PM Kisan Yojana 14th instalment - Sach Kahoon Punjabi

PM Kisan Yojana : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮਿਲ ਸਕਦੀ ਐ ਖੁਸ਼ਖਬਰੀ!
PM Kisan Yojana : ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ, ਦਰਅਸਲ ਕੇਂਦਰ ਸਰਕਾਰ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਮਿਲਣ ਵਾਲੇ ਪੈਸਿਆਂ ਨੂੰ ਵਧਾਉਣ ’ਤੇ ਵਿਚਾਰ ਕਰ ਰਹੀ ਹੈ, ਵਰਤਮਾਨ ’ਚ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ, ਜੋ ਜਲਦ ਹੀ 8 ਹਜ਼ਾਰ ਰੁਪਏ ਕੀਤੇ ਜਾ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਪੀਐੱਮ ਕਿਸਾਨ ਨਿਧੀ ਦੀ ਰਾਸ਼ੀ ਨੂੰ ਵਧਾਉਣ ਅਤੇ ਗਰੀਬ ਕਲਿਆਣ ਅੰਨ ਯੋਜਨਾ ਨੂੰ ਵਧਾਉਣ ’ਤੇ ਵਿਚਾਰ ਕਰ ਰਹੀ ਹੈ, ਹਲਾਂਕਿ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਿਕ ਸੂਚਨਾ ਸਾਹਮਣੇ ਨਹੀਂ ਆਈ ਹੈ।

ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ | PM Kisan Yojana

ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਉਦੇਸ਼ ਨਾਲ ਸਾਲ 2019 ’ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂ ਕੀਤੀ ਗਈ ਸੀ, ਇਸ ਯੋਜਨਾ ਦੇ ਜ਼ਰੀਏ ਕਿਸਾਨਾਂ ਨੂੰ ਸਾਲ ਭਰ ’ਚ 5 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ, ਅਤੇ ਹੁਣ ਤੱਕ ਇਸ ਯੋਜਨਾ ਦੀਆਂ 15 ਕਿਸ਼ਤਾਂ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ, 15 ਨਵੰਬਰ 2023 ਨੂੰ ਪੀਐੱਮ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 15ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ’ਚ ਟਰਾਂਸਫਰ ਕੀਤੀਆਂ ਸਨ, ਹੁਣ ਫਰਵਰੀ ਮਹੀਨੇ ਤੱਕ ਕਿਸਾਨਾਂ ਦੇ ਖਾਤਿਆਂ ’ਚ 16ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ।

ਅੰਤਰਿਮ ਬਜ਼ਟ ’ਚ ਮਿਲ ਸਕਦਾ ਹੈ ਤੋਹਫ਼ਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ 2024 ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਿਮ ਬਜ਼ਟ ਪੇਸ਼ ਕਰਨਗੇ, ਜਿਸ ’ਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ, ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪੀਐੱਮ ਕਿਸਾਨ ਯੋਜਨਾ ਦੀ ਕਿਸ਼ਤ ਵਧਾਉਣ ਦਾ ਐਲਾਨ ਅੰਤਰਿਮ ਬਜ਼ਟ ’ਚ ਕੀਤਾ ਜਾ ਸਕਦਾ ਹੈ।

ਕੀ ਹੈ ਅੰਤਰਿਮ ਬਜ਼ਟ? | India Budget

ਅੰਤਰਿਮ ਬਜ਼ਟ ਨੂੰ ਅਸਥਾਈ ਬਜ਼ਟ ਕਿਹਾ ਜਾਦਾ ਹੈ, ਜਿਸ ਸਾਲ ਲੋਕ ਸਭਾ ਚੋਣਾਂ ਹੁੰਦੀਆਂ ਹਨ, ਉਦੋਂ ਸਰਕਾਰ ਦੇ ਕੋਲ ਪੂਰਾ ਬਜ਼ਟ ਪੇਸ਼ ਕਰਨ ਲਈ ਸਮਾਂ ਨਹੀਂ ਹੁੰਦਾ, ਤਾਂ ਅਜਿਹੇ ’ਚ ਸਰਕਾਰ ਅੰਤਰਿਮ ਬਜ਼ਟ ਪੇਸ਼ ਕਰਦੀ ਹੈ, ਇਸ ਸਾਲ ਅਪਰੈਲ ਤੇ ਮਈ ਮਹੀਨੇ ’ਚ ਚੋਣਾਂ ਹੋਣੀਆਂ ਹਨ, ਜਿਸ ਤੋਂ ਪਹਿਲਾਂ ਫਰਵਰੀ ਮਹੀਨੇ ’ਚ ਅੰਤਰਿਮ ਬਜ਼ਟ ਪੇਸ਼ ਕੀਤਾ ਜਾਵੇਗਾ।

ਅੰਤਰਿਮ ਬਜ਼ਟ ’ਚ ਹੋਇਆ ਪੀਮਐੱਮ ਕਿਸਾਨ ਯੋਜਨਾ ਦਾ ਐਲਾਨ | India Budget

ਦਰਅਸਲ ਪੀਯੂਸ਼ ਗੋਇਲ ਨੇ 1 ਫਰਵਰੀ 2019 ਨੂੰ ਭਾਰਤ ਦੇ ਅੰਤਰਿਮ ਕੇਂਦਰੀ ਬਜ਼ਟ ਦੌਰਾਨ ਪੀਐੱਮ ਕਿਸਾਨ ਯੋਜਨਾ ਦਾ ਐਲਾਨ ਕੀਤਾ ਸੀ, 5 ਸਾਲ ਤੋਂ ਇਸ ਯੋਜਨਾ ਦੀ ਰਾਸ਼ੀ ’ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ, ਪਰ ਹਾਲ ਹੀ ’ਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਪੀਐੱਮ ਮੋਦੀ ਨੇ ਕਿਸਾਨ ਯੋਜਨਾ ਦੀ ਰਾਸ਼ੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ, ਅਜਿਹੇ ’ਚ ਕਿਆਸਅਰਾਈਆਂ ਚੱਲ ਰਹੀਆਂ ਹਨ ਕਿ ਸਰਕਾਰ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਪੀਐੱਮ ਕਿਸਾਨ ਯੋਜਨਾ ਦੀ ਰਾਸ਼ੀ ’ਚ ਵਾਧਾ ਕਰ ਸਕਦੀ ਹੈ।

Also Read : ਡਾਕਟਰਾਂ ਦਾ ਭਰਤੀ ਘੁਟਾਲਾ : ਪੀਪੀਐਸਸੀ ਦੇ ਸਾਬਕਾ ਮੈਂਬਰ ਡਾ. ਮੋਹੀ ਨੂੰ ਮਿਲੀ ਜ਼ਮਾਨਤ

PM KISAN 15th Installment : ਜੇਕਰ ਅਜੇ ਤੱਕ ਨਹੀਂ ਮਿਲੀ 15ਵੀਂ ਕਿਸ਼ਤ ਤਾਂ ਕੀ ਹੋ ਸਕਦੈ ਇਸ ਦਾ ਕਾਰਨ?, ਪੜ੍ਹੋ ਤੇ ਜਾਣੋ
ਨਵੀਂ ਦਿੱਲੀ। ਦੇਸ਼ ਦੀਆਂ ਸਰਕਾਰ ਜਨਤਾ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਆਰਥਿਕ ਸਹਾਰਾ ਲਾ ਰਹੀਆਂ ਹਨ। ਇਸੇ ਤਰ੍ਹਾਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਹਾਰਾ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਹੋਈ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਨਾਲ ਸਾਲ ਵਿੱਚ 6000 ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਕੰਮਾਂ ਵਿੱਚ ਸਹਾਰਾ ਲਾਉਣ ਲਈ ਦਿੱਤੀ ਜਾਂਦੀ ਹੈ।

PM KISAN 15th Installment

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਕਿਸਾਨਾਂ ਲਈ 15 ਕਿਸ਼ਤ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਬਹੁਤ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੀ ਪਰ ਵੱਡੀ ਗਿਣਤੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੰੁਚ ਚੁੱਕੀ ਹੈ। ਕੇਂਦਰ ਨੇ ਇਹ ਰਕਮ 18000 ਕਰੋੜ ਰੁਪਏ ਤੋਂ ਵੱਧ ਦੀ 8 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਹੈ।

ਕੈਬਨਿਟ ਮੀਟਿੰਗ ‘ਚ ਲਏ ਗਏ ਫ਼ੈਸਲਿਆਂ ਦੇ ਪੂਰੇ ਵੇਰਵੇ ਹੋਏ ਜਾਰੀ…

ਹਾਲਾਂਕਿ ਜੇਕਰ ਤੁਸੀਂ ਇੱਕ ਯੋਗ ਕਿਸਾਨ ਹੋ ਤੇ ਅਜੇ ਤੱਕ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਕਰਨਾ ਹੈ 15 ਕਿਸ਼ਤ ਲੈਣ ਲਈ। ਇਸ ਦੇ ਨਾਲ ਹੀ ਇਹ ਵੀ ਦੱਸਾਂਗੇ ਕਿ 15ਵੀਂ ਕਿਸ਼ਤ ਤੁਹਾਡੇ ਖਾਤੇ ਵਿੱਚ ਕਿਉਂ ਨਹੀਂ ਆਈ।

ਇੱਥੇ ਕਰੋ ਸ਼ਿਕਾਇਤ

ਜੇਕਰ ਤੁਸੀਂ ਇੱਕ ਯੋਗ ਕਿਸਾਨ ਹੋ ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਪੈਸਾ ਤੁਹਾਡੇ ਖਾਤੇ ਵਿੱਚ ਨਹੀਂ ਆਇਆ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਦੇ ਹੈਲਪਡੈਸਕ ਰਾਹੀਂ ਸ਼ਿਕਾਇਤ ਕਰ ਸਕਦੇ ਹੋ। ਤੁਸੀਂ 011-24300606 ਤੇ 155261 ਜਾਂ ਟੋਲ ਫ੍ਰੀ ਨੰਬਰ 18001155266 ’ਤੇ ਕਾਲ ਕਰਕੇ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ pmkisan-ict@gov.in ਤੇ pmkisan-funds@gov.in ’ਤੇ ਈਮਲੇ ਕਰ ਕੇ ਵੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

ਸ਼ਿਕਾਇਤ ਕਰਨ ਤੋਂ ਪਹਿਲਾਂ ਲਾਭਪਾਤਰੀ ਸੂਚੀ ’ਚ ਆਪਣਾ ਨਾਂਅ ਜ਼ਰੂਰ ਦੇਖ ਲਓ

ਜੇਕਰ ਤੁਸੀਂ ਸ਼ਿਕਾਇਤ ਕਰਨ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਤੋਂ ਪਹਿਲਾਂ ਜਾਂਚ ਕਰੋ ਕਿ ਤੁਹਾਡਾ ਨਾਂਅ ਲਾਭਪਾਰਤੀ ਸੂਚੀ ਵਿੱਚ ਹੈ ਜਾਂ ਨਹੀਂ।

ਇਸ ਦੀ ਜਾਂਚ ਕਰਨ ਲਈ ਤੁਸੀਂ ਪਹਿਲਾਂ pmkisan.gov.in ’ਤੇ ਜਾਓ।

ਫਿਰ ‘ਕਿਸਾਨ ਕਾਰਨਰ’ ਵਿੱਚ ‘ਲਾਭਪਾਤਰੀ ਸਥਿਤੀ’ ’ਤੇ ਜਾਓ।

ਫਿਰ ਆਪਣੇ ਡਿਟੇਲ ਜਿਵੇਂ ਸੂਬਾ, ਜ਼ਿਲ੍ਹਾ, ਉੱਪ ਜ਼ਿਲ੍ਹਾ ਤੇ ਪੰਚਾਇਤ ਚੁਣੋ।

ਇਸ ਤੋਂ ਬਾਅਦ ਰਜਿਸਟਰਡ ਆਧਾਰ ਜਾਂ ਬੈਂਕ ਖਾਤਾ ਨੰਬਰ ਦਰਜ਼ ਕਰੋ।

ਤੇ ਫਿਰ ਕਿਸ਼ਤ ਦੀ ਸਥਿਤੀ ਦੇਖਣ ਲਈ ‘ਡੇਟਾ ਪ੍ਰਾਪਤ ਕਰੋ’ ਉੱਤੇ ਕਲਿੱਕ ਕਰੋ।

ਕਿਸ਼ਤ ਨਾ ਮਿਲਣ ਦੇ ਇਹ ਹੋ ਸਕਦੇ ਹਨ ਕਾਰਨ

ਜੇਕਰ ਤੁੁਸੀਂ ਈ-ਕੇਵਾਈਸੀ ਨਹੀਂ ਕੀਤਾ ਹੈ ਤਾ ਤੁਹਾਨੂੰ 15ਵੀਂ ਕਿਸ਼ਤ ਨਹੀਂ ਮਿਲੇਗੀ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਲਾਜ਼ਮੀ ਤੌਰ ’ਤੇ ਈਕੇਵਾਈਸੀ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਜ਼ਮੀਨ ਦਾ ਰਿਕਾਰਡ ਵੀ ਆਨਲਾਈਨ ਕਰਵਾਉਣਾ ਲਾਜ਼ਮੀ ਹੈ ਜਿਸ ਨੂੰ ਤੁਸੀਂ ਆਪਣੇ ਨੇੜੇ ਦੇ ਕਿਸਾਨ ਸੇਵਾ ਕੇਂਦਰ ਵਿੱਚ ਜਾ ਕੇ ਕਰਵਾ ਸਕਦੇ ਹੋ।

ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ, ਇਸ ਵਾਰ ਆ ਸਕਦੇ ਨੇ 4000 ਰੁਪਏ, ਦੇਖੋ ਸੂਚੀ ਵਿੱਚ ਆਪਣਾ ਨਾਂਅ
14th installment of Kisan Samman Nidhi | how to check beneficiary list for 14th instalment

ਨਵੀਂ ਦਿੱਲੀ। ਆਉਣ ਵਾਲੇ ਹਫ਼ਤੇ ’ਚ ਕੇਂਦਰ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ (PM KISAN yojana) ਜਾਰੀ ਕੀਤੀ ਜਾਣੀ ਹੈ। ਪੀਐੱਮ ਮੋਦੀ ਦੀ 2019 ਪੀਐੱਮ ਕਿਸਾਨ ਯੋਜਨਾ ਦੇਸ਼ ਭਰ ਦੇ ਸਾਰੇ ਜ਼ਮੀਨਾਂ ਵਾਲੇ ਕਿਸਾਨ ਪਰਿਵਾਰਾਂ ਨੂੰ ਖੇਤੀ ਯੋਗ ਜ਼ਮੀਨ ਦੇ ਨਾਲ ਆਮਦਨ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ। ਪੀਐੱਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲ ’ਚ ਤਿੰਨ ਵਾਰ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਮਿਲਦੀਆਂ ਹਨ। ਸਰਕਾਰ ਹਰ ਸਾਲ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਕੁੱਲ 6000 ਰੁਪਏ ਸਿੱਧੇ ਜਮ੍ਹਾ ਕਰਦੀ ਹੈ।

ਪੀਐੱਮ ਕਿਸਾਨ ਯੋਜਨਾ 14ਵੀਂ ਕਿਸ਼ਤ ਲਈ ਯੋਗਤਾ | 14th instalment

ਪੀਐੱਮ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਹੁਣ ਤੱਕ 13 ਕਿਸ਼ਤਾਂ ਵੰਡ ਚੁੱਕੀ ਹੈ। ਕੁਝ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਦੀ 14 ਕਿਸ਼ਤ ਦੇ ਤਹਿਤ 4000 ਰੁਪਏ ਮਿਲਣ ਦੀ ਉਮੀਦ ਹੈ ਤੇ ਇਹ ਅਨੁਮਾਨ ਵੀ ਲਾਇਆ ਜਾ ਰਿਹਾ ਹੈ। ਜਦੋਂਕਿ ਜ਼ਿਆਦਾਤਰ ਕਿਸਾਨਾਂ ਨੂੰ 2000 ਰੁਪਏ ਦੀ ਕਿਸ਼ਤ ਹੀ ਮਿਲੇਗੀ। ਪੀਐੱਮ ਦਫ਼ਤਰ ਤੋਂ ਨਿੱਕਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਕਿਸਾਨਾਂ ਨੂੰ 13ਵੀਂ ਕਿਸ਼ਤ ’ਚ 2000 ਰੁਪਏ ਨਹੀਂ ਮਿਲੇ, ਉਨ੍ਹਾਂ ਨੂੰ ਅਗਲੀ ਕਿਸ਼ਤ ’ਚ 4000 ਰੁਪਏ ਮਿਲਣ ਦੀ ਉਮੀਦ ਹੈ।

ਕਿਸਾਨਾਂ ਨੂੰ ਉਨ੍ਹਾਂ ਦੀ ਤੇਰ੍ਹਵੀਂ ਕਿਸ਼ਤ ਕਿਉਂ ਨਹੀਂ ਮਿਲੀ?

ਕਈ ਕਿਸਾਨ ਕੇਵਾਈਸੀ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਵਿੱਚ ਅਸਮਰੱਥ ਰਹੇ, ਅਤੇ ਨਤੀਜੇ ਵਜੋਂ ਉਨ੍ਹਾਂ ਨੂੰ 13ਵੀਂ ਕਿਸ਼ਤ ਵਾਲੇ 2000 ਰੁਪਏ ਨਹੀਂ ਮਿਲੇ। ਹਾਲਾਂਕਿ, ਕਿਸਾਨਾਂ ਨੂੰ ਇੱਕ ਮਹੱਤਵਪੂਰਨ ਪ੍ਰਤੀਸ਼ਤ ਕਿਸਾਨਾਂ ਨੇ ਆਪਣੀ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਇਨ੍ਹਾਂ ਕਿਸਾਨਾਂ ਨੂੰ ਹੁਣ 2000 ਰੁਪਏ ਦੀ ਜਗ੍ਹਾ 4000 ਰੁਪਏ ਮਿਲਣਗੇ।

ਪੀਐੱਮ ਕਿਸਾਨ 14ਵੀਂ ਕਿਸ਼ਤ : 2023 ਦੀ ਲਾਭ ਪਾਤਰੀ ਸੂਚੀ ਕਿਵੇਂ ਚੈੱਕ ਕਰੀਏ? | 14th instalment to farmers | how to check beneficiary

ਸਭ ਤੋਂ ਪਹਿਲਾਂ ਅਧਿਕਾਰਿਤ ਵੈੱਬਸਾਈਟ ’ਤੇ ਜਾਓ।

ਹੋਮ ਸਕਰੀਨ ’ਤੇ ਲਾਭਪਾਤਰੀ ਸੂਚੀ ਬਟਨ ’ਤੇ ਕਲਿੱਕ ਕਰੋ।

ਆਪਣਾ ਸੂਬਾ, ਜ਼ਿਲ੍ਹਾ, ਉੱਪ ਜ਼ਿਲ੍ਹਾ, ਬਲਾਕ ਤੇ ਪਿੰਡ ਚੁਣੋ।

ਹੁਣ ਤੁਸੀਂ ਆਪਣੇ ਖੇਤਰ ਦੀ ਲਾਭਪਾਤਰੀ ਸੂਚੀ ਸਕਰੀਨ ’ਤੇ ਦੇਖ ਸਕਦੇ ਹੋ।

ਆਪਣਾ ਨਾਂਅ ਲੱਭੋ ਅਤੇ ਜਾਣੋ ਕਿ ਤੁਸੀਂ ਪਾਤਰ ਹੋ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ