CSK Vs PBKS - Sach Kahoon Punjabi

CSK vs PBKS: IPL ’ਚ ਅੱਜ ਪਹਿਲਾ ਮੈਚ ਪੰਜਾਬ vs ਚੇਨਈ, ਜਾਣੋ ਸੰਭਾਵੀ ਪਲੇਇੰਗ-11
ਚੇਨਈ ਖਿਲਾਫ ਆਖਿਰੀ ਪੰਜ ਮੁਕਾਬਲੇ ਜਿੱਤੀ ਪੰਜਾਬ | CSK vs PBKS

ਧਰਮਸ਼ਾਲਾ (ਏਜੰਸੀ)। ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਐਤਵਾਰ ਨੂੰ ਇੱਥੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਮੈਚ ’ਚ ਪੰਜਾਬ ਕਿੰਗਸ ਨਾਲ ਟਕਰਾਏਗੀ ਤਾਂ ਉਸ ਦੀ ਕੋਸ਼ਿਸ਼ ਜਿੱਤ ਦੀ ਲੈਅ ਹਾਸਲ ਕਰਨ ’ਤੇ ਲੱਗੀ ਹੋਵੇਗੀ ਤਿੰਨ ਦਿਨ ਪਹਿਲਾਂ ਹੀ ਪੰਜਾਬ ਕਿੰਗਸ ਨੇ ਚੇਪਕ ’ਤੇ ਸੀਐੱਸਕੇ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਘਰੇਲੂ ਟੀਮ ਦੀ ਇਹ ਪਿਛਲੇ ਤਿੰਨ ਮੈਚਾਂ ’ਚ ਦੂਜੀ ਹਾਰ ਸੀ ਜਿਸ ਨਾਲ ਟੀਮ ਮੁਸ਼ਕਲ ’ਚ ਹੈ ਸੀਐੱਸਕੇ 10 ਅੰਕ ਲੈ ਕੇ ਸੂਚੀ ’ਚ ਪੰਜਵੇਂ ਸਥਾਨ ’ਤੇ ਹੈ। (CSK vs PBKS)

ਇਹ ਵੀ ਪੜ੍ਹੋ : MSG Satsang Bhandara: ਬਰਨਾਵਾ ਵਿਖੇ MSG ਸਤਿਸੰਗ ਭੰਡਾਰਾ ਸ਼ੁਰੂ, ਵੇਖੋ LIVE

ਪੰਜ ਵਾਰ ਦੀ ਚੈਂਪੀਅਨ ਉਮੀਦ ਕਰੇਗੀ ਕਿ ਸਥਾਨ ਬਦਲਣ ਨਾਲ ਉਸ ਦੀ ਕਿਸਮਤ ਵੀ ਬਦਲ ਜਾਵੇਗੀ। ਕਿਉਂਕਿ ਨਾਕਆਊਟ ਗੇੜ ’ਚ ਆਪਣਾ ਸਥਾਨ ਪੱਕਾ ਕਰਨ ਲਈ ਸਿਰਫ਼ ਚਾਰ ਮੈਚ ਬਚੇ ਹਨ ਬੱਲੇਬਾਜ਼ੀ ਵੀ ਕਪਤਾਨ ਰਿਤੂਰਾਜ ਗਾਇਕਵਾੜ ਤੇ ਸ਼ਿਵਮ ਦੂਬੇ ’ਤੇ ਨਿਰਭਰ ਹੁੰਦੀ ਜਾ ਰਹੀ ਹੈ ਤੇ ਜਿਵੇਂ ਹੀ ਇਨ੍ਹਾਂ ’ਚੋਂ ਇੱਕ ਅਸਫ਼ਲ ਹੁੰਦਾ ਹੈ, ਉਵੇਂ ਹੀ ਟੀਮ ਦੇ ਬੱਲੇਬਾਜ਼ਾਂ ’ਤੇ ਦਬਾਅ ਵਧ ਜਾਂਦਾ ਹੈ ਗਾਇਕਵਾੜ ਨੇ ਸੈਸ਼ਨ ਦਾ ਪੰਜਵਾਂ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਜਦੋਂਕਿ ਤਜ਼ਰਬੇਕਾਰ ਬੱਲੇਬਾਜ਼ ਅਜਿੰਕਿਆ ਰਹਾਣੇ ਇੱਕ ਵਾਰ ਫਿਰ ਸ਼ੁਰੂਆਤ ਦਾ ਫਾਇਦਾ ਚੁੱਕਣ ’ਚ ਨਾਕਾਮ ਰਹੇ। (CSK vs PBKS)

ਜਦੋਂਕਿ ਰਵਿੰਦਰ ਜਡੇਜਾ ਤੇ ਸਮੀਰ ਰਿਜਵੀ ਸਪਿੱਨ ਖਿਲਾਫ਼ ਜੂਝਦੇ ਨਜ਼ਰ ਆਏ ਉੱਧਰ ਪੰਜਾਬ ਕਿੰਗਸ ਦੀ ਗੱਲ ਕਰੀਏ ਤਾਂ ਉਸ ਨੇ ਲਗਾਤਾਰ ਜਿੱਤ ਹਾਸਲ ਕਰਕੇ ਆਪਣੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਉਡਾਣ ਦਿੱਤੀ ਹੈ ਸੀਅੱੈਸਕੇ ’ਤੇ ਜਿੱਤ ਨਾਲ ਪੰਜਾਬ ਕਿੰਗਸ ਪਿਛਲੀ ਚੈਂਪੀਅਨ ਸੀਐੱਸਕੇ ’ਤੇ ਲਗਾਤਾਰ ਪੰਜ ਜਿੱਤਾਂ ਦਰਜ਼ ਕਰਨ ਵਾਲੀ ਮੁੰਬਈ ਇੰਡੀਅਨਸ ਤੋਂ ਬਾਅਦ ਦੂਜੀ ਟੀਮ ਬਣੀ ਤੇ ਹੁਣ ਉਹ ਇਸ ਦਾ ਫਾਇਦਾ ਚੁੱਕਣਾ ਚਾਹੇਗੀ ਲਗਾਤਾਰ ਜਿੱਤ ਤੋਂ ਬਾਅਦ ਪੰਜਾਬ ਕਿੰਗਸ ਅੱਠ ਅੰਕ ਲੈ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਈ ਤੇ ਆਪਣੀਆਂ ਉਮੀਦਾਂ ਨੂੰ ਬਚਾਈ ਰੱਖਣ ਲਈ ਲੈਅ ਜਾਰੀ ਰੱਖਣੀ ਹੋਵੇਗੀ। (CSK vs PBKS)

ਸਪੋਰਟਸ ਦੀਆਂ ਕੁਝ ਹੋਰ ਖਬਰਾਂ | CSK vs PBKS

ਪਲੇਅ-ਆਫ ਵੱਲ ਵਧ ਰਹੀ ਲਖਨਊ ਸਾਹਮਣੇ ਕੇਕੇਆਰ ਦੀ ਮਜ਼ਬੂਤ ਚੁਣੌਤੀ

ਲਖਨਊ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ ’ਚ ਪਲੇਆਫ ਵੱਲ ਵਧ ਰਹੀਆਂ ਲਖਨਊ ਸੁਪਰਜਾਇੰਟਸ (ਐੱਲਐੱਸਜੀ) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀਆਂ ਟੀਮਾਂ ਐਤਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਆਖਰੀ ਚਾਰ ’ਚ ਜਗ੍ਹਾ ਬਣਾਉਣ ਲਈ ਆਪਣਾ ਦਾਅਵਾ ਮਜ਼ਬੂਤ ਕਰਨਾ ਹੋਵੇਗਾ। ਮੁੰਬਈ ਇੰਡੀਅਨਜ਼ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਘੱਟ ਸਕੋਰ ਵਾਲੇ ਮੈਚ ’ਚ 24 ਦੌੜਾਂ ਨਾਲ ਹਰਾਉਣ ਤੋਂ ਬਾਅਦ ਕੇਕੇਆਰ ਦੇ 14 ਅੰਕ ਹਨ ਤੇ ਟੀਮ ਪਲੇਆਫ ਕੁਆਲੀਫਾਈ ਕਰਨ ਦੇ ਬਹੁਤ ਨੇੜੇ ਹੈ।

ਅਜਿਹੇ ’ਚ ਲੋਕੇਸ਼ ਰਾਹੁਲ ਦੀ ਅਗਵਾਈ ’ਚ ਐੱਲਐੱਸਜੀ ’ਤੇ ਸ਼੍ਰੇਅਸ ਅੱਈਅਰ ਦੀ ਟੀਮ ਦੇ ਖਤਰੇ ਤੋਂ ਬਚਣ ਦਾ ਰਸਤਾ ਲੱਭਣ ਦਾ ਦਬਾਅ ਹੋਵੇਗਾ। ਐੱਲਐੱਸਜੀ ਦੇ ਛੇ ਜਿੱਤਾਂ ਤੇ ਚਾਰ ਹਾਰਾਂ ਨਾਲ 10 ਮੈਚਾਂ ’ਚ 12 ਅੰਕ ਹਨ ਅਤੇ ਕੇਕੇਆਰ ਤੋਂ ਸਿਰਫ਼ ਇੱਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਹੈ। ਸਨਰਾਈਜ਼ਰਜ਼ ਹੈਦਰਾਬਾਦ (12 ਅੰਕ) ਚੌਥੇ ਸਥਾਨ ’ਤੇ ਹੈ ਜਦੋਂਕਿ ਚੇੱਨਈ ਸੁਪਰ ਕਿੰਗਜ਼ (10 ਅੰਕ) ਅਤੇ ਦਿੱਲੀ ਕੈਪੀਟਲਸ (10 ਅੰਕ) ਵੀ ਚੋਟੀ ਚਾਰ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਮਜ਼ਬੂਤ ਹਨ।

ਕਪਤਾਨ ਰਾਹੁਲ ਅਤੇ ਆਲਰਾਊਂਡਰ ਮਾਰਕਸ ਸਟੋਇਨਿਸ ਨੇ ਐੱਲਐੱਸਜੀ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਦੇਖਣਾ ਬਾਕੀ ਹੈ ਕਿ ਕੀ ਨੌਜਵਾਨ ਅਰਸ਼ਿਨ ਕੁਲਕਰਨੀ ਦੀ ਥਾਂ ਤਜਰਬੇਕਾਰ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਨੂੰ ਵਾਪਸ ਲਿਆਂਦਾ ਜਾਂਦਾ ਹੈ। ਕੁਲਕਰਨੀ ਨੇ ਪਿਛਲੇ ਮੈਚ ’ਚ ਪਾਰੀ ਦੀ ਸ਼ੁਰੂਆਤ ਕੀਤੀ ਸੀ। ਲਖਨਊ ਟੀਮ ਦੇ ਗੇਂਦਬਾਜ਼ਾਂ ਨੂੰ ਕੇਕੇਆਰ ਦੇ ਹਮਲਾਵਰ ਬੱਲੇਬਾਜ਼ਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰਨੀ ਪਵੇਗੀ। ਟੀਮ ਨੂੰ ਆਪਣੀ ਤੇਜ਼ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਮਿਅੰਕ ਯਾਦਵ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ।

Rituraj Gaikwad: ਹਾਰਨ ਕਰਕੇ CSK ਦੀਆਂ ਪਲੇਆਫ਼ ਉਮੀਦਾਂ ਘਟੀਆਂ, ਅੱਜ ਕੁਆਲੀਫਾਈ ਕਰ ਸਕਦੀ ਹੈ RR
ਗਾਇਕਵਾੜ ਬਣੇ ਟਾਪ ਸਕੋਰਰ | Rituraj Gaikwad

ਚੇਨਈ ਦੀਆਂ ਮੁਸ਼ਕਲਾਂ ਵਧੀਆਂ

SRH vs RR : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ 2024 ਦਾ 49ਵਾਂ ਮੈਚ ਰਾਤ ਚੇਨਈ ਸੁਪਰ ਕਿੰਗਜ ਤੇ ਪੰਜਾਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪੰਜਾਬ ਨੇ ਆਸਾਨ ਜਿੱਤ ਹਾਸਲ ਕਰ ਲਈ। ਪੰਜਾਬ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਦੇ ਨਤੀਜੇ ਨੇ ਅੰਕ ਸੂਚੀ ’ਚ ਥੋੜੀ ਫੇਰਬਦਲ ਕੀਤੀ, ਜਿਸ ਕਰਕੇ ਪੰਜਾਬ ਨੰਬਰ 7 ’ਤੇ ਪਹੁੰਚ ਗਈ, ਜਦਕਿ ਚੈਨਈ ਚੌਥੇ ਨੰਬਰ ’ਤੇ ਹੀ ਬਰਕਾਰਾਰ ਹੈ। ਰਾਤ ਵਾਲੇ ਮੈਚ ’ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ ਸਿਰਫ 162 ਦੌੜਾਂ ਹੀ ਬਣਾਈਆਂ। (Rituraj Gaikwad)

ਇਹ ਵੀ ਪੜ੍ਹੋ : ਮਜ਼ਦੂਰ ਦਿਵਸ : ‘ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ’

ਜਿਸ ਵਿੱਚ ਕਪਤਾਨ ਗਾਇਕਵਾੜ ਨੇ 62 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 14 ਦੌੜਾਂ ਬਣਾਈਆਂ। ਜਵਾਬ ’ਚ ਪੰਜਾਬ ਕਿੰਗਜ ਨੇ ਜੌਨੀ ਬੇਅਰਸਟੋ ਦੀਆਂ 46 ਦੌੜਾਂ, ਜਦਕਿ ਸ਼ਸ਼ਾਂਕ ਸਿੰਘ ਦੀਆਂ 25 ਦੌੜਾਂ ਤੇ ਕਪਤਾਨ ਸੈਮ ਕਰਨ ਦੀਆਂ 26 ਦੌੜਾਂ ਦੀ ਮੱਦਦ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਚੇਨਈ ਦੀ ਪਿਛਲੇ 4 ਮੈਚਾਂ ’ਚ ਇਹ ਤੀਜੀ ਹਾਰ ਰਹੀ ਹੈ। ਜਿਸ ਕਰਕੇ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। (Rituraj Gaikwad)

ਚੇੱਨਈ ਦੀਆਂ ਮੁਸ਼ਕਲਾਂ ਵਧੀਆਂ | Rituraj Gaikwad

ਚੇਪਾਪ ਸਟੇਡੀਅਮ ’ਚ ਬੁੱਧਵਾਰ ਨੂੰ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਪਰ ਪੰਜਾਬ ਨੇ ਇਹ ਟੀਚਾ ਸਿਰਫ 17.5 ਓਵਰਾਂ ’ਚ ਹੀ ਹਾਸਲ ਕਰ ਲਿਆ ਤੇ ਸਿਰਫ ਆਪਣੀਆਂ 3 ਵਿਕਟਾਂ ਦਾ ਹੀ ਨੁਕਸਾਨ ਹੋਣ ਦਿੱਤਾ। (Rituraj Gaikwad)

ਚੇਨਈ ਦੇ ਹੁਣ ਇਸ ਸੀਜ਼ਨ ’ਚ 5 ਜਿੱਤ ਤੇ 5 ਹਾਰ ਹਨ, ਤੇ ਉਸ ਦੇ ਪੁਆਇੰਟ 10 ਹਨ। ਟੀਮ ਚੌਥੇ ਨੰਬਰ ’ਤੇ ਮੌਜ਼ੂਦ ਹੈ। ਪਰ ਟੀਮ ਨੂੰ ਹੁਣ ਪਲੇਆਫ ’ਚ ਜਗ੍ਹਾ ਪੱਕੀ ਕਰਨ ਲਈ ਆਪਣੇ ਬਾਕੀ ਬਚੇ ਚਾਰੇ ਮੈਚ ਆਪਣੇ ਨਾਂਅ ਕਰਨੇ ਹੋਣਗੇ। ਜੇਕਰ ਉਹ ਇੱਕ ਮੈਚ ਵੀ ਹਾਰਦੀ ਹੈ ਤਾਂ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਹੋਵੇਗਾ।

ਦੂਜੇ ਪਾਸੇ ਪੰਜਾਬ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ, ਟੀਮ ਦੇ 10 ਮੈਚਾਂ ’ਚ 4 ਜਿੱਤ ਤੇ 6 ਹਾਰ ਕਰਕੇ 8 ਪੁਆਇੰਟ ਹਨ, ਟੀਮ 8ਵੇਂ ਨੰਬਰ ਤੋਂ 7 ਨੰਬਰ ’ਤੇ ਆ ਗਈ ਹੈ। ਉਸ ਨੂੰ ਆਪਣੇ ਬਾਕੀ ਰਹਿੰਦੇ ਚਾਰੇ ਮੈਚ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ।

ਅੱਜ ਕੁਆਲੀਫਾਈ ਕਰ ਸਕਦੀ ਹੈ ਰਾਜਸਥਾਨ ਦੀ ਟੀਮ | Rituraj Gaikwad

ਆਈਪੀਐੱਲ ਦੇ 17ਵੇਂ ਸੀਜ਼ਨ ’ਚ ਅੱਜ ਰਾਜਸਥਾਨ ਦੀ ਟੀਮ ਦਾ ਸਾਹਮਣਾ ਹੈਦਰਾਬਾਦ ਦੀ ਟੀਮ ਨਾਲ ਹੈ। ਰਾਜਸਥਾਨ ਦੀ ਟੀਮ ਨੇ ਇਸ ਵਾਰ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਤੇ ਟੀਮ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਕਾਇਮ ਹੈ। ਟੀਮ ਦੇ 9 ਮੈਚਾਂ ’ਚ 8 ਜਿੱਤ ਤੇ 1 ਹਾਰ ਕਰਕੇ 16 ਪੁਆਇੰਟ ਹਨ। ਟੀਮ ਅੱਜ ਦਾ ਮੈਚ ਜਿੱਤ ਕੇ 18 ਪੁਆਇੰਟ ਕਰਕੇ ਅੱਜ ਕੁਆਲੀਫਾਈ ਕਰ ਸਕਦੀ ਹੈ। ਉਹ ਇਸ ਸੀਜ਼ਨ ’ਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਵੀ ਬਣ ਸਕਦੀ ਹੈ। ਜੇਕਰ ਟੀਮ ਅੱਜ ਦਾ ਮੈਚ ਹਾਰਦੀ ਹੈ ਤਾਂ ਫਿਰ ਵੀ ਟੀਮ ਪਹਿਲੇ ਹੀ ਨੰਬਰ ’ਤੇ ਕਾਇਮ ਰਹੇਗੀ। (Rituraj Gaikwad)

ਹੈਦਰਾਬਾਦ ਕੋਲ ਟਾਪ-4 ਵਿੱਚ ਆਉਣ ਦਾ ਮੌਕਾ | Rituraj Gaikwad

ਹੈਦਰਾਬਾਦ ਦੀ ਟੀਮ ਨੇ ਇਸ ਸੀਜ਼ਨ ’ਚ ਹੁਣ ਤੱਕ 9 ਮੈਚ ਖੇਡੇ ਹਨ, ਤੇ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ ਤੇ 4 ਮੈਚ ਹਾਰੇ ਹਨ। ਟੀਮ ਨੇ ਪਿਛਲੇ 2 ਮੈਚ ਲਗਾਤਾਰ ਹਾਰੇ ਹਨ ਤੇ ਟੀਮ 5ਵੇਂ ਨੰਬਰ ’ਤੇ ਕਾਇਮ ਹੈ। ਜੇਕਰ ਉਹ ਅੱਜ ਦਾ ਮੈਚ ਜਿੱਤਦੇ ਹਨ ਤਾਂ ਉਸ ਦੇ 12 ਅੰਕ ਹੋ ਜਾਣਗੇ ਤੇ ਟੀਮ ਟਾਪ-4 ’ਚ ਆ ਜਾਵੇਗੀ। ਜੇਕਰ ਅੱਜ ਦਾ ਮੈਚ ਹਾਰੇ ਤਾਂ ਟੀਮ ਉੱਥੇ ਹੀ 5ਵੇਂ ਨੰਬਰ ’ਤੇ ਰਹੇਗੀ।

ਗਾਇਕਵਾੜ ਕੋਲ ਪਹੁੰਚੀ ਆਰੈਂਜ ਕੈਪ | Rituraj Gaikwad

ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ ਕੋਲ ਹੁਣ ਆਰੈਂਜ ਕੈਪ ਪਹੁੰਚ ਗਈ ਹੈ। ਗਾਇਕਵਾੜ ਨੇ ਲਗਾਤਾਰ ਤੀਜੇ ਮੈਚ ’ਚ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ। ਉਨ੍ਹਾਂ ਨੇ 48 ਗੇਂਦਾਂ ’ਚ 52 ਦੌੜਾਂ ਬਣਾਇਆਂ। ਇਸ ਦੇ ਨਾਲ ਹੀ ਉਹ 17ਵੇਂ ਸੀਜ਼ਨ ’ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਵਿਰਾਟ ਕੋਹਲੀ ਹੁਣ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਵਿਰਾਟ ਦੀਆਂ ਹੁਣ ਤੱਕ 500 ਦੌੜਾਂ ਸਨ, ਜਦਕਿ ਗਾਇਕਵਾੜ ਨੇ ਹੁਣ 509 ਦੌੜਾਂ ਬਣਾ ਕੇ 9 ਦੌੜਾਂ ਅੱਗੇ ਹਨ। ਗਾਇਕਵਾੜ ਇਸ ਸੀਜ਼ਨ ’ਚ 500 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਹਨ। (Rituraj Gaikwad)

CSK vs PBKS: IPL ’ਚ ਅੱਜ ਚੈੱਨਈ vs ਪੰਜਾਬ, ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ
ਪੰਜਾਬ ’ਤੇ ਜਿੱਤ ਨਾਲ ਚੇਨਈ ਦਾ ਦਾਅਵਾ ਹੋਵੇਗਾ ਮਜ਼ਬੂਤ | CSK vs PBKS

ਬੇਅਰਸਟੋ-ਸ਼ਸ਼ਾਂਕ ਤੇ ਆਸ਼ੂਤੋਸ਼ ਬਣ ਸਕਦੇ ਹਨ ਖਤਰਾ | CSK vs PBKS

ਸਪੋਰਟਸ ਡੈਸਕ। ਆਈਪੀਐੱਲ 2024 ਦੇ 49ਵੇਂ ਮੈਚ ’ਚ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ ਦਾ ਸਾਹਮਣਾ ਪੰਜਾਬ ਕਿੰਗਜ ਨਾਲ ਹੋਵੇਗਾ। ਇਹ ਮੈਚ ਹੋਮ ਗਰਾਊਂਡ ਚੇਪੌਕ, ਚੇਨਈ ਵਿੱਚ ਖੇਡਿਆ ਜਾਵੇਗਾ। ਪ੍ਰਦਰਸ਼ਨ ’ਚ ਨਿਰੰਤਰਤਾ ਦੀ ਕਮੀ ਨਾਲ ਜੂਝ ਰਹੀ ਚੇਨਈ ਦੀ ਟੀਮ ਜਦੋਂ ਪੰਜਾਬ ਨਾਲ ਭਿੜੇਗੀ ਤਾਂ ਉਸ ਦੀਆਂ ਨਜਰਾਂ ਖੇਡ ਦੇ ਸਾਰੇ ਵਿਭਾਗਾਂ ’ਚ ਇਕਜੁੱਟ ਪ੍ਰਦਰਸ਼ਨ ’ਤੇ ਟਿਕੀਆਂ ਹੋਣਗੀਆਂ। ਇਸ ਮੈਚ ’ਚ ਜਿੱਤ ਨਾਲ ਪਲੇਆਫ ਦੀ ਸਥਿਤੀ ਮਜਬੂਤ ਹੋਵੇਗੀ ਅਤੇ ਪਲੇਆਫ ਲਈ ਉਸ ਦਾ ਦਾਅਵਾ ਵੀ ਮਜਬੂਤ ਹੋਵੇਗਾ।

Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ

ਇਸ ਮੈਚ ’ਚ ਸੀਐਸਕੇ ਨੂੰ ਜੋਨੀ ਬੇਅਰਸਟੋ, ਸ਼ਸ਼ਾਂਕ ਸਿੰਘ ਅਤੇ ਫਿਨਿਸਰ ਆਸ਼ੂਤੋਸ਼ ਸ਼ਰਮਾ ਖਿਲਾਫ ਟਿਕਣਾ ਹੋਵੇਗਾ ਜੋ ਫਾਰਮ ’ਚ ਵਾਪਸ ਆਏ ਹਨ। ਸ਼ਸ਼ਾਂਕ ਤੇ ਆਸ਼ੂਤੋਸ਼ ਦੇ ਬੱਲੇ ਇਸ ਸੀਜਨ ’ਚ ਵਧੀਆ ਬੋਲ ਰਹੇ ਹਨ, ਜਦਕਿ ਬੇਅਰਸਟੋ ਨੇ ਕੋਲਕਾਤਾ ਖਿਲਾਫ ਆਪਣੇ ਪਿਛਲੇ ਮੈਚ ’ਚ ਸੈਂਕੜਾ ਜੜਿਆ ਸੀ ਅਤੇ ਰਿਕਾਰਡ ਦਾ ਪਿੱਛਾ ਕਰਨ ’ਚ ਮਦਦ ਕੀਤੀ ਸੀ। ਚੇਨਈ ਦੇ ਨੌਂ ਮੈਚਾਂ ’ਚ 10 ਅੰਕ ਹਨ ਜੋ ਸਨਰਾਈਜਰਜ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੇ ਬਰਾਬਰ ਹਨ। (CSK vs PBKS)

ਮੌਜੂਦਾ ਚੈਂਪੀਅਨ ਨਿਸ਼ਚਤ ਤੌਰ ’ਤੇ ਇਨ੍ਹਾਂ ਟੀਮਾਂ ਨੂੰ ਜਿੱਤ ਨਾਲ ਪਛਾੜਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ, ਉਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਕਿਉਂਕਿ ਪੰਜਾਬ ਦੀ ਟੀਮ ਕੋਲਕਾਤਾ ਖਿਲਾਫ 262 ਦੌੜਾਂ ਦੇ ਟੀ-20 ਕ੍ਰਿਕੇਟ ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਇਸ ਮੈਚ ’ਚ ਐਂਟਰੀ ਕਰ ਰਹੀ ਹੈ। ਪੰਜਾਬ ਕਿੰਗਜ ਦੇ ਨੌਂ ਮੈਚਾਂ ’ਚ ਛੇ ਅੰਕ ਹਨ। ਚੇਪੌਕ ਸੁਪਰ ਕਿੰਗਜ ਦਾ ਗੜ੍ਹ ਹੈ ਜਿੱਥੇ ਗੇਂਦਬਾਜਾਂ ਨੂੰ ਪਿੱਚ ਪਸੰਦ ਹੈ ਅਤੇ ਮੇਜਬਾਨ ਟੀਮ ਨੇ ਪਿਛਲੇ ਮੈਚ ’ਚ ਸਨਰਾਈਜਰਜ ’ਤੇ 78 ਦੌੜਾਂ ਨਾਲ ਆਸਾਨ ਜਿੱਤ ਦਰਜ ਕੀਤੀ ਸੀ। (CSK vs PBKS)

ਤ੍ਰੇਲ ਪਈ ਤਾਂ ਟੀਚੇ ਦਾ ਪਿੱਛਾ ਕਰਨਾ ਹੋਵੇਗਾ ਸੌਖਾ | CSK vs PBKS

ਉਸ ਰਾਤ ਚੇਨਈ ’ਚ ਤ੍ਰੇਲ ਨਹੀਂ ਸੀ ਤੇ ਬੱਲੇਬਾਜਾਂ ਦੇ 200 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਬਾਅਦ, ਸੀਐਸਕੇ ਦੇ ਗੇਂਦਬਾਜਾਂ ਨੇ ਆਪਣੀ ਸਟੀਕ ਅਤੇ ਵਿਭਿੰਨ ਗੇਂਦਬਾਜੀ ਨਾਲ ਸਨਰਾਈਜਰਜ ਦੀ ਮਜਬੂਤ ਬੱਲੇਬਾਜੀ ਯੂਨਿਟ ਨੂੰ ਤਬਾਹ ਕਰ ਦਿੱਤਾ। ਚੇਨਈ ਨੂੰ ਪੰਜਾਬ ਖਿਲਾਫ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਹੋਵੇਗਾ ਤੇ ਸਭ ਦੀਆਂ ਨਜਰਾਂ ਕਪਤਾਨ ਰੁਤੁਰਾਜ ਗਾਇਕਵਾੜ ’ਤੇ ਹੋਣਗੀਆਂ ਜੋ ਫਾਰਮ ’ਚ ਵਾਪਸੀ ਕਰ ਰਹੇ ਹਨ। ਗਾਇਕਵਾੜ ਨੇ ਆਪਣੀਆਂ ਪਿਛਲੀਆਂ ਦੋ ਪਾਰੀਆਂ ’ਚ 108 ਅਤੇ 98 ਦੌੜਾਂ ਬਣਾਈਆਂ ਹਨ। (CSK vs PBKS)

ਨਿਊਜੀਲੈਂਡ ਦੇ ਡੇਰਿਲ ਮਿਸ਼ੇਲ ਨੇ ਵੀ ਹੈਦਰਾਬਾਦ ਖਿਲਾਫ 32 ਗੇਂਦਾਂ ’ਚ 52 ਦੌੜਾਂ ਬਣਾ ਕੇ ਸਹੀ ਸਮੇਂ ’ਤੇ ਆਪਣੀ ਲੈਅ ਲੱਭ ਲਈ ਹੈ। ਹਾਲਾਂਕਿ, ਸੁਪਰ ਕਿੰਗਜ ਦੀ ਬੱਲੇਬਾਜੀ ਲਾਈਨ-ਅਪ ਵਿੱਚ ਅਸਲ ਤੂਫਾਨ ਸ਼ਿਵਮ ਦੂਬੇ ਹੈ, ਜਿਸ ਨੇ ਇੱਕ ਪ੍ਰਭਾਵੀ ਖਿਡਾਰੀ ਦੇ ਰੂਪ ’ਚ ਆ ਕੇ ਵਿਰੋਧੀ ਗੇਂਦਬਾਜਾਂ ਨੂੰ ਹਰਾਇਆ ਹੈ। ਖੱਬੇ ਹੱਥ ਦੇ ਬੱਲੇਬਾਜ ਦੂਬੇ ਨੇ ਸਪਿਨ ਦੇ ਖਿਲਾਫ ਚੰਗਾ ਪ੍ਰਦਰਸਨ ਕਰਦੇ ਹੋਏ ਮੌਜੂਦਾ ਸੈਸ਼ਨ ’ਚ ਤੇਜ ਗੇਂਦਬਾਜਾਂ ਖਿਲਾਫ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਆਪਣੀ ਬੱਲੇਬਾਜੀ ’ਚ ਇਕ ਹੋਰ ਪਹਿਲੂ ਜੋੜਿਆ ਹੈ। (CSK vs PBKS)

ਦੋਵੇਂ ਟੀਮਾਂ ਦੀ ਸੰਭਾਵਿ ਪਲੇਇੰਗ-11 | CSK vs PBKS

ਚੇਨਈ ਸੁਪਰ ਕਿੰਗਜ : ਰੁਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ, ਮੋਈਨ ਅਲੀ, ਦੀਪਕ ਚਾਹਰ, ਤੁਸ਼ਾਰ ਦੇਸਪਾਂਡੇ, ਮਤਿਸਾ ਪਥੀਰਾਨਾ, ਮੁਸਤਫਿਜੁਰ ਰਹਿਮਾਨ।

ਪੰਜਾਬ ਕਿੰਗਜ : ਪ੍ਰਭਸਿਮਰਨ ਸਿੰਘ/ਸ਼ਿਖਰ ਧਵਨ, ਜੌਨੀ ਬੇਅਰਸਟੋ, ਰਿਲੇ ਰੂਸੋ, ਸ਼ਸ਼ਾਂਕ ਸਿੰਘ, ਸੈਮ ਕੁਰਾਨ, ਜਿਤੇਸ਼ ਸ਼ਰਮਾ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ। (CSK vs PBKS)