Athlete - Sach Kahoon Punjabi
ਇੰਗਲੈਂਡ ਦੇ ਲੇਵੀਨੇ ਡੋਪਿੰਗ ਦੇ ਦੋਸ਼ੀ, ਚਾਰ ਸਾਲਾਂ ਦੀ ਪਾਬੰਦੀ
ਪਾਬੰਦੀ 13 ਦਸੰਬਰ 2017 ਤੋਂ ਲਾਗੂ ਹੋਵੇਗੀ ਤੇ 12 ਦਸੰਬਰ 2021 ਤੱਕ
ਏਜੰਸੀ
ਲੰਦਨ, 21 ਨਵੰਬਰ
ਬ੍ਰਿਟਿਸ਼ ਦੌੜਾਕ ਨਾਈਜੇਲ ਲੇਵੀਨੇ ਡੋਪਿੰਗ ‘ਚ ਦੋਸ਼ੀ ਪਾਏ ਗਏ ਹਨ ਉਨ੍ਹਾਂ ‘ਤੇ ਚਾਰ ਸਾਲਾਂ ਦਾ ਪਾਬੰਦੀ ਲਾਈ ਗਈ ਹੈ ਯੂਕੇ ਡੋਪਿੰਗ ਰੋਕੂ ਸੰਸਥਾ (ਯੂਕੇਏਡੀ) ਨੇ ਇਹ ਜਾਣਕਾਰੀ ਦਿੱਤੀ ਯੂਕੇਏਡੀ ਨੇ ਕਿਹਾ ਕਿ ਲੇਵੀਨੇ ਪਿਛਲੇ ਸਾਲ ਲਏ ਗਏ ਇੱਕ ਟੈਸਟ ‘ਚ ਡੋਪਿੰਗ ਦੇ ਦੋਸ਼ੀ ਪਾਏ ਗਏ ਹਨ ਉਨ੍ਹਾਂ ‘ਤੇ ਪਾਬੰਦੀ 13 ਦਸੰਬਰ 2017 ਤੋਂ ਲਾਗੂ ਹੋਵੇਗੀ ਤੇ 12 ਦਸੰਬਰ 2021 ਤੱਕ ਚੱਲੇਗਾ ਲੇਵੀਨੇ ਨੇ 2014 ‘ਚ 4 ਗੁਣਾ 400 ਮੀਟਰ ਯੂਰੋਪੀਅਨ ਇੰਡੋਰ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ ਉਨ੍ਹਾਂ ਇਸ ਚੈਂਪੀਅਨਸ਼ਿਪ ਦੇ 2012 ਸੈਸ਼ਨ ‘ਚ ਚਾਂਦੀ ਤਮਗਾ ਜਿੱਤਿਆ ਸੀ ਉਨ੍ਹਾਂ ਬ੍ਰਿਟੇਨ ਵੱਲੋਂ 2016 ਰੀਓ ਓਲੰਪਿਕ ‘ਚ ਵੀ ਹਿੱਸਾ ਲਿਆ ਸੀ ਉਹ ਬ੍ਰਿਟੇਨ ਦੀ 4 ਗੁਣਾ 400 ਮੀਟਰ ਰਿਲੇ ਟੀਮ ‘ਚ ਸ਼ਾਮਲ ਸਨ
ਯੂਕੇਏਡੀ ਦੇ ਮੁੱਖ ਕਾਰਜਕਾਰੀ ਨਿਕੋਲ ਸੈਪਸਟੇਡ ਨੇ ਕਿਹਾ ਕਿ ਸਾਰੇ ਐਥਲੀਟਾਂ ਨੂੰ ਆਚਾਰ ਸੰਹਿਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਉਹ ਆਪਣੇ ਸਰੀਰ ‘ਚ ਪਾਏ ਗਏ ਕਿਸੇ ਵੀ ਪਦਾਰਥ ਲਈ ਪੂਰੀ ਤਰ੍ਹਾਂ ਜਵਾਬਦੇਹ ਹਨ ਲੇਵੀਨੇ ਇੱਕ ਏਲੀਟ ਐਥਲੀਟ ਹਨ ਉਨ੍ਹਾਂ ਓਲੰਪਿਕ, ਯੂਰਪੀ ਤੇ ਵਿਸ਼ਵ ਚੈਂਪੀਅਨਸ਼ਿਪ ‘ਚ ਦੇਸ਼ ਦੀ ਅਗਵਾਈ ਕੀਤੀ ਹੈ ਸੈਪਸਟੇਡ ਨੇ ਕਿਹਾ ਕਿ ਲੇਵੀਨੇ ਵਰਗੇ ਰੋਲ ਮਾਡਲ ‘ਤੇ ਇਹ ਨਿਰਭਰ ਕਰਦਾ ਹੈ ਕਿ ਉਹ ਐਂਟੀ-ਡੋਪਿੰਗ ਦੇ ਉੱਚ ਮਾਪਦੰਡਾਂ ਨੂੰ ਬਣਾਈ ਰੱਖਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਸਪਲੀਮੈਂਟਸ ਨੂੰ ਚੰਗੇ ਤਰ੍ਹਾਂ ਨਾਲ ਜਾਂਚਣ ਤੇ ਸੌ ਫੀਸਦੀ ਇਹ ਯਕੀਨੀ ਕਰਨ ਕਿ ਜਿਸ ਚੀਜ਼ ਦੀ ਉਹ ਵਰਤੋਂ ਕਰ ਰਹੇ ਹਨ, ਉਹ ਪਾਬੰਦਿਤ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਥਲੀਟ ਹਿਮਾ ਨੂੰ ਮਿਲਣਗੇ 20 ਲੱਖ
ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ
ਗੁਵਾਹਾਟੀ, 4 ਅਗਸਤ
ਵਿਸ਼ਵ ਚੈਂਪਿਅਨਸ਼ਿਪ ਦੀ ਕਿਸੇ ਵੀ ਈਵੇਂਟ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਅਸਾਮ ਦੀ ਦੌੜਾਕ ਹਿਮਾ ਦਾਸ ਨੂੰ ਆਇਲ ਇੰਡੀਆ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਆਇਲ ਇੰਡੀਆ ਦੇ ਸੀਐਮਡੀ ਉਤਪਲ ਬੋਰਾ ਨੇ ਇੱਥੇ ਪੱਤਰਕਾਰ ਸਮਾਗਮ ‘ਚ ਕਿਹਾ ਕਿ ਹਿਮਾ ਦਾਸ ਨੇ ਕਈ ਅੜਿੱਕਿਆਂ ਨੂੰ ਪਾਰ ਕਰਦਿਆਂ ਆਪਣੀ ਪ੍ਰਾਪਤੀ ਨਾਲ ਦੇਸ਼ ਨੂੰ ਮਾਣ ਦਿਵਾਇਆ ਹੈ ਉਹ ਅਜੇ ਦੇਸ਼ ਤੋਂ ਬਾਹਰ ਅਭਿਆਸ ਕਰ ਰਹੀ ਹੈ ਜਦੋਂ ਉਹ ਦੇਸ਼ ਪਰਤੇਗੀ ਤਾਂ ਕੰਪਨੀ ਉਹਨਾਂ ਨੂੰ ਉਹਨਾਂ ਦੀ ਟਰੇਨਿੰਗ ਲਈ ਇਹ ਰਾਸ਼ੀ ਸੌਂਪੇਗੀ ਹਿਮਾ ਨੇ ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ
ੂਬੋਰਾ ਨੇ ਕਿਹਾ ਕਿ ਹਿਮਾ ਨੂੰ ਪ੍ਰਸਤਾਵਿਤ ਇਕੱਠੀ ਆਰਥਿਕ ਮੱਦਦ ਤੋਂ ਇਲਾਵਾ ਆਇਲ ਇੰਡੀਆ ਅਸਮ ਦੇ ਦੋ ਟੇਬਲ ਟੈਨਿਸ ਖਿਡਾਰੀਆਂ ਅਤੇ ਕ੍ਰਿਕਟ ਦੇ ਇੱਕ ਖਿਡਾਰੀ ਨੂੰ 17-17 ਹਜਾਰ ਰੁਪਏ ਪ੍ਰਤੀ ਮਹੀਨੇ ਵਜ਼ੀਫਾ ਦਿੰਦੀ ਰਹੀ ਹੈ ਬੋਰਾ ਨੇ ਕਿਹਾ ਕਿ ਖੇਡ ‘ਚ ਹੁਨਰਮੰਦਾਂ ਨੂੰ ਅੱਗੇ ਲਿਆਉਣ ਦੇ ਨਾਲ ਹੀ ਆਇਲ ਇੰਡੀਆ ਇੰਜ਼ੀਨੀਅਰਿੰਗ ਦੀ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਗਰੀਬ ਵਿਦਿਆਰਥੀਆਂ ਨੂੰ ਕੋਚਿੰਗ ਦੀ ਸਹੂਲਤ ਮੁਹੱਈਆ ਕਰਾਉਂਦੀ ਹੈ ਉਹਨਾਂ ਕਿਹਾ ਕਿ ਸਾਡੇ ਕੋਲ ‘ਸੁਪਰ 30’ ਯੋਜਨਾ ਦੇ ਤਹਿਤ ਛੇ ਕੇਂਦਰ ਹਨ ਜਿੱਥੇ ਗਰੀਬ ਪਰਿਵਾਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਅੱਵਲ੍ਹ ਇਜ਼ੀਨਰਿੰਗ ਕਾਲਜਜ਼ਾ ‘ਚ ਪ੍ਰਵੇਸ਼ ਲਈ ਕੋਚਿੰਗ ਮੁਹੱਈਆ ਕਰਾਈ ਜਾਂਦੀ ਹੈ ਇਹ ਕੇਂਦਰ ਚਾਰ ਅਸਾਮ ‘ਚ ਅਤੇ ਇੱਕ-ਇੱਕ ਅਰੁਣਾਚਲ ਪ੍ਰਦੇਸ਼ ਅਤੇ ਰਾਜਸਥਾਨ ‘ਤੇ ਹੈ ਸੁਪਰ 30 ਦੇ ਤਹਿਤ ਹਰ ਵਿਦਿਆਰਥੀ ‘ਤੇ ਹਰ ਮਹੀਨੇ 2.5 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ਅਜੇ ਤੱਕ ਇਸ ‘ਤੇ ਕੁੱਲ ਮਿਲਾ ਕੇ 16 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
10 ਤੇ 12 ਅਗਸਤ ਦੇ ਪ੍ਰਦਰਸ਼ਨ ‘ਤੇ ਹੋਣਗੀਆਂ ਸਾਰਿਆਂ ਦੀਆਂ ਨਜ਼ਰਾਂ
ਲੰਦਨ: ‘ਫਰਾਟਾ ਕਿੰਗ’ ਯੂਸੇਨ ਬੋਲਟ ਦੇ ਸੰਨਿਆਸ ਤੋਂ ਐਥਲੈਟਿਕਸ ਵਿੱਚ ਇੱਕ ਯੁੱਗ ਦਾ ਅੰਤ ਹੋ ਜਾਵੇਗਾ ਪਰ ਭਾਰਤੀਆਂ ਲਈ ਇੱਥੇ ਸ਼ੁਰੂ ਹੋਣ ਵਾਲੀ ਆਈ ਏ ਐਫ਼ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੋਈ ਚੰਗੀ ਸ਼ੁਰੂਆਤ ਦੀ ਉਮੀਦ ਨਹੀਂ ਹੈ
ਇਸ ਮੁਕਾਬਲੇ ਵਿੱਚ 25 ਭਾਰਤੀ ਐਥਲੀਟ ਸ਼ਿਰਕਤ ਕਰਨਗੇ ਪਰ ਉਨ੍ਹਾਂ ਦੇ ਪ੍ਰਭਾਵਿਤ ਕਰਨ ਦੀ ਉਮੀਦ ਨਹੀਂ ਹੈ, ਬਸ ਇਨ੍ਹਾਂ ਵਿਸ਼ਵ ਜੂਨੀਅਰ ਰਿਕਾਰਡਧਾਰੀ ਜੈਵਲਿੰਗ ਥ੍ਰੋ ਨੀਰਜ ਚੋਪੜਾ ਦੇ ਕੋਲ ਤਮਗਾ ਜਿੱਤਣ ਦਾ ਮੌਕਾ ਹੋ ਸਕਦਾ ਹੈ ਸਭ ਕੁਝ ਹਰਿਆਣਾ ਦੇ ਇਸ 19 ਸਾਲਾ ਦੇ 10 ਤੇ 12 ਅਗਸਤ (ਕਵਾਲੀਫਿਕੇਸ਼ਨ ਤੇ ਫਾਈਨਲ ਦੌਰ) ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗਾ ਕਿ ਭਾਰਤ 2003 ਦੇ ਬਾਅਦ ਆਏ ਸੋਕੇ ਨੂੰ ਖਤਮ ਕਰ ਸਕੇਗਾ ਜਾਂ ਨਹੀਂ  ਸਾਲ 1983 ‘ਚ ਪਹਿਲੀ ਚੈਂਪੀਅਨਸ਼ਿਪ ਦੇ ਬਾਅਦ ਤੋਂ ਹੀ ਭਾਰਤ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਾ ਰਿਹਾ ਹੈ ਪਰ 2003 ਵਿੱਚ ਲੰਬੀ ਛਾਲ ਦੀ ਮਹਾਨ ਐਥਲੀਟ ਅੰਜੂ ਬਾਬੀ ਜਾਰਜ ਦੇ ਕਾਂਸੀ ਤਮਗੇ ਦੇ ਇਲਾਵਾ ਉਸਨੇ ਕੋਈ ਤਮਗਾ ਹਾਸਲ ਨਹੀਂ ਕੀਤਾ ਹੈ
ਹਾਲ ਹੀ ‘ਚ ਭੁਵਨੇਸ਼ਵਰ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤੀ ਐਥਲੀਟਾਂ ਦੁਆਰਾ ਜਿੱਤੇ ਗਏ ਤਮਗੇ ਸ਼ਾਨਦਾਰ ਹਨ ਪਰ ਮਹਾਂਦੀਪ ਮੁਕਾਬਲੇ ਵਿਚ ਮਿਲੀ ਸਫਲਤਾ ਦਾ ਇਸ ਵਿਸ਼ਵੀ ਟੂਰਨਾਮੈਂਟ ਵਿੱਚ ਕੋਈ ਪ੍ਰਭਾਵ ਨਹੀਂ ਪਵੇਗਾ , ਏਸ਼ਿਆਈ ਚੈਂਪਿਅਨਸ਼ਿਪ ਵਿੱਚ ਮੁਕਾਬਲਾ ਕਾਫੀ ਘੱਟ ਸੀ ਕਿਉਂਕਿ ਚੀਨ, ਜਾਪਾਨ, ਕਤਰ ਅਤੇ ਬਹਿਰੀਨ ਦੇ ਕਈ ਚੋਟੀ ਦੇ ਐਥਲੀਟਾਂ ਨੇ ਇਸ ਵਿੱਚ ਭਾਗ ਨਹੀਂ ਲੈਣ ਦਾ ਫੈਸਲਾ ਕੀਤਾ ਸੀ
ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਭਾਰਤ ਦੇ ਇਤਿਹਾਸ ਵਿੱਚ ਇੱਕਮਾਤਰ ਤਮਗੇ ਨੂੰ ਦੇਖਦਿਆਂ ਹੋਇਆਂ ਕਿਸੇ ਦੇ ਫਾਈਨਲ ਦੌਰ ਵਿੱਚ ਪਹੁੰਚਣ ਦੀ ਵੀ ਕੋਈ ਉਪਲੱਬਧੀ ਨਹੀਂ ਮੰਨੀ ਜਾਵੇਗੀ  ਸ਼ੁਰੂਆਤੀ ਦਿਨ ਕੋਈ ਭਾਰਤੀ ਹਿੱਸਾ ਨਹੀਂ ਲਵੇਗਾ ਕਿਉਂਕਿ ਏਸ਼ਿਆਈ ਚੈਂਪੀਅਨਸ਼ਿਪ ਗੋਵਿੰਦਨ ਲਸ਼ਮਣ 1000 ਮੀਟਰ ਫਾਈਨਲ ਵਿੱਚ ਭਾਗ ਨਹੀਂ ਲੈਣਗੇ ਉਹ ਭੁਵਨੇਸ਼ਵਰ ਵਿੱਚ ਸੋਨੇ ਦਾ ਤਮਗਾ ਜਿੱਤਣ ਦੇ ਬਾਵਜੂਦ ਇਸ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ
ਭਾਰਤੀਆਂ ਲਈ ਪਹਿਲਾ ਮੁਕਾਬਲਾ 5 ਅਗਸਤ ਨੂੰ
ਭਾਰਤੀਆਂ ਦੇ ਲਈ ਪਹਿਲਾ ਮੁਕਾਬਲਾ ਪੰਜ ਅਗਸਤ ਨੂੰ ਹੇਪਟਾਥਲਨ 100 ਮੀਟਰ ਅੜਿੱਕਾ ਦੌੜ ਹੋਵੇਗੀ ਜਿਸ ਵਿੱਚ ਸਵਪਨਾ ਬਰਮਨ ਦੇਸ਼ ਦੀ ਅਗਵਾਈ ਕਰੇਗੀ ਜਿਸਤੋਂ ਬਾਅਦ ਪੁਰਸ਼ 400 ਮੀਟਰ ਹੀਟ ਹੋਵੇਗੀ ਜਿਸ ਵਿੱਚ ਮੁਹੰਮਦ ਅਨਸ ਭਾਗ ਲੈਣਗੇ ਭਾਰਤ ਦੇ ਲਈ ਸਭ ਤੋਂ ਚੰਗਾ ਦਾਅਵੇਦਾਰ ਯੁਵਾ ਨੀਰਜ ਹੋ ਸਕਦਾ ਹੈ ਜਿਸਦਾ ਸੈਸ਼ਨ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ 85.63 ਮੀਟਰ ਦਾ ਰਿਹਾ ਹੈ ਜਿਸ ਤਂੋ ਉਹ ਆਈ ਐਫ ਰੈਂਕਿੰਗ ਵਿੱਚ 14 ਵੇਂ ਸਥਾਨ ‘ਤੇ ਹੈ ਉਸਦਾ ਵਿਅਕਤੀਗਤ ਸਰਵਸ੍ਰੇਸ਼ਟ ਪ੍ਰਦਰਸ਼ਨ 86.48 ਮੀਟਰ ਦਾ ਰਿਹਾ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਜੂਨੀਅਰ ਵਿਸ਼ਵ ਰਿਕਾਰਡ ਬਣਾਕੇ ਕੀਤਾ ਹਾਲਾਂਕਿ ਉਨ੍ਹਾਂ ਤਮਗੇ ਦੀ ਦੌੜ ਵਿੱਚ ਬਣੇ ਰਹਿਣ ਦੇ ਲਈ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਕੁਝ ਹੋਰ ਮੀਟਰ ਸੁਧਾਰ ਦੀ ਜਰੂਰਤ ਹੈ
ਦੋ ਜੈਵਲਿਨ ਥ੍ਰੋ ਐਥਲੀਟ ਜੋਹਾਨੇਸ ਵੇਟਰ ਅਤੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਥਾਮਸ ਰੋਹਾਲੇਰ ਨੇ ਇਸ ਸਾਲ 90 ਮੀਟਰ ਦੀ ਦੂਰੀ ਤੈਅ ਕੀਤੀ ਹੈ ਜਦੋਂ ਅੱਠ ਹੋਰ ਐਥਲੀਟ 87.64 ਮੀਟਰ ਤੱਕ ਜੈਵਲਿਨ ਸੁੱਟ ਚੁੱਕੇ ਹਨ ਜੋ ਬੀਜਿੰਗ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ ਸੀ  ਇਸ ਭਾਰਤੀ ਨੇ ਇਸ ਸੈਸ਼ਨ ਵਿੱਚ ਤਿੰਨ ਵਾਰ 85 ਮੀਟਰ ਦੀ ਦੂਰੀ ਤੈਅ ਕੀਤੀ ਹੈ ਅਤੇ ਪੈਰਿਸ ਅਤੇ ਮੋਨਾਕਾ ਵਿੱਚ ਦੋ ਡਾਇਮੰਡ ਲੀਗ ਵਿੱਚ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹਿ ਚੁੱਕੇ ਸਨ
ਇਸ ਭਾਰਤੀ ਲਈ ਸੌਖਾ ਨਹੀਂ
ਇਸ ਤੋਂ ਉਨ੍ਹਾਂ ਦੇ ਆਤਮਵਿਸ਼ਵਾਸ ਵਿੱਚ ਹਾਲਾਂਕਿ ਵਾਧਾ ਹੋਵੇਗਾ ਨੀਰਜ ਤੋਂ ਇਲਾਵਾ ਕਿਸੇ ਹੋਰ ਭਾਰਤੀ ਦੇ ਕੋਲ ਲਗਭਗ ਕੋਈ ਮੌਕਾ ਨਹੀਂ ਦਿਖ ਰਿਹਾ ਹੈ   ਲੰਦਨ ਵਿੱਚ ਭਾਗ ਲੈਣ ਵਾਲੇ 16 ਦੌੜਾਕ ਇਸ ਸੈਸ਼ਨ ਵਿੱਚ 45 ਸੈਕਿੰਡ ਕੱਢ ਚੁੱਕੇ ਹਨ ਜਿਸ ਵਿੱਚ ਇਸ ਭਾਰਤੀ ਦੇ ਲਈ ਚੀਜਾਂ ਆਸਾਨ ਨਹੀਂ ਹੋਣਗੀਆਂ ਮਹਿਲਾਵਾਂ ਦੇ 400 ਮੀਟਰ ਮੁਕਾਬਲੇ ਵਿੱਚ ਨਿਰਮਲਾ ਸ਼ੇਰਾਨ 51.28 ਸੈਂਕਿੰਡ ਵਿੱਚ ਸੈਸ਼ਨ ਦੇ ਸਰਵੋਤਮ ਸਮੇਂ ‘ਤੇ ਆਈਏਐਫ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ ਉਨ੍ਹਾਂ ਦੇ ਕੋਲ ਹਾਲਾਂਕਿ ਸੈਮੀਫਾਈਨਲ ਤੋਂ ਅੱਗੇ ਜਾਣ ਦਾ ਕੋਈ ਮੌਕਾ ਨਹੀਂ ਹੈ, ਜੇਕਰ ਉਹ ਹੀਟ ਤੋਂ ਅੱਗੇ ਵਧਦੀ ਹੈ ਸਿਧਾਂਤ ਥਿਗਾਲਿਆ ਪੁਰਸ਼ਾਂ ਦੀ ਉੱਚੀ ਅੜਿੱਕਾ ਦੌੜ ਵਿੱਚ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।