Maur Bomb Blast - Sach Kahoon Punjabi

ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ
ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ

ਬਠਿੰਡਾ (ਅਸ਼ੋਕ ਵਰਮਾ) ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਐਨ ਪਹਿਲਾਂ ਮੌੜ ਮੰਡੀ ‘ਚ ਬੰਬ ਧਮਾਕੇ ਦੇ ਮਾਮਲੇ ‘ਚ ਅੱਜ ਬਠਿੰਡਾ ਪੁਲਿਸ ਕਰੀਬ ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਹੀ ਜਾਰੀ ਕਰ ਸਕੀ ਹੈ ਪੁਲਿਸ ਵੱਲੋਂ ਜੋ ਸਕੈਚ ਜਾਰੀ ਕੀਤਾ ਗਿਆ ਹੈ ਉਸ ‘ਚ ਇੱਕ ਪਗੜੀਧਾਰੀ ਨੌਜਵਾਨ ਨੇ ਆਪਣੇ ਉੱਪਰ ਚਾਦਰ ਲਈ ਹੋਈ ਹੈ ਉਸ ਦੇ ਹਲਕੀ ਜਿਹੀ ਦਾੜ੍ਹੀ ਵੀ ਹੈ ਏਦਾਂ ਹੀ ਦੂਸਰੇ ਨੌਜਵਾਨ ਨੇ ਦਾੜ੍ਹੀ ਰੱਖੀ ਹੋਈ ਹੈ ਪ੍ਰੰਤੂ ਸਿਰ ਤੋਂ ਮੋਨਾ ਹੈ (Maur bomb blast)

ਸੂਤਰਾਂ ਮੁਤਾਬਕ ਪੁਲਿਸ ਨੇ ਇਸ ਧਮਾਕੇ ਸਬੰਧੀ ਇੱਕ ਵੀਡੀਓ ਵਾਇਰਲ ਕੀਤੀ ਸੀ ਇਸ ਵੀਡੀਓ ‘ਚ ਇੱਕ ਅਣਜਾਣ ਨੌਜਵਾਨ ਰੈਲੀ ‘ਚ ਖਲੋਤਾ ਕਾਫ਼ੀ ਬੇਚੈਨ ਨਜ਼ਰ ਆ ਰਿਹਾ ਸੀ ਸੂਤਰ ਆਖਦੇ ਹਨ ਕਿ ਇੰਨ੍ਹਾਂ ਦੋਵਾਂ ਸਕੈਚਾਂ ਚੋਂ ਇੱਕ ਨੌਜਵਾਨ ਇਹੋ ਹੋ ਸਕਦਾ ਹੈ ਪੁਲਿਸ ਨੇ ਸਕੈਚ ਜਾਰੀ ਕਰਨ ਮੌਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ ਉਂਜ ਏਨੇ ਅਰਸੇ ਬਾਅਦ ਸਕੈਚ ਜਾਰੀ ਕਰਨ ਨੂੰ ਪੁਲਿਸ ਦੀ ਅਸਫਲਤਾ ਹੀ ਮੰਨਿਆ ਜਾ ਰਿਹਾ ਹੈ  ਪੁਲਿਸ ਨੇ ਇਸ ਬੰਬ ਧਮਾਕੇ ਨੂੰ ਅੱਤਵਾਦੀ ਹਮਲਾ ਮੰਨਿਆ ਹੈ ਜਿਸ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਵਾਲ ਵਾਲ ਬਚ ਗਏ ਸਨ

ਇਸ ਹਮਲੇ ਦੌਰਾਨ ਚਾਰ ਬੱਚਿਆਂ  ਸਮੇਤ ਸੱਤ ਜਣਿਆਂ  ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ ਕੇਂਦਰੀ ਬਲਾਂ ਦੇ ਜਵਾਨਾਂ ਸਮੇਤ ਡੇਢ ਦਰਜਨ ਦੇ ਕਰੀਬ ਲੋਕ ਜਖਮੀ ਵੀ ਹੋਏ ਸਨ ਦਹਿਸ਼ਤੀ ਅਨਸਰਾਂ ਨੇ ਇਸ ਹਮਲੇ ਲਈ ਮਾਰੂਤੀ ਕਾਰ ਅਤੇ ਪ੍ਰੈਸ਼ ਕੁੱਕਰ ਦੀ ਵਰਤੋਂ ਕੀਤੀ ਸੀ  ਸੂਤਰਾਂ ਮੁਤਾਬਕ ਪੁਲੀਸ ਟੀਮਾਂ ਵੱਲੋਂ  ਦੋਸ਼ੀਆਂ  ਦੀ ਭਾਲ ਵਿੱਚ ਵੱਡੀ ਪੱਧਰ ਤੇ ਛਾਪੇਮਾਰੀ ਕੀਤੀ ਗਈ ਜਿਸ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ ਹੈ

ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ

ਸੂਤਰਾਂ ਆਖਦੇ ਹਨ ਕਿ ਡੇਢ ਲੱਖ ਮੋਬਾਈਲ ਫੋਨਾਂ  ਦੀ ਕਾਲ ਡਿਟੇਲ ਖੰਘਾਲਣ ਅਤੇ ਧਮਾਕੇ ਵਾਲੀ ਥਾਂ ਦੇ ਨਜ਼ਦੀਕ ਇਮਾਰਤਾਂ  ਦੇ ਸੀਸੀਟੀਵੀ ਕੈਮਰਿਆਂ  ਦੀ ਫੁੱਟੇਜ਼ ਦੀ ਛਾਣਬੀਣ ਕਰਨ ਦੇ ਬਾਵਜੂਦ ਪੁਲਿਸ ਮਾਮਲੇ ਦਾ ਸੁਰਾਗ ਨਹੀਂ ਲੱਭ ਸਕੀ ਹੈ ਕਾਰ ਦਾ ਚੈਸੀ ਅਤੇ ਇੰਜਣ ਨੰਬਰ ਪਹਿਲਾਂ  ਹੀ ਮਿਟਾ ਦਿੱਤਾ ਗਿਆ ਸੀ  ਪੁਲੀਸ ਦੇ ਹੱਥ ਹਰਿਆਣਾ ਅਤੇ ਰਾਜਸਥਾਨ ਵਿੱਚ ਵਿਕਣ ਵਾਲੀ ਬੈਟਰੀ ਲੱਗੀ ਸੀ  ਇਹ ਦੋਵੇਂ ਸਬੂਤ ਵੀ ਪੁਲਿਸ ਨੂੰ ਬੇਦੋਸ਼ਿਆਂ ਦੇ ਕਾਤਲਾਂ ਤੱਕ ਨਹੀਂ ਲਿਜਾ ਸਕੇ ਹਨ Maur bomb blast

ਦੱਸਣਯੋਗ ਹੈ ਕਿ ਪੁਲਿਸ ਨੇ ਸ਼ੁਰੂ ‘ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਦੱਸਿਆ ਸੀ ਉਸ ਮਗਰੋਂ ਮੌੜ ਮੰਡੀ ਦੇ ਇੱਕ ਨੌਜਵਾਨ ਅਤੇ ਇਨਕਲਾਬੀ ਧਿਰਾਂ ਦੇ ਵਰਕਰ ਤੋਂ ਵੀ ਪੁਲੀਸ ਨੇ ਲੰਮੀ ਪੁੱਛਗਿੱਛ ਕੀਤੀ ਸੀ  ਇਵੇਂ ਹੀ ਪੁਲੀਸ ਨੇ ਰਾਮਪੁਰਾ ਫੂਲ ‘ਚ ਖੱਬੇ ਪੱਖੀ ਨੇਤਾ ਦੇ ਘਰ ਵੀ ਛਾਪਾ ਦਬਿਸ਼ ਦਿੱਤੀ ਅਤੇ  ਹਰਿਆਣਾ ਦੇ ਸਿਰਸਾ ਸ਼ਹਿਰ ‘ਚ ਵੀ ਵੱਡੀ ਗਿਣਤੀ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ ਡੀ ਐਸ ਪੀ ਮੌੜ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਸਕੈਚ ਜਾਰੀ ਕੀਤੇ ਗਏ ਹਨ ਉਨ੍ਹਾਂ ਆਖਿਆ ਕਿ ਪੁਲਿਸ ਆਪਣੀ ਤਰਫੋਂ ਤਨਦੇਹੀ ਨਾਲ ਕੇਸ ਦੀ ਤਫਤੀਸ਼ ‘ਚ ਲੱਗੀ ਹੋਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮੌੜ ਬੰਬ ਬਲਾਸਟ ਲਈ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਠਹਿਰਾਇਆ ਜਿੰਮੇਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਗੱਡੀ ਨੇੜੇ ਹੋਏ ਬੰਬ ਧਮਾਕੇ ਸਬੰਧੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸੂਬੇ ਅੰਦਰ ਖਾਲਿਸਤਾਨ ਕਮਾਂਡੋ ਫੋਰਸ ਵਰਗੀ ਉਗਰਵਾਦੀ ਜਥੇਬੰਦੀ ਨੂੰ ਪੂਰੀ ਤਰ੍ਹਾਂ ਸ਼ਹਿ ਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਮੌੜ ਬੰਬ ਬਲਾਸਟ ਅਤੇ ਬਠਿੰਡਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਖਾਲਿਸਤਾਨੀਆਂ ਦੇ ਖਤਮ ਹੋ ਚੁੱਕੇ ਅੱਤਵਾਦੀ ਸੈੱਲ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਲੱਗੇ ਹਨ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਇਕ ਉਗਰਵਾਦੀ ਦੇ ਘਰ ‘ਚ ਠਹਿਰਣ ਵਾਲੇ ਕੇਜਰੀਵਾਲ, ਆਪ ਦੀਆਂ ਉਗਰ ਪੱਖੀਆਂ ਵਿਚਾਰਧਾਵਾਂ ਦੇ ਮੇਲ ਨਾਲ ਖੁਦ ਆਪਣੀਆਂ ਗਤੀਵਿਧੀਆਂ ਰਾਹੀਂ ਅੱਤਵਾਦੀ ਤਾਕਤਾਂ ਨੂੰ ਹਵਾ ਦੇ ਰਹੇ ਹਨ। ਇੱਕ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਜੇਕਰ ‘ਆਪ’ ਸਿੱਧੇ ਤੌਰ ‘ਤੇ ਬੰਬ ਬਲਾਸਟ ਦੀ ਘਟਨਾ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਫਿਰ ਉਹ ਸੂਬੇ ਅੰਦਰ ਚੋਣ ਪ੍ਰਚਾਰ ਦੌਰਾਨ ਫਾਸੀਵਾਦ ਤਾਕਤਾਂ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਵਿਸਫੋਟ ਕਰਨ ਲਈ ਮੌੜ ‘ਚ ਦੋ ਬੰਬ ਲਗਾਏ ਗਏ ਸਨ, ਪਰ ਚੰਗਾ ਰਿਹਾ ਕਿ ਦੂਜਾ ਸਫਲ ਨਹੀਂ ਹੋ ਸਕਿਆ। ਉਨਾਂ ਇਸ ਬੰਬ ਦੀ ਲਪੇਟ ਵਿੱਚ ਆਏ ਪੀੜਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ