Murder Mystery - Sach Kahoon Punjabi

ਤੀਹਰੇ ਕਤਲ ਦੀ ਗੁੱਥੀ ਨੂੰ ਸੁਲਝੀ, ਮੁਲਜ਼ਮ ਕਾਬੂ
ਲੁਧਿਆਣਾ। ਪੁਲਿਸ ਨੇ ਲੁਧਿਆਣਾ ਵਿੱਚ ਹੋਏੇ ਤੀਹਰੇ ਕਤਲ ਕਾਂਡ ਦੀ ਗੁੱਥੀ (Murder Mystery) ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁੱਢਲੀ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਪਿੰਡ ਗੜ੍ਹਾ ਤੋਂ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਨੇ ਉਸ ਦੀ ਪਤਨੀ ਅਤੇ ਪੁੱਤਰ ਦੇ ਮੂੰਹ ਵਿੱਚ ਰਾਡ ਪਾ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਲਾਸ਼ਾਂ ਕੋਲ ਬੈਠ ਕੇ ਨਸ਼ਾ ਕੀਤਾ। ਮੁਲਜਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ (ਗੁਰਦਾਸਪੁਰ) ਵਜੋਂ ਹੋਈ ਹੈ।

20 ਮਈ ਨੂੰ ਮੁਲਜਮ ਗੇਟ ਰਾਹੀਂ ਨੂਰਪੁਰ ਬੇਟ ਵਿੱਚ ਸੇਵਾਮੁਕਤ ਕੁਲਦੀਪ ਸਿੰਘ ਦੀ ਕੋਠੀ ਵਿੱਚ ਦਾਖਲ ਹੋਏ। ਗੇਟ ਖੁੱਲ੍ਹਣ ਦੀ ਅਵਾਜ ਤੋਂ ਸੇਵਾਮੁਕਤ ਉੱਠ ਕੇ ਬਾਹਰ ਆਇਆ ਤਾਂ ਮੁਲਜ਼ਮ ਪੌੜੀ ਹੇਠਾਂ ਲੁਕ ਗਿਆ। ਇਸ ਤੋਂ ਬਾਅਦ ਜਿਵੇਂ ਹੀ ਕੁਲਦੀਪ ਆਪਣੇ ਕਮਰੇ ’ਚ ਜਾਣ ਲੱਗਾ ਤਾਂ ਘਰ ’ਚ ਪਈ ਲੋਹੇ ਦੀ ਰਾਡ ਨਾਲ ਉਸ ਦੇ ਸਿਰ ’ਤੇ ਵਾਰ-ਵਾਰ ਹਮਲਾ ਕੀਤਾ, ਫਿਰ ਰਾਡ ਮੂੰਹ ’ਚ ਪਾ ਦਿੱਤਾ।

ਪਿੰਡ ਤਲਵੰਡੀ ਸਥਿਤ ਇੱਕ ਘਰ ਵਿੱਚ ਚਿਟਾ ਖਰੀਦਣ ਗਿਆ | Murder Mystery

ਇਸ ਤੋਂ ਕੁਝ ਦੇਰ ਬਾਅਦ ਉਸ ਨੇ ਅਗਲੇ ਕਮਰੇ ਵਿੱਚ ਸੁੱਤੇ ਪਏ ਕੁਲਦੀਪ ਦੇ ਲੜਕੇ ਗੁਰਵਿੰਦਰ ਅਤੇ ਪਤਨੀ ਪਰਮਜੀਤ ਕੌਰ ’ਤੇ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੇ ਘਰੋਂ ਰਿਵਾਲਵਰ, ਗਹਿਣੇ ਅਤੇ ਮੋਟਰਸਾਈਕਲ ਚੋਰੀ ਕਰ ਲਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮਿਥੁਨ ਥਾਣਾ ਲਾਡੋਵਾਲ ਤੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਸਥਿਤ ਇੱਕ ਘਰ ਵਿੱਚ ਚਿਟਾ ਖਰੀਦਣ ਗਿਆ। ਮੁਲਜਮ ਉਥੋਂ ਕਰੀਬ 20 ਗ੍ਰਾਮ ਚਿੱਟਾ ਖੋਹ ਕੇ ਹਵਾ ’ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਿਆ।

ਇਸ ਤੋਂ ਬਾਅਦ ਚੋਰੀ ਦੇ ਬਾਈਕ ’ਤੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮੁਕੇਰੀਆਂ ਚਲਾ ਗਿਆ ਅਤੇ ਇੱਕ ਘਰ ਵਿੱਚ ਲੁਕ ਗਿਆ। ਇਸ ਮਗਰੋਂ ਉਹ ਗੜ੍ਹਾ ਪਿੰਡ ਵਿੱਚ ਉਸ ਦੀ ਭੈਣ ਕੋਲ ਰੁਕਿਆ। ਅਗਲੇ ਦਿਨ ਉਹ ਭੈਣ ਦੇ ਘਰ ਨੇੜੇ ਬਲਜੀਤ ਕੌਰ ਨਾਂਅ ਦੀ ਔਰਤ ਦੇ ਘਰ ਵੜ ਗਿਆ। ਜਦੋਂ ਔਰਤ ਉੱਠੀ ਤਾਂ ਉਸ ਨੇ ਲੱਕੜ ਦੇ ਡੰਡੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ’ਤੇ ਬਲਜੀਤ ਕੌਰ ਨੇ ਰੌਲਾ ਪਾ ਕੇ ਆਪਣੀ ਸਹੇਲੀ ਨੂੰ ਬੁਲਾ ਲਿਆ। ਮੁਲਜ਼ਮ ਦੋਵਾਂ ਔਰਤਾਂ ’ਤੇ ਹਮਲਾ ਕਰਕੇ ਫਰਾਰ ਹੋ ਗਏ।

ਦੀਨਾਨਗਰ ’ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ | Murder Mystery

ਔਰਤਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋ ਗਿਆ। ਦਿੱਲੀ ਤੋਂ ਵਾਪਸ ਆ ਕੇ ਨੇ ਘੰਟਾ ਘਰ ਨੇੜੇ ਇੱਕ ਨੌਜਵਾਨ ਤੋਂ ਬਾਈਕ ਖੋਹ ਲਈ। ਮੁਲਜਮ ਨੇ ਟਿ੍ਰਪਲ ਮਰਡਰ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਵੀ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੀਨਾਨਗਰ ’ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੁੱਟ ਲਈ ਗਈ ਅਤੇ ਲਾਸ਼ ਗਟਰ ਵਿੱਚ ਸੁੱਟ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪੀਯੂ ਸਬੰਧੀ ਮੀਟਿੰਗ ਤੋਂ ਬਾਅਦ ਕੀਤੇ ਕਈ ਐਲਾਨ

ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਵੱਲੋਂ ਫੋਰੈਂਸਿਕ ਵਿਭਾਗ ਨੂੰ ਭੇਜਿਆ ਜਾਵੇਗਾ। ਮੁਲਜ਼ਮ ਪਹਿਲਾਂ ਵੀ ਨਸਾ ਖਰੀਦਣ ਲਈ ਕਤਲ ਕਰ ਚੁੱਕਾ ਹੈ। ਉਸ ਖਿਲਾਫ਼ ਹੁਣ ਤੱਕ 8 ਕੇਸ ਦਰਜ ਹਨ। ਜਿਸ ਵਿੱਚ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ।

ਖੁਲਾਸਾ : ਪਤਨੀ ਨੇ ਭਤੀਜੇ ਤੇ ਉਸਦੇ ਦੋਸਤ ਨਾਲ ਮਿਲ ਕੇ ਕੀਤਾ ਸੀ ਆਪਣੇ ਪਤੀ ਦਾ ਗਲ ਘੁੱਟ ਕੇ ਕਤਲ
ਜਗਰਾਓਂ (ਜਸਵੰਤ ਰਾਏ)। ਦੋ ਦਿਨ ਪਹਿਲਾਂ ਸਥਾਨਕ ਸ਼ਹਿਰ ’ਚ ਫਲ ਵਿਕਰੇਤਾ ਇੱਕ ਵਿਅਕਤੀ ਪਤਨੀ ਵੱਲੋਂ ਗਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ’ਚ ਪੁਲਿਸ ਵੱਲੋਂ ਪਤਨੀ ਅਤੇ ਉਸਦੇ ਭਤੀਜੇ ਅਤੇ ਭਤੀੇਜੇ ਦੇ ਦੋਸਤ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿੰਨਾਂ ਨੇ ਰਲਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਸਥਾਨਕ ਪੁਲਿਸ ਲਾਈਨ ਵਿਖੇ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦਿਹਾਤੀ ਦੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਫਲਾਂ ਦਾ ਕੰਮ ਕਰਨ ਵਾਲਾ ਪ੍ਰਕਾਸ਼ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਆਪਣੀ ਪਤਨੀ ਅਤੇ ਨਾਬਾਲਗ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਤੰਗ ਆ ਕੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਆਪਣੇ ਭਤੀਜੇ ਗਗਨਦੀਪ ਅਤੇ ਉਸ ਦੇ ਦੋਸਤ ਰਾਮਦਾਸ ਸਿੰਘ ਨਾਲ ਮਿਲ ਕੇ ਪ੍ਰਕਾਸ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਬਣਾਈ।

ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਮੀਤ ਕੋਰ ਨੇ ਆਪਣੇ ਭਤੀਜੇ ਅਤੇ ਉਸ ਦੇ ਦੋਸਤ ਨੂੰ ਸ਼ਾਮ ਨੂੰ ਹੀ ਜਗਰਾਓਂ ਬੁਲਾਇਆ ਅਤੇ ਸਾਰੀ ਵਿਉਂਤ ਦੱਸੀ। ਪਰਕਾਸ਼ ਨਾਲ ਬੈਠ ਕੇ ਤਿੰਨਾਂ ਨੇ ਖੁੱਲੇਆਮ ਸ਼ਰਾਬ ਪੀਤੀ ਅਤੇ ਬਾਅਦ ਵਿਚ ਪ੍ਰਕਾਸ਼ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਨੂਸਾਰ ਗੁਰਮੀਤ ਦਾ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਪਰ ਉਹ ਪਹਿਲੇ ਦਿਨ ਹੀ ਟੁੱਟ ਗਈ ਅਤੇ ਪੁਲਿਸ ਨੂੰ ਆਪਣੀ ਯੋਜਨਾ ਬਾਰੇ ਦੱਸ ਦਿੱਤਾ। ਜਿਸ ਕਾਰਨ ਪੁਲਿਸ ਨੇ ਗਗਨਦੀਪ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗਾਂਧੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰੋਸ਼ੀਆਣਾ ਥਾਣਾ ਮਲੋਦ ਜ਼ਿਲਾ ਲੁਧਿਆਣਾ ਉਸ ਦਾ ਸਾਥੀ ਦੋਸਤ ਰਾਮਦਾਸ ਜੋ ਕਿ ਇਸੇ ਦੇ ਪਿੰਡ ਦਾ ਹੀ ਵਸਨੀਕ ਹੈ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਲੜਕੇ ਆਪਣੇ ਪਿੰਡ ਤੋਂ ਮੋਟਰਸਾਈਕਲ ’ਤੇ ਜਗਰਾਓਂ ਆਏ ਸਨ, ਅਜੇ ਤੱਕ ਮੋਟਰਸਾਈਕਲ ਬਰਾਮਦ ਨਹੀਂ ਹੋਇਆ।

ਕੀਤੇ ’ਤੇ ਪਛਤਾਵਾ ਨਹੀਂ, ਬਸ ਬੱਚੀ ਦੀ ਚਿੰਤਾ ਹੈ

ਪੱਤਰਕਾਰਾਂ ਅੱਗੇ ਗੁਰਮੀਤ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ ਉਸ ਨੂੰ ਸਿਰਫ਼ ਅਪਣੀ ਨਾਬਾਲਗ ਬੱਚੀ ਦੇ ਭਵਿੱਖ ਦੀ ਚਿੰਤਾ ਹੈ। ਉਹ ਆਪਣੇ ਘਰਵਾਲੇ ਤੋਂ ਅੰਤਾਂ ਦੀ ਦੁਖੀ ਸੀ ਜੋ ਅਕਸਰ ਹੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਦਕਿ ਉਹ ਲੋਕਾਂ ਦੇ ਘਰਾਂ ’ਚ ਸਫ਼ਾਈ ਆਦਿ ਕਰਦੀ ਸੀ। ਗੁਰਮੀਤ ਕੋਰ ਨੇ ਅੱਗੇ ਦੱਸਿਆ ਕਿ ਪ੍ਰਕਾਸ ਉਨਾਂ ਨੂੰ ਅੱਧੀ ਰਾਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ। ਗੁਰਮੀਤ ਕੌਰ ਨੇ ਕਿਹਾ ਕਿ ਅੱਜ ਜਿਹੜਾ ਸਮਾਜ ਉਸਨੂੰ ਕਸੂਰਵਾਰ ਦੱਸ ਰਿਹਾ ਹੈ ਉਹ ਉਦੋਂ ਉਨਾਂ ਦੀ ਮੱਦਦ ਲਈ ਕਿਉਂ ਨਹੀਂ ਆਇਆ ਜਦੋਂ ਉਸਦਾ ਘਰਵਾਲਾ ਉਨਾਂ ਨੂੰ ਤੰਗ ਕਰਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ