Hanumangarh News - Sach Kahoon Punjabi
Hanumangarh News: ਖਾਲੀ ਮਕਾਨ ਦੀ ਗਰਿੱਲ ਤੋੜ ਘਰ ’ਚ ਵੜੇ ਚੋਰ
ਹਨੂੰਮਾਨਗੜ੍ਹ। ਅਣਪਛਾਤੇ ਚੋਰ ਰਾਮ ਸਿੰਘ ਕਲੋਨੀ ’ਚ ਇੱਕ ਖਾਲੀ ਘਰ ’ਚ ਦਾਖਲ ਹੋਏ, ਸਟੀਲ ਦੀ ਗਰਿੱਲ ਤੋੜ ਕੇ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਘਰ ਦੇ ਮਾਲਕ ਨੇ ਟਾਊਨ ਪੁਲਿਸ ਸਟੇਸ਼ਨ ’ਚ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਦੇ ਅਨੁਸਾਰ, ਗਗਨਦੀਪ ਸਿੰਘ (35), ਪੁੱਤਰ ਰਾਜੇਂਦਰ ਸਿੰਘ ਚਿੰਪਾ, ਵਾਸੀ ਮਕਾਨ ਨੰਬਰ 64, ਰਾਮ ਸਿੰਘ ਕਲੋਨੀ, ਟਾਊਨ ਨੇ ਰਿਪੋਰਟ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ-ਚਾਰ ਦਿਨਾਂ ਤੋਂ ਕੰਮ ਲਈ ਬਾਹਰ ਗਿਆ ਹੋਇਆ ਸੀ। ਉਸਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਉਸਦਾ ਪਿਤਾ ਰਾਤ ਨੂੰ ਘਰ ਜਾਂਦਾ ਸੀ ਤੇ ਸੌਂਦਾ ਸੀ। ਵਧਦੀ ਉਮਰ ਕਾਰਨ ਉਹ ਉੱਪਰ ਨਹੀਂ ਜਾਂਦਾ ਸੀ। Hanumangarh News
ਸ਼ਿਕਾਇਤਕਰਤਾ ਅਨੁਸਾਰ, 20 ਅਗਸਤ ਦੀ ਸਵੇਰ ਨੂੰ ਜਦੋਂ ਉਸਦਾ ਪਿਤਾ ਉੱਪਰ ਗਿਆ ਤਾਂ ਉਸਨੇ ਬਾਹਰੋਂ ਸਟੀਲ ਦੀ ਗਰਿੱਲ ਟੁੱਟੀ ਹੋਈ ਪਾਈ। ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਕਮਰੇ ’ਚ ਲੱਕੜ ਦੀ ਅਲਮਾਰੀ ਦਾ ਤਾਲਾ ਵੀ ਟੁੱਟਿਆ ਹੋਇਆ ਸੀ। ਅਲਮਾਰੀ ’ਚੋਂ ਲਗਭਗ 20,000 ਰੁਪਏ ਨਕਦ, ਲਗਭਗ 50 ਗ੍ਰਾਮ ਚਾਂਦੀ ਦੇ ਸਿੱਕੇ ਤੇ ਲਗਭਗ 1.25 ਤੋਲੇ ਵਜ਼ਨ ਵਾਲੀ ਸੋਨੇ ਦੀ ਚੇਨ ਗਾਇਬ ਸੀ। ਸ਼ਿਕਾਇਤਕਰਤਾ ਨੇ ਚੋਰ ਲਈ ਆਲੇ-ਦੁਆਲੇ ਇਲਾਕੇ ਦੀ ਭਾਲ ਕੀਤੀ ਪਰ ਉਸਨੂੰ ਲੱਭਣ ’ਚ ਅਸਮਰੱਥ ਰਿਹਾ। ਰਿਪੋਰਟ ਦੇ ਆਧਾਰ ’ਤੇ, ਪੁਲਿਸ ਨੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ ਇੱਕ ਅਣਪਛਾਤੇ ਸ਼ੱਕੀ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਂਚ ਸਹਾਇਕ ਸਬ-ਇੰਸਪੈਕਟਰ ਰਾਜਵੀਰ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਨੇ ਅਣਪਛਾਤੇ ਚੋਰ ਦੀ ਭਾਲ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Hanumangarh News
ਇਹ ਵੀ ਪੜ੍ਹੋ : GGS Medical College: ਜੀਜੀਐੱਸ ਮੈਡੀਕਲ ਕਾਲਜ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਮਨਾਇਆ
ਕਾਰ ਖੋਹ ਕੇ ਲੈ ਗਏ ਬਦਮਾਸ਼, ਮਾਮਲਾ ਦਰਜ਼
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਜੰਕਸ਼ਨ ਇਲਾਕੇ ’ਚ ਦਿਨ-ਦਿਹਾੜੇ ਕਾਰ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਜੰਕਸ਼ਨ ਪੁਲਿਸ ਸਟੇਸ਼ਨ ਨੇ ਸ਼ਿਕਾਇਤਕਰਤਾ ਦੀ ਰਿਪੋਰਟ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਰਾਜੇਸ਼ ਕੁਮਾਰ (50) ਪੁੱਤਰ ਇੰਦਰਾਜ ਜਾਟ ਤੇ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਬਹਿੜਵਾਲਾ ਖੁਰਦ ਦਾ ਰਹਿਣ ਵਾਲਾ ਨੇ ਜੰਕਸ਼ਨ ਪੁਲਿਸ ਸਟੇਸ਼ਨ ’ਚ ਰਿਪੋਰਟ ਦਰਜ ਕਰਵਾਈ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 18 ਮਾਰਚ ਨੂੰ ਕਿਸੇ ਕੰਮ ਲਈ ਹਨੂੰਮਾਨਗੜ੍ਹ ਗਿਆ ਸੀ। ਦੁਪਹਿਰ 2:30 ਵਜੇ ਦੇ ਕਰੀਬ, ਜਦੋਂ ਉਹ ਜੰਕਸ਼ਨ ਇਲਾਕੇ ਦੇ ਲਾਲ ਚੌਕ ’ਤੇ ਸੀ, ਤਾਂ ਚਾਰ ਤੋਂ ਪੰਜ ਅਣਪਛਾਤੇ ਵਿਅਕਤੀ ਉਸ ਕੋਲ ਆਏ। ਗੱਡੀ ਨੂੰ ਬੈਂਕ ਲਿਜਾਣ ਦੇ ਬਹਾਨੇ, ਉਨ੍ਹਾਂ ਨੇ ਉਸਨੂੰ ਸ੍ਰੀ ਗੰਗਾਨਗਰ ਰੋਡ ’ਤੇ ਸਥਿਤ ਰਿਕੋ ਇਲਾਕੇ ਵੱਲ ਭੇਜਿਆ। ਉਸ ਥਾਂ ’ਤੇ ਪਹੁੰਚਣ ’ਤੇ, ਮੁਲਜ਼ਮਾਂ ਨੇ ਗੱਡੀ ਨੂੰ ਰੋਕਣ ਲਈ ਮਜਬੂਰ ਕੀਤਾ ਤੇ ਚਾਬੀਆਂ ਮੰਗੀਆਂ। ਜਦੋਂ ਕਾਰਨ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਧਮਕੀਆਂ ਦਿੱਤੀਆਂ ਤੇ ਐਲਾਨ ਕੀਤਾ ਕਿ ਗੱਡੀ ਹੁਣ ਉਨ੍ਹਾਂ ਦੀ ਹੈ।
Hanumangarh News
ਇਸ ਤੋਂ ਬਾਅਦ, ਮੁਲਜ਼ਮਾਂ ਨੇ ਸ਼ਿਕਾਇਤਕਰਤਾ ’ਤੇ ਸਰੀਰਕ ਹਮਲਾ ਕੀਤਾ, ਜ਼ਬਰਦਸਤੀ ਕਾਰ ਦੀਆਂ ਚਾਬੀਆਂ ਖੋਹ ਲਈਆਂ, ਤੇ ਰਾਜੇਸ਼ ਕੁਮਾਰ, ਉਸਦੇ ਸਾਥੀ, ਜਗਤਾਰ ਸਿੰਘ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਕਾਰ ’ਚ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਐਚਆਰ44 ਐੱਲ7898 ਸੀ, ਮੌਕੇ ਤੋਂ ਭੱਜ ਗਏ। ਰਿਪੋਰਟ ਦੇ ਆਧਾਰ ’ਤੇ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸਹਾਇਕ ਸਬ-ਇੰਸਪੈਕਟਰ ਕ੍ਰਿਸ਼ਨਾ ਕੁਮਾਰ ਨੂੰ ਸੌਂਪ ਦਿੱਤੀ ਹੈ।
Rajasthan News: ਇੰਦਰਾ ਗਾਂਧੀ ਨਹਿਰ ’ਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤ
ਪਿੱਛੇ ਆ ਰਹੇ ਬਾਈਕ ਸਵਾਰ ਨੇ ਦਿੱਤੀ ਪੁਲਿਸ ਨੂੰ ਸੂਚਨਾ
ਪੁਲਿਸ ਨੇ ਐੱਸਡੀਆਰਐਫ ਦੀ ਮੱਦਦ ਨਾਲ ਨਹਿਰ ’ਚੋਂ ਕੱਢੀਆਂ ਲਾਸ਼ਾਂ | Rajasthan News
Hanumangarh News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ’ਚ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਈ। ਹਾਦਸੇ ’ਚ ਪਤੀ-ਪਤਨੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਦੀਆਂ ਲਾਸ਼ਾਂ ਪੁਲਿਸ ਨੇ ਐਸਡੀਆਰਐਫ ਦੀ ਮੱਦਦ ਨਾਲ ਅੱਜ ਭਾਵ (ਸ਼ਨਿੱਚਰਵਾਰ) ਸਵੇਰੇ ਬਰਾਮਦ ਕਰ ਲਏ ਹਨ। ਦੋਵਾਂ ਦੀਆਂ ਲਾਸ਼ਾਂ ਨੂੰ ਟਿੱਬੀ ਦੇ ਸਰਕਾਰੀ ਹਸਪਤਾਲ ’ਚ ਰਖਵਾਇਆ ਹੈ। ਸੰਗਰੀਆ ਸੀਓ ਕਰਨ ਸਿੰਘ ਨੇ ਦੱਸਿਆ ਕਿ ਕਾਰ ਨੂੰ ਸਵੇਰੇ ਰੈਸਕਿਊ ਕਰਕੇ ਬਾਹਰ ਕੱਢ ਲਿਆ ਹੈ। ਕਾਰ ’ਚ ਇੱਕ ਔਰਤ ਤੇ ਪੁਰਸ਼ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਮਦਨ ਸਿੰਘ (36) ਪੁੱਤਰ ਪਾਲ ਸਿੰਘ ਰਾਜਪੁਰ ਤੇ ਮਮਤਾ (32) ਪਤਨੀ ਮਦਨ ਸਿੰਘ ਰਾਜਪੂਤ ਵਾਸੀ ਕਨਾਓ ਪੀਐੱਸ ਗੋਗਾਮੇੜੀ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਲਾਲ ਸਿੰਘ ਨੇ ਮ੍ਰਿਤਕਾਂ ਦੀ ਪਛਾਣ ਕੀਤੀ ਹੈ। Rajasthan News
ਇਹ ਖਬਰ ਵੀ ਪੜ੍ਹੋ : Haryana News: ਹਰਿਆਣਾ ’ਚ ਜਲਦ ਬਦਲੇਗਾ ਬਿਜਲੀ ਬਿੱਲ ਭਰਨ ਦਾ ਤਰੀਕਾ, ਹੋਣ ਜਾ ਰਿਹੈ ਵੱਡਾ ਬਦਲਾਅ, ਜਾਣੋ…
ਕੱਲ੍ਹ ਡਿੱਗੀ ਸੀ ਨਹਿਰ ’ਚ ਕਾਰ | Rajasthan News
ਸੀਓ ਕਰਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇੱਕ ਕਾਰ ਰਾਠੀਖੇੜ੍ਹਾ ਪੁਲ ਤੋਂ ਇੰਦਰਾ ਗਾਂਧੀ ਨਹਿਰ ਦੀ ਪਟੜੀ ’ਤੇ ਹੋ ਕੇ ਸੂਰੇਵਾਲਾ-ਬਣੀ ਪੁਲ ਵੱਲ ਜਾ ਰਹੀ ਸੀ। ਜਿਵੇਂ ਹੀ ਕਾਰ ਫੀਲਰ ਦੀ ਆਰਡੀ 631 ਕੋਲ ਪਹੁੰਚੀ, ਤਾਂ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਕਾਰ ਪਿੱਛੇ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਨਹਿਰ ’ਚ ਡਿਗਦੇ ਵੇਖੀ ਤੇ ਇਸ ਦੀ ਜਾਣਕਾਰੀ ਉਸ ਨੇ ਕਿਸਾਨਾਂ ਨੂੰ ਦਿੱਤੀ।
ਸਾਵਧਾਨ! ਪਰੇਸ਼ਾਨ ਕਰ ਸਕਦੀ ਹੈ ਇਹ ਘਟਨਾ!
ਭਰੂਣ ਨੂੰ ਨਹਿਰ ’ਚੋਂ ਕੱਢ ਨੋਚ ਰਹੇ ਸਨ ਕੁੱਤੇ, ਸੂਚਨਾ ਮਿਲਦੇ ਪਹੁੰਚੀ ਪੁਲਿਸ | Female Foeticide
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਪੀਲੀਬੰਗਾ ਥਾਣੇ ਦੀ ਪੁਲਿਸ ਨੇ ਚੱਕ 40 ਐਨਡੀਆਰ ’ਚੋਂ ਕੋਲੋਂ ਭਰੂਣ ਬਰਾਮਦ ਕੀਤਾ ਹੈ। ਪੂਰੀ ਤਰ੍ਹਾਂ ਵਿਕਸਿਤ ਭਰੂਣ ਨੂੰ ਕੁੱਤਿਆਂ ਵੱਲੋਂ ਨਹਿਰ ’ਚੋਂ ਬਾਹਰ ਕੁੱਤੇ ਨੋਚ ਰਹੇ ਸਨ, ਕੋਈ ਕਿਸਾਨ ਦੀ ਸੂਚਨਾ ’ਤੇ ਪਹੁੰਚੀ ਪੁਲਿਸ ਨੇ ਭਰੂਣ ਨੂੰ ਕਬਜੇ ’ਚ ਲੈ ਕੇ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਇਸ ਸਬੰਧੀ ਥਾਣਾ ਪੀਲੀਬੰਗਾ ’ਚ ਅਣਪਛਾਤੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੀਲੀਬੰਗਾ ਥਾਣੇ ਦੇ ਹੈੱਡ ਕਾਂਸਟੇਬਲ ਰਾਕੇਸ਼ ਮੀਨਾ ਚੱਕ 40 ਐੱਨਡੀਆਰ ਸਥਿਤ ਰਾਮਸਵਰੂਪ ਪੂਨੀਆ ਦੇ ਖੇਤ ਨੇੜਿਓਂ ਲੰਘਦੇ ਜੇਡਬਲਿਊ ਮਾਈਨਰ ’ਤੇ ਪਹੁੰਚੇ ਤਾਂ ਉੱਥੇ ਭਰੂਣ ਮਿਲਿਆ। ਮੌਕੇ ’ਤੇ ਮੌਜੂਦ ਧਰਮਪਾਲ (40) ਪੁੱਤਰ ਭਗੀਰਥ ਜਾਟ ਵਾਸੀ 40 ਐਨਡੀਆਰ ਨੇ ਦੱਸਿਆ ਕਿ ਜੇਡਬਲਿਊ ਮਾਈਨਰ ਤੋਂ ਉਸ ਦੀ ਪਾਣੀ ਦੀ ਬਾਰੀ ਸੀ।
ਪੁਲਿਸ ਨੇ ਅਣਪਛਾਤੇ ਖਿਲਾਫ਼ ਕੀਤਾ ਮਾਮਲਾ ਦਰਜ਼ | Female Foeticide
ਕਰੀਬ 2 ਘੰਟੇ ਪਹਿਲਾਂ ਦੋ ਕੁੱਤੇ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢ ਕੇ ਖਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਕੁੱਤਿਆਂ ਨੂੰ ਭਜਾ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੇ ਦੇਖਿਆ ਤਾਂ ਭਰੂਣ ਨਵਜੰਮੀ ਬੱਚੀ ਦਾ ਭਰੂਣ ਪਾਇਆ ਗਿਆ। ਭਰੂਣ ਪੂਰੀ ਤਰ੍ਹਾਂ ਵਿਕਸਤ ਬਾਹਾਂ ਤੇ ਲੱਤਾਂ ਦੇ ਨਾਲ, ਆਪਣੀ ਸੰਪੂਰਨ ਅਵਸਥਾ ’ਚ ਸੀ। ਭਰੂਣ ਦਾ ਪੇਟ ਕਾਲਾ ਸੀ ਤੇ ਨਾਭੀ ’ਤੇ ਲੰਮੀ ਨਾਭੀਨਾਲ ਲਟਕ ਰਹੀ ਸੀ। ਭਰੂਣ ਦਾ ਚਿਹਰਾ ਤੇ ਸਰੀਰ ਸੜੇ ਹੋਏ ਸਨ। ਇਸ ਵਿੱਚੋਂ ਕਾਫੀ ਬਦਬੂ ਆ ਰਹੀ ਸੀ। (Female Foeticide)
ਇਹ ਵੀ ਪੜ੍ਹੋ : Lok Sabha Speaker Election Live: ਓਮ ਬਿਰਲਾ ਫਿਰ ਚੁਣੇ ਗਏ 18ਵੀਂ ਲੋਕ ਸਭਾ ਦੇ ਸਪੀਕਰ
ਭਰੂਣ ਦੀ ਗਰਦਨ ’ਤੇ ਤਾਜਾ ਸੱਟ ਦੇ ਨਿਸ਼ਾਨ ਸਨ ਜੋ ਕਿ ਕੁੱਤਿਆਂ ਵੱਲੋਂ ਸੰਭਾਵਤ ਤੌਰ ’ਤੇ ਖੁਰਕਣ ਕਾਰਨ ਹੋਏ ਸਨ। ਇਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਨਮ ਤੋਂ ਛੁਪਾਉਣ ਲਈ ਭਰੂਣ ਨੂੰ ਜਨਮ ਤੋਂ ਪਹਿਲਾਂ ਹੀ ਨਹਿਰ ’ਚ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਭਰੂਣ ਨੂੰ ਕਬਜੇ ’ਚ ਲੈ ਕੇ ਪੀਲੀਬੰਗਾ ਸੀਐਚਸੀ ਦੇ ਮੁਰਦਾਘਰ ’ਚ ਰੱਖਿਆ ਹੈ। ਇਸ ਤੋਂ ਬਾਅਦ ਭਰੂਣ ਦਾ ਪੋਸਟਮਾਰਟਮ ਕਰਵਾ ਪਛਾਣ ਲਈ ਡੀਐਨਏ ਮਿਲਾਉਣ। ਇਸ ਸਬੰਧੀ ਮ੍ਰਿਤਕ ਦੇਹ ਨੂੰ ਗੁਪਤ ਤਰੀਕੇ ਨਾਲ ਨਿਪਟਾਉਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਐਸਆਈ ਸੁਮਨ ਨੂੰ ਸੌਂਪ ਦਿੱਤੀ ਗਈ ਹੈ। (Female Foeticide)
ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਐਫਐਸਐਲ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ | Hanumangarh News
ਹਨੂੰਮਾਨਗੜ੍ਹ। ਗੋਲੂਵਾਲਾ ਥਾਣਾ ਖੇਤਰ ’ਚ ਵੀਰਵਾਰ ਰਾਤ ਨੂੰ ਇੱਕ ਇੱਟਾਂ ਦੇ ਭੱਠੇ ’ਤੇ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਸ਼ੱਕੀ ਹਾਲਾਤ ’ਚ ਸੜਿਆ ਹੋਇਆ ਮਿਲਿਆ। ਉਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਹਨੂੰਮਾਨਗੜ੍ਹ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਅਤੇ ਇੱਥੋਂ ਬੀਕਾਨੇਰ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦਾ ਬੀਕਾਨੇਰ ਦੇ ਪੀਬੀਐਮ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਕਾਫ਼ੀ ਨਾਜੁਕ ਬਣੀ ਹੋਈ ਹੈ ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਨੌਜਵਾਨ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਹੋਰ ਨੇ ਉਸ ਨੂੰ ਜਿਉਂਦਾ ਸਾੜਿਆ। ਗੋਲੂਵਾਲਾ ਪੁਲਿਸ ਝੁਲਸੇ ਨੌਜਵਾਨ ਦੇ ਬਿਆਨ ਲੈਣ ਲਈ ਬੀਕਾਨੇਰ ਲਈ ਰਵਾਨਾ ਹੋਈ ਸੀ। ਪੁਲਿਸ ਅਨੁਸਾਰ ਨੌਜਵਾਨ ਦੇ ਬਿਆਨਾਂ ਤੋਂ ਬਾਅਦ ਹੀ ਇਸ ਮਾਮਲੇ ਬਾਰੇ ਹੋਰ ਕੁਝ ਕਿਹਾ ਜਾ ਸਕਦਾ ਹੈ। (Hanumangarh News)
ਬੀਕਾਨੇਰ ਰੈਫਰ ਕਰ ਦਿੱਤਾ
ਪ੍ਰਾਪਤ ਜਾਣਕਾਰੀ ਅਨੁਸਾਰ ਵੀਰੂ (22) ਪੁੱਤਰ ਪ੍ਰੇਮਚੰਦ ਕੋਹਰੀ ਵਾਸੀ ਸਾਦਪੜਾ ਜ਼ਿਲ੍ਹਾ ਕਾਸਗੰਜ ਉੱਤਰ ਪ੍ਰਦੇਸ਼ ਪਿਛਲੇ ਦਿਨੀਂ ਗੋਲੂਵਾਲਾ ਨੇੜੇ ਸਥਿਤ ਮਹਾਦੇਵ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਵੀਰੂ ਇੱਕ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਤੋਂ ਇੱਟਾਂ ਦੇ ਭੱਠੇ ’ਤੇ ਆਇਆ ਸੀ। ਵੀਰਵਾਰ ਰਾਤ ਕਰੀਬ ਦਸ ਵਜੇ ਥਾਣਾ ਗੋਲੂਵਾਲਾ ਨੂੰ ਸੂਚਨਾ ਮਿਲੀ ਕਿ ਵੀਰੂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਹੈ। ਉਸ ਨੂੰ ਪਹਿਲਾਂ ਗੋਲੂਵਾਲਾ ਹਸਪਤਾਲ ਲਿਜਾਇਆ ਗਿਆ। ਇੱਥੋਂ ਹਨੂੰਮਾਨਗੜ੍ਹ ਰੈਫਰ ਕਰ ਦਿੱਤਾ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਵੀਰੂ ਨੂੰ ਹਨੂੰਮਾਨਗੜ੍ਹ ਕਸਬੇ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਤੋਂ ਉੱਚ ਕੇਂਦਰ ਬੀਕਾਨੇਰ ਰੈਫਰ ਕਰ ਦਿੱਤਾ। ਉਸ ਨੂੰ ਬੀਕਾਨੇਰ ਦੇ ਪੀਬੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। (Hanumangarh News)
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਉਪ ਪੁਲਸ ਕਪਤਾਨ ਅਰਵਿੰਦ ਬੇਰੜ ਅਤੇ ਗੋਲੂਵਾਲਾ ਥਾਣਾ ਇੰਚਾਰਜ ਭਜਨ ਲਾਲ ਸੁੱਕਰਵਾਰ ਨੂੰ ਲਾਵਾ ਭੱਠੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜਾ ਲਿਆ। ਭੱਠਾ ਮਜਦੂਰਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਐਫਐਸਐਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਨੌਜਵਾਨ ਨੂੰ ਸੱਕੀ ਹਾਲਤ ’ਚ ਜਿਉਂਦਾ ਸਾੜਨ ਦੇ ਕਾਰਨਾਂ ਨੂੰ ਲੈ ਕੇ ਸਾਰਾ ਦਿਨ ਸੋਸਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਵਾਇਰਲ ਹੁੰਦੀਆਂ ਰਹੀਆਂ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਚੱਕਰਵਾਤੀ ਤੂਫ਼ਾਨ ਵਰ੍ਹਾ ਸਕਦੈ ਕਹਿਰ? ਮੌਸਮ ਵਿਭਾਗ ਦੀ ਚੇਤਾਵਨੀ
ਇਸ ਨੂੰ ਪ੍ਰੇਮ ਸਬੰਧਾਂ ਦਾ ਮਾਮਲਾ ਦੱਸਦਿਆਂ ਕਿਸੇ ਨੇ ਇਕ ਨੌਜਵਾਨ ਔਰਤ ‘ਤੇ ਜਬਰਦਸਤੀ ਵਿਆਹ ਕਰਵਾਉਣ ਲਈ ਦਬਾਅ ਪਾਉਣ ਲਈ ਆਪਣੇ ਆਪ ਨੂੰ ਅੱਗ ਲਾਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਕਿ ਨੌਜਵਾਨ ਨੂੰ ਜਿਉਂਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਲੂਵਾਲਾ ਥਾਣਾ ਇੰਚਾਰਜ ਲਾਵਾ ਦੀ ਅਗਵਾਈ ਹੇਠ ਪੁਲੀਸ ਟੀਮ ਝੁਲਸੇ ਨੌਜਵਾਨ ਦੇ ਬਿਆਨ ਲੈਣ ਲਈ ਬੀਕਾਨੇਰ ਲਈ ਰਵਾਨਾ ਹੋਈ ਸੀ।
ਸਤਿਸੰਗ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ
ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਡੈਪਥ ਮੁਹਿੰਮ ਦੇ ਤਹਿਤ 21 ਮਈ ਨੂੰ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। ਕਸਬਾ ਹਨੂੰਮਾਨਗੜ੍ਹ ਦੀ ਦਾਣਾ ਮੰਡੀ ਵਿੱਚ ਹੋਣ ਵਾਲਾ ਪਵਿੱਤਰ ਭੰਡਾਰਾ ਐਤਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਡੈਪਥ ਮੁਹਿੰਮ ਤਹਿਤ ਨਸ਼ਿਆਂ ਵਿੱਚ ਆਪਣਾ ਜੀਵਨ ਬਰਬਾਦ ਕਰਨ ਵਾਲੇ ਵਿਅਕਤੀ ਪੂਜਨੀਕ ਗੁਰੂ ਜੀ ਦੇ ਦੱਸੇ ਢੰਗ ਨਾਲ ਹਰ ਪ੍ਰਕਾਰ ਦਾ ਨਸ਼ਾ ਤਿਆਗ ਦਿੰਦੇ ਹਨ, ਇਸੇ  ਤਹਿਤ ਹਨੂੰਮਾਨਗੜ੍ਹ ਇਲਾਕੇ ’ਚ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। (Satsang Bhandara Hanumangarh )
85 ਮੈਂਬਰ ਦਿਲਰਾਜ ਇੰਸਾਂ ਨੇ ਹਨੂੰਮਾਨਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਨਾਮਚਰਚਾ ਕੀਤੀ ਜਾਵੇਗੀ। ਨਾਮਚਰਚਾ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਿੱਸਾ ਲਵੇਗੀ ਸਤਿਸੰਗ ਪੰਡਾਲ ਵਿੱਚ ਲਗਾਈਆਂ ਗਈਆਂ ਵੱਡੀਆਂ LED ਸਕਰੀਨਾਂ ‘ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨ ਚਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਸ਼ੇ ਕਾਰਨ ਘਰ ਦੇ ਘਰ ਤਬਾਹ ਹੋ ਰਹੇ ਹਨ ਅਤੇ ਸਮਾਜ ਵਿੱਚ ਲੜਾਈ-ਝਗੜੇ ਵਧ ਰਹੇ ਹਨ।
ਪੂਜਨੀਕ ਗੁਰੂ ਜੀ ਦਾ ਨਸ਼ਿਆਂ ਖਿਲਾਫ ਅਭਿਆਨ ਲਿਆ ਰਿਹਾ ਹੈ ਸਮਾਜ ’ਚ ਬਦਲਾਅ
ਇਸੇ ਕਰਕੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਿਹਸਵਾਰਥ ਭਾਵਨਾ ਨਾਲ ਘਰ-ਘਰ ਜਾ ਕੇ ਨਸ਼ੇੜੀਆਂ ਦਾ ਨਸ਼ਾ ਛੁਡਵਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਘਰਾਂ ‘ਚ ਖੁਸ਼ਹਾਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀ ਡਾਕੂਮੈਂਟਰੀ ਨਾਮਚਰਚਾ ਦੌਰਾਨ ਚਲਾਈ ਜਾਵੇਗੀ। ਇਸ ਵਿੱਚ ਦਿਖਾਇਆ ਜਾਵੇਗਾ ਕਿ ਨਸ਼ਾ ਮਨੁੱਖ ਲਈ ਕਿੰਨਾ ਹਾਨੀਕਾਰਕ ਹੈ। ਡਾਕੂਮੈਂਟਰੀ ਰਾਹੀਂ ਆਮ ਲੋਕਾਂ ਨੂੰ ਵੀ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਦੀ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। (Satsang Bhandara Hanumangarh )
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ
85 ਮੈਂਬਰ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਪੂਜਨੀਕ ਗੁਰੂ ਜੀ ਦੇ ਦੱਸੇ ਢੰਗ ਅਨੁਸਾਰ ਨਸ਼ਾ ਮੁਕਤ ਹੋ ਕੇ ਸੁਖੀ ਜੀਵਨ ਬਤੀਤ ਕਰ ਰਹੇ ਹਾਂ ਤਾਂ ਆਮ ਲੋਕ ਇਸ ਵਿਧੀ ਤੋਂ ਅਣਜਾਣ ਕਿਉਂ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਮਾਜਿਕ ਮਾਣ-ਸਨਮਾਨ ਨੂੰ ਖੋਰਾ ਲਾਉਣ ਵਾਲੇ ਨਸ਼ੇ ਵਰਗੇ ਦੈਂਤ ਨੂੰ ਜੜ੍ਹੋਂ ਪੁੱਟਣ ਲਈ ਅਣਥੱਕ ਯਤਨ ਕਰ ਰਹੇ ਹਨ। ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਲੋਕਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਅਨੇਕਾਂ ਗੀਤਾਂ ਰਾਹੀਂ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਲਈ ਸਾਧ-ਸੰਗਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ੇ ਰੂਪ ਦਾਨਵ ਖਿਲਾਫ ਜਨ ਜਾਗਰੂਕਤਾ ਅਭਿਆਨ ਚਲਾ ਰਹੀ ਹੈ।
ਦੱਸ ਦੇਈਏ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਉਸ ਤੋਂ ਬਾਅਦ ਮਈ ਮਹੀਨੇ ’ਚ ਪਹਿਲਾ ਸਤਿਸੰਗ ਫਰਮਾਇਆ ਸੀ। ਇਸੇ ਲਈ ਮਈ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਸਤਿਸੰਗ ਦਾ ਮਹੀਨਾ ਭੰਡਾਰੇ ਵਜੋਂ ਮਨਾ ਰਹੀ ਹੈ। ਇਸ ਮੌਕੇ ਸੁਮਨ ਕਾਮਰਾ, ਗੋਕੁਲ ਇੰਸਾਂ, ਸੋਹਣ ਲਾਲ ਨਾਗਪਾਲ, ਹਰੀਸ਼ ਕੁਮਾਰ ਅਤੇ ਬਲਜੀਤ ਸਿੰਘ ਇੰਸਾਂ ਹਾਜ਼ਰ ਸਨ।
ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ
ਹਨੁਮਾਨਗੜ੍ਹ (ਲਖਜੀਤ ਇੰਸਾਂ)। ਬਲੋਲ ਨਗਰ ਦੇ ਇੱਕ ਮਕਾਨ ’ਤੇ ਮਿੱਗ-21 ਫਾਈਟਰ ਪਲੇਨ ਡਿੱਗਣ ਦਾ ਸਮਾਚਾਰ ਹੈ। ਦੱਸਿਆ ਜਾ ਰਿਾ ਹੈ ਕਿ ਦੋਵੇਂ ਪਾਇਲਟ ਸੁਰੱਖਿਤ ਖੇਤਾਂ ਵਿੱਚ ਉੱਤਰ ਗਏ ਉਸ ਤੋਂ ਬਾਅਦ ਮਿੱਗ ਇੱਕ ਮਕਾਨ ਦੇ ਉੱਤੇ ਜਾ ਡਿੱਗਿਆ। ਜਿਸ ਨਾਲ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ’ਚ ਇੱਕ ਔਰਤ ਜਖਮੀ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਮਕਾਨ ’ਤੇ ਪਲੇਨ ਡਿੱਗਿਆ ਉਹ ਮਕਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੰਡ ਵਾਸੀਆਂ ਦੀ ਭੀੜ ਘਟਨਾ ਸਥਾਨ ’ਤੇ ਇਕੱਠੀ ਹੋ ਗਈ। ਮਲਬੇ ਵਿੱਚੋਂ ਲਾਸ਼ਾਂ ਨੂੰ ਲੱਭਣ ਦਾ ਕੰਮ ਚੱਲ ਰਿਹਾ ਹੈ। ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਚੁੱਕੇ ਹਨ। ਉਥੇ ਹੀ ਘਟਨਾ ਸਥਾਨ ’ਤੇ ਫੌਜ ਦੇ ਜਵਾਨ ਵੀ ਆ ਗਏ। ਦੇਖੋ ਮੌਕੇ ਦੀ ਵੀਡੀਓ…
(Hanumangarh News)
Hanumangarh News pic.twitter.com/DbpwbXOQlX
— Sach Kahoon (@SACHKAHOON) May 8, 2023
ਇਹ ਵੀ ਪੜ੍ਹੋ : ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ