MP - Sach Kahoon Punjabi
ਮੱਧ-ਪ੍ਰਦੇਸ਼ ’ਚ ਭਿਆਨਕ ਬੱਸ ਹਾਦਸਾ, ਬੱਸ ਨੂੰ ਅੱਗ ਲੱਗਣ ਕਾਰਨ 12 ਲੋਕ ਜਿੰਦਾ ਸੜੇ, ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼
7 ਲਾਸ਼ਾਂ ਸੜ ਕੇ ਇੱਕ-ਦੂਜੇ ਨਾਲ ਚਿੰਬੜੀਆਂ | Bus Accident
ਗੁਨਾ ਵਿਖੇ ਡੰਪਰ ਨਾਲ ਹੋਈ ਹੈ ਟੱਕਰ | Bus Accident
ਗੁਨਾ (ਏਜੰਸੀ)। ਮੱਧ-ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਡੰਪਰ ਅਤੇ ਬੱਸ ਵਿਚਕਾਰ ਹੋਈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਕਈ ਸਵਾਰੀਆਂ ਸੜ ਗਈਆਂ। ਸੜਨ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐਸਪੀ ਵਿਜੇ ਖੱਤਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਬੁਰੀ ਤਰ੍ਹਾਂ ਝੁਲਸ ਗਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸਾ ਹੈ। ਜਾਣਕਾਰੀ ਮੁਤਾਬਕ ਬੱਸ ਬੁੱਧਵਾਰ ਰਾਤ ਗੁਨਾ ਤੋਂ ਆਰੋਨ ਵੱਲ ਜਾ ਰਹੀ ਸੀ। ਗੁਨਾ ਜ਼ਿਲ੍ਹੇ ’ਚ ਰਾਤ 8.30 ਵਜੇ ਦੇ ਕਰੀਬ ਇੱਕ ਡੰਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਪਲਟ ਗਈ।
ਉਸ ਤੋਂ ਬਾਅਦ ਉਸ ‘ਚ ਅੱਗ ਲੱਗ ਗਈ। ਚਸ਼ਮਦੀਦਾਂ ਮੁਤਾਬਕ ਅੱਗ ’ਚ ਜ਼ਿੰਦਾ ਸੜ ਕੇ 12 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜਖਮੀ ਹੋਏ ਹਨ। ਅਸਪਾਲ ਦੇ ਲੋਕਾਂ ਨੇ ਆਪਣੀ ਜਾਨ ਖਤਰੇ ’ਚ ਪਾ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਲਜਾਮ ਲਗਾਇਆ ਜਾ ਰਿਹਾ ਹੈ ਕਿ ਘਟਨਾ ਦੇ ਇੱਕ ਘੰਟੇ ਬਾਅਦ ਤੱਕ ਐਂਬੂਲੈਂਸ ਗੁਨਾ ਅਤੇ ਆਰੋਨ ਨਹੀਂ ਪਹੁੰਚੀ। ਬੱਸ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮੌਕੇ ’ਤੇ ਜਾਮ ਲੱਗ ਗਿਆ। ਪੁਲਿਸ ਵਾਲੇ ਲੋਕਾਂ ਦੀ ਭੀੜ ਨੂੰ ਦੂਰ ਕਰਦੇ ਰਹੇ। (Bus Accident)
ਮੁੱਖ ਮੰਤਰੀ ਵੱਲੋਂ ਗੁਨਾ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼ | Bus Accident
ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਗੁਨਾ ਜ਼ਿਲ੍ਹੇ ’ਚ ਵਾਪਰੇ ਬੱਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੀ ਹਰ ਪੁਆਇੰਟ ’ਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਅਜਿਹੇ ਹਾਦਸੇ ਮੁੜ ਨਾ ਵਾਪਰਨ। ਮੁੱਖ ਮੰਤਰੀ ਡਾ. ਯਾਦਵ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੱਸ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜਖਮੀਆਂ ਨੂੰ 50-50 ਹਜਾਰ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। (Bus Accident)
ਮੈਂ ਤਿੰਨ-ਚਾਰ ਲੋਕਾਂ ਨੂੰ ਬਚਾਇਆ, 8 ਲੋਕ ਜ਼ਿਦਾ ਸੜੇ | Bus Accident
ਬੱਸ ’ਚ ਮੌਜੂਦ ਇੱਕ ਯਾਤਰੀ ਅਤੇ ਚਸ਼ਮਦੀਦ ਅੰਕਿਤ ਕੁਸਵਾਹਾ ਨੇ ਦੱਸਿਆ ਕਿ ਬੱਸ ਗੁਨਾ ਤੋਂ ਹਾਰੂਨ ਵੱਲ ਜਾ ਰਹੀ ਸੀ। ਮੈਂ ਸਾਹਮਣੇ ਵਾਲੀ ਸੀਟ ’ਤੇ ਬੈਠਾ ਸੀ, ਜੋ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਫਿਰ ਮੈਨੂੰ ਕੁਝ ਸਮਝ ਨਾ ਆਇਆ। ਮੇਰੀਆਂ ਅੱਖਾਂ ਬੰਦ ਸਨ, ਜਦੋਂ ਮੈਂ ਉਨ੍ਹਾਂ ਨੂੰ ਖੋਲ੍ਹਿਆ ਤਾਂ ਮੈਂ ਸ਼ੀਸ਼ੇ ’ਚੋਂ ਬਾਹਰ ਆਇਆ ਅਤੇ ਮੇਰਾ ਦੋਸਤ ਅਤੇ ਮੈਂ ਤਿੰਨ-ਚਾਰ ਲੋਕਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਕੋਈ ਵੀ ਬੱਸ ’ਚੋਂ ਬਾਹਰ ਨਹੀਂ ਨਿਕਲ ਸਕਿਆ। ਮੇਰੇ ਮੁਤਾਬਕ ਬੱਸ ’ਚ ਕਰੀਬ 8 ਲੋਕ ਜਿੰਦਾ ਸੜ ਗਏ ਸਨ। ਇਹ ਸੀਕਰਵਾਰ ਬੱਸ ਸੀ ਜੋ ਇੱਕ ਟਰੱਕ ਨਾਲ ਟਕਰਾ ਗਈ। (Bus Accident)
ਇਸ ਵਾਰ ਵੀ ਨਹੀਂ ਮਿਲੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਇਜਾਜ਼ਤ
ਇਹ ਘਟਨਾ ਸੇਮਰੀ ਨੇੜੇ ਵਾਪਰੀ ਅਤੇ ਬੱਸ ’ਚ 30 ਦੇ ਕਰੀਬ ਸਵਾਰੀਆਂ ਸਨ। ਜਦੋਂ ਤੱਕ ਮੈਂ ਹੋ ਸਕਿਆ, ਮੈਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਫਿਰ ਮੇਰਾ ਵੀ ਪੈਰ ਦਰਦ ਕਰਨ ਲੱਗ ਗਿਆ। ਸਾਬਕਾ ਵਿਧਾਇਕ ਰਾਜਿੰਦਰ ਸਲੂਜਾ ਅਤੇ ਬੰਟੀ ਬਾਨਾ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਅਸੀਂ ਹਸਪਤਾਲ ’ਚ ਹਾਂ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਖਮੀਆਂ ਦਾ ਸਹੀ ਇਲਾਜ ਹੋਵੇ। ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੂਚਿਤ ਕਰਦੇ ਹੋਏ। ਆਗੂਆਂ ਨੇ ਦੋਸ਼ ਲਾਇਆ ਕਿ ਘਟਨਾ ਦੇ ਇੱਕ ਘੰਟੇ ਬਾਅਦ ਵੀ ਐਂਬੂਲੈਂਸ ਨਹੀਂ ਪੁੱਜੀ। ਇਹ ਲਾਪਰਵਾਹੀ ਹੈ। ਘਟਨਾ ਕਿਵੇਂ ਵਾਪਰੀ ਇਹ ਜਾਂਚ ਦਾ ਵਿਸ਼ਾ ਹੈ। (Bus Accident)
ਭੋਪਾਲ। ਮੱਧ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਮਪੀ ਦੇ ਦਤੀਆ ਵਿੱਚ ਇੱਕ ਮਿੰਨੀ ਟਰੱਕ ਨਦੀ ਵਿੱਚ ਡਿੱਗ ਗਿਆ। ਜਾਣਕਾਰੀ ਅਨੁਸਾਰ ਟਰੱਕ ਵਿੱਚ 50 ਦੇ ਕਰੀਬ ਮਜ਼ਦੂਰ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਪੰਜ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। (River Madhya Pradesh)
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਿਓ ਸਮੇਤ ਦੋ ਪੁੱਤਾਂ ਦੀ ਮੌਤ
ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਦੂਰਸਾਡਾ ਥਾਣਾ ਅਧੀਨ ਪੈਂਦੇ ਪਿੰਡ ਬੁਹਾਰਾ ‘ਚ ਵਾਪਰੀ। ਪੁਲਿਸ ਮੌਕੇ ‘ਤੇ ਮੌਜੂਦ ਹੈ। ਪੁਲਿਸ ਮੁਤਾਬਿਕ ਟਰੱਕ ‘ਚ ਕਰੀਬ 50 ਮਜ਼ਦੂਰ ਸਵਾਰ ਸਨ, ਜੋ ਗਵਾਲੀਅਰ ਦੇ ਪਿੰਡ ਭਲੇਟੀ ਤੋਂ ਟੀਕਮਗੜ੍ਹ ਦੇ ਜਤਰਾ ਪਿੰਡ ਜਾ ਰਹੇ ਸਨ। ਬਰਾਮਦ ਹੋਈਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇੱਕੋ ਪਰਿਵਾਰ ਦੇ ਤਿੰਨ ਜੀਅ ਨਹਿਰ ਵਿੱਚ ਡਿੱਗੇ, ਇੱਕ ਲੜਕੀ ਲਾਪਤਾ (River)
ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਗੋਗਾਵਾਂ ਥਾਣਾ ਖੇਤਰ ਵਿੱਚ ਇੱਕ ਅਸੰਤੁਲਿਤ ਦੋਪਹੀਆ ਵਾਹਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਇੰਦਰਾ ਸਾਗਰ ਨਹਿਰ ਵਿੱਚ ਡਿੱਗ ਗਿਆ। ਇਸ ‘ਚ 2 ਮੈਂਬਰਾਂ ਦਾ ਬਚਾਅ ਹੋ ਗਿਆ ਜਦਕਿ ਇਕ 10 ਸਾਲਾ ਬੱਚੀ ਲਾਪਤਾ ਹੈ। ਗੋਗਾਵਾ ਸਟੇਸ਼ਨ ਇੰਚਾਰਜ ਪ੍ਰਵੀਨ ਆਰੀਆ ਨੇ ਦੱਸਿਆ ਕਿ ਦੋਪਹੀਆ ਵਾਹਨ ਚਾਲਕ ਮੁਕੇਸ਼ ਦਿਓਲੇ ਅਤੇ ਉਸ ਦੀ ਪਤਨੀ ਸੂਰਜ ਬਾਈ ਕੱਲ੍ਹ ਆਪਣੀਆਂ ਦੋ ਬੇਟੀਆਂ ਰਿੰਕੂ ਅਤੇ ਕਿਰਨ ਨਾਲ ਆ ਰਹੇ ਸਨ। ਇਸ ਦੇ ਨਾਲ ਹੀ ਕੁੰਡੀਆ ਫਟੇ ਨੇੜੇ ਖਰਗੋਨ ਸਨਾਵਦ ਰੋਡ ‘ਤੇ ਸਪੀਡ ਬਰੇਕਰ ਕਾਰਨ ਅਸੰਤੁਲਿਤ ਹੋ ਗਿਆ। (River Madhya Pradesh)
ਉਸ ਨੇ ਦੱਸਿਆ ਕਿ ਮੁਕੇਸ਼ ਆਪਣੀਆਂ ਦੋ ਬੇਟੀਆਂ ਸਮੇਤ ਨਹਿਰ ‘ਚ ਡਿੱਗ ਗਿਆ ਜਦਕਿ ਉਸ ਦੀ ਪਤਨੀ ਸੂਰਜ ਬਾਈ ਸੜਕ ‘ਤੇ ਡਿੱਗ ਗਈ। ਮੁਕੇਸ਼ ਦੋਪਹੀਆ ਵਾਹਨ ਦੇ ਅੱਗੇ ਬੈਠੀ ਬੇਟੀ ਰਿੰਕੂ ਨੂੰ ਪਕੜੇ ਰੱਖਿਆ , ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢਿਆ ਪਰ 10 ਸਾਲਾ ਕਿਰਨ ਵਹਿ ਗਈ। ਉਸ ਨੇ ਦੱਸਿਆ ਕਿ ਮੁਕੇਸ਼ ਆਪਣੇ ਪਰਿਵਾਰ ਸਮੇਤ ਆਪਣੀ ਵੱਡੀ ਬੇਟੀ ਰਾਧਾ ਦੇ ਘਰ ਕਿਸੇ ਪ੍ਰੋਗਰਾਮ ਦੇ ਸਿਲਸਿਲੇ ‘ਚ ਪਿੱਪਲਗਾਓਂ ਗਿਆ ਸੀ ਅਤੇ ਵਾਪਸ ਬੜੌਦ ਥਾਣਾ ਖੇਤਰ ਦੇ ਅਧੀਨ ਆਪਣੇ ਘਰ ਪਿੰਡ ਗਵਾਸਨ ਪਰਤ ਰਿਹਾ ਸੀ।
ਬੱਚਿਆਂ ਨੂੰ ਬਣੀ ਮੌਜ, ਗਰਮੀ ਨੂੰ ਦੇਖਦੇ ਹੋਏ ਸਰਕਾਰ ਨੇ ਵਧਾਈਆਂ ਛੁੱਟੀਆਂ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ
ਭਿਆਨਕ ਗਰਮੀ ਨੂੰ ਦੇਖਦੇ ਹੋਏ ਲਿਆ ਫੈਸਲਾ | Summer Vacations
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੜਾਕੇ ਦੀ ਗਰਮੀ ਅਤੇ ਤਾਪਮਾਨ ’ਚ ਵਾਧੇ ਕਾਰਨ ਵਿਦਿਆਰਥੀਆਂ ਦੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਰਾਜਾਂ ’ਚ ਕੜਾਕੇ ਦੀ ਗਰਮੀ ਪੈ ਰਹੀ ਹੈ। ਇਸ ਦੇ ਮੱਦੇਨਜਰ ਕੁਝ ਰਾਜਾਂ ਦੀਆਂ ਸਰਕਾਰਾਂ ਅਤੇ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਅਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਆਓ ਜਾਣਦੇ ਹਾਂ ਗਰਮੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਕਿਹੜੇ-ਕਿਹੜੇ ਰਾਜਾਂ ਨੇ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ।
ਮੱਧ ਪ੍ਰਦੇਸ਼ : 1 ਜੁਲਾਈ ਨੂੰ ਖੁੱਲ੍ਹਣਗੇ ਪ੍ਰਾਇਮਰੀ ਸਕੂਲ | Summer Vacations
ਸਕੂਲ ਸਿੱਖਿਆ ਵਿਭਾਗ ਨੇ ਕੜਾਕੇ ਦੀ ਗਰਮੀ ਅਤੇ ਤਾਪਮਾਨ ’ਚ ਵਾਧੇ ਕਾਰਨ ਵਿਦਿਆਰਥੀਆਂ ਦੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਸੂਚਨਾ ਅਨੁਸਾਰ ਜਾਰੀ ਹੁਕਮਾਂ ਅਨੁਸਾਰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪ੍ਰਾਇਮਰੀ ਸਕੂਲਾਂ ’ਚ 1 ਜੁਲਾਈ ਤੋਂ ਕੰਮ ਸ਼ੁਰੂ ਹੋ ਜਾਵੇਗਾ। ਸਕੂਲਾਂ ’ਚ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ 20 ਤੋਂ 30 ਜੂਨ ਤੱਕ ਸਵੇਰ ਦੀ ਸ਼ਿਫਟ ’ਚ ਚੱਲਣਗੀਆਂ। 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਹੀ ਹੋਣਗੀਆਂ। 1 ਜੁਲਾਈ ਤੋਂ ਸਾਰੇ ਸਕੂਲਾਂ ’ਚ ਸਾਰੀਆਂ ਜਮਾਤਾਂ ਨਿਯਮਤ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ।
ਰਾਜਸਥਾਨ ’ਚ ਵੀ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ | Summer Vacations
ਤੁਹਾਨੂੰ ਦੱਸ ਦੇਈਏ ਕਿ 17 ਮਈ ਤੋਂ 23 ਜੂਨ 2023 ਤੱਕ ਛੁੱਟੀਆਂ ਸਨ, ਇਸ ਲਈ ਰਾਜਸਥਾਨ ’ਚ ਗਰਮੀਆਂ ਦੀਆਂ ਛੁੱਟੀਆਂ 23 ਜੂਨ ਨੂੰ ਖਤਮ ਹੋਣੀਆਂ ਸਨ, ਪਰ ਹੁਣ ਇਹ ਛੁੱਟੀ ਵਧਾ ਕੇ 26 ਜੂਨ ਤੱਕ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਹਰਿਆਣਾ ’ਚ 3 ਜੁਲਾਈ ਨੂੰ ਸਕੂਲ ਖੁੱਲ੍ਹਣਗੇ।
ਉੱਤਰ ਪ੍ਰਦੇਸ਼ ’ਚ 26 ਜੂਨ ਤੱਕ ਰਹਿਣਗੇ ਸਕੂਲ ਬੰਦ | Summer Vacations
ਉੱਤਰ ਪ੍ਰਦੇਸ਼ ਸਰਕਾਰ ਨੇ ਕੜਾਕੇ ਦੀ ਗਰਮੀ ਕਾਰਨ ਸੂਬੇ ਦੇ ਸਾਰੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਵੀ ਵਧਾ ਦਿੱਤੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਹੀ ’ਚ ਇੱਕ ਉੱਚ ਪੱਧਰੀ ਮੀਟਿੰਗ ’ਚ ਅਧਿਕਾਰੀਆਂ ਨੂੰ ਸਖਤ ਗਰਮੀ ਦੇ ਮੱਦੇਨਜਰ ਬੇਸਿਕ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ 15 ਜੂਨ ਤੋਂ 26 ਜੂਨ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਬੇਸਿਕ ਐਜੂਕੇਸ਼ਨ ਕੌਂਸਲ ਨੇ ਸਾਰੇ ਜ਼ਿਲ੍ਹਿਆਂ ਬੇਸਿਕ ਸਿੱਖਿਆ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਕੌਂਸਲ ਦੇ ਸਕੂਲ 26 ਜੂਨ ਤੱਕ ਬੰਦ ਰਹਿਣਗੇ ਅਤੇ 27 ਜੂਨ ਨੂੰ ਮੁੜ ਖੁੱਲ੍ਹਣਗੇ।
ਇਹ ਵੀ ਪੜ੍ਹੋ : IMD ਵੱਲੋਂ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਜਦੋਂ ਪੂਜਨੀਕ ਗੁਰੂ ਜੀ ਨੇ ਵੇਖਿਆ ਇੱਕ ਕਿੱਲੋ ਦਾ ਵੱਡਾ ਰਸਗੁੱਲਾ
(ਸੱਚ ਕਹੂੰ ਨਿਊਜ਼) ਜਬਲਪੁਰ। ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਆਸ਼ਰਮ ਤੋਂ ਆਨਲਾਈਨ ਗੁਰੂਕੁਲ ਰਾਹੀਂ ਨਾਮ ਚਰਚਾ ਘਰ, ਮਝੌਲੀ,ਜਬਲਪੁਰ ਮੱਦ ਪ੍ਰਦੇਸ਼ ’ਚ ਰੂਹਾਨੀ ਸਤਿਸੰਗ ਫ਼ਰਮਾਇਆ। ਇਸ ਦੌਰਾਨ ਸਭ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਦਾ ਸਵਾਗਤ ਸ਼ਾਹ ਸਤਿਨਾਮ ਦੀ ਮਸਤੀ ਚੜ੍ਹਗੀਆਂ-ਚੜ੍ਹ੍ਵਗੀਆਂ…ਭਜਨ ’ਤੇ ਸਮੂਹ ਸਾਧ-ਸੰਗਤ ਨੇ ਖੁਸ਼ੀ ’ਚ ਝੂਮ ਕੇ ਕੀਤਾ।
ਇਹ ਵੀ ਪੜ੍ਹੋ : ਵੇਖੋ.. ਸ਼ਾਹ ਮਸਤਾਨਾ ਜੀ ਧਾਮ ਦੀਆਂ ਮਨਮੋਹਕ ਝਲਕੀਆਂ, ਜੋ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ
ਇਸ ਦੌਰਾਨ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਮੱਧ ਪ੍ਰਦੇਸ਼ ਦੇ 1-1 ਕਿੱਲੋ ਦੇ ਰਸਗੁੱਲੇ ਰਹੇ। ਜਿਕਰਯੋਗ ਹੈ ਕਿ ਜਿਵੇਂ ਹੀ ਮੱਧ ਪ੍ਰਦੇਸ਼ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਲਈ ਨਾਮ ਚਰਚਾ ਦੇ ਮਿੱਠੇ ਅਮਰੂਦ ਤੇ ਇੱਕ-ਇੱਕ ਕਿੱਲੋ ਦੇ ਵੱਡੇ-ਵੱਡੇ ਪੰਜ ਰਸਗੁੱਲੇ ਰੱਖੇ ਤਾਂ, ਪੂਜਨੀਕ ਗੁਰੂ ਜੀ ਵੇਖ ਕੇ ਖੂਬ ਮੁਸਕਰਾਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ “ਬੇਟਾ ਇੱਕ-ਇੱਕ ਕਿੱਲੋ ਦਾ ਇੱਕ-ਇੱਕ ਰਸਗੁੱਲਾ ਇੱਥੇ ਤਾਂ ਪਹਿਲੀ ਵਾਰ ਲੋਕਾਂ ਨੇ ਵੇਖਿਆ ਹੈ ਤੇ ਤੁਸੀਂ ਤਾਂ ਜਾਣਦੇ ਹੋ ਕਿ ਰਸਗੁੱਲੇ ਦਾ ਨਾਮ ਸੁਣਦੇ ਹੀ ਕੀ ਹੋ ਜਾਂਦਾ ਹੈ। ਬੇਟਾ ਤੁਹਾਡੇ ’ਚੋਂ ਕੋਈ ਸੇਵਾਦਾਰ ਆਵੇ ਤਾਂ ਇਹ ਰਸਗੁੱਲਾ ਜ਼ਰੂਰ ਲੈਂਦੇ ਆਉਣਾ। ਆਪ ਜੀ ਨੇ ਫ਼ਰਮਾਇਆ ਕਿ ਅਸੀਂ ਜਦੋਂ ਪਹਿਲਾਂ ਆਏ ਸੀ ਤਾਂ ਕਿਸੇ ਨੇ ਕਦੇ ਨਹੀਂ ਦੱਸਿਆ, ਅਸੀਂ ਕਈ ਥਾਵਾਂ ’ਤੇ ਸਤਿਸੰਗ ਕੀਤੇ, ਚਲੋ ਕੋਈ ਗੱਲ ਨਹੀਂ ਦੇ ਆਏ ਦਰੁਸਤ ਆਏ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਐਮਪੀ: ਕਾਲੇ ਹਿਰਨ ਦੇ ਸ਼ਿਕਾਰੀਆਂ ਨੇ ਮਚਾਇਆ ਕਤਲੇਆਮ, ਐਸਆਈ ਸਮੇਤ 3 ਨੂੰ ਮਾਰਿਆ
ਗੁਨਾ ਗੋਲੀਬਾਰੀ ਵਿੱਚ ਇੱਕ ਸ਼ਿਕਾਰੀ ਦੀ ਵੀ ਮੌਤ, ਸ਼ਹੀਦਾਂ ਦੇ ਵਾਰਸਾਂ ਨੂੰ ਇੱਕ-ਇੱਕ ਕਰੋੜ: ਗ੍ਰਹਿ ਮੰਤਰੀ
ਭੋਪਾਲ(ਏਜੰਸੀ)। ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ, ਪੁਲਿਸ ਅਤੇ ਸ਼ਿਕਾਰੀਆਂ ਦੇ ਵਿਚਕਾਰ ਮੁਕਾਬਲੇ ਵਿੱਚ ਸ਼ਹੀਦ ਤਿੰਨੇ ਪੁਲਿਸ ਮੁਲਾਜ਼ਮਾਂ ਦੇ ਵਾਰਸਾ ਨੂੰ ਸਰਕਾਰ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਦੇਵੇਗੀ । ਗ੍ਰਹਿ ਮੰਤਰੀ ਡਾ: ਨਰੋਤਮ ਮਿਸ਼ਰਾ ਨੇ ਇਸ ਮਾਮਲੇ ‘ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਬੁਲਾਈ ਗਈ ਉੱਚ ਪੱਧਰੀ ਮੀਟਿੰਗ ‘ਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਵਿੱਚ ਸੱਤ ਸ਼ਿਕਾਰੀ ਸ਼ਾਮਲ ਸਨ।
ਪੁਲਿਸ ਦੀ ਗੋਲੀਬਾਰੀ ਵਿੱਚ ਇੱਕ ਸ਼ਿਕਾਰੀ ਵੀ ਮਾਰਿਆ ਗਿਆ। ਜ਼ਿਲ੍ਹਿਆਂ ਦੇ ਇੰਚਾਰਜ ਮੰਤਰੀ ਸ਼ਹੀਦ ਪੁਲੀਸ ਮੁਲਾਜ਼ਮਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਡਾ: ਮਿਸ਼ਰਾ ਨੇ ਕਿਹਾ ਕਿ ਅਪਰਾਧੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬਾ ਪੁਲਿਸ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਰਾਤ ਸਮੇਂ ਵੀ ਪੁਲਿਸ ਦੀ ਗਸ਼ਤ ਜਾਰੀ ਹੈ, ਜਿਸ ਕਾਰਨ ਪੁਲਿਸ ਨੇ ਸ਼ਿਕਾਰੀਆਂ ਨੂੰ ਘੇਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਵਿਧਾਇਕ
ਵਿਧਾਨ ਸਭਾ ਵਿੱਚ 117 ਵਿਧਾਇਕਾਂ ਵਿੱਚੋਂ ਸਿਰਫ਼ 67 ਨੇ ਦਿੱੱਤਾ ਆਪਣੀ ਜਾਇਦਾਦ ਦਾ ਹਿਸਾਬ, 50 ਵਿਧਾਇਕਾਂ ਨੇ ਵੱੱਟੀ ਚੁੱਪ
31 ਜਨਵਰੀ ਸੀ ਆਖਰੀ ਤਾਰੀਖ, 1 ਜਨਵਰੀ ਤੋਂ ਲਗਾਤਾਰ ਵਿਧਾਇਕਾਂ ਸਣੇ ਮੰਤਰੀਆਂ ਨੂੰ ਜਾ ਰਹੇ ਸਨ ਸੁਨੇਹੇ
ਪਿਛਲੇ ਸਾਲ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ ਐਕਟ, ਮੁੱਖ ਮੰਤਰੀ ਵੀ ਆਉਂਦੇ ਹਨ ਇਸੇ ਐਕਟ ਦੇ ਘੇਰੇ ‘ਚ
ਚੰਡੀਗੜ, (ਅਸ਼ਵਨੀ ਚਾਵਲਾ)। ਸਰਕਾਰ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਕਰਨ ਵਾਲੇ ਵਿਧਾਇਕ ਖ਼ੁਦ ਹੀ ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਹਨ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਸਾਲ ਪਾਸ ਹੋਏ ਐਕਟ ਦੇ ਅਨੁਸਾਰ ਹਰ ਵਿਧਾਇਕ ਨੂੰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਆਪਣੀ ਪ੍ਰਾਪਰਟੀ ਰਿਟਰਟ ਵਿਧਾਨ ਸਭਾ ਸਕਤਰੇਤ ਵਿਖੇ ਦਾਖ਼ਲ ਕਰਨਾ ਜਰੂਰੀ ਹੈ ਪਰ ਫਿਰ ਵੀ 117 ਵਿਧਾਇਕਾਂ ਵਿੱਚੋਂ 50 ਇਹੋ ਜਿਹੇ ਵਿਧਾਇਕ ਹਨ, ਜਿਨਾਂ ਨੇ ਇਸ ਸਮੇਂ ਦੌਰਾਨ ਆਪਣੀ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਨੂੰ ਹੁਣ ਤੱਕ ਭੇਜੀ ਹੀ ਨਹੀਂ ਹੈ।
ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਨਵੇਂ ਐਕਟ ਦੇ ਅਨੁਸਾਰ ਹਰ ਵਿਧਾਇਕ ਦੇ ਨਾਲ ਹੀ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੇ ਲੀਡਰ ਸਣੇ ਖ਼ੁਦ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਵੀ ਇਸੇ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਵਿਧਾਨ ਸਭਾ ਵਿੱਚ ਇੱਕ ਐਕਟ ਪਾਸ ਕਰੇਗੀ, ਜਿਸ ਦੇ ਤਹਿਤ ਹਰ ਵਿਧਾਇਕ ਨੂੰ ਹਰ ਸਾਲ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਵਿੱਚ ਭੇਜਣੀ ਪਏਗੀ।
ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਦ ਸਾਲ 2018 ਵਿੱਚ ਵਿਧਾਨ ਸਭਾ ਵਿੱਚ ਵਿਧਾਇਕਾਂ ਬਾਰੇ ਬਣੇ ਐਕਟ ਵਿੱਚ ਸੋਧ ਕਰਦੇ ਹੋਏ ਇਹ ਜਰੂਰੀ ਕਰ ਦਿੱਤਾ ਕਿ ਹਰ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਦੀ ਜਾਣਕਾਰੀ ਹਰ ਸਾਲ ਵਿਧਾਨ ਸਭਾ ਨੂੰ ਦੇਵੇਗਾ। ਇਸ ਸੋਧ ਐਕਟ ਵਿੱਚ ਇਹ ਗਲਤੀ ਹੋ ਗਈ ਕਿ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ 1 ਜਨਵਰੀ ਹੀ ਤਾਰੀਖ ਰੱਖੀ ਗਈ ਸੀ। ਜਿਸ ਕਾਰਨ ਵਿਧਾਇਕਾਂ ਨੇ ਕਿਹਾ ਕਿ ਉਹ 31 ਦਸੰਬਰ ਤੱਕ ਦੀ ਪ੍ਰਾਪਰਟੀ ਰਿਟਰਨ ਰਾਤੋ ਰਾਤ ਵਿੱਚ ਕਿਵੇਂ ਤਿਆਰ ਕਰ ਸਕਦੇ ਹਨ।
ਵਿਧਾਨ ਸਭਾ ਵਿੱਚ ਮੁੜ ਸੋਧ ਬਿੱਲ ਪੇਸ਼ ਕਰਕੇ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਜਨਵਰੀ ਕਰ ਦਿੱਤੀ ਗਈ ਸੀ। ਇਸ ਐਕਟ ਸੋਧ ਹੋਣ ਤੋਂ ਬਾਅਦ ਹਰ ਵਿਧਾਇਕ ਕੋਲ ਆਪਣੀ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਲਈ 1 ਜਨਵਰੀ ਤੋਂ 31 ਜਨਵਰੀ ਤੱਕ ਦਾ ਸਮਾਂ ਸੀ। ਪਿਛਲੇ ਸਾਲ 1 ਜਨਵਰੀ 2019 ਤੋਂ 31 ਦਸੰਬਰ 2019 ਤੱਕ ਦੀ ਪ੍ਰਾਪਰਟੀ ਰਿਟਰਨ ਬੀਤੇ ਦਿਨੀਂ 31 ਜਨਵਰੀ ਤੱਕ ਹਰ ਵਿਧਾਇਕ ਨੇ ਵਿਧਾਨ ਸਭਾ ਸਕਤਰੇਤ ਨੂੰ ਭੇਜਣੀ ਸੀ।
ਵਿਧਾਨ ਸਭਾ ਸਕੱਤਰੇਤ ਨੇ ਇਸ ਪ੍ਰਾਪਰਟੀ ਰਿਟਰਨ ਨੂੰ ਭੇਜਣ ਲਈ ਬਕਾਇਦਾ ਹਰ ਵਿਧਾਇਕ ਨੂੰ ਸੁਨੇਹਾ ਤੱਕ ਭੇਜਿਆ ਗਿਆ ਅਤੇ ਇਸ ਪ੍ਰਾਪਰਟੀ ਰਿਟਰਨ ਨੂੰ ਹੱਥ ਦਸਤੀ ਸਣੇ ਈਮੇਲ ਰਾਹੀਂ ਭੇਜਣ ਲਈ ਵੀ ਇਜਾਜਤ ਦੇ ਦਿੱਤੀ ਗਈ ਫਿਰ ਵੀ ਪ੍ਰਾਪਰਟੀ ਰਿਟਰਨ ਸਿਰਫ਼ 67 ਵਿਧਾਇਕਾਂ ਨੇ ਹੀ ਵਿਧਾਨ ਸਭਾ ਨੂੰ ਭੇਜੀ ਹੈ, ਜਦੋਂ ਕਿ ਬਾਕੀ ਰਹਿੰਦੇ 50 ਵਿਧਾਇਕਾਂ ਵਲੋਂ ਹੁਣ ਤੱਕ ਕੋਈ ਵੀ ਜੁਆਬ ਵਿਧਾਨ ਸਭਾ ਨੂੰ ਨਹੀਂ ਭੇਜਿਆ ਗਿਆ ਹੈ।
ਕਿਹੜੀ ਪਾਰਟੀ ਦੇ ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ ?
ਪਾਰਟੀ     ਕੁਲ ਕਿੰਨੇ ਵਿਧਾਇਕ      ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ
ਕਾਂਗਰਸ                80                          44
ਆਪ                      19                          13
ਅਕਾਲੀ ਦਲ            14                           7
ਭਾਜਪਾ                       1                          1
ਲੋਕ ਇਨਸਾਫ਼ ਪਾਰਟੀ   2                          2
ਜਨਤਕ ਨਹੀਂ ਹੋਏਗੀ ਕਿਸੇ ਦੀ ਵੀ ਪ੍ਰਾਪਰਟੀ ਰਿਟਰਨ ?
ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਕੋਲ ਦਾਖ਼ਲ ਕੀਤੀ ਗਈ ਕਿ ਪ੍ਰਾਪਰਟੀ ਰਿਟਰਨ ਕਿਸੇ ਵੀ ਤਰਾਂ ਜਨਤਕ ਨਹੀਂ ਕੀਤੀ ਜਾਏਗੀ, ਜਿਸ ਕਾਰਨ ਇਸ ਪ੍ਰਾਪਰਟੀ ਰਿਟਰਨ ਨੂੰ ਦਾਖਲ ਕਰਵਾਉਣ ਦਾ ਮਕਸਦ ਸਮਝ ਨਹੀਂ ਆ ਰਿਹਾ ਹੈ। ਜਿਹੜੇ ਵੀ ਵਿਧਾਇਕਾਂ ਵਲੋਂ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜੀ ਜਾਏਗੀ, ਉਸ ਪ੍ਰਾਪਰਟੀ ਰਿਟਰਨ ਨੂੰ ਫਾਇਲ ‘ਚ ਲਗਾ ਕੇ ਰੱਖ ਦਿੱਤਾ ਜਾਏਗਾ, ਜਦੋਂ ਕਿ ਇਸ ਪ੍ਰਾਪਰਟੀ ਰਿਟਰਨ ਨੂੰ ਵਿਧਾਨ ਸਭਾ ਦੀ ਵੈਬਸਾਇਟ ਰਾਹੀਂ ਜਨਤਕ ਨਹੀਂ ਕੀਤਾ ਜਾਏਗਾ। ਜਦੋਂ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਸਾਫ਼ ਸੀ ਕਿ ਸਾਰੇ ਵਿਧਾਇਕਾਂ ਦੀ ਪ੍ਰਾਪਰਟੀ ਰਿਟਰਨ ਜਨਤਕ ਕੀਤੀ ਜਾਏਗੀ।
ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ, 9 ਮੰਤਰੀਆਂ ਨੇ ਨਹੀਂ ਭੇਜੀ ਰਿਟਰਨ
ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜਣ ਦੇ ਕਾਨੂੰਨ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮਾਂ ਰਹਿੰਦੇ ਆਪਣੀ ਸਾਰੀ ਜਾਣਕਾਰੀ ਵਿਧਾਨ ਸਭਾ ਕੋਲ ਭੇਜ ਦਿੱਤੀ ਹੈ ਅਤੇ ਉਨਾਂ ਦੇ ਨਾਲ ਹੀ ਕੁਲ 8 ਕੈਬਨਿਟ ਮੰਤਰੀਆਂ ਨੇ ਵੀ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਭੇਜੀ ਹੈ ਪਰ 9 ਮੰਤਰੀ ਇਹੋ ਜਿਹੇ ਵੀ ਹਨ, ਜਿਨਾਂ ਨੇ ਹੁਣ ਤੱਕ ਤੈਅ ਸਮੇਂ ਅਨੁਸਾਰ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਹੀ ਨਹੀਂ ਭੇਜੀ ਹੈ। ਇਨਾਂ 9 ਮੰਤਰੀਆਂ ਵਿੱਚ ਕਈ ਵੱਡੇ ਵਿਭਾਗਾਂ ‘ਤੇ ਕਾਬਜ਼ ਮੰਤਰੀ ਵੀ ਸਾਮਲ ਹਨ। ਇਥੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਵੀ ਆਪਣੀ ਪ੍ਰਾਪਰਟੀ ਦਾਖ਼ਲ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੀ ਬਜਟ ਮੀਟਿੰਗ ‘ਚ ਸੰਸਦ ਮੈਂਬਰਾਂ ਵੱਲੋਂ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਉਣ ਦੀ ਤਿਆਰੀ
ਰਾਜ ਸਭਾ ਮੈਂਬਰਾਂ ਵਿੱਚ ਸਭ ਤੋਂ ਜਿਆਦਾ ਰੋਸ, ਅਮਰਿੰਦਰ ਸਿੰਘ ਨਾਲੋਂ ਜਿਆਦਾ ਤਿਆਰੀ ‘ਚ ਜੁਟੇ ਸੰਸਦ ਮੈਂਬਰ
ਇੱਕ ਸਾਲ ਬਾਅਦ ਹੋ ਰਿਹਾ ਐ ਸੰਸਦ ਮੈਂਬਰਾਂ ਨਾਲ ਆਹਮੋ ਸਾਹਮਣਾ, ਦੂਲੋਂ ਸਣੇ ਪ੍ਰਤਾਪ ਬਾਜਵਾ ਵੀ ਰਹਿਣਗੇ ਮੌਜੂਦ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ (government) ਤੋਂ ਪਹਿਲਾਂ ਸੱਦੀ ਗਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਜੰਮ ਕੇ ਹੰਗਾਮਾ ਹੋਣ ਦੇ ਆਸਾਰ ਹਨ, ਕਈ ਸੰਸਦ ਮੈਂਬਰਾਂ ਤਾਂ ਮੀਟਿੰਗ ਤੋਂ ਪਹਿਲਾਂ ਹੀ ਆਪਣੀਆਂ ਤਲਵਾਰਾਂ ਨੂੰ ਤਿੱਖਾ ਕਰਨ ਲਗ ਪਏ ਹਨ, ਇਸ ਤਲਵਾਰ ਦੇ ਨਿਸ਼ਾਨੇ ‘ਤੇ ਖੁਦ ਆਪਣੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਹਿਣਗੇ।
ਇਸ ਮੀਟਿੰਗ ਵਿੱਚ ਸਭ ਤੋਂ ਜਿਆਦਾ ਹੰਗਾਮਾ ਰਾਜ ਸਭਾ ਮੈਂਬਰਾਂ ਵਲੋਂ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਬਾਜਵਾ ਵੀ ਸ਼ਾਮਲ ਹੋਣ ਲਈ ਆ ਰਹੇ ਹਨ। ਇਨਾਂ ਦੋਵਾਂ ਸੰਸਦ ਮੈਂਬਰਾਂ ਦੇ ਨਿਸ਼ਾਨੇ ‘ਤੇ ਹੀ ਸਭ ਤੋਂ ਜਿਆਦਾ ਕਾਂਗਰਸ ਸਰਕਾਰ ਚਲ ਰਹੀਂ ਹੈ, ਕਿਉਂਕਿ ਇਨਾਂ ਨੂੰ ਅਧਿਕਾਰੀਆਂ ਸਣੇ ਮੰਤਰੀਆਂ ਦੀ ਕਾਰਗੁਜ਼ਾਰੀ ਤੱਕ ਪਸੰਦ ਨਹੀਂ ਆ ਰਹੀਂ ਹੈ।
ਪ੍ਰਤਾਪ ਬਾਜਵਾ ਤਾਂ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ‘ਲੈਟਰ ਬੰਬ’ ਸੁੱਟਦੇ ਹੋਏ ਲਗਾਤਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਆਲ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਲਕੇ ਬੁੱਧਵਾਰ ਨੂੰ ਚੰਡੀਗੜ ਵਿਖੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕੇਂਦਰੀ ਬਜਟ ਸੈਸ਼ਨ ਵਿੱਚ ਪੰਜਾਬ ਸੂਬੇ ਬਾਰੇ ਜਿਆਦਾ ਤੋਂ ਜਿਆਦਾ ਗਲ ਰੱਖਣ ਲਈ ਕਿਹਾ ਜਾਣਾ ਹੈ ਅਤੇ ਉਨਾਂ ਨੂੰ ਕੇਂਦਰ ਵਾਲੇ ਪਾਸੇ ਤੋਂ ਆ ਰਹੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ ਜਾਣਾ ਹੈ ਤਾਂ ਕਿ ਉਨਾਂ ਦਿੱਕਤਾਂ ਨੂੰ ਕੇਂਦਰੀ ਬਜਟ ਸੈਸ਼ਨ ਦੌਰਾਨ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਸੁਆਲ ਕਰ ਸਕਣ।
ਇਹ ਪ੍ਰੀ ਬਜਟ ਮੀਟਿੰਗ ਸੱਦੀ ਤਾਂ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਲਈ ਹੈ ਪਰ ਇਸ ਮੀਟਿੰਗ ਵਿੱਚ ਅਮਰਿੰਦਰ ਸਿੰਘ ਖ਼ੁਦ ਹੀ ਘਿਰ ਸਕਦੇ ਹਨ, ਕਿਉਂਕਿ ਕਈ ਰਾਜ ਸਭਾ ਮੈਂਬਰ ਅਮਰਿੰਦਰ ਸਿੰਘ ਤੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਉਨਾਂ ਨੂੰ ਆਪਣੇ ਰਾਜ ਸਭਾ ਮੈਂਬਰਾਂ ਦੀ ਯਾਦ ਇੱਕ ਸਾਲ ਬਾਅਦ ਹੀ ਕਿਉਂ ਆਈ ਹੈ, ਇਸ ਤੋਂ ਪਹਿਲਾਂ ਮੀਟਿੰਗ ਸੱਦ ਕੇ ਪੰਜਾਬ ਸਰਕਾਰ ਲਈ ਕੋਈ ਵਿਚਾਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ।
ਇਥੇ ਹੀ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਆਮ ਜਨਤਾ ਦੀ ਨਰਾਜ਼ਗੀ ਅਤੇ ਆਮ ਵਰਕਰਾਂ ਦੇ ਨਾ ਹੋਣ ਵਾਲੇ ਕੰਮਾਂ ਦਾ ਜੋਰ ਸ਼ੋਰ ਨਾਲ ਮੁੱਦਾ ਚੁੱਕਿਆ ਜਾਏਗਾ, ਇਨਾਂ ਸਾਰੇ ਮੁੱਦਿਆ ਦੀ ਰਾਜ ਸਭਾ ਮੈਂਬਰਾਂ ਵਲੋਂ ਬਕਾਇਦਾ ਸੂਚੀ ਵੀ ਤਿਆਰ ਕੀਤੀ ਜਾ ਰਹੀਂ ਹੈ, ਜਿਸ ਰਾਹੀਂ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹੀ ਘੇਰਣ ਦੀ ਤਿਆਰੀ ਹੋਏਗੀ।
ਪ੍ਰਤਾਪ ਬਾਜਵਾ ਲੈਣਗੇ ਆਪਣੀਆਂ ਚਿੱਠੀਆਂ ਦਾ ਜੁਆਬ
ਅੱਜ ਦੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਆਪਣੀਆਂ ਹਰ ਚਿੱਠੀ ਦਾ ਜੁਆਬ ਲੈਣਗੇ, ਜਿਹੜੀਆਂ ਕਿ ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਂ ਲਿਖੀਆਂ ਹਨ ਪਰ ਉਨਾਂ ਦਾ ਕੋਈ ਵੀ ਜੁਆਬ ਹੁਣ ਤੱਕ ਉਨਾਂ ਕੋਲ ਨਹੀਂ ਪੁੱਜਾ ਹੈ,
ਅੱਧੀ ਦਰਜਨ ਚਿੱਠੀਆਂ ਲਿਖ ਚੁੱਕੇ ਹਨ ਪ੍ਰਤਾਪ ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅੱਧੀ ਦਰਜਨ ਚਿੱਠੀਆਂ ਲਿਖ ਚੁੱਕੇ ਹਨ ਪਰ ਉਨਾਂ ਵਿੱਚੋਂ ਇੱਕ ਵੀ ਚਿੱਠੀ ਦਾ ਜੁਆਬ ਰਾਜ ਸਭਾ ਮੈਂਬਰ ਕੋਲ ਨਹੀਂ ਪੁੱਜਾ ਹੈ। ਇਸ ਪ੍ਰੀ ਬਜਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ 28 ਜਨਵਰੀ ਨੂੰ ਵੀ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਟਾਲਾ ਦੇ ਇੱਕ ਮਾਮਲੇ ਵਿੱਚ ਇੱਕ ਹੋਰ ਚਿੱਠੀ ਲਿਖ ਦਿੱਤੀ ਹੈ। ਇਨਾਂ ਸਾਰੀਆਂ ਚਿੱਠੀਆਂ ਦਾ ਜੁਆਬ ਅੱਜ ਮੰਗਿਆਂ ਜਾ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੱਤੀ ਸੰਕਟ ਲਈ ਮੱਦਦ ਕਰਨਗੇ ਸੰਸਦ ਮੈਂਬਰ, 8 ਸੰਸਦ ਮੈਂਬਰਾਂ ਨੇ ਮੰਗਿਆਂ ਪ੍ਰਧਾਨ ਮੰਤਰੀ ਤੋਂ ਸਮਾਂ
financial crisis | ਪ੍ਰਧਾਨ ਮੰਤਰੀ ਦੇ ਨਾਲ ਖਜਾਨਾ ਮੰਤਰੀ ਸੀਤਾਰਮਨ ਨੂੰ ਵੀ ਮਿਲਣਗੇ ਸੰਸਦ ਮੈਂਬਰ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ‘ਤੇ ਚਲ ਰਹੇ ਵਿੱਤੀ ਸੰਕਟ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਹੁਣ ਕੇਂਦਰ ਸਰਕਾਰ ਨੂੰ ਸਦਨ ਵਿੱਚ ਘੇਰਨ ਤੋਂ ਬਾਅਦ ਮਿਲਣ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਜੀ.ਐਸ.ਟੀ. ਦਾ ਬਕਾਇਆ ਖੜਾ 4100 ਕਰੋੜ ਰੁਪਏ ਜਾਰੀ ਕਰਵਾਉਣ ਦੇ ਨਾਲ ਹੀ ਸਰਕਾਰ ਨੂੰ ਇਸ ਸੰਕਟ ਤੋਂ ਕੱਢਿਆਂ ਜਾ ਸਕੇ। ਇਸ ਲਈ ਪੰਜਾਬ ਦੇ 8 ਕਾਂਗਰਸ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਚਿੱਠੀ ਲਿਖ ਕੇ ਮਿਲਣ ਲਈ ਸਮਾਂ ਮੰਗਿਆ ਹੈ ਹਾਲਾਂਕਿ ਹੁਣ ਤੱਕ ਦੋਵੇ ਪਾਸਿਓ ਕੋਈ ਵੀ ਜੁਆਬ ਇਨਾਂ ਸੰਸਦ ਮੈਂਬਰਾਂ ਨੂੰ ਪ੍ਰਾਪਤ ਨਹੀਂ ਹੋਇਆ ਹੈ
ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਲੋਕਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਚੰਡੀਗੜ ਵਿਖੇ ਦੱਸਿਆ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪਿਛਲੇ ਦੋ ਮਹੀਨਿਆ ਤੋਂ ਲਗਾਤਾਰ ਕੇਂਦਰ ਸਰਕਾਰ ਕੋਲ ਗੇੜੇ ਮਾਰ ਰਹੇ ਹਨ ਪਰ ਕੇਂਦਰ ਵਲੋਂ ਅਜੇ ਤੱਕ ਜੀਐਸਟੀ ਦਾ ਬਣਦਾ ਬਕਾਇਆ ਪੰਜਾਬ ਸਰਕਾਰ ਨੂੰ ਨਹੀਂ ਭੇਜਿਆ ਜਾ ਰਿਹਾ ਜਿਸ ਕਾਰਨ ਹੁਣ ਸੰਸਦ ਮੈਂਬਰਾਂ ਵੱਲੋਂ ਹੀ ਹੁਣ ਅੱਗੇ ਆਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਖੜਾ ਐ 4100 ਕਰੋੜ ਰੁਪਏ ਜੀਐਸਟੀ
ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਜੀਐਸਟੀ ਦੇ ਬਕਾਏ ਨੂੰ ਲੈ ਕੇ ਸਦਨ ਦੇ ਅੰਦਰ ਉਨਾਂ ਵਲੋਂ ਆਵਾਜ਼ ਚੁੱਕੀ ਗਈ ਸੀ, ਜਿਸ ਦੇ ਸਮੱਰਥਨ ਵਿੱਚ ਬਾਕੀ ਕਾਂਗਰਸ ਸੰਸਦ ਮੈਂਬਰਾਂ ਨੇ ਵੀ ਕੇਂਦਰ ਸਰਕਾਰ ਤੋਂ ਜੁਆਬ ਮੰਗਿਆਂ ਸੀ ਪਰ ਫਿਰ ਵੀ ਹੁਣ ਤੱਕ ਕੇਂਦਰ ਸਰਕਾਰ ਵਲੋਂ ਜੀਐਸਟੀ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਉਨਾਂ ਸਣੇ ਸਾਰੇ 8 ਕਾਂਗਰਸ ਸੰਸਦ ਮੈਂਬਰਾਂ ਵਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਖ਼ੁਦ ਮਿਲ ਕੇ ਜੀਐਸਟੀ ਦਾ ਬਕਾਇਆ ਜਲਦ ਹੀ ਜਾਰੀ ਕਰਨ ਦੀ ਮੰਗ ਕਰਨਗੇ।
ਉਨਾਂ ਦੱਸਿਆ ਕਿ ਇਸੇ ਹਫ਼ਤੇ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨਾਲ ਮੁਲਾਕਾਤ ਹੋ ਜਾਏਗੀ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਾਰੇ ਅਜੇ ਕੋਈ ਜਿਆਦਾ ਜਾਣਕਾਰੀ ਨਹੀਂ ਹੈ ਕਿ ਉਹ ਕਦੋਂ ਮਿਲ ਸਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ ਮਾਮਲਾ: ਫੈਸਲੇ ਦੇ ਦੂਜੇ ਦਿਨ ਮੱਧਪ੍ਰਦੇਸ਼ ‘ਚ ਸ਼ਾਂਤੀ ਕਾਇਮ
ਭੋਪਾਲ , ਏਜੰਸੀ। ਅਯੁੱਧਿਆ ਮਾਮਲੇ ਵਿੱਚ ਉੱਚਤਮ ਅਦਾਲਤ ਦੇ ਫੈਸਲੇ ਦੇ ਦੂਜੇ ਦਿਨ ਅੱਜ ਵੀ ਰਾਜਧਾਨੀ ਭੋਪਾਲ ਸਮੇਤ ਪੂਰੇ ਮੱਧਪ੍ਰਦੇਸ਼ ਵਿੱਚ ਸ਼ਾਂਤੀ ਕਾਇਮ ਹੈ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਅਮਲਾ ਪੂਰੇ ਰਾਜ ਵਿੱਚ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹੈ। ਰਾਜਧਾਨੀ ਭੋਪਾਲ ਵਿੱਚ ਅੱਜ ਸਵੇਰ ਤੋਂ ਕੱਲ੍ਹ ਦੇ ਮੁਕਾਬਲੇ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਵਧ ਗਈ ਅਤੇ ਹਾਲਾਤ ਇੱਕੋ ਜਿਹੇ ਹੋਣ ਵੱਲ ਵੱਧ ਰਹੀ ਹੈ । ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਹਾਲਾਤ ਲੱਗਭੱਗ ਇੱਕੋ ਜਿਹੇ ਹੋ ਗਏ ਹਨ। Ayodhya Case
ਇੰਦੌਰ , ਗਵਾਲੀਅਰ , ਜਬਲਪੁਰ , ਸਾਗਰ , ਰੀਵਾ , ਉਜੈਨ , ਮੁਰੈਨਾ , ਭਿੰਡ , ਸ਼ਿਵਪੁਰੀ , ਗੁਨਾ , ਅਸ਼ੋਕਨਗਰ ਅਤੇ ਹੋਰ ਸਥਾਨਾਂ ਤੋਂ ਇੱਥੇ ਪਹੁੰਚੀਆਂ ਸੂਚਨਾਵਾਂ ਅਨੁਸਾਰ ਕਨੂੰਨ ਵਿਵਸਥਾ ਦੀ ਹਾਲਤ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਸਾਰੇ 52 ਜਿਲ੍ਹਿਆਂ ਵਿੱਚ ਧਾਰਾ 144 ਲਾਗੂ ਹੈ। ਇਸ ਸਾਰੀਆਂ ਥਾਵਾਂ ‘ਤੇ ਵੀ ਹਾਲਾਤ ਆਮ ਹੋਣ ਵੱਲ ਹਨ।ਰਾਜ ਦੇ ਸੰਵੇਦਨਸ਼ੀਲ ਸਥਾਨਾਂ ਤੋਂ ਇਲਾਵਾ ਪੁਲਿਸ ਬਲ ਤਾਇਨਾਤ ਹੈ। ਮੁੱਖ ਮੰਤਰੀ ਕਮਲਨਾਥ ਵੀ ਖੁਦ ਰਾਜਧਾਨੀ ਵਿੱਚ ਰਹਿਕੇ ਸਾਰੇ ਜਿਲ੍ਹਿਆਂ ਦੀ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹਨ।
ਪ੍ਰਦੇਸ਼ ਪੁਲਿਸ ਦੇ ਆਲਾ ਅਧਿਕਾਰੀ ਦਿਨ ਰਾਤ ਇੱਕ ਕਰਕੇ ਸਾਰੇ ਜਿਲ੍ਹਿਆਂ ਤੋਂ ਜਾਣਕਾਰੀ ਹਾਸਲ ਕਰਕੇ ਜ਼ਰੂਰੀ ਨਿਰਦੇਸ਼ ਦੇ ਰਹੇ ਹਨ।ਅਯੁੱਧਿਆ ਮਾਮਲੇ ਵਿੱਚ ਫੈਸਲਾ ਆਉਣ ਤੋਂ ਪਹਿਲਾਂ ਹੀ ਸਾਵਧਾਨੀ ਦੇ ਤੌਰ ‘ਤੇ ਸਾਰੇ ਜਿਲ੍ਹਿਆਂ ਵਿੱਚ ਕਰਫਿਊ ਪਹਿਲਾਂ ਤੋਂ ਹੀ ਲਾਗੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡਿਆ ‘ਤੇ ਅਪੱਤੀਜਨਕ ਪੋਸਟ ਪਾਉਣ ‘ਤੇ ਵੀ ਸਖ਼ਤ ਰੋਕ ਲੱਗੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਓਡ-ਈਵਨ ਫਾਰਮੂਲਾ ਸੋਮਵਾਰ ਤੋਂ 15 ਨਵੰਬਰ ਤੱਕ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਵਿਚਕਾਰ ਲਾਗੂ ਹੋ ਗਿਆ। ਅੱਜ ਚੌਥਾ ਦਿਨ ਹੈ, ਇਸ ਲਈ ਰਾਜਧਾਨੀ ਵਿੱਚ ਵੀ ਇੱਥੋ ਤੱਕ ਦੀਆਂ ਰੇਲ ਗੱਡੀਆਂ ਦੀ ਆਗਿਆ ਹੈ। ਮੁੱਖ ਮੰਤਰੀ ਕੇਜਰੀਵਾਲ ਕਾਰਪੂਲ ਕਰਨ ਤੋਂ ਬਾਅਦ ਆਪਣੇ ਮੰਤਰੀਆਂ ਨਾਲ ਦਫਤਰ ਗਏ ਸਨ। ਉਸ ਨੇ ਦਾਅਵਾ ਕੀਤਾ ਹੈ ਕਿ ਹਰ ਰੋਜ਼ 30 ਲੱਖ ਵਾਹਨ ਦਿੱਲੀ ਦੀਆਂ ਸੜਕਾਂ ‘ਤੇ ਚਲਦੇ ਹਨ। BJP
ਅੱਜ 15 ਲੱਖ ਵਾਹਨ ਸੜਕ ‘ਤੇ ਨਹੀਂ ਚੜ੍ਹੇ, ਇਹ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ। ਆਡ-ਈਵਨ ਦੇ ਨਿਯਮ ਰੋਜ਼ਾਨਾ ਸਵੇਰੇ 8 ਵਜੇ ਤੋਂ 8 ਵਜੇ ਤੱਕ ਲਾਗੂ ਰਹਿਣਗੇ। ਇਸ ਨੂੰ ਐਤਵਾਰ ਨੂੰ ਛੋਟ ਦਿੱਤੀ ਜਾਵੇਗੀ।
ਨਿਯਮਾਂ ਦੀ ਉਲੰਘਣਾ ਕਰਨ ‘ਤੇ 4 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਇਸ ਤੋਂ ਪਹਿਲਾਂ, ਦਿੱਲੀ ਸਰਕਾਰ ਨੇ ਜਨਵਰੀ 2016 ਅਤੇ ਅਪ੍ਰੈਲ 2016 ਵਿਚ ਆਡ-ਇਵੈਨ ਲਾਗੂ ਕੀਤਾ ਸੀ। ਭਾਜਪਾ ਦੇ ਸੰਸਦ ਮੈਂਬਰ ਵਿਜੇ ਗੋਇਲ ਨੇ ਆਡ-ਇਵੈਨ ਨੂੰ ਰਾਜਨੀਤਿਕ ਸਟੰਟ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਦਿੱਲੀ ਦੇ ਲੋਕਾਂ ਦੇ ਰਹਿਣ ਦੇ ਅਧਿਕਾਰ ਦਾ ਮਜ਼ਾਕ ਉਡਾਉਣ ਵਾਂਗ ਹੈ। ਇਸ ਤੋਂ ਬਾਅਦ ਗੋਇਲ ਆਡ ਨੰਬਰ ਦੀ ਐਸਯੂਵੀ ਲੈ ਕੇ ਘਰੋਂ ਬਾਹਰ ਆਇਆ ਤਾਂ ਕੁਝ ਦੂਰੀ ‘ਤੇ ਮੌਜੂਦ ਟ੍ਰੈਫਿਕ ਪੁਲਿਸ ਨੇ ਉਸ ਨੂੰ 4 ਹਜ਼ਾਰ ਰੁਪਏ ਦਾ ਚਲਾਨ ਕੀਤਾ।
ਇਸੇ ਤਰ੍ਹਾਂ ਦਿੱਲੀ ਵਿੱਚ ਕਈ ਡਰਾਈਵਰਾਂ ਦੇ ਚਲਾਨ ਕੱਟੇ ਗਏ ਸਨ। ਗੋਇਲ ਦੇ ਵਿਰੋਧ ‘ਤੇ, ਦਿੱਲੀ ਦੇ ਮੰਤਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਗੁਲਾਬਾਂ ਦਾ ਗੁਲਦਸਤਾ ਭੇਟ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਥਾਨ ਵਿਧਾਨ ਸਭਾ ‘ਚ ਪ੍ਰਬੋਧਨ ਪ੍ਰੋਗਰਾਮ ‘ਚ ਲੋਕ ਸਭਾ ਸਪੀਕਰ ਬੋਲੇ | Under Rules
ਅੜਿੱਕਾ ਪੈਦਾ ਕਰਨ ਵਾਲੇ ਆਗੂਆਂ ਦੇ ਦਿਨ ਹੁਣ ਲੱਦ ਗਏ
ਜੈਪੁਰ (ਸੱਚ ਕਹੂੰ ਨਿਊਜ਼)। ਲੋਕ ਸਭਾ ਸਪੀਕਰ ਓਮ ਬਿੜਲਾ ਨੇ ਲੋਕ ਸਭਾ ਤੇ ਵਿਧਾਨ ਸਭਾ ਮੈਂਬਰਾਂ ਨੂੰ ਨਿਯਮਾਂ ਤੇ ਪ੍ਰਕਿਰਿਆ ਤਹਿਤ ਆਪਣੀ ਗੱਲ ਰੱਖਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਆਸਣ ਸਾਹਮਣੇ ਨਹੀਂ ਆਉਣ ਤੇ ਤੱਥਾਂ ਦੇ ਅਧਾਰ ‘ਤੇ ਹੀ ਦੋਸ਼ ਲਾਉਣ ਉਹ ਅੱਜ ਇੱਥੇ ਵਿਧਾਨ ਸਭਾ ‘ਚ ਪ੍ਰਬੋਧਨ ਪ੍ਰੋਗਰਾਮ ‘ਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਸਦਨ ਦੀ ਮਰਿਆਦਾ ਜ਼ਰੂਰੀ ਹੈ ਤੇ ਮੈਂਬਰਾਂ ਨੂੰ ਨਿਯਮ-ਪ੍ਰਕਿਰਿਆ ਤਹਿਤ ਆਪਣੀ ਗੱਲ ਰੱਖਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਆਸਣ ਦੇ ਸਾਹਮਣੇ ਆ ਕੇ ਰੌਲਾ ਪਾ ਕੇ ਆਪਣੀ ਪਛਾਣ ਬਣਾਉਣ ਵਾਲੇ ਆਗੂਆਂ ਦੇ ਜ਼ਮਾਨੇ ਲੱਦ ਗਏ ਹਨ ਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ, ਜੋ ਜਨਤਾ ਦੀ ਗੱਲ ਮਰਿਆਦਾ ਤਰੀਕੇ ਨਾਲ ਸਦਨ ‘ਚ ਰੱਖਦੇ ਹਨ ਬਿੜਲਾ ਨੇ ਕਿਹਾ ਕਿ ਕਾਨੂੰਨ ਬਣਾਉਣ ਸਮੇਂ ਵਿਰੋਧੀ ਮੈਂਬਰਾਂ ਦੀਆਂ ਸੋਧਾਂ ‘ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਾਨੂੰਨ ਮਜ਼ਬੂਤ ਬਣੇ ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀਆਂ ਨੂੰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਮਿਲੇ।
ਸੰਸਦੀ ਕਮੇਟੀਆਂ ਕੋਲ ਕੋਈ ਕੰਮ ਨਹੀਂ | Under Rules
ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਕਿ ਸੰਸਦੀ ਕਮੇਟੀਆਂ ‘ਚ ਕੋਈ ਕੰਮ ਨਹੀਂ ਹੁੰਦਾ, ਮੈਂਬਰ ਸਿਰਫ਼ ਹਾਜ਼ਰੀ ਲਾਉਂਦੇ ਹਨ ਉਨ੍ਹਾਂ ਕਿਹਾ ਕਿ ਮੇਰੇ ਵਿਧਾਨ ਸਭਾ ਦੇ ਤਜ਼ਰਬੇ ਤੇ ਕਈ ਪਰੰਪਰਾਵਾਂ ਨੂੰ ਮੈਂ ਲੋਕ ਸਭਾ ‘ਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਈ ਪਰੰਪਰਾਵਾਂ ਉੱਚ ਪੱਧਰ ‘ਤੇ ਹੁੰਦੀਆਂ ਹਨ, ਜਿਨ੍ਹਾਂ ਨੂੰ ਨਜੀਰ ਵਜੋਂ ਦੇਖਿਆ ਜਾਂਦਾ ਹੈ।
ਸਦਨ ਚੱਲਣ ‘ਤੇ ਹੀ ਹੋਣਗੇ ਅਹਿਮ ਕੰਮ | Under Rules
ਉਨ੍ਹਾਂ ਕਿਹਾ ਕਿ ਸਦਨ ‘ਚ ਮੈਂਬਰ ਜਿੰਨਾ ਸਮਾਂ ਬਿਤਾਉਣਗੇ, ਓਨਾ ਹੀ ਸੂਬੇ ਦੀਆਂ ਸਮੱਸਿਆਵਾਂ ਦਾ ਪਤਾ ਚੱਲੇਗਾ ਲੋਕ ਸਭਾ ਤੇ ਵਿਧਾਨ ਸਭਾ ਜਿੰਨੀ ਚੱਲੇਗੀ ਤੇ ਓਨੀ ਸਰਕਾਰ ਪਾਰਦਰਸ਼ੀ ਰਹੇਗੀ ਜਿੰਨੇ ਪ੍ਰਸ਼ਨ ਪੁੱਛੇ ਜਾਣਗੇ ਮੰਤਰੀ ਨੂੰ ਆਪਣਾ ਕੰਮਕਾਜ ਸੁਧਾਰਨ ਦਾ ਮੌਕਾ ਮਿਲੇਗਾ ਲੋਕ ਸਭਾ ‘ਚ ਸਿਫ਼ਰ ਕਾਲ ‘ਚ 20 ਮੈਂਬਰ ਬੋਲਦੇ ਸਨ, ਉਨ੍ਹਾਂ ਨੂੰ ਮੈਂ 90 ਫੀਸਦੀ ਘੱਟ ਕਰ ਦਿੱਤਾ ਸਿਫਰ ਕਾਲ ‘ਚ ਚੁੱਕੇ ਜਾਣ ਵਾਲੇ ਪ੍ਰਸ਼ਨ ਵੀ ਆਨਲਾਈਨ ਕਰ ਦਿੱਤੇ ਗਏ ਹੁਣ ਮੈਂਬਰ ਆਨਲਾਈਨ ਹੀ ਪ੍ਰਸ਼ਨ ਪੁੱਛ ਸਕਦਾ ਹੈ।
ਬਰਨਾਲਾ (ਜੀਵਨ ਰਾਮਗੜ੍ਹ)| ਅੱਠ ਸਾਲ ਸੁਖਬੀਰ ਬਾਦਲ ਨੇ ਜੰਮਕੇ ਪੰਜਾਬ ਨੂੰ ਲੁੱਟਿਆ, ਰੇਤਾ ਬਜ਼ਰੀ ਅਤੇ ਹੋਰ ਕਾਰੋਬਾਰੀ ‘ਤੇ ਇਸ ਨੇ ਕਬਜ਼ਾ ਜਮਾ ਲਿਆ। ਸੁਖਬੀਰ ਬਾਦਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਹੀ ਸਾਨੂੰ ਟਕਸਾਲੀ ਅਕਾਲੀ ਦਲ ਦਾ ਗਠਨ ਕਰਨਾ ਪਿਆ। ਇਹ ਸ਼ਬਦ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿਘ ਬ੍ਰਹਮਪੁਰਾ ਨੇ ਅੱਜ ਸਾਬਕਾ ਸਾਂਸਦ ਅਤੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਅਕਾਲੀ ਦਲ ਟਕਸਾਲੀ ‘ਚ ਸ਼ਾਮਲ ਕਰਨ ਮੌਕੇ ਖਾਲਸਾ ਦੀ ਕੋਠੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।  ਉਹਨਾਂ ਅੱਗੇ ਕਿਹਾ ਕਿ ਟਕਸਾਲੀ ਅਕਾਲੀ ਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਨਾ ਤਾਂ ਕਾਂਗਰਸ ਨਾਲ ਗੱਠਜੋੜ ਕਰੇਗਾ ਨਾ ਹੀ ਅਕਾਲੀ ਦਲ ਨਾਲ। ਇਹ ਦੋਵੇਂ ਪਾਰਟੀਆਂ ਸਾਡੇ ਲਈ ਅਛੂਤ ਹਨ। ਹੋਰ ਪਾਰਟੀਆਂ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਗਠਜੋੜ ਕਰਨ ਲਈ ਭਗਵੰਤ ਮਾਨ ਵੀ ਉਸਦੇ ਕੋਲ ਆਏ ਸਨ। ਉਨ੍ਹਾਂ ਕਿਹਾ ਕਿ ਉਸਨੂੰ ਅਰਵਿੰਦ ਕੇਜਰੀਵਾਲ ਨੇ ਭੇਜਿਆ ਹੈ। ਅਜੇ ਹੋਰ ਦਲਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਹੋਇਆ।
ਟਕਸਾਲੀ ਆਗੂਆਂ ਦੇ ਰਾਜਦੇਵ ਸਿੰਘ ਖਾਲਸਾ ਨੂੰ ਪਾਰਟੀ ‘ਚ ਸ਼ਾਮਲ ਕਰਨ ਕਰਕੇ ਰਾਜਨੀਤਿਕ ਗਲਿਆਰਿਆਂ ‘ਚ ਰਾਜਦੇਵ ਸਿੰਘ ਖਾਲਸਾ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਉਹ ਪਹਿਲਾਂ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਰਹਿ ਚੁੱਕੇ ਹਨ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ ਸਾਡੇ ਪੁਰਾਣੇ ਮਿੱਤਰ ਹਨ। ਟਕਸਾਲੀ ਅਕਾਲ ਦਲ ‘ਚ ਉਨ੍ਹਾਂ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੀ ਜਿੰਮੇਵਾਰੀ ਇਨ੍ਹਾਂ ਦੇ ਮੋਢਿਆਂ ‘ਤੇ ਹੋਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਰਾਜਦੇਵ ਸਿੰਘ ਖਾਲਸਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਾਈ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਵਧੀਆ ਉਮੀਦਵਾਰ ਕੌਣ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ