਲਬਾਤ ਵਿਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਗੱਲਬਾਤ ਕਰਨ ਵਾਸਤੇ ਆਪਣੀ ਇਕ ਤਾਲਮੇਟ ਕਮੇਟੀ ਬਣਾਉ, ਤੇ ਜਦੋਂ ਮਰਜੀ ਚੰਡੀਗੜ੍ਹ੍ਹਆ ਕੇ ਆਪਣੇ ਕੇਸਾਂ ਸਬੰਧੀ ਜਾਣਕਾਰੀ ਹਾਸਲ ਕਰੋ। ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਤਾਲਮੇਲ ਕਮੇਟੀ ਨੂੰ ਸੈਕਟਰੀਏਟ ਵਿਖੇ ਆਉਣ ਜਾਣ ਲਈ ਪਾਸ ਵੀ ਮੁਹੱਈਆ ਕਰਵਾ ਦਿੱਤੇ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ ਇਹ ਧਰਨਾ ਸ਼ਹੀਦ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਮੁਲਤਵੀ ਕੀਤਾ ਗਿਆ ਹੈ।
Mukatsar News
ਉਨ੍ਹਾਂ ਸਰਕਾਰ ਨੂੰ ਚੇਤੰਨ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਜਾਂ ਸਰਕਾਰ ਦੇ ਕਿਸੇ ਹੋਰ ਨੁਮਾਇੰਦੇ ਵੱਲੋਂ ਕਿਸਾਨਾਂ ਦੀ ਤਾਲਮੇਲ ਕਮੇਟੀ ਨਾਲ ਟਾਲਮਟੋਲ ਵਾਲੀ ਨੀਤੀ ਅਪਣਾਈ ਤਾਂ ਰੋਸ ਧਰਨਾ ਦੁਆਰਾ ਲਾ ਦਿੱਤਾ ਜਾਵੇਗਾ। ਕਿਸਾਨ ਆਗੂ ਜਗਰੂਪ ਸਿੰਘ ਨੇ ਵਿਸ਼ੇਸ ਜਿਕਰ ਕਰਦਿਆਂ ਦੱਸਿਆ ਕਿ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾ ਨੂੰ 118 ਪਰਿਵਾਰਾਂ ਦੀ ਨੌਕਰੀਆਂ ਦੀ ਲਿਸਟ ਵੀ ਮੁਹੱਈਆ ਕਰਵਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਖੁਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤੀ।
Also Read : ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’
ਧਰਨੇ ਦੀ ਸਮਾਪਤੀ ਤੇ ਹੁਣ ਨੈਸਨਲ ਹਾਈਵੇ ਨੰ: 9 ਮਲੋਟ-ਡੱਵਬਾਲੀ ਤੇ ਟਰੇਫਿਕ ਆਵਾਜਾਈ ਸਿੱਧੀ ਬੇਰੋਕ-ਟੋਕ ਜਾਣੀ ਸੁਰੂ ਹੋ ਗਈ ਹੈ। ਇਸ ਸਾਰੀ ਗੱਲਬਾਤ ਸਮੇਂ ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ, ਫਤਿਹ ਸਿੰਘ ਬਰਾੜ ਡੀ ਐਸ ਪੀ ਲੰਬੀ ਅਤੇ ਬਿਕਰਮਜੀਤ ਸਿੰਘ ਐਸ ਐਚ ਓ ਲੰਬੀ ਵੀ ਮੌਜ਼ੂਦ ਰਹੇ।
ਐੱਨਆਈਏ ਵੱਲੋਂ ਦਿਨ ਚੜਦਿਆਂ ਵੱਡੀ ਕਾਰਵਾਈ
ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਕੀਤੀ ਰੇਡ | NIA Raid
ਲੰਬੀ (ਮੇਵਾ ਸਿੰਘ)। ਅੱਜ ਦੇ ਦਿਨ ਐਨ ਆਈ ਏ ਵੱਲੋਂ ਦੇਸ ਭਰ ਵਿਚ ਵੱਖ ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਅੱਜ ਦੀ ਦੇਸ਼ ਭਰ ਵਿੱਚ ਕਾਫ਼ੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਵਿੱਕੀ ਸਿੰਘ, ਵਿਜੇ ਸਿੰਘ ਪੁੱਤਰ ਸਿੰਗਾਰਾ ਵਾਸੀ ਸਿੱਖਵਾਲਾ ਦੇ ਘਰ ਕੀਤੀ ਗਈ ਹੈ, ਅਜੇ ਤੱਕ ਕੋਈ ਵੇਰਵਾ ਸਾਹਮਣੇ ਨਹੀਂ ਆਇਆ ਜਦੋਂ ਕਿ ਐਨ ਆਈ ਏ ਦੀ ਟੀਮ ਅਜੇ ਸਿੱਖਵਾਲਾ ਵਿਚ ਹੀ ਮੌਜੂਦ ਸੀ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਪੈਦਲ ਤੁਰ ਕੇ ਦਫਤਰ ਪੁੱਜੇ