Karti Chidambaram - Sach Kahoon Punjabi

ਕਾਰਤੀ ਚਿਦੰਬਰਮ ਦਾ ਸਹਿਯੋਗੀ ਭਾਸਕਰਰਾਮਨ ਗ੍ਰਿਫਤਾਰ
ਕਾਰਤੀ ਚਿਦੰਬਰਮ ਦਾ ਸਹਿਯੋਗੀ ਭਾਸਕਰਰਾਮਨ ਗ੍ਰਿਫਤਾਰ

ਚੇਨਈ (ਏਜੰਸੀ)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਦੇ ਸਹਿਯੋਗੀ ਐੱਸ. ਭਾਸਕਰਰਾਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਦਿੱਲੀ, ਮੁੰਬਈ ਅਤੇ ਚੇਨਈ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਅਤੇ ਵਿਦੇਸ਼ੀ ਫੰਡਾਂ ਦੇ ਸਬੰਧ ‘ਚ ਨਵਾਂ ਮਾਮਲਾ ਦਰਜ ਕੀਤਾ ਸੀ।

ਭਾਸਕਰਰਾਮਨ ਨੇ 2010 ਤੋਂ 2014 ਦੇ ਅਰਸੇ ਦੌਰਾਨ ਚੀਨ ਦੀ ਇਕ ਕੰਪਨੀ ਨੂੰ ਗੈਰ-ਕਾਨੂੰਨੀ ਤੌਰ ‘ਤੇ ਵੀਜ਼ਾ ਜਾਰੀ ਕੀਤਾ ਸੀ। ਕਾਰਤੀ ਚਿਦੰਬਰਮ ਦੇ ਕਰੀਬੀ ਮੰਨੇ ਜਾਂਦੇ ਐੱਸ ਭਾਸਕਰਰਮਨ ਨੂੰ ਬੁੱਧਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਭਾਸਕਰਰਾਮਨ ਬਾਰੇ ਦੱਸਿਆ ਜਾਂਦਾ ਹੈ ਕਿ ਉਸ ਨੇ ਕਾਰਤੀ ਦੀ ਤਰਫੋਂ ਇੱਕ ਨਿੱਜੀ ਸ਼ੂਗਰ ਕੰਪਨੀ ਲਈ 56 ਲੱਖ ਰੁਪਏ ਦੀ ਰਿਸ਼ਵਤ ਲਈ, ਜਿਸ ਨੂੰ ਪੰਜਾਬ ਵਿੱਚ ਇੱਕ ਨਿੱਜੀ ਫਰਮ ਦੁਆਰਾ 1980 ਮੈਗਾਵਾਟ ਦਾ ਪਾਵਰ ਪਲਾਂਟ ਸਥਾਪਤ ਕਰਨ ਲਈ ਆਊਟਸੋਰਸ ਕੀਤਾ ਸੀ।

ਸੀਬੀਆਈ ਨੇ ਕਾਰਤੀ, ਉਸ ਦੇ ਸਾਥੀ ਭਾਸਕਰਰਾਮਨ (ਦੋਵੇਂ ਚੇਨਈ), ਪੰਜਾਬ ਦੀ ਇੱਕ ਨਿੱਜੀ ਕੰਪਨੀ ਮਨਸਾ ਦੀ ਨੁਮਾਇੰਦਗੀ ਕਰਨ ਵਾਲੇ ਵਿਕਾਸ ਮਖਰੀਆ, ਪੰਜਾਬ ਵਿੱਚ ਸਥਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਪ੍ਰੋਜੈਕਟ, ਮੁੰਬਈ (ਮਹਾਰਾਸ਼ਟਰ) ਦੇ ਮੈਸਰਜ਼ ਬੈੱਲ ਟੂਲਜ਼, ਇੱਕ ਅਣਪਛਾਤੇ/ਜਨਤਕ ਨੌਕਰ ਅਤੇ ਇੱਕ ਨਿੱਜੀ ਵਿਅਕਤੀ ਸਮੇਤ ਛੇ ਖ਼ਿਲਾਫ਼ ਨਵਾਂ ਮਾਮਲਾ ਦਰਜ ਕੀਤਾ ਹੈ। ਐਫਆਈਆਰ ਵਿੱਚ ਕਾਰਤੀ ਚਿਦੰਬਰਮ ਨੂੰ ਦੂਜੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਅਣਪਛਾਤੇ/ਜਨ ਸੇਵਕ ਜਾਂ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਨੂੰ ਛੇਵੇਂ ਮੁਲਜ਼ਮ ਵਜੋਂ ਦਰਸਾਇਆ ਗਿਆ ਹੈ।

ਕੇਸ ਦਰਜ ਕਰਨ ਤੋਂ ਬਾਅਦ ਸੀਬੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਚਿਦੰਬਰਮ ਦੇ ਚੇਨਈ ਸਥਿਤ ਨਿਵਾਸ ਅਤੇ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼, ਚੇਨਈ ਵਿੱਚ ਕਾਰਤੀ ਦੇ ਦਫਤਰਾਂ, ਮੁੰਬਈ, ਕੋਪਲ (ਕਰਨਾਟਕ), ਝਾਰਸੁਗੁਡਾ (ਉੜੀਸਾ), ਮਾਨਸਾ (ਪੰਜਾਬ) ਅਤੇ ਦਿੱਲੀ ਸਮੇਤ 10 ਥਾਵਾਂ ਦੀ ਤਲਾਸ਼ੀ ਲਈ । ਸੀਬੀਆਈ ਦੇ ਛਾਪੇ ‘ਤੇ ਚੁਟਕੀ ਲੈਂਦਿਆਂ ਸਾਬਕਾ ਕੇਂਦਰੀ ਗ੍ਰਹਿ ਅਤੇ ਵਿੱਤ ਮੰਤਰੀ ਚਿਦੰਬਰਮ ਨੇ ਕਿਹਾ ਕਿ ਹੁਣ ਇਸ ਦਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕਾਰਤੀ ਚਿਦੰਬਰਮ CBI ਦੇ ਸਾਹਮਣੇ ਪੇਸ਼ ਹੋਵੇ: ਸੁਪਰੀਮ ਕੋਰਟ
ਦੇਸ਼ ਛੱਡਣ ‘ਤੇ ਰੋਕ ਜਾਰੀ

ਨਵੀਂ ਦਿੱਲੀ: ਆਈਐਨਐਕਸ ਘਪਲੇ ਵਿੱਚ ਕਥਿਤ ਦੋਸ਼ੀ ਕਾਰਤੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇਕਾਰਤੀ ਚਿਦੰਬਰਮ ਦੇ ਖਿਲਾਫ਼ ਲੁੱਕ ਆਊਟ ਨੋਟਿਸ ‘ਤੇ ਸੁਣਵਾਈ ਕਰਦੇ ਹੋਏਕਾਰਤੀ ਚਿਦੰਬਰਮ ਨੂੰ ਸੀਬੀਆਈ ਦੇ ਸਾਹਮਣੇ 23 ਅਗਸਤ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਅਦਾਲਤ ਵਿੱਚ ਕਾਰਤੀ ਨੇ ਕਿਹਾ, ‘ਅਦਾਲਤ ਵਿੱਚ ਆਉਣ ਤੋਂ ਨਹੀਂ ਡਰਦਾ ਪਰ ਮੈਨੂੰ ਸੁਰੱਖਿਆ ਦੀ ਜ਼ਰੂਰਤ ਹੈ।’ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।

ਵਿਦੇਸ਼ ਜਾਣ ਤੋਂ ਰੋਕਣ ਵਾਲਾ ਇਹ ਨੋਟਿਸ INX Media ਨੂੰ FIPB ਕਲੀਅਰੈਂਸ ਦੇਣ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਾਰੀ ਕੀਤਾ ਗਿਆ ਹੈ। ਮਦਰਾਸ ਹਾਈਕੋਰਟ ਨੇ ਨੋਟਿਸ ‘ਤੇ ਰੋਕ ਲਾਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਦੁਬਾਰਾ ਬਹਾਲ ਕਰ ਦਿੱਤਾ ਹੈ। ਇਸ ਕਾਰਨ ਕਾਰਤੀ ਫਿਲਹਾਲ ਵਿਦੇਸ਼ ਨਹੀਂ ਜਾ ਸਕਦੇ। ਅਦਾਲਤ ਵਿੱਚ ਕਾਰਤੀ ਨੇ ਕਿਹਾ, ‘ਆਦਲ ਵਿੱਚ ਆਉਣ ਤੋਂ ਨਹੀਂ ਡਰਦਾ ਪਰ ਮੈਨੂੰ ਸੁਰੱਖਿਆ ਦੀ ਜ਼ਰੂਰਤ ਹੈ।

ਬੈਂਚ ਨੇ ਕਾਰਤੀ ਦੇ ਵਕੀਲ ਨੂੰ ਕਿਹਾ, ‘ਤੁਹਾਡੇ ਮੁਵੱਕਿਲ ਨੂੰ 23 ਅਗਸਤ ਨੂੰ ਪੁੱਛਗਿੱਛ ਲਈ ਸੀਬੀਆਈ ਹੈੱਡ ਕੁਆਰਟਰ ਪਹੁੰਚਣਾ ਪਵੇਗਾ। ਹਾਲਾਂਕਿ, ਹਾਈਕੋਰਟ ਨੇ ਕਾਰਤੀ ਨੂੰ ਰਾਹਤ ਦਿੰਦੇ ਹੋਏ ਇਹ ਵੀ ਕਿਹਾ ਕਿ ਪੁੱਛਗਿੱਛ ਦਾਰਨ ਉਨ੍ਹਾਂ ਦੇ ਵਕੀਲ ਵੀ ਦੂਜੇ ਕਮਰੇ ਵਿੱਚ ਮੌਜ਼ੂਦ ਰਹਿ ਸਕਦੇ ਹਨ।’

ਪੰਜ ਦਿਨ ਪੁੱਛਗਿੱਛ ਕਰ ਸਕਦੀ ਹੈ ਸੀਬੀਆਈ

ਸੁਪਰੀਮ ਕੋਰਟ ਨੇ ਸੀਬੀਆਈ ਨੂੰ ਵੀ ਅਹਿਮ ਇਜਾਜ਼ਤ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ 23 ਤੋਂ 28 ਅਗਸਤ ਤੱਕ ਤੁਸੀਂ ਜਿੰਨੀ ਵਾਰ ਚਾਹੋ ਪੁੱਛਗਿੱਛ ਕਰ ਸਕਦੇ ਹੋ। ਇਸੇ ਦੌਰਾਨ ਅਦਾਲਤ ਨੇ ਕਾਰਤੀ ਦੇ ਵਕੀਲ ਨੂੰ ਕਿਹਾ ਕਿ ਪੁੱਛਗਿੱਛ ਦੌਰਾਨ ਉਹ ਮਾਮਲੇ ਨਾਲ ਜੁੜੇ ਤਮਾਮ ਦਸਤਾਵੇਜ਼ ਵੀ ਜਾਂਚ ਏਜੰਸੀ ਦੇ ਦਫ਼ਤਰ ਲੈ ਕੇ ਜਾਣ ਤਾਂਕਿ ਜ਼ਰੂਰਤ ਪੈਣ ‘ਤੇ ਇਹ ਦਸਤਾਵੇਜ਼ ਜਾਂਚ ਕਰਨ ਵਾਲੇ ਅਫ਼ਸਰਾਂ ਨੂੰ ਵਿਖਾਏ ਜਾ ਸਕਣ।

ਕੀ ਹਨ ਦੋਸ਼

ਸੀਬੀਆਈ ਦਾ ਦੋਸ਼ ਹੈ ਕਿ ਇੱਕ ਕੰਪਨੀ ਜਿਸ ‘ਤੇ ਇਨਡਾਇਰੈਕਟਲੀ ਕਾਰਤੀ ਦਾ ਕੰਟਰੋਲ ਸੀ, ਉਸ ਨੂੰ ਇੰਦਰਾਨੀ ਅਤੇ ਪੀਟਰ ਮੁਖ਼ਰਜੀ ਦੇ ਮੀਡੀਆ ਹਾਊਸ (INX Media) ਤੋਂ ਫੰਡ ਟਰਾਂਸਫਰ ਹੋਇਆ। ਕਾਰਤੀ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਗਏ ਸਨ। ਦੋਸ਼ ਹੈ ਕਿ ਕਾਰਤੀ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਆਈਐਨਐਕਸ ਨੂੰ  ਤੁਰੰਤ ਡਾਇਰੈਕਟ ਇੰਨਵੈਸਟਮੈਂਟ ਕਲੀਅਰੈਂਸ ਹਾਸਲ ਕਰਨ ਵਿੱਚ ਮੱਦਦ ਕੀਤੀ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦੇ ਘਰ ਅਤੇ ਦਫ਼ਤਰ ‘ਤੇ ਕੁਝ ਮਹੀਨੇ ਪਹਿਲਾਂ ਛਾਪੇ ਵੀ ਮਾਰੇ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚਿੰਦਬਰਮ ਦੇ ਪੁੱਤਰ ਕਾਰਤੀ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ
ਕੀਰਤੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਚੇਨੱਈ: ਈਡੀ ਅਤੇ ਕੇਂਦਰੀ ਜਾਂਚ ਬਿਊਰੋ ਨੇ ਆਈਐਨਐਕਸ ਮੀਡੀਆ ਦੇ ਵਿਦੇਸ਼ ਨਿਵੇਸ ਵਿਕਾਸ ਬੋਰਡ (ਐਫਆਈਪੀਬੀ) ਮਾਮਲੇ ‘ਚ ਕਥਿਤ ਖਾਮੀਆਂ ਵਰਤਣ ਦੇ ਦੋਸ਼ ‘ਚ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਖਿਲਾਫ਼ ਲੁੱਟ ਆਊਟ ਨੋਟਿਸ ਜਾਰੀ ਕੀਤਾ ਹੈ, ਜਿਸ ਖਿਲਾਫ਼ ਉਨ੍ਹਾਂ ਨੇ ਇਸ ਨੂੰ ਖਾਰਜ ਕਰਵਾਉਣ ਲਈ ਮਦਰਾਸ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ

ਹਾਈ ਕੋਰਟ ਨੇ ਇਸ ਮਾਮਲੇ ‘ਚ ਗ੍ਰਹਿ ਮੰਤਰਾਲੇ ਤੋਂ ਹੋਰ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਸੁਣਵਾਈ 7 ਅਗਸਤ ਤੱਕ ਮੁਲਤਵੀ ਕਰ ਦਿੱਤੀ ਕਾਰਤੀ ਨੇ ਸਿਵਗੰਗਾ ਸਥਿਤ ਰਿਹਾਇਸ਼ ਨਾਲ ਆਪਣੀਆਂ ਕਈ ਫੋਟੋਆਂ ਪਾਉਂਦਿਆਂ ਟਵੀਟ ਕੀਤਾ, ਇਹ ਉਨ੍ਹਾਂ ਲਈ ਹੈ, ਜੋ ਮੈਨੂੰ ਲੱਭ ਰਹੇ ਹਨ ਤਸਵੀਰ ‘ਚ ਉਹ ਕਾਂਗਰਸ ਦੀ ਸਿਵਗੰਗਾ ਜ਼ਿਲ੍ਹਾ ਇਕਾਈ ਦੇ ਆਗੂਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ, ਜਿੱਥੇ ਉਹ ਪਾਰਟੀ ਜ਼ਿਲ੍ਹਾ ਪ੍ਰਧਾਨ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ

ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਜਾਂਚ ਲਈ ਮੌਜ਼ੂਦ ਨਾ ਹੋਣ ‘ਤੇ ਉਨ੍ਹਾਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਸੀਬੀਆਈ ਨੇ ਉਨ੍ਹਾਂ ਖਿਲਾਫ਼ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ‘ਤੇ ਕਥਿਤ ਰੂਪ ਨਾਲ ਦੇਸ਼ ‘ਚੋਂ ਬਾਹਰ ਹੋਣ ਦਾ ਦੋਸ਼ ਲਾਇਆ ਸੀ ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਸ ਮਾਮਲੇ ‘ਚ ਕਿਰਤੀ ਦੀ ਰਿਹਾਇਸ਼ ਅਤੇ ਵਪਾਰਕ ਟਿਕਾਣਿਆਂ ‘ਤੇ ਛਾਪੇ ਮਾਰੇ ਸਨ ਇਸ ਤੋਂ ਬਾਅਦ ਚਿੰਦਬਰਮ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਮੂੰਹ ਬੰਦ ਕਰਨ  ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।