India Won Series - Sach Kahoon Punjabi

ਭਾਰਤ ਨੇ ਸ੍ਰੀ ਲੰਕਾ ਖਿਲਾਫ਼ ਜਿੱਤੀ ਸੀਰੀਜ਼
ਚਾਹਰ ਦਾ ਨਾਬਾਦ ਅਰਧਸੈਂਕੜਾ

ਕੋਲੰਬੋ (ਏਜੰਸੀ)। ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਨਾਬਾਦ 69 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਦੂਜੇ ਵਨਡੇ ਮੈਚ ਵਿਚ ਸ਼੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2 0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਜਿੱਤ ਤੋਂ ਬਾਅਦ ਭਾਰਤ ਨੇ ਸ਼੍ਰੀਲੰਕਾ ਖਿਲਾਫ 9 ਵੀਂ ਸੀਰੀਜ਼ ਜਿੱਤੀ ਹੈ। ਟਾਸ ਜਿੱਤਣ ਤੋਂ ਬਾਅਦ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 275 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ (50) ਅਤੇ ਚਰਿਤ ਅਸਲਾਂਕਾ (65) ਦੇ ਅਰਧ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ 50 ਓਵਰਾਂ ਵਿਚ 275 ਦੌੜਾਂ ਬਣਾਈਆਂ। ਭਾਰਤ ਨੇ 49.1 ਓਵਰਾਂ ਵਿਚ ਸੱਤ ਵਿਕਟਾਂ ‘ਤੇ 277 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਖਿਲਾਫ ਇਹ ਭਾਰਤ ਦੀ 93 ਵੀਂ ਜਿੱਤ ਹੈ ਅਤੇ ਇਸਦੇ ਨਾਲ ਹੀ ਉਸਨੇ ਕਿਸੇ ਵੀ ਦੇਸ਼ ਵਿWੱਧ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਜਿੱਤਾਂ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ।

ਭਾਰਤ ਨੇ ਆਸਟਰੇਲੀਆ ਦੇ ਨਿ ਟਕਮਜ਼ੀਲੈਂਡ ਖ਼ਿਲਾਫ਼ 92 ਜਿੱਤੀਆਂ ਅਤੇ ਸ੍ਰੀਲੰਕਾ ਖਿਲਾਫ ਪਾਕਿਸਤਾਨ ਦੀਆਂ 92 ਜਿੱਤਾਂ ਨੂੰ ਪਛਾੜ ਕੇ ਨਵਾਂ ਰਿਕਾਰਡ ਧਾਰਕ ਬਣ ਗਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਅਤੇ ਮਿਨੋਦ ਭਾਨੂਕਾ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਫਰਨਾਂਡੋ ਨੇ 71 ਗੇਂਦਾਂ ਵਿਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ ਜਦਕਿ ਭਾਨੂਕਾ ਨੇ 42 ਗੇਂਦਾਂ ਵਿਚ ਛੇ ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।

ਇਸ ਦੌਰਾਨ ਭਾਰਤ ਦੇ ਚਲਾਕ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਟੀਮ ਨੂੰ ਵਾਪਸ ਹਾਸਲ ਕਰ ਲਿਆ। ਚਾਹਲ ਨੇ 14 ਵੇਂ ਓਵਰ ਦੀ ਦੂਸਰੀ ਗੇਂਦ ‘ਤੇ 77 ਦੇ ਸਕੋਰ *ਤੇ ਮਨੀਸ਼ ਪਾਂਡੇ ਦੇ ਹੱਥੋਂ ਭਾਨੂਕਾ ਨੂੰ ਸ਼ਾਰਟ ਲੈੱਗ *ਤੇ ਕੈਚ ਦੇ ਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਫਿਰ ਤੀਜੀ ਗੇਂਦ ‘ਤੇ ਭਾਨੂਕਾ ਰਾਜਪਕਸ਼ ਨੂੰ ਆਜਤਤਟ ਕਰਕੇ ਚਾਹਲ ਨੇ ਹੈਟ੍ਰਿਕ ਦਾ ਮੌਕਾ ਬਣਾਇਆ, ਹਾਲਾਂਕਿ ਹੈਟ੍ਰਿਕ ਨਹੀਂ ਹੋ ਸਕੀ।

ਦੋਵਾਂ ਨੇ ਸੱਤਵੇਂ ਵਿਕਟ ਲਈ 50 ਦੌੜਾਂ ਜੋੜੀਆਂ

ਅਵੀਸ਼ਕਾ ਫਰਨਾਂਡੋ ਅਤੇ ਧਨੰਜੈ ਦਾ ਸਿਲਵਾ ਨੇ ਲਗਾਤਾਰ ਦੋ ਵਿਕਟਾਂ ਡਿੱਗਣ ਤੋਂ ਬਾਅਦ ਪਾਰੀ ਨੂੰ ਸੰਭਾਲਿਆ। ਉਨ੍ਹਾਂ ਨੇ ਮਿਲ ਕੇ ਤੀਜੀ ਵਿਕਟ ਲਈ 47 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ, ਪਰ ਇਹ ਲੰਬੀ ਸਾਂਝੇਦਾਰੀ ਨਹੀਂ ਕਰ ਸਕੀ। ਤੀਜੀ ਵਿਕਟ ਫਰਾਨੈਂਡੋ ਦੇ ਰੂਪ ਵਿਚ 124 ਦੇ ਸਕੋਰ *ਤੇ ਅਤੇ ਸ੍ਰੀਲੰਕਾ ਦੀ ਚੌਥੀ ਵਿਕਟ ਧਨੰਜੈ ਦੇ ਰੂਪ ਵਿਚ 134 ਦੇ ਸਕੋਰ *ਤੇ ਡਿੱਗ ਗਈ। ਫਰਨੈਂਡੋ 50 ਅਤੇ ਧਨੰਜੈ 32 ਦੌੜਾਂ ਬਣਾ ਕੇ ਆ ਪਰਵਟ ਹੋ ਗਏ। ਇਸ ਤੋਂ ਬਾਅਦ ਚਰਿਤ ਆਸਲੰਕਾ ਅਤੇ ਚਮਿਕਾ ਕWਣਾਰਤਨੇ ਨੇ ਕ੍ਰੀਜ਼ *ਤੇ ਪੈਰ ਜਮਾਏ ਅਤੇ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਨੂੰ 275 ਦੇ ਚੁਣੌਤੀਪੂਰਨ ਸਕੋਰ *ਤੇ ਪਹੁੰਚਾ ਦਿੱਤਾ। ਦੋਵਾਂ ਨੇ ਸੱਤਵੇਂ ਵਿਕਟ ਲਈ 50 ਦੌੜਾਂ ਜੋੜੀਆਂ। ਭਾਰਤ ਲਈ ਉਪ ਕਪਤਾਨ ਭੁਵਨੇਸ਼ਵਰ ਕੁਮਾਰ ਨੇ 10 ਓਵਰਾਂ ਵਿੱਚ 54 ਦੌੜਾਂ ਦੇ ਕੇ 3, ਯੁਜਵੇਂਦਰ ਚਾਹਲ ਨੇ 10 ਓਵਰਾਂ ਵਿੱਚ 50 ਦੌੜਾਂ ਦੇ ਕੇ 3 ਅਤੇ ਦੀਪਕ ਚਾਹਰ ਨੇ 8 ਓਵਰਾਂ ਵਿੱਚ 53 ਦੌੜਾਂ ਦੇ ਕੇ 2 ਵਿਕਟ ਲਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਸ਼ੁਭਮ, ਪ੍ਰਿਥਵੀ ਦੇ ਸੈਂਕੜੇ, ਭਾਰਤ ਨੇ ਜਿੱਤੀ ਲੜੀ
ਇੱਕ ਰੋਜ਼ਾ ਲੜੀ ਦੇ ਚੌਥੇ ਮੈਚ ‘ਚ ਇੰਗਲੈਂਡ ਅੰਡਰ-19 ਨੂੰ 230 ਦੌੜਾਂ ਨਾਲ ਹਰਾਇਆ

(ਏਜੰਸੀ) ਮੁੰਬਈ। ਜਬਰਦਸਤ ਫਾਰਮ ‘ਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ੁਭਮ ਗਿਲ (160) ਅਤੇ ਨਵੀਂ ਸਨਸਨੀ ਪ੍ਰਿਥਵੀ ਸ਼ਾਅ (105) ਦੇ ਬਿਹਤਰੀਨ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ 231 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤੀ ਅੰਡਰ-19 ਟੀਮ ਨੇ ਇੰਗਲੈਂਡ ਨੂੰ ਅੱਜ ਚੌਥੇ ਇੱਕ ਰੋਜ਼ਾ ਮੈਚ ‘ਚ 230 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 3-1 ਦਾ ਜੇਤੂ ਵਾਧਾ ਹਾਸਲ ਕਰ ਲਿਆ।

ਭਾਰਤੀ ਸੀਨੀਅਰ ਟੀਮ ਨੇ ਇੰਗਲੈਂਡ ਤੋਂ ਟੈਸਟ ਲੜੀ 4-0, ਇੱਕ ਰੋਜ਼ਾ ਲੜੀ 2-1 ਅਤੇ ਟੀ-20 ਲੜੀ 2-1 ਨਾਲ ਜਿੱਤੀ ਸੀ ਸੀਨੀਅਰ ਟੀਮ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਅੰਡਰ 19 ਟੀਮ ਨੇ ਇੰਗਲੈਂਡ ਦੀ ਅੰਡਰ-19 ਟੀਮ ਖਿਲਾਫ਼ ਇੱਕ ਰੋਜ਼ਾ ਲੜੀ ‘ਤੇ ਕਬਜ਼ਾ ਕਰ ਲਿਆ ਹੈ ਭਾਰਤੀ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 382 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੂੰ 37.4 ਓਵਰਾਂ ‘ਚ 152 ਦੌੜਾਂ ‘ਤੇ ਢੇਰ ਕਰ ਦਿੱਤਾ ਸ਼ੁਭਮ ਅਤੇ ਪ੍ਰਿਥਵੀ ਨੇ ਦੂਜੀ ਵਿਕਟ ਲਈ 27.1ਓਵਰਾਂ ‘ਚ 231 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਸ਼ੁਭਮ ਨੇ ਇਸ ਲੜੀ ਦਾ ਆਪਣਾ ਦੂਜਾ ਸੈਂਕੜਾ ਬਣਾਇਆ ਅਤੇ 120 ਗੇਂਦਾਂ ‘ਚ 160 ਦੌੜਾਂ ‘ਚ 23 ਚੌਕੇ ਅਤੇ 1 ਛੱਕਾ ਲਾਇਆ ਝਾਰਖੰਡ ਦੇ ਸ਼ੁਭਮ ਨੇ ਪਿਛਲੇ ਮੈਚ ‘ਚ ਵੀ ਨਾਬਾਦ 138 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਹੁਣ ਉਨ੍ਹਾਂ ਨੇ 160 ਦੌੜਾਂ ਬਣਾ ਦਿੱਤੀਆਂ।

ਪ੍ਰਿਥਵੀ ਸ਼ਾਅ ਨੇ 89 ਗੇਂਦਾਂ ‘ਚ 105 ਦੌੜਾਂ ‘ਚ 12 ਚੌਕੇ ਅਤੇ 2 ਛੱਕੇ ਲਾਏ

ਮੁੰਬਈ ਦੀ ਨਵੀਂ ਸਨਸਨੀ 17 ਸਾਲਾ ਪ੍ਰਿਥਵੀ ਸ਼ਾਅ ਨੇ ਆਪਣੇ ਕਰਿਸ਼ਮਾਈ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦਿਆਂ 89 ਗੇਂਦਾਂ ‘ਚ 105 ਦੌੜਾਂ ‘ਚ 12 ਚੌਕੇ ਅਤੇ 2 ਛੱਕੇ ਲਾਏ ਕਪਤਾਨ ਹਿਮਾਂਸ਼ੂ ਰਾਣਾ ਨੇ 33 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਪਹਿਲੀ ਵਿਕਟ ਲਈ ਸ਼ੁਭਮ ਨਾਲ 83 ਦੌੜਾਂ ਜੋੜੀਆਂ ਅਭਿਸ਼ੇਕ ਸ਼ਰਮਾ ਨੇ 24 ਅਤੇ ਮਅੰਕ ਰਾਵਤ ਨੇ 14 ਦੌੜਾਂ ਬਣਾਈਆਂ ਆਰਥਰ ਗਾਡਸਲ, ਡੇਲਰੇ ਰਾਲੈਂਸ ਅਤੇ ਹੈਨਰੀ ਬਰੂਕਸ ਨੇ 2-2 ਵਿਕਟਾਂ ਲਈਆਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਆਪਣੀਆਂ 4 ਵਿਕਟਾਂ ਸਿਰਫ 41 ਦੌੜਾਂ ‘ਤੇ ਗਵਾਉਣ ਤੋਂ ਬਾਅਦ ਮੁਕਾਬਲੇ ‘ਚ ਨਹੀਂ ਪਰਤ ਸਕੀ ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਨੇ 2-2 ਵਿਕਟਾਂ ਲੈ ਕੇ ਇੰਗਲੈਂਡ ਦੇ ਚੋਟੀ ਦੇ ਕ੍ਰਮ ਨੂੰ ਹਿਲਾ ਦਿੱਤਾ ਓਲੀ ਪੋਪ ਨੇ 59 ਅਤੇ ਵਿਲ ਜੈਕਸ ਨੇ 44 ਦੌੜਾਂ ਬਣਾਈਆਂ ਪਰ ਮਹਿਮਾਨ ਟੀਮ 152 ਦੌੜਾਂ ‘ਤੇ ਢੇਰ ਹੋ ਗਈ ਨਾਗਰਕੋਟੀ ਨੇ 8 ਓਵਰਾਂ ‘ਚ 31 ਦੌੜਾਂ ‘ਤੇ 4 ਵਿਕਟਾਂ,ਸ਼ਿਵਮ ਨੇ 5 ਓਵਰਾਂ ‘ਚ 18 ਦੌੜਾਂ ‘ਤੇ 2 ਵਿਕਟਾਂ, ਵਿਵੇਕਾਨੰਦ ਤਿਵਾੜੀ ਨੇ 5.4 ਓਵਰਾਂ ‘ਚ 20 ਦੌੜਾਂ ‘ਤੇ 3 ਵਿਕਟਾਂ ਅਤੇ ਰਾਹੁਲ ਚਾਹਰ ਨੇ 27 ਦੌੜਾਂ ‘ਤੇ 1 ਵਿਕਟ ਹਾਸਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਚਹਿਲ ਦੇ ਛੱਕੇ ਨਾਲ ਭਾਰਤ ਨੇ ਜਿੱਤੀ ਸੀਰੀਜ਼
ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ (India Won Series )

ਏਜੰਸੀ  ਬੰਗਲੌਰ। ਟੀ-20 ਲੜੀ ਦੇ ਆਖਰੀ ਅਤੇ ਤੀਜੇ ਮੈਚ ‘ਚ ਭਾਰਤ ਨੇ ਸੁਰੇਸ਼ ਰੈਣਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੀ ਬਦੌਲਤ 202 ਦੌੜਾਂ ਬਣਾ ਕੇ ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵੱਲੋਂ ਸੁਰੇਸ਼ ਰੈਣਾ ਨੇ 45 ਗੇਂਦਾਂ ‘ਚ (63 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ ਨੇ 36 ਗੇਂਦਾਂ ‘ਚ (56 ਦੌੜਾਂ) ਬਣਾਈਆਂ ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਟੀ-20 ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾਇਆ ਯੁਵਰਾਜ ਸਿੰਘ ਨੇ ਵੀ 10 ਗੇਂਦਾਂ ‘ਚ 27 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ।

ਭਾਰਤ ਵੱਲੋਂ ਰਿਸ਼ਭ ਪੰਤ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਪੰਤ ਨੂੰ ਮਨੀਸ਼ ਪਾਂਡੇ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਭਾਰਤ ਦੀ ਸ਼ੁਰੂਆਤ ਇੱਕ ਵਾਰ ਫਿਰ ਖਰਾਬ ਰਹੀ ਅਤੇ ਕਪਤਾਨ ਵਿਰਾਟ ਕੋਹਲੀ (2) ਦੌੜਾਂ ਬਣਾ ਕੇ ਛੇਤੀ ਹੀ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ ਵਿਰਾਟ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਉੱਤਰੇ ਸੁਰੇਸ਼ ਰੈਣਾ ਅਤੇ ਲੋਕੇਸ਼ ਰਾਹੁਲ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਪਰ ਲੋਕੇਸ਼ ਰਾਹੁਲ ਬੇਨ ਸਟੋਕਸ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੇ ਚੱਕਰ ‘ਚ ਬੋਲਡ ਹੋ ਗਏ। (India Won Series )

ਰੇਸ਼ ਰੈਣਾ 45 ਗੇਂਦਾਂ ‘ਚ 2 ਚੌਕੇ ਅਤੇ 5 ਛੱਕਿਆਂ ਦੀ ਮੱਦਦ ਨਾਲ 63 ਦੌੜਾਂ ਬਣਾਈਆਂ

ਇਸ ਤੋਂ ਬਾਅਦ ਮੈਦਾਨ ‘ਚ ਉੱਤਰੇ ਮਹਿੰਦਰ ਸਿੰਘ ਧੋਨੀ ਨੇ ਸੁਰੇਸ਼ ਰੈਣਾ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਸੁਰੇਸ਼ ਰੈਣਾ 45 ਗੇਂਦਾਂ ‘ਚ 2 ਚੌਕੇ ਅਤੇ 5 ਛੱਕਿਆਂ ਦੀ ਮੱਦਦ ਨਾਲ 63 ਦੌੜਾਂ ਬਣਾ ਕੇ ਪੰਲੇਕਟ ਦੀ ਗੇਂਦ ‘ਤੇ  ਮੋਰਗਨ ਨੂੰ ਕੈਚ ਫੜਾ ਬੈਠੇ ਸੁਰੇਸ਼ ਰੈਣਾ ਦੇ ਆਊਟ ਹੋਣ ਤੋਂ ਬਾਅਦ ਯੁਵਰਾਜ ਸਿੰਘ ਮੈਦਾਨ ‘ਚ ਉੱਤਰੇ ਅਤੇ ਮਹਿੰਦਰ ਸਿੰਘ ਧੋਨੀ ਨਾਲ ਮਿਲ ਕੇ ਤੂਫਾਨੀ ਬੱਲੇਬਾਜ਼ੀ ਕੀਤੀ ਯੁਵਰਾਜ ਸਿੰਘ 10 ਗੇਂਦਾਂ ‘ਚ 1 ਚੌਕੇ ਅਤੇ 3 ਛੱਕਆਿਂ ਦੀ ਮੱਦਦ ਨਾਲ 27 ਦੌੜਾਂ ਬਣਾ ਕੇ ਆਊਟ ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਕੌਮਾਂਤਰੀ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ ਮਹਿੰਦਰ ਸਿੰਘ ਧੋਨੀ 36 ਗੇਂਦਾਂ ‘ਚ 56 ਦੌੜਾਂ ਬਣਾ ਕੇ ਆਊਟ ਹੋਏ ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਨੇ ਇਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤੀ ਪਾਰੀ ਨੂੰ 202 ਦੌੜਾਂ ਤੱਕ ਪਹੁੰਚਾਇਆ।

ਭਾਰਤ ਨੇ ਆਖਰੀ ਇਲੈਵਨ ‘ਚ ਮਨੀਸ਼ ਪਾਂਡੇ ਦੀ ਜਗ੍ਹਾ ਰਿਸ਼ਭ ਪੰਤ ਨੂੰ ਸ਼ਾਮਲ ਕੀਤਾ ਇੰਗਲੈਂਡ ਨੇ ਵੀ ਇਸ ਮੈਚ ‘ਚ ਆਪਣੀ ਟੀਮ ‘ਚ ਇੱਕ ਬਦਲਾਅ ਕੀਤਾ ਲਿਆਮ ਡਾਸਨ ਦੀ ਜਗ੍ਹਾ ਲਿਆਮ ਪੰਲੇਕਟ ਨੂੰ ਟੀਮ ‘ਚ ਸ਼ਾਮਲ ਕੀਤਾ ਦੋਵੇਂ ਟੀਮਾਂ ਹੁਣ ਤੱਕ ਲੜੀ ‘ਚ 1-1 ਨਾਲ ਬਰਾਬਰੀ ‘ਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ