Summer Fury - Sach Kahoon Punjabi

ਖੇਤੀ ਲਈ ਚਿੰਤਨ ਦਾ ਸਮਾਂ
Weather Update

ਪੂਰਾ ਉੱਤਰੀ ਭਾਰਤ ਤਿੱਖੜ ਗਰਮੀ ਦੀ ਮਾਰ ਹੇਠ ਹੈ ਪੰਜਾਬ, ਹਰਿਆਣਾ ’ਚ ਪਾਰਾ 48 ਤੇ ਰਾਜਸਥਾਨ ’ਚ 50 ਡਿਗਰੀ ’ਤੇ ਚੱਲ ਰਿਹਾ ਹੈ ਖੇਤੀ ਲਈ ਤਾਂ ਛੱਡੋ ਪੀਣ ਲਈ ਵੀ ਪਾਣੀ ਪੂਰਾ ਨਹੀਂ ਮਿਲ ਰਿਹਾ ਇਸ ਦੇ ਨਾਲ ਹੀ 26 ਜੂਨ ਤੋਂ ਪਹਿਲਾਂ ਮੌਨਸੂਨ ਇਨ੍ਹਾਂ ਸੂਬਿਆਂ ’ਚ ਸਰਗਰਮ ਹੁੰਦੀ ਨਜ਼ਰ ਨਹੀਂ ਆ ਰਹੀ। ਪਰ ਕੁਝ ਦਿਨਾਂ ਬਾਅਦ ਝੋਨੇ ਦੀ ਤਿਆਰੀ ਪੂਰੇ ਜ਼ੋਰਾਂ ’ਤੇ ਹੈ 10-15 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਅਤੇ ਬਿਜਲੀ ਦੀ ਖਪਤ ਦੀ ਸਿਖਰਾਂ ’ਤੇ ਹੈ। ਇਸ ਦੇ ਬਾਵਜ਼ੂਦ ਫਸਲੀ ਵਿਭਿੰਨਤਾ ਦੀ ਮੁਹਿੰਮ ਦਾ ਕਿਧਰੇ ਜ਼ਿਕਰ ਨਹੀਂ ਹੈ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ (ਡੀਐਸਆਰ) ਦਾ ਜ਼ਿਕਰ ਜ਼ਰੂਰੀ ਹੈ। (Weather Update)

ਇਹ ਵੀ ਪੜ੍ਹੋ : ਹਾਂਸੀ ਹਾਦਸੇ ’ਚ ਫੌਤ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ

ਪਰ ਝੋਨੇ ਦੀ ਖੇਤੀ ਘਟਾਉਣ ਲਈ ਸਰਕਾਰੀ ਪੱਧਰ ’ਤੇ ਵੀ ਸਰਗਰਮੀਆਂ ਲਗਭਗ ਠੱਪ ਹੀ ਨਜ਼ਰ ਆ ਰਹੀਆਂ ਹਨ। ਭਾਵੇਂ ਇਸ ਵਾਰ ਮੌਨਸੂਨ ਦੇ ਔਸਤ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ ਫਿਰ ਵੀ ਮਾਨਸੂਨ ਤੋਂ ਪਹਿਲਾਂ ਜੋ ਹਾਲਾਤ ਹੋਣਗੇ ਖਾਸ ਕਰਕੇ ਬਿਜਲੀ ਦਾ ਸੰਕਟ ਹੋਵੇਗਾ। ਉਸ ਨਾਲ ਨਜਿੱਠਣਾ ਕੋਈ ਸੌਖਾ ਕੰਮ ਨਹੀਂ ਸਰਕਾਰਾਂ ਨੂੰ ਝੋਨੇ ਦੀ ਖੇਤੀ ਘਟਾਉਣ ਲਈ ਕਿਸਾਨਾਂ ਨੂੰ ਪੂਰਾ ਮਾਹੌਲ ਦੇਣ ਦੀ ਜ਼ਰੂਰਤ ਹੈ ਤਾਂ ਕਿ ਬਦਲਵੀਆਂ ਫਸਲਾਂ ਦੀ ਵਿੱਕਰੀ ਲਈ ਮੰਡੀਕਰਨ ਦੀ ਕੋਈ ਦਿੱਕਤ ਨਾ ਆਵੇ ਦਰਅਸਲ ਖੇਤੀ ਸਬੰਧੀ ਠੋਸ ਯੋਜਨਾਬੰਦੀ ਬਣਾਉਣ ਦੀ ਜ਼ਰੂਰਤ ਹੈ ਨਾ ਤਾਂ ਕੋਈ ਫਸਲ ਰੁਲਣੀ ਚਾਹੀਦੀ ਹੈ ਤੇ ਨਾ ਹੀ ਇੰਨੀ ਮਹਿੰਗੀ ਹੋ ਜਾਵੇ ਕਿ ਆਮ ਆਦਮੀ ਦੀ ਪਹੁੰਚ ’ਚ ਨਾ ਆਵੇ ਕਦੇ ਲਸਣ 30 ਰੁਪਏ ਕਿਲੋ ਹੁੰਦਾ ਹੈ ਤੇ ਕਦੇ 300 ਰੁਪਏ ਨੂੰ ਕਿਲੋ। (Weather Update)

ਗਰਮੀ ਦਾ ਕਹਿਰ: ਸਕੂਲਾਂ ਦਾ ਬਦਲਿਆ ਸਮਾਂ
ਹੁਣ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ ਸਕੂਲ (School Timing change)

ਹਿਸਾਰ (ਸੰਦੀਪ ਸਿੰਹਮਾਰ)। ਉੱਤਰੀ ਭਾਰਤ ਦੇ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਗਰਮੀਆਂ ਦੇ ਕਹਿਰ ਦੇ ਮੱਦੇਨਜ਼ਰ, ਹਰਿਆਣਾ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਹੁਣ ਹਰਿਆਣਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਖੁੱਲ੍ਹਣਗੇ। ਸਿੱਖਿਆ ਵਿਭਾਗ ਦਾ ਇਹ ਸ਼ਿਡਿਊਲ 31 ਮਈ ਤੱਕ ਜਾਰੀ ਰਹੇਗਾ। School Timing change

ਇਹ ਵੀ ਪੜ੍ਹੋ: ਝੁੱਗੀ ਝੌਪੜੀ ’ਚ ਲੱਗੀ ਅਚਾਨਕ ਅੱਗ, ਭੱਜ ਕੇ ਬਚਾਈ ਲੋਕਾਂ ਨੇ ਜਾਨ

ਇਸ ਦੇ ਨਾਲ ਹੀ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਹੋਣਗੀਆਂ। ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖਿਆ ਵਿਭਾਗ ਨੇ ਇਹ ਫੈਸਲਾ ਭਾਰਤ ਦੇ ਮੌਸਮ ਵਿਭਾਗ ਦੇ ਤਾਜ਼ਾ ਮੌਸਮ ਬੁਲੇਟਿਨ ਦੇ ਮੱਦੇਨਜ਼ਰ ਲਿਆ ਹੈ ਕਿਉਂਕਿ ਅਗਲੇ 5 ਦਿਨਾਂ ਤੱਕ ਹਰਿਆਣਾ ਰਾਜ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਹੈ। ਇਸ ਦੌਰਾਨ ਤੱਤ ਲੋਅ ਚੱਲੇਗੀ। ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 46 ਤੋਂ 47 ਡਿਗਰੀ ਤੱਕ ਜਾ ਸਕਦਾ ਹੈ। School Timing change

ਹਰਿਆਣਾ ’ਚ ਔਰੇਂਜ ਅਲਰਟ ਜਾਰੀ

ਮੌਸਮ ਵਿਭਾਗ ਅਨੁਸਾਰ ਅਗਲੇ ਇੱਕ-ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਪੂਰੇ ਹਰਿਆਣਾ ਖੇਤਰ ਲਈ ਹੀਟ ਵੇਵ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਹੁਣ ਗਰਮੀ ਹੌਲੀ-ਹੌਲੀ ਆਪਣੇ ਸਿਖਰ ‘ਤੇ ਪਹੁੰਚ ਜਾਵੇਗੀ। ਅਗਲੇ 5 ਦਿਨਾਂ ਤੱਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।