Threatens - Sach Kahoon Punjabi
ਰੇਲਵੇ ਨੂੰ ਫਿਰ ਆਇਆ ਸਟੇਸ਼ਨਾਂ ਨੂੰ ਉਡਾਉਣ ਦਾ ਧਮਕੀ ਭਰਿਆ ਪੱਤਰ
ਰੇਲਵੇ ਸ਼ਟੇਸ਼ਨਾਂ ‘ਤੇ ਕੀਤਾ ਸੁਰੱਖਿਆ ‘ਚ ਵਾਧਾ
ਫਿਰੋਜ਼ਪਰ,  (ਸਤਪਾਲ ਥਿੰਦ) | ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਇਕ ਵਾਰ ਫਿਰ ਡੀਆਰਐਮ ਫਿਰੋਜ਼ਪੁਰ ਮੰਡਲ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿੱਚ ਅੱਤਵਾਦੀਆਂ ਵੱਲੋਂ ਇਹ ਲਿਖਿਆ ਗਿਆ ਹੈ ਕਿ ‘ਅਸੀਂ ਆਪਣੇ ਜਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ ਅਤੇ 13 ਮਈ ਨੂੰ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਆਦਿ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦਿਆਂਗੇ ਤੇ ਬਹੁਤ ਜਲਦ ਰਾਜਸਥਾਨ ਦੇ ਜੈਪੁਰ, ਰਿਵਾੜੀ, ਬੀਕਾਨੇਰ, ਜੋਧਪੁਰ ਅਤੇ ਗੰਗਾਨਗਰ ਦੇ ਰੇਵਲੇ ਸ਼ਟੇਸ਼ਨ, ਮਿਲਟਰੀ ਬੇਸ ਅਤੇ ਬੱਸ ਅੱਡਿਆਂ ਨੂੰ ਉਡਾ ਦਿਆਂਗੇ’ ਇਸ ਤੋਂ ਇਲਾਵਾ 16 ਮਈ ਨੂੰ ਪੰਜਾਬ ਦੇ ਸਵਰਣ ਮੰਦਰ ਦਾ ਨਾਮ ਵੀ ਲਿਖਿਆ ਗਿਆ ਹੈ ਦੱਸ ਦਈਏ ਕਿ ਇਹ ਧਮਕੀ ਭਰਿਆ ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਹੋਇਆ ਅਤੇ ਇਸ ਪੱਤਰ ਵਿੱਚ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਦੇ ਮਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ ਸਿੰਧ ਪਾਕਿਸਤਾਨ ਦਾ ਜ਼ਿਕਰ ਕੀਤਾ ਹੋਇਆ ਹੈ ਦੂਜੇ ਪਾਸੇ ਰੇਲਵੇ ਪੁਲਿਸ ਦੇ ਸਬ ਇੰਸਪੈਕਟਰ ਵੀਰ ਚੰਦ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ‘ਤੇ ਪਹਿਲਾਂ ਹੀ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਸੀ ਪਰ ਪੱਤਰ ਮਿਲਣ ਤੋਂ ਬਾਅਦ ਸੁਰੱਖਿਆ ‘ਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਰੇਲਵੇ ਪੁਲਿਸ ਵੱਲੋਂ ਰੇਲ ਗੱਡੀਆਂ ਤੋਂ ਇਲਾਵਾ ਆਉਣ ਜਾਣ ਵਾਲੇ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ
ਦੱਸ ਦਈਏ ਇਸ ਤੋਂ ਪਹਿਲਾਂ ਵੀ ਡੀਆਰਐਮ ਫਿਰੋਜ਼ਪੁਰ ਮੰਡਲ ਨੂੰ ਅੱਤਵਾਦੀ ਸਗੰਠਨਾਂ ਦੇ ਸਟੇਸ਼ਨ ਨੂੰ ਉਡਾਉਣ ਦੇ ਧਮਕੀ ਪੱਤਰ ਆ ਚੁੱਕੇ ਹਨ ਪਰ ਇਹਨਾਂ ਪੱਤਰਾਂ ਨੂੰ ਭੇਜਣ ਵਾਲਿਆਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸੀ ਵਿਧਾਇਕ ਨੇ ਦਿੱਤੀ ਧਮਕੀ, ਮੰਤਰੀ ਦੇ ਘਰ ਦੇ ਬਾਹਰ ਦੇਣਗੇ ਧਰਨਾ
ਗੁਰਦਾਸਪੁਰ ਹਲਕੇ ਦੇ ਪਿੰਡ ਬੱਬੇਹਾਲੀ ਦੀ ਪੰਚਾਇਤ ਦੀ ਵੰਡ ਨੂੰ ਲੈ ਕੇ ਹੋਇਆ ਵਿਵਾਦ
ਪੰਚਾਇਤੀ ਚੋਣਾਂ ਵਿੱਚ ਐਸ.ਸੀ. ਤੇ ਜਰਨਲ ਸੀਟਾਂ ਦੀ ਰਾਖਵੇਕਰਨ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਲਗਾਏ ਗੰਭੀਰ ਦੋਸ਼
ਚੰਡੀਗੜ। ਵਿਰੋਧੀ ਧਿਰਾਂ ਵਲੋਂ ਪੰਚਾਇਤੀ ਚੋਣਾਂ ਵਿੱਚ ਐਸ.ਸੀ. ਤੇ ਜਰਨਲ ਸੀਟਾਂ ਦੀ ਰਾਂਖਵਂੇਕਰਨ ਨੂੰ ਲੈ ਕੇ ਜਦੋਂ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਕਾਂਗਰਸ ਨੂੰ ਘੇਰ ਰਹੀਆਂ ਸਨ ਤਾਂ ਅਚਾਨਕ ਹੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਸਿੰਘ ਪਾਹੜਾ ਨੇ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲਦੇ ਹੋਏ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਬਰਿੰਦਰ ਪਾਹੜਾ ਨੇ ਧਮਕੀ ਦਿੱਤੀ ਕਿ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਕੋਠੀ ਬਾਹਰ ਧਰਨਾ ਲਗਾਉਣ ਦੇ ਨਾਲ ਹੀ ਉਨਾਂ ਨੂੰ ਜਿਹੜੀ ਵੀ ਹੱਦ ਤੱਕ ਜਾਣਾ ਪਿਆ, ਉਹ ਜਾਣਗੇ।
ਵਿਧਾਇਕ ਬਰਿੰਦਰ ਸਿੰਘ ਪਾਹੜਾ ਨੇ ਕਿਹਾ ਕਿ ਵਿਰੋਧੀ ਧਿਰਾਂ ਸਰਕਾਰ ‘ਤੇ ਦੋਸ਼ ਲਾ ਰਹੀਆਂ ਹਨ ਕਿ ਉਨਾਂ ਨਾਲ ਧੱਕਾ ਹੋਇਆ ਹੈ ਪਰ ਸਰਕਾਰ ‘ਚ ਹੋਣ ਦੇ ਬਾਵਜੂਦ ਉਸ ਨਾਲ ਧੱਕਾ ਹੋ ਰਿਹਾ ਹੈ। ਪਿਛਲੇ ਡੇਢ ਸਾਲ ਤੋਂ ਮਂੈ ਪਿੰਡ ਬੱਬੇਹਾਲੀ ਦੀ ਪੰਚਾਇਤ, ਜਿਸਦੀ ਆਬਾਦੀ 4500-4600 ਹੈ, ਦੀਆਂ 2 ਪੰਚਾਇਤਾਂ ਕਰਵਾਉਣ ਲਈ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਬੈਠਾ ਹੋਇਆ ਵਿਧਾਇਕ ਆਪਣਾ ਕੰਮ ਨਹੀਂ ਕਰਵਾ ਸਕਦਾ । ਉਨ੍ਹਾਂ ਕਿਹਾ ਕਿ ਸਾਰੇ ਨਿਯਮਾਂ ਅਨੁਸਾਰ ਨੋਟੀਫਿਕੇਸ਼ਨ ਹੋਇਆ ਅਤੇ ਪਿੰਡ ਨੂੰ ਦੋ ਪੰਚਾਇਤਾਂ ਵਿੱਚ ਵੰਡ ਦਿੱਤਾ ਗਿਆ, ਜਿਸ ਦਾ ਨਾਂਅ ਬੱਬੇਹਾਲੀ ਅਤੇ ਨਵਾਂ ਬੱਬੇਹਾਲੀ ਰੱਖ ਦਿੱਤਾ। ਜਿਸ ਤੋਂ ਬਾਅਦ ਚੋਣਾਂ ਦਾ ਕੰਮ ਵੀ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਦੂਜੀ ਪਾਰਟੀ ਹਾਈ ਕੋਰਟ ਚਲੀ ਗਈ ਸੀ ਅਤੇ ਹਾਈ ਕੋਰਟ ਨੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਕਹਿ ਦਿੱਤਾ। ਜਿਸ ਤੋਂ ਬਾਅਦ ਉਹ ਲਗਾਤਾਰ ਡਾਇਰੈਕਟਰ ਅਤੇ ਮੰਤਰੀ ਨੂੰ ਮਿਲਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੰਚਾਇਤਾਂ ਦੋ ਕਰ ਦਿੱਤੀ ਗਈਆਂ ਹਨ ਪਰ ਕੱਲ੍ਹ ਹੀ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਨੂੰ ਦੁਬਾਰਾ ਦੋ ਤੋਂ ਇੱਕ ਪੰਚਾਇਤ ਕਰ ਦਿੱਤਾ ਗਿਆ ਹੈ। ਜਦੋਂ ਉਹ ਕੱਲ ਮੰਤਰੀ ਸਾਹਿਬ ਨੂੰ ਮਿਲੇ ਤਾਂ ਉਨਾਂ ਕਿਹਾ ਕਿ ਤੇਰੇ ਨਾਲ ਧੱਕਾ ਹੋਇਆ ਹੈ ਪਰ ਮੈਨੂੰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਧੱਕਾ ਕਿਸੇ ਨੇ ਕੀਤਾ ਹੈ। ਮੈ ਆਪਣੀ ਸਰਕਾਰ ਵਿੱਚ ਕੰਮ ਨਹੀਂ ਕਰਵਾ ਸਕਦਾ ਤਾਂ ਕੀ ਮੈ ਅਕਾਲੀ ਦਲ ਦੀ ਸਰਕਾਰ ਵਿੱਚ ਇਨਸਾਫ਼ ਦੀ ਮੰਗ ਕਰਾਂਗਾ।
ਉਨਾਂ ਕਿਹਾ ਕਿ ਪੰਚਾਇਤ ਮੰਤਰੀ ਕਹਿ ਦੇਣ ਕਿ ਉਨਾਂ ਨੇ ਗਲਤ ਕੀਤਾ ਜਾਂ ਫਿਰ ਡਾਇਰੈਕਟਰ ਨੇ ਕੀਤਾ ਹੈ ਤਾਂ ਕਿ ਮੰਤਰੀ ਜਾਂ ਫਿਰ ਡਾਇਰੈਕਟਰ ਦੇ ਘਰ ਬਾਹਰ ਜਾ ਕੇ ਧਰਨਾ ਲਗਾਵਾਂਗਾ। ਪਾਹੜਾ ਨੇ ਇਹ ਵੀ ਕਿਹਾ ਕਿ ਉਨਾਂ ਨੂੰ ਜਿਹੜੀ ਵੀ ਹੱਦ ਤੱਕ ਜਾਣਾ ਪਿਆ ਉਹ ਉਸ ਹੱਦ ਤੱਕ ਵੀ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਣੇ ਭਾਰਤ ਸਾਰੇ ਦੇਸ਼ਾਂ ਨੂੰ ਅਮਰੀਕਾ ਵੱਲੋਂ ਧਮਕੀ
ਕਿਹਾ ਇਰਾਨ ਤੋਂ ਤੇਲ ਖਰੀਦਣਾ ਕਰਨਾ ਪਏਗਾ ਬੰਦ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਸਣੇ ਉਨ੍ਹਾਂ ਤਮਾਮ ਦੇਸ਼ਾਂ ਨੂੰ ਧਮਕੀ ਦਿੱਤੀ ਜੋ ਈਰਾਨ ਤੋਂ ਤੇਲ ਖਰੀਦ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ 4 ਨਵੰਬਰ ਤੋਂ ਪਹਿਲਾਂ ਇਰਾਨ ਤੋਂ ਤੇਲ ਖਰੀਦਣਾ ਬੰਦ ਕਰਨਾ ਹੋਵੇਗਾ ਨਹੀਂ ਤਾਂ ਅਮਰੀਕਾ ਦੀ ਆਰਥਿਕ ਪਾਬੰਦੀ ਦਾ ਨਵਾਂ ਦੌਰ ਝੱਲਣਾ ਲਈ ਤਿਆਰ ਰਹਿਣ। ਅਧਿਕਾਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਦੇਸ਼ ਨੂੰ ਇਸ ਤੋਂ ਛੋਟ ਨਹੀਂ ਦੇ ਸਕਦੇ ਕਿਉਂਕਿ ਸਾਡੀ ਕੌਮੀ ਸੁਰੱਖਿਆ ਪਹਿਲ ਕਦਮੀਆਂ ਵਿਚ ਇਰਾਨ ‘ਤੇ ਲਗਾਮ ਕਸਣਾ ਜ਼ਰੂਰੀ ਹੈ।
ਅਧਿਕਾਰੀ ਨੇ ਕਿਹਾ ਕਿ ਜੋ ਕੰਪਨੀਆਂ ਇਰਾਨ ਤੋਂ ਕੱਚਾ ਤੇਲ ਖਰੀਦ ਰਹੀ ਹੈ, ਨਵੰਬਰ ਤੋਂ ਪਹਿਲਾਂ ਉਹ ਬੰਦ ਕਰ ਦੇਣ। ਨਹੀਂ ਤਾਂ ਉਨ੍ਹਾਂ ਅਮਰੀਕਾ ਦੀ ਸਖ਼ਤ ਆਰਥਿਕ ਪਾਬੰਦੀ ਦਾ ਸਾਹਮਣਾ ਕਰਨਾ ਪਏਗਾ। ਹਾਲ ਹੀ ‘ਚ ਯੂਰਪੀ ਦੇਸ਼ਾਂ ਦੇ ਡਿਪਲੋਮੈਟਾਂ ਨਾਲ ਮੀਟਿੰਗ ਦੌਰਾਨ ਇਹ ਗੱਲ ਸਾਫ ਕਰ ਦਿੱਤੀ ਹੈ। ਉਨ੍ਹਾਂ ਕਿਹਾ ਟਰੰਪ ਪ੍ਰਸ਼ਾਸਨ ਨੇ ਅਜੇ ਤੱਕ ਇਸ ਬਾਰੇ ‘ਚ ਚੀਨ, ਭਾਰਤ ਜਾਂ ਤੁਰਕੀ ਤੋਂ ਇਕੱਠੇ ਗੱਲਬਾਤ ਨਹੀਂ ਕੀਤੀ ਹੈ, ਪਰ ਅਸੀਂ ਸਾਫ ਕਰ ਰਹੇ ਹਾਂ ਕਿ ਇਹ ਪਾਬੰਦੀਆਂ ਸਾਰਿਆਂ ਨੂੰ ਝੱਲਣੀਆਂ ਪੈ ਸਕਦੀਆਂ ਹਨ। ਸਾਰੇ ਦੇਸ਼ਾਂ ਤੋਂ ਇਰਾਨ ਤੋਂ ਤੇਲ ਦਰਾਮਦ ਵਿਚ ਕਟੌਤੀ ਕਰਨ ਦੇ ਲਈ ਦਬਾਅ ਪਾਉਣਾ ਹੈ।
ਅਮਰੀਕਾ ਨੂੰ ਦਿੱਤੀ ਕਿਮ ਜੋਂਗ ਨੇ ਧਮਕੀ, ਕਿਹਾ, ਮੇਰੇ ਹੱਥ ਹਮੇਸ਼ਾ ਰਹਿੰਦੈ ਪਰਮਾਣੂ ਬੰਬ ਦਾ ਬਟਨ
ਸੋਲ (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਨਵੇਂ ਦੇ ਪਹਿਲੇ ਹੀ ਦਿਨ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਪਰਮਾਣੂ ਬੰਬ ਦਾ ਬਟਨ ਹਮੇਸ਼ਾ ਉਸ ਦੇ ਹੱਥ ਵਿੱਚ ਰਹਿੰਦਾ ਹੈ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਮਹਿਸੂਸ ਹੁੰਦਾ ਹਾਂ ਤਾਂ ਉਹ ਇਸ ਦਾ ਤੁਰੰਤ ਬਟਨ ਦਬਾ ਦੇਣਗੇ। ਇਸ ਦੇ ਨਾਲ ਹੀ ਇਸ ਤਾਨਾਸ਼ਾਹ ਨੇ ਦੱਖਣੀ ਕੋਰੀਆ ਦੇ ਸਾਹਮਣੇ ਗੱਲਬਾਤ ਕਰਨ ਦੀ ਪੇਸ਼ਕਸ਼ ਵੀ ਰੱਖੀ। ਕਿਮ ਨੇ ਅੱਜ ਦੇਸ਼ ਦੀ ਅਵਾਮ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਯੂਐੱਸ ਦਾ ਪੂਰਾ ਹਿੱਸਾ ਉਸ ਦੇ ਨਿਸ਼ਾਨੇ ‘ਤੇ ਹੈ  ਉਨ੍ਹਾਂ ਹਿਕਾ ਕਿ ਅਮਰੀਕਾ ਨੂੰ ਚੌਕਸ ਰਹਿੰਦਾ ਚਾਹੀਦਾ ਹੈ ਕਿਉਂਕਿ ਇਹ ਕੋਈ ਸੁਫ਼ਨਾ ਨਹੀਂ, ਸਗੋਂ ਸੱਚ ਹੈ।
ਕਿੰਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇੱਕ ਜਿੰਮੇਵਾਰ ਪਰਮਾਣੂ ਸੰਪੰਨ ਦੇਸ਼ ਹੈ, ਜੋ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੋਂ ਕੋਈ ਆਕਰਮਕ ਰਵੱਈਆ ਨਹੀਂ ਅਪਣਾਇਆ ਹੈ। ਸਾਡਾ ਪਰਮਾਣੂ ਹਥਿਆਰਾਂ ਦੇ ਪ੍ਰਯੋਗ ਕਰਨ ਦਾ ਕੋਈ ਇਰਾਦਾ ਨਹੀਂ ਹੈ।  ਕਿਮ ਨੇ ਕਿਹਾ ਕਿ ਉਹ ਆਪਣੇ ਪਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣਗੇ। ਉਨ੍ਹਾਂ ਕਿਹਾ ਕਿ ਪਰਮਾਣੂ ਸੰਪੰਨ ਬਣਨ ਦੀ ਦਿਸ਼ਾ ਵਿੱਚ ਕੰਮ ਵਿੱਚ ਸਾਨੂੰ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਕਿਮ ਨੇ ਇÂ ਵੀ ਕਿ ਸਾਨੂੰ ਦੁਸ਼ਮਣ ਦੇਸ਼ਾਂ ਤੋਂ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਦੀ ਪਰਮਾਣੂ ਬਟਨ ਦਬਾਉਣ ਦੀ ਧਮਕੀ ਬਾਰੇ ਪੁੱਛਣ ‘ਤੇ ਸੰਖੇਪ ਵਿੱਚ ਕਿਹਾ ਕਿ ਉਹ ਵੇਖਣਗੇ।
ਬੀਜਿੰਗ: ਸਿੱਕਮ ਦੇ ਡੋਕਲਾਮ ਵਿੱਚ ਇੱਕ ਮਹੀਨੇ ਤੋਂ ਜਾਰੀ ਤਣਾਅ ਦਰਮਿਆਨ ਚੀਨ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਚੀਨੀ ਫੌਜ (ਪੀਪਲਜ਼ ਲਿਬਰੇਸ਼ਨ ਆਰਮੀ) ਦੇ ਅਖ਼ਬਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਤੁਰੰਤ ਡੋਕਲਾਮ ਤੋਂ ਆਪਣੇ ਫੌਜੀਆਂ ਨੂੰ ਹਟਾਏ। ਚੀਨ ਆਪਣੇ ਇਲਾਕੇ ਨੂੰ ਰੱਖਿਆ ਕਿਵੇਂ ਕਰਦਾ ਹੈ? ਇਸ ਨੂੰ ਲੈ ਕੇ ਭਾਰਤ ਨੂੰ ਕਿਸੇ ਗਲਤਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ।
ਕਿਸੇ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਕਰਦੇ
ਚੀਨੀ ਫੌਜ ਦੇ ਇਸ ਲੇਖ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਕਿਸੇ ਦੀ ਇੱਕ ਇੰਚ ਜ਼ਮੀਨ ‘ਤੇ ਨਾ ਤਾਂ ਕਬਜ਼ਾ ਕਰਦੇ ਹਾਂ ਅਤੇ ਨਾ ਹੱਕ ਜਤਾਉਂਦੇ ਹਾਂ। ਪਰ, ਆਪਣੀ ਵੀ ਇੱਕ ਇੰਚ ਜ਼ਮੀਨ ਕਿਸੇ ਨੂੰ ਨਹੀਂ ਦੇ ਸਕਦੇ। ਐਗ੍ਰੇਸ਼ਨ ਦੇ ਜ਼ਰੀਏ ਵਿਸਥਾਰ ਦੀ ਸਾਡੀ ਪਾਲਿਸੀ ਨਹੀਂ ਹੈ। ਪਰ, ਇਸ ਗੱਲ ਦਾ ਯਕੀਨ ਵੀ ਹੈ ਕਿ ਜੇਕਰ ਕੋਈ ਐਗ੍ਰੇਸ਼ਨ ਸਾਡੇ ਖਿਲਾਫ਼ ਹੁੰਦਾ ਹੈ ਤਾਂ ਅਸੀਂ ਉਸ ਨੂੰ ਹਰਾ ਸਕਦੇ ਹਾਂ। ਲੇਖ ਵਿੱਚ ਭਾਰਤ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖੇਤਰੀ ਅਤੇ ਗਲੋਬਰ ਤੌਰ ‘ਤੇ ਅਮਨ ਨੂੰ ਸਥਾਪਿਤ ਕਰਨ ਵਿੱਚ ਮੱਦਦ ਕਰੇ।
ਭਾਰਤ ਨੇ ਕਿਹਾ, ਅਸੀਂ ਘੱਟ ਨਹੀਂ ਕੀਤੇ ਫੌਜੀ
ਭਾਰਤ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਚੀਨ ਨਾਲ ਜਿਸ ਡੋਕਲਾਮ ਇਲਾਕੇ ਵਿੱਚ ਤਣਾਅ ਚੱਲ ਰਿਹਾ ਹੈ ਉੱਥੇ ਫੌਜ ਦੀ ਤਾਇਨਾਤੀ ਘੱਟ ਕੀਤੀ ਗਈ ਹੈ। ਸਿੱਕਮ ਦੇ ਟਰਾਈਜੰਕਸ਼ਨ ਵਿੱਚ ਹੁਣ ਵੀ ਦੋਵੇਂ ਦੇਸ਼ਾਂ ਦੇ 400-400 ਫੌਜੀ ਤਾਇਨਾਤ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਹੀ, ਚੀਨ ਨੇ ਡੋਕਲਾਮ ਵਿਵਾਣ ‘ਤੇ 15 ਪੰਨੇ ਅਤੇ  2500 ਸ਼ਬਦਾਂ ਦਾ ਬਿਆਨ ਜਾਰੀ ਕੀਤਾ।
ਜੂਨ ਵਿੱਚ ਭਾਰਤ ਦੇ 400 ਜਵਾਨ ਉਸ ਦੇ ਇਲਾਕੇ ਵਿੱਚ ਰੋਡ ਕੰਸਟ੍ਰਕਸ਼ਨ ਰੋਕਣ ਲਈ ਵੜ ਆਏ ਸਨ।
ਭਾਰਤੀ ਜਵਾਨਾਂ ਨੇ ਉੱਥੇ ਤੰਬੂ ਲਾ ਲਏ ਸਨ।
ਚੀਨ ਦਾ ਦਾਅਵਾ ਹੈ ਕਿ ਅਜੇ ਵੀ ਭਾਰਤ ਦੇ 40 ਫੌਜੀ ਅਤੇ ਇੱਕ ਬੁਲਡੋਜ਼ਰ ਉਸ ਦੇ ਇਲਾਕੇ ਵਿੱਚ ਮੌਜ਼ੂਦ ਹੈ।
ਚੀਨ ਨੇ ਜਾਰੀ ਕੀਤਾ ਸੀ ਬਿਆਨ
ਇਸ ਬਿਆਨ ਵਿੱਚ ਚੀਨ ਨੇ ਕਿਹਾ ਕਿ 16 ਜੂਨ 2017 ਨੂੰ ਚੀਨ ਨੇ ਡੋਂਗਲਾਮ ਇਲਾਕੇ ਵਿੱਚ ਸੜਕ ਬਣਾਉਣੀ ਸ਼ੁਰੂ ਕੀਤੀ ਸੀ। 18 ਜੂਨ ਨੂੰ 270 ਤੋਂ ਜ਼ਿਆਦਾ ਭਾਰਤੀ ਫੌਜੀ ਹਥਿਆਰਅਤੇ ਦੋ ਬੁਲਡੋਜ਼ਰ ਲੈ ਕੇ ਉੱਥੇ ਆ ਗਏ। ਉਨ੍ਹਾਂ ਨੇ ਸਿੱਕਮ ਸੈਕਟਰ ਵਿੱਚ ਡੋਕਾ ਲਾ ਦਰਾ ਪਾਰ ਕਰਕੇ ਸਿੱਕਮ ਬਾਰਡਰ ਕਰਾਸ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।