Test Series - Sach Kahoon Punjabi
ਆਸਟ੍ਰੇਲੀਆ ਨੂੰ ਵੱਡਾ ਝਟਕਾ, ਡੇਵਿਡ ਵਾਰਨਰ ਟੈਸਟ ਸੀਰੀਜ਼ ਤੋਂ ਬਾਹਰ
ਵਾਰਨਰ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਤੋਂ ਬਾਹਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਸਟ੍ਰੇਲੀਆ ਦੇ ਡੇਵਿਡ ਵਾਰਨਰ (David Warner ) ਕੂਹਣੀ ‘ਚ ਫ੍ਰੈਕਚਰ ਕਾਰਨ ਭਾਰਤ ਖਿਲਾਫ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਹ ਇਲਾਜ ਲਈ ਸਿਡਨੀ ਜਾਵੇਗਾ ਅਤੇ ਮਾਰਚ ਦੇ ਅਖੀਰ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤ ਪਰਤਣ ਦੀ ਉਮੀਦ ਹੈ। ਦਿੱਲੀ ‘ਚ ਦੂਜੇ ਟੈਸਟ ਦੀ ਪਹਿਲੀ ਪਾਰੀ ਦੌਰਾਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਹੱਥੋਂ ਵਾਰਨਰ ਦੀ ਖੱਬੀ ਕੂਹਣੀ ‘ਤੇ ਸੱਟ ਲੱਗੀ ਸੀ। ਐਕਸ-ਰੇ ਰਿਪੋਰਟ ’ਚ ਕੂਹਣੀ ਵਿੱਚ ਹੇਅਰਲਾਇਨ ਦੇ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ।
ਵਾਰਨਰ ਦੀ ਕੂਹਣੀ ’ਚ ਵੱਜੀ ਸੱਟ
ਟੀਮ ਮੈਨੇਜਮੈਂਟ ਮੁਤਾਬਿਕ ਸ਼ੁਰੂਆਤ ‘ਚ ਅਜਿਹਾ ਲੱਗ ਰਿਹਾ ਸੀ ਕਿ ਵਾਰਨਰ (David Warner ) ਦੀ ਕੂਹਣੀ ਦੀ ਸੱਟ ਮਾਮੂਲੀ ਹੈ ਅਤੇ ਉਹ ਭਾਰਤ ਖਿਲਾਫ ਇੰਦੌਰ ਟੈਸਟ ਖੇਡ ਸਕਦਾ ਹੈ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਅਣਫਿੱਟ ਕਰਾਰ ਦਿੱਤਾ। ਸੋਮਵਾਰ ਰਾਤ ਤੱਕ ਵਾਰਨਰ ਤੀਜੇ ਟੈਸਟ ‘ਚ ਖੇਡਣ ਲਈ ਖੁਦ ਨੂੰ ਤਿਆਰ ਕਰ ਰਿਹਾ ਸੀ ਪਰ ਬੇਹੱਦ ਦਰਦ ਅਤੇ ਟੈਸਟ ‘ਚ ਹੋਣ ਕਾਰਨ ਉਸ ਨੂੰ ਅਧਿਕਾਰਤ ਤੌਰ ‘ਤੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਰਹਿਣ ਲਈ ਘਰ ਪਰਤਣਗੇ।
ਟੀਮ ‘ਚ ਵਾਰਨਰ ਦੀ ਜਗ੍ਹਾ ਟ੍ਰੈਵਿਸ ਹੇਡ ਲੈ ਸਕਦੇ ਹਨ। ਹੇਡ ਨੇ 2018 ਵਿੱਚ ਵੋਰਸੇਸਟਰਸ਼ਾਇਰ ਲਈ ਕਾਉਂਟੀ ਚੈਂਪੀਅਨਸ਼ਿਪ ਮੈਚ ਵਿੱਚ ਇੱਕ ਸਲਾਮੀ ਬੱਲੇਬਾਜ਼ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ। ਹਾਲਾਂਕਿ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸਿਰਫ ਦੋ ਵਾਰ ਓਪਨਿੰਗ ਕੀਤੀ ਹੈ। ਦੂਜੇ ਪਾਸੇ ਕੈਮਰਨ ਗ੍ਰੀਨ ਦੇ ਇੰਦੌਰ ‘ਚ ਖੇਡਣ ਦੀ ਪੂਰੀ ਸੰਭਾਵਨਾ ਹੈ, ਜਦੋਂਕਿ ਦੂਜੇ ਟੈਸਟ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਤੀਜੇ ਟੈਸਟ ‘ਚ ਬਾਹਰ ਕੀਤਾ ਜਾ ਸਕਦਾ ਹੈ।
ਆਸਟਰੇਲੀਆ ਪਹਿਲਾਂ ਹੀ ਜੋਸ਼ ਹੇਜ਼ਲਵੁੱਡ ਨੂੰ ਦੌਰੇ ਤੋਂ ਬਾਹਰ ਕਰ ਚੁੱਕਿਆ ਹੈ ਪਰ ਤੀਜੇ ਟੈਸਟ ਲਈ ਫਿੱਟ ਹੋਣ ਤੋਂ ਬਾਅਦ ਮਿਸ਼ੇਲ ਸਟਾਰਕ ਦੀ ਵਾਪਸੀ ਲਗਭਗ ਤੈਅ ਹੈ। ਹਾਲਾਂਕਿ ਪਹਿਲੀ ਵਾਰ ਪਿਤਾ ਬਣਨ ਵਾਲੇ ਮਿਸ਼ੇਲ ਸਵੈਪਸਨ ਵੀ ਦੇਸ਼ ਪਰਤਣਗੇ। ਕਪਤਾਨ ਪੈਟ ਕਮਿੰਸ ਪਰਿਵਾਰਕ ਕਾਰਨਾਂ ਕਰਕੇ ਦਿੱਲੀ ਟੈਸਟ ਤੋਂ ਤੁਰੰਤ ਬਾਅਦ ਘਰ ਰਵਾਨਾ ਹੋ ਗਏ ਸਨ ਪਰ ਫਿਲਹਾਲ ਇਸ ਹਫਤੇ ਦੇ ਅੰਤ ਵਿੱਚ ਵਾਪਸ ਆਉਣਗੇ ਅਤੇ ਇੰਦੌਰ ਵਿੱਚ ਖੇਡਣ ਦੀ ਉਮੀਦ ਹੈ। ਆਸਟਰੇਲੀਆ ਘਰੇਲੂ ਕ੍ਰਿਕਟ ਲਈ ਦੇਸ਼ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਕੁਝ ਟੀਮ ਮੈਂਬਰਾਂ ਨੂੰ ਰਿਲੀਜ਼ ਕਰ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਟੈਸਟ ਲੜੀ: ਅਸਟਰੇਲੀਆ ਨੇ ਕੀਤਾ ਕਲੀਨ ਸਵੀਪ
ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ
ਨਾਥਨ ਲਿਓਨ ਨੇ ਝਟਕੀਆਂ 10 ਵਿਕਟਾਂ, ਡੇਵਿਡ ਵਾਰਨਰ ਦਾ ਦੂਜੀ ਪਾਰੀ ‘ਚ ਸੈਂਕੜਾ
ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ
ਏਜੰਸੀ/ਸਿਡਨੀ। ਅਸਟਰੇਲੀਆ( Australia) ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ 279 ਦੌੜਾਂ ਨਾਲ ਹਰਾ ਦਿੱਤਾ ਸਿਡਨੀ ਕ੍ਰਿਕਟ ਗਰਾਊਂਡ ‘ਤੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਉਸ ਨੇ ਨਿਊਜ਼ੀਲੈਂਡ ਨੂੰ ਦੂਜੀ ਪਾਰੀ ‘ਚ 136 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ ਕੀਵੀ ਟੀਮ ਖਿਲਾਫ ਇਹ ਉਸ ਦੀ ਕੁੱਲ 15ਵੀਂ ਲੜੀ ਜਿੱਤ ਹੈ ਸਿਡਨੀ ਟੈਸਟ ‘ਚ ਅਸਟਰੇਲੀਆ ਨੇ ਪਹਿਲੀ ਪਾਰੀ ‘ਚ 454 ਦੌੜਾਂ ਬਣਾਈਆਂ ਸਨ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 251 ਦੌੜਾਂ ਹੀ ਬਣਾ ਸਕੀ ਸੀ ਇਸ ਤੋਂ ਬਾਅਦ ਅਸਟਰੇਲੀਆ ਨੇ ਦੂਜੀ ਪਾਰੀ 2 ਵਿਕਟਾਂ ‘ਤੇ 217 ਦੌੜਾਂ ਬਣਾ ਕੇ ਨਿਊਜ਼ੀਲੈਂਡ ਸਾਹਮਣੇ ਜਿੱਤ ਲਈ 416 ਦੌੜਾਂ ਦਾ ਟੀਚਾ ਰੱਖਿਆ ਸੀ
ਅਸਟਰੇਲੀਆ ਲਈ ਦੂਜੀ ਪਾਰੀ ‘ਚ ਓਪਨਰ ਡੇਵਿਡ ਵਾਰਨਰ ਨੇ ਨਾਬਾਦ 111 ਦੌੜਾਂ ਬਣਾਈਆਂ ਵਾਰਨਰ ਦਾ ਇਹ 24ਵਾਂ ਸੈਂਕੜਾ ਸੀ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਮਾਰਨਸ਼ ਲਾਬੁਸ਼ਾਨੇ ਨੇ ਦੂਜੀ ਪਾਰੀ ‘ਚ ਵੀ 59 ਦੌੜਾਂ ਬਣਾਈਆਂ ਲਾਬੁਸ਼ਾਨੇ ਨੇ ਇਸ ਲੜੀ ‘ਚ 91.5 ਦੀ ਔਸਤ ਨਾਲ ਕੁੱਲ 549 ਦੌੜਾਂ ਬਣਾਈਆਂ ਲਾਬੁਸ਼ਾਨੇ ਨੂੰ ਮੈਨ ਆਫ ਦ ਮੈਚ ਅਤੇ ਮੈਨ ਆਫ ਦ ਸੀਰੀਜ਼ ਚੁਣਿਆ ਗਿਆ ਦੂਜੀ ਪਾਰੀ ‘ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਅਸਟਰੇਲੀਆਈ ਗੇਂਦਬਾਜ਼ਾਂ ਖਾਸ ਤੌਰ ‘ਤੇ ਸਪਿੱਨਰ ਨਾਥਨ ਲਿਓਨ ਦਾ ਸਾਹਮਣ ਨਹੀਂ ਕਰ ਸਕੇ ਅਤੇ ਪੂਰੀ ਟੀਮ 47.5 ਓਵਰਾਂ ‘ਚ 136 ਦੌੜਾਂ ਤੇ ਆਲ ਆਊਟ ਹੋ ਗਈ ਨਾਥਨ ਲਿਓਨ ਨੇ ਦੂਜੀ ਪਾਰੀ ‘ਚ ਵੀ 5 ਵਿਕਟਾਂ ਹਾਸਲ ਕੀਤੀਆਂ ਲਿਓਨ ਨੇ ਤੀਜੀ ਵਾਰ ਇੱਕ ਟੈਸਟ ‘ਚ 10 ਵਿਕਟਾਂ ਹਾਸਲ ਕੀਤੀਆਂ ਨਾਲ ਹੀ 18ਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਆਪਣੇ ਨਾਂਅ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਸਟ ਲੜੀ: ਲਾਬੁਸ਼ਾਨੇ ਦਾ ਦੂਹਰਾ ਸੈਂਕੜਾ, ਅਸਟਰੇਲੀਆ ਮਜ਼ਬੂਤ
ਟੈਸਟ ਲੜੀ: ਲਾਬੁਸ਼ਾਨੇ ਦਾ ਦੂਹਰਾ ਸੈਂਕੜਾ, ਅਸਟਰੇਲੀਆ ਮਜ਼ਬੂਤ
ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ਼ ਪਹਿਲੀ ਪਾਰੀ ‘ਚ ਬਣਾਈਆਂ 484 ਦੌੜਾਂ, ਨਿਊਜ਼ੀਲੈਂਡ ਬਿਨਾ ਨੁਕਸਾਨ ਦੇ 63 ਦੌੜਾਂ
ਏਜੰਸੀ/ਸਿਡਨੀ। ਅਸਟਰੇਲੀਆ(Australia ) ਦੀ ਨਵੀਂ ਸਨਸਨੀ ਮਾਰਨਸ਼ ਲਾਬੁਸ਼ਾਨੇ ਨੇ ਆਪਣੇ 215 ਦੌੜਾਂ ਦੇ ਦੂਹਰੇ ਸੈਂਕੜੇ ਦੀ ਬਦੌਲਤ ਕਈ ਦਿੱਗਜ਼ ਬੱਲੇਬਾਜ਼ਾਂ ਨੂੰ ਪਿੱਛੇ ਛੱਡਦਿਆਂ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਟੀਮ ਨੂੰ ਪਹਿਲੀ ਪਾਰੀ ‘ਚ 454 ਦੌੜਾਂ ਦੇ ਵਿਸ਼ਾਲ ਸਕੋਰ ਨਾਲ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ। Test Series
ਮਹਾਨ ਬੱਲੇਬਾਜ਼ ਡਾਨ ਬ੍ਰੈਡਮੈਨ, ਸਟੀਵਨ ਸਮਿੱਥ ਅਤੇ ਨੀਲ ਹਾਰਵੀ ਦੇ ਰਿਕਾਰਡ ਨੂੰ ਤੋੜਦਿਆਂ ਲਾਬੁਸ਼ਾਨੇ ਨੇ ਸਿਡਨੀ ਕ੍ਰਿਕਟ ਗਰਾਊਂਡ ‘ਤੇ ਟੈਸਟ ਦੇ ਦੂਜੇ ਦਿਨ ਆਪਣੀ 215 ਦੌੜਾਂ ਦੀ ਦੂਹਰੀ ਸੈਂਕੜੇ ਵਾਲੀ ਪਾਰੀ ਖੇਡੀ ਜੋ ਉਨ੍ਹਾਂ ਦੀ ਟੈਸਟ ‘ਚ ਸਰਵਸ੍ਰੇਸ਼ਠ ਪਾਰੀ ਵੀ ਹੈ ਉਨ੍ਹਾਂ ਦੇ ਇਸ ਦੇ ਨਾਲ ਘਰੇਲੂ ਟੈਸਟ ਸੈਸ਼ਨ ਦੇ ਪੰਜ ਮੈਚਾਂ ‘ਚ 837 ਦੌੜਾਂ ਹੋ ਗਈਆਂ ਹਨ ਜੋ ਪਿਛਲੇ 60 ਸਾਲਾਂ ਤੋਂ ਵੀ ਜ਼ਿਆਦਾ ਸਮੇਂ ‘ਚ ਕਿਸੇ ਵੀ ਅਸਟਰੇਲੀਆਈ(Australia )  ਕ੍ਰਿਕਟਰ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਹੈ ਉਨ੍ਹਾਂ ਦੇ ਪਹਿਲਾਂ ਹਾਰਵੀ ਦੇ ਇੰਨੇ ਹੀ ਮੈਚਾਂ ‘ਚ 834 ਦੌੜਾਂ ਸਨ।
ਜਿਸ ਰਿਕਾਰਡ ਨੂੰ ਹੁਣ 25 ਸਾਲ ਦੇ ਲਾਬੁਸ਼ਾਨੇ ਨੇ ਤੋੜ ਦਿੱਤਾ ਹੈ 14ਵੇਂ ਟੈਸਟ ‘ਚ ਇਹ ਲਾਬੁਸ਼ਾਨੇ ਦਾ ਚੌਥਾ ਸੈਂਕੜਾ ਹੈ ਉਨ੍ਹਾਂ ਨੇ ਨਵੰਬਰ ‘ਚ ਪਾਕਿਸਤਾਨ ਖਿਲਾਫ 185 ਦੌੜਾਂ ਦੀ ਆਪਣੀ ਪਿਛਲੀ ਸਰਵਸ੍ਰੇਸ਼ਟ ਪਾਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਨੌਜਵਾਨ ਬੱਲੇਬਾਜ਼ ਨੇ 363 ਗੇਂਦਾਂ ‘ਚ 19 ਚੌਕਿਆਂ ਅਤੇ ਇੱਕ ਛੱਕਾ ਲਾ ਕੇ ਆਪਣੀ 215 ਦੌੜਾਂ ਦੀ ਪਹਿਲੀ ਦੂਹਰੀ ਸੈਂਕੜੇ ਵਾਲੀ ਪਾਰੀ ਖੇਡੀ ਉਹ ਅਸਟਰੇਲੀਆ ਨੂੰ 400 ਦੌੜਾਂ ਪਾਰ ਕਰਵਾ ਕੇ ਟਾਡ ਐਸਲੇ ਦੀ ਗੇਂਦ ‘ਤੇ ਸੱਤਵੇਂ ਬੱਲੇਬਾਜ਼ ਦੇ ਰੂਪ ‘ਚ ਉਨ੍ਹਾਂ ਹੱਥੋਂ ਲਪਕੇ ਗਏ ।Test Series
ਅਸਟਰੇਲੀਆ ਨੂੰ ਗੇਂਦਬਾਜ਼ੀ ‘ਤੇ ਵਿਕਟਾਂ ਮਿਲੀਆਂ
ਅਸਟਰੇਲੀਆ ਵੱਲੋਂ ਓਪਨਰ ਡੇਵਿਡ ਵਾਰਨਰ ਨੇ 45 ਅਤੇ ਸਟੀਵਨ ਸਮਿੱਥ 63 ਦੌੜਾਂ ਬਣਾ ਕੇ ਹੋਰ ਵੱਡੇ ਸਕੋਰਰ ਰਹੇ ਸਵੇਰ ਦੇ ਸੈਸ਼ਨ ‘ਚ ਮੈਥਿਊ ਵੇਡ ਅਤੇ ਟ੍ਰੇਵਿਸ ਹੇਡ ਆਪਣੀਆਂ ਗਲਤੀਆਂ ਕਾਰਨ ਸਮਰਵਿਲ ਅਤੇ ਹੇਨਰੀ ਦਾ ਸ਼ਿਕਾਰ ਬਣੇ ਪਰ ਲਾਬੁਸ਼ੇਨ ਇੱਕ ਪਾਸਾ ਸੰਭਾਲ ਕੇ ਦੌੜਾਂ ਬਣਾਉਂਦੇ ਰਹੇ ਅਤੇ ਮੇਜ਼ਬਾਨ ਟੀਮ ਲੰਚ ਤੋਂ ਪਹਿਲਾਂ ਸਿਰਫ 71 ਦੌੜਾਂ ਹੀ ਜੋੜ ਸਕੀ ਉਨ੍ਹਾਂ ਨੇ ਫਿਰ ਕਪਤਾਨ ਟਿਮ ਪੇਨ ਨਾਲ ਛੇਵੀਂ ਵਿਕਟ ਲਈ 79 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ ਪੇਨ ਨੇ 35 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਨੇ 150.1 ਓਵਰਾਂ ‘ਚ 454 ਦੌੜਾਂ ਬਣਾਈਆਂ ਨਿਊਜ਼ੀਲੈਂਡ ਵੱਲੋਂ ਕਾਲਿਨ ਡੀ ਗ੍ਰੈਂਡਹੋਮੇ ਨੇ 78 ਦੌੜਾਂ ਦੇ ਕੇ ਤਿੰਨ ਅਤੇ ਨੀਲ ਵੈਗਨਰ ਨੇ 66 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਐਸਲੇ ਨੂੰ 111 ਦੌੜਾਂ ਦੀ ਮਹਿੰਗੀ ਗੇਂਦਬਾਜ਼ੀ ‘ਤੇ ਦੋ ਵਿਕਟਾਂ ਮਿਲੀਆਂ।
ਜਦੋਂਕਿ ਮੈਟ ਹੈਨਰੀ ਅਤੇ ਵਿਲੀਅਮ ਸਮਰਵਿਲੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਨਿਊਜ਼ੀਲੈਂਡ ਨੇ ਦਿਨ ਦੀ ਸਮਾਪਤੀ ਤੱਕ ਆਪਣੀ ਪਹਿਲੀ ਪਾਰੀ ‘ਚ 29 ਓਵਰਾਂ ‘ਚ ਬਿਨਾ ਕਿਸੇ ਵਿਕਟ ਦੇ ਨੁਕਸਾਨ ‘ਤੇ 63 ਦੌੜਾਂ ਬਣਾ ਲਈਆਂ ਹਨ ਓਪਨਿੰਗ ਜੋੜੀ ਕਪਤਾਨ ਟਾਮ ਲਾਥਮ 26 ਦੌੜਾਂ ਅਤੇ ਟਾਮ ਬੰਲੇਡਲ 34 ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ ਕੀਵੀ ਟੀਮ ਹੁਣ ਵੀ ਅਸਟਰੇਲੀਆ ਤੋਂ 391 ਦੌੜਾਂ ਪਿੱਛੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਟਰੇਲੀਆ ਨੇ ਤੀਜੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ ਬਣਾਈਆਂ 283 ਦੌੜਾਂ
ਏਜੰਸੀ /ਸਿਡਨੀ। ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਦੀ ਲੜੀ(Test Series) ਦੇ ਆਖਰੀ ਮੁਕਾਬਲੇ ਦੇ ਪਹਿਲੇ ਦਿਨ 3 ਵਿਕਟਾਂ ‘ਤੇ 283 ਦੌੜਾਂ ਬਣਾ ਲਈਆਂ ਸਿਡਨੀ ਕ੍ਰਿਕਟ ਗਰਾਊਂਡ ‘ਤੇ ਸ਼ੁੱਕਰਵਾਰ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਉਸ ਲਈ ਮਾਰਨਸ਼ ਲਾਬੁਸ਼ਾਨੇ ਨੇ ਨਾਬਾਦ 130 ਦੌੜਾਂ ਅਤੇ ਸਟੀਵਨ ਸਮਿੱਥ ਨੇ 63 ਦੌੜਾਂ ਦੀ ਪਾਰੀ ਖੇਡੀ ਦੋਵਾਂ ਨੇ ਤੀਜੀ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ ਨਿਊਜ਼ੀਲੈਂਡ ਲਈ ਕਾਲਿਨ ਡੀ ਗ੍ਰੈਂਡਹੋਮੇ ਨੇ ਦੋ ਅਤੇ ਨੀਲ ਵੈਗਨਰ ਨੇ ਇੱਕ ਵਿਕਟ ਹਾਸਲ ਕੀਤੀ।
ਲਾਬੁਸ਼ਾਨੇ ਨੇ ਪਿਛਲੀਆਂ 7 ਪਾਰੀਆਂ ‘ਚ ਚੌਥਾ ਸੈਂਕੜਾ ਲਾਇਆ ਹੈ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਬ੍ਰਿਸਬੇਨ ‘ਚ 185, ਐਡੀਲੇਡ ‘ਚ 162 ਅਤੇ ਨਿਊਜ਼ੀਲੈਂਡ ਖਿਲਾਫ ਪਰਥ ‘ਚ 143 ਅਤੇ 50 ਦੌੜਾਂ ਦੀ ਪਾਰੀ ਖੇਡੀ ਸੀ ਇਸ ਤੋਂ ਬਾਅਦ ਮੈਲਬੌਰਨ ‘ਚ 63 ਤੇ 19 ਦੌੜਾਂ ਬਣਾਈਆਂ ਲਾਬੁਸ਼ਾਨੇ ਨੇ ਇਸ ਸਾਲ 64.94 ਦੀ ਔਸਤ ਨਾਲ 1104 ਦੌੜਾਂ ਬਣਾਈਆਂ ਇਹ ਲਾਬੁਸ਼ਾਨੇ ਦੇ ਕਰੀਅਰ ਦਾ 14ਵਾਂ ਟੈਸਟ ਹੈ ਇਸ ਤੋਂ ਪਹਿਲਾਂ ਅਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜੋ ਬਰਨਜ਼ 18 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
ਕੋਲਿਨ ਡੀ ਗ੍ਰੈਂਡਹੋਮੇ ਦੀ ਗੇਂਦ ‘ਤੇ ਰਾਸ ਟੇਲਰ ਨੇ ਉਨ੍ਹਾਂ ਦਾ ਕੈਚ ਫੜਿਆ ਬਰਨਜ਼ ਤੋਂ ਬਾਅਦ ਡੇਵਿਡ ਵਾਰਨਰ ਵੀ ਲੰਮੀ ਪਾਰੀ ਨਹੀਂ ਖੇਡ ਸਕੇ ਵਾਰਨਰ 28ਵੇਂ ਓਵਰ ‘ਚ 45 ਦੌੜਾਂ ਬਣਾ ਕੇ ਨੀਲ ਵੈਗਨਰ ਦੀ ਗੇਂਦ ‘ਤੇ ਗ੍ਰੈਂਡਹੋਮੇ ਨੂੰ ਕੈਚ ਫੜਾ ਬੈਠੇ ਸਮਿੱਥ ਨੂੰ ਗ੍ਰੈਂਡਹੋਮੇ ਨੇ ਟੇਲਰ ਹੱਥੋਂ ਕੈਚ ਕਰਵਾਇਆ ਵੈਗਨਰ ਨੇ ਇਸ ਲੜੀ ‘ਚ ਚੌਥੀ ਵਾਰ ਵਾਰਨਰ ਨੂੰ ਆਊਟ ਕੀਤਾ ਵਾਰਨਰ ਇਸ ਲੜੀ ‘ਚ ਇੱਕ ਵੀ ਅਰਧ ਸੈਂਕੜਾ ਨਹੀਂ ਬਣੇ ਸਕੇ ਹਨ।
ਸਮਿੱਥ ਨੇ 39ਵੀਂ ਗੇਂਦ ‘ਚ ਖੋਲ੍ਹਿਆ ਖਾਤਾ
ਸਿਡਨੀ ਅਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵਨ ਸਮਿੱਥ ਨੇ ਨਿਊਜ਼ੀਲੈਂਡ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਏ ਟੈਸਟ ‘ਚ ਕਰੀਅਰ ਦੀ ਸਭ ਤੋਂ ਹੌਲੀ ਸ਼ੁਰੂਆਤ ਕੀਤੀ ਸਿਡਨੀ ‘ਚ ਖੇਡੇ ਜਾ ਰਹੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਉਨ੍ਹਾਂ ਨੇ 39ਵੀਂ ਗੇਂਦ ‘ਤੇ ਖਾਤਾ ਖੋਲ੍ਹਿਆ ਸਮਿੱਥ ਦੇ ਖਾਤਾ ਖੋਲ੍ਹਣ ‘ਤੇ ਸਿਡਨੀ ਕ੍ਰਿਕਟ ਗਰਾਊਂਡ ‘ਚ ਬੈਠੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਇਸ ‘ਤੇ ਸਮਿੱਥ ਹੱਸਣ ਲੱਗੇ ਅਤੇ ਹੱਥ ਚੁੱਕ ਕੇ ਸਭ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ ਨੇ ਦੱ.ਅਫ਼ਰੀਕਾ ਤੋਂ ਜਿੱਤੀ ਟੈਸਟ ਲੜੀ
ਦੂਜੇ ਟੈਸਟ ਚ 199 ਦੌੜਾਂ ਦੀ ਜਿੱਤ, 2-0 ਨਾਲ ਜਿੱਤੀ ਲੜੀ | Cricket News
ਕੋਲੰਬੋ (ਏਜੰਸੀ)। ਸ਼੍ਰੀਲੰਕਾਈ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਅੱਧੇ ਦਿਨ ਤੋਂ ਜ਼ਿਆਦਾ ਦੀ ਖੇਡ ਬਾਕੀ ਰਹਿੰਦੇ ਹੀ ਮੈਚ ਜਿੱਤ ਲਿਆ ਅਤੇ ਦੋ ਟੈਸਟਾਂ ਦੀ ਲੜੀ ‘ਚ 2-0 ਨਾਲ ਕਲੀਨ ਸਵੀਪ ਕਰ ਲਈ ਕੋਲੰਬੋ ਦੇ ਸਿੰਘਲੀਜ਼ ਸਪੋਰਟਸ ਕਲੱਬ ਮੈਦਾਨ ‘ਤੇ ਖੇਡੇ ਗਏ ਦੂਸਰੇ ਟੈਸਟ ‘ਚ 490 ਦੌੜਾਂ ਦੇ ਵੱਡੇ ਟੀਚੇ ਦਾ ਸਾਹਮਣਾ ਕਰ ਰਹੀ ਦੱਖਣੀ ਅਫ਼ਰੀਕੀ ਟੀਮ ਨੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ‘ਚ ਥੋੜ੍ਹਾ ਜਿਹਾ ਸੰਘਰਸ਼ ਦਿਖਾਇਆ ਪਰ ਆਖ਼ਰੀ ਪੰਜ ਵਿਕਟਾਂ ਸਸਤੇ ‘ਚ ਗੁਆ ਦਿੱਤੀਆਂ ਅਤੇ ਪੂਰੀ ਟੀਮ 86.5 ਓਵਰਾਂ ‘ਚ 290 ਦੌੜਾਂ ‘ਤੇ ਢੇਰ ਹੋ ਗਈ। (Cricket News)
ਦੱਖਣੀ ਅਫ਼ਰੀਕਾ ਲਈ ਡੀ ਬਰੁਏਨ ਨੇ ਸਭ ਤੋਂ ਜ਼ਿਆਦਾ 101 ਦੌੜਾਂ ਦੀ ਪਾਰੀ ਖੇਡੀ ਉਸਨੇ 232 ਗੇਂਦਾਂ ‘ਚ 12 ਚੌਕੇ ਲਾਏ ਦੱਖਣੀ ਅਫ਼ਰੀਕੀ ਟੀਮ ਲਈ ਇਹ ਦੂਸਰਾ ਮੌਕਾ ਸੀ ਜਦੋਂ ਉਸਨੇ ਸ਼੍ਰੀਲੰਕਾਈ ਧਰਤੀ ‘ਤੇ ਮੈਚ ‘ਚ ਸਾਰੀਆਂ ਵਿਕਟਾਂ ਸਪਿੱਨਰਾਂ ਹੱਥੋਂ ਗੁਆਈਆਂ। ਸਵੇਰੇ ਦੱਖਣੀ ਅਫ਼ਰੀਕੀ ਟੀਮ ਨੇ ਆਪਣੀ ਦੂਸਰੀ ਪਾਰੀ ਦੀ ਸ਼ੁਰੂਆਤ 139 ਦੌੜਾਂ ‘ਤੇ ਪੰਜ ਵਿਕਟਾਂ ਤੋਂ ਕੀਤੀ ਸੀ ਅਤੇ 151 ਦੌੜਾਂ ਹੋਰ ਜੋੜੀਆਂ ਕੱਲ ਦੇ ਨਾਬਾਦ ਬੱਲੇਬਾਜ਼ ਬਰੁਏਨ ਨੇ 45 ਦੌੜਾਂ ਅਤੇ ਬਾਵੁਮਾ ਨੇ 14 ਦੌੜਾਂ ਤੋਂ ਆਪਣੀਆਂ ਪਾਰੀਆਂ ਅੱਗੇ ਵਧਾਈਆਂ ਅਤੇ 123 ਦੌੜਾਂ ਦੀ ਭਾਈਵਾਲੀ ਕਰਕੇ ਸਕੋਰ ਨੂੰ ਕੁਝ ਸਨਮਾਨਜਨਕ ਪੱਧਰ ਤੱਕ ਪਹੁੰਚਾਇਆ ਪਰ ਟੀਮ ਫਿਰ 290 ਦੌੜਾਂ ‘ਤੇ ਢੇਰ ਹੋ ਗਈ ਸ਼੍ਰੀਲੰਕਾ ਵੱਲੋਂ ਰੰਗਨਾ ਹੇਰਾਤ ਨੇ 98 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਛੇ ਵਿਕਟਾਂ ਲਈਆਂ ਸ਼੍ਰੀਲਕਾ ਲਈ ਪਹਿਲੀ ਪਾਰੀ ‘ਚ 53 ਦੌੜਾਂ ਅਤੇ ਦੂਸਰੀ ਪਾਰੀ ‘ਚ 85 ਦੌੜਾਂ ਲੈਣ ਵਾਲੇ ਦਿਮੁਥ ਕਰੁਣਾਰਤਨੇ ਨੂੰ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਚੁਣਿਆ ਗਿਆ। (Cricket News)
ਭਾਰਤ ਨੇ ਜਿੱਤੀ ਲਗਾਤਾਰ ਨੌਵੀਂ ਲੜੀ
ਵਿਸ਼ਵ ਰਿਕਾਰਡ ਬਰਾਬਰ | Sports News
ਨਵੀਂ ਦਿੱਲੀ (ਏਜੰਸੀ)। ਸ੍ਰੀਲੰਕਾ ਨੇ ਧਨੰਜਯ ਡਿਸਿਲਵਾ (119 ਰਿਟਾਇਡਰ ਹਰਟ) ਦੀ ਮੁਸ਼ਕਲ ਹਲਾਤਾਂ ‘ਚ ਖੇਡੀ ਗਈ ਬੇਹੱਦ ਸੰਘਰਸ਼ਪੂਰਨ ਪਾਰੀ ਦੇ ਦਮ ‘ਤ ਭਾਰਤ ਖਿਲਾਫ਼ ਦੂਜਾ ਤੇ ਅੰਤਿਮ ਕ੍ਰਿਕਟ ਟੈਸਟ ਬੁੱਧਵਾਰ ਨੂੰ ਡਰਾਅ ਕਰਵਾ ਲਿਆ ਜਦੋਂਕਿ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਲਗਾਤਾਰ ਨੌਂਵੀਂ ਟੈਸਟ ਲੜੀ ਜਿੱਤਣ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਭਾਰਤ ਨੇ ਤਿੰਨ ਮੈਚਾਂ ਦੀ ਇਹ ਲੜੀ 1-0 ਨਾਲ ਜਿੱਤੀ ਕੋਲਕਾਤਾ ‘ਚ ਪਹਿਲਾ ਤੇ ਦਿੱਲੀ ‘ਚ ਤੀਜਾ ਟੈਸਟ ਡਰਾਅ ਰਿਹਾ ਜਦੋਂਕਿ ਭਾਰਤ ਨੇ ਨਾਗਪੁਰ ‘ਚ ਦੂਜਾ ਟੈਸਟ ਪਾਰੀ ਤੇ 239 ਦੌੜਾਂ ਨਾਲ ਜਿੱਤਿਆ ਸੀ ਭਾਰਤ ਨੇ ਇਸਦੇ ਨਾਲ ਹੀ ਲਗਾਤਾਰ ਨੌਵੀਂ ਟੈਸਟ ਲੜੀ ਜਿੱਤ ਲਈ ਤੇ ਅਸਟਰੇਲੀਆ ਦੇ 2005 ਤੋਂ 2008 ਤੱਕ ਲਗਾਤਾਰ 9 ਲੜੀ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ। (Sports News)
ਭਾਰਤ ਦਾ ਇਹ ਸਫ਼ਰ 2015 ‘ਚ ਸ੍ਰੀਲੰਕਾ ਨੂੰ ਉਸ ਦੀ ਜ਼ਮੀਨ ‘ਤੇ 2-1 ਨਾਲ ਹਰਾ ਦੇਣ ਨਾਲ ਸ਼ੁਰੂ ਹੋਇਆ ਸੀ ਭਾਰਤ ਨੇ ਉਸ ਤੋਂ ਬਾਅਦ ਦੱਖਣੀ ਅਫ਼ਰੀਕਾ ਨੂੰ 3-0 ਨਾਲ, ਵੈਸਟਇੰਡੀਜ਼ ਨੂੰ 2-0 ਨਾਲ, ਨਿਊਜ਼ੀਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਨਾਲ, ਅਸਟਰੇਲੀਆ ਨੂੰ 2-1 ਨਾਲ ਤੇ ਸ੍ਰੀਲੰਕਾ ਨੂੰ 3-0 ਨਾਲ ਹਰਾਇਆ ਭਾਰਤ ਨੇ ਆਪਣੀ ਮੌਜ਼ੂਦਾ ਲੜੀ ਨੂੰ 1-0 ਨਾਲ ਜਿੱਤਿਆ ਭਾਰਤ ਕੋਲ ਹੁਣ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੱਖਣੀ ਅਫ਼ਰੀਕਾ ਦੇ ਮੁਸ਼ਕਲ ਦੌਰੇ ‘ਚ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਮੌਕਾ ਰਹੇਗਾ। (Sports News)
ਪ੍ਰੈਸ ਕਾਨਫਰੰਸ ਦੌਰਾਨ ਵਿਰਾਟ ਨੇ ਕੀਤਾ ਖੁਲਾਸਾ
ਕੋਲੰਬੋ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੀ ਪੂਰਵਲੀ ਸ਼ਾਮ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਓਪਨਰ ਲੋਕੇਸ਼ ਰਾਹੁਲ ਇਸ ਮੈਚ ਲਈ ਆਖਰੀ ਇਲੈਵਨ ‘ਚ ਉਤਰਨਗੇ ਤੇ ਇੱਕ ਓਪਨਰ ਨੂੰ ਬਾਹਰ ਜਾਣਾ ਹੋਵੇਗਾ
ਵਿਰਾਟ ਨੇ ਪ੍ਰੈੱਸ ਕਾਨਫਰੰਸ ‘ਚ ਟੀਮ ਤਾਲਮੇਲ ਨੂੰ ਲੈ ਕੇ ਪੁੱਛੇ ਜਾਣ ‘ਤੇ ਖਾਸ ਤੌਰ ‘ਤੇ ਰਾਹੁਲ ਦੇ ਖੇਡਣ ਦੀ ਸੰਭਾਵਨਾ ‘ਤੇ ਕਿਹਾ ਕਿ ਦੇਖੋ ਰਾਹੁਲ ਇੱਕ ਸਥਾਪਿਤ ਓਪਨਰ ਹੈ ਜਿਹਨਾਂ ਨੇ ਪਿਛਲੇ ਦੋ ਸਾਲਾਂ ‘ਚ ਭਾਰਤੀ ਟੀਮ ਲਈ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਆਖ਼ਰੀ ਇਲੈਵਨ ਲਈ ਜਿੱਥੇ ਉਨ੍ਹਾਂ ਦਾ ਮੰਨਣਾ ਹੈ ਕਿ ਰਾਹੁਲ ਇਲੈਵਨ ‘ਚ ਆ ਰਹੇ ਹਨ
ਕਪਤਾਨ ਨੇ ਕਿਹਾ ਕਿ ਰਾਹੁਲ ਲਈ ਦੋਵੇਂ ਓਪਨਰ ਸ਼ਿਖਰ ਧਵਨ ਤੇ ਅਭਿਨਵ ਮੁਕੰਦ ‘ਚੋਂ Îਇੱਕ ਨੂੰ ਜਗ੍ਹਾ ਬਣਾਉਣੀ ਹੋਵੇਗੀ ਰਾਹੁਲ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪਿਛਲੇ ਦੋ ਸਾਲਾਂ ‘ਚ ਕੀਤਾ ਹੈ  ਉਸ ਨਾਲ ਉਹ ਵਾਪਸੀ ਕਰਨਗੇ ਤੇ ਨਵੀਂ ਸ਼ੁਰੂਆਤ ਕਰਨ ਦਾ ਹੱਕਦਾਰ ਹੈ ਜ਼ਿਕਰਯੋਗ ਹੈ ਕਿ ਸ਼ਿਖਰ ਨੇ ਗਾਲੇ ‘ਚ ਪਹਿਲੇ ਟੈਸਟ ‘ਚ 190 ਦੌੜਾਂ ਬਣਾਈਆਂ ਸਨ ਜਦੋਂ ਕਿ ਦੂਸਰੇ ਓਪਨਰ ਮੁਕੰਦ ਨੇ ਦੂਜੀ ਪਾਰੀ ‘ਚ 81 ਦੌੜਾਂ ਬਣਾਈਆਂ ਸੀ
ਕਪਤਾਨ ਦੇ ਇਸ ਬਿਆਨ  ਬਾਅਦ ਪੂਰੀ ਸੰਭਾਵਨਾ ਹੈ ਕਿ ਮੁਕੰਦ ਦੂਜੇ ਟੈਸਟ  ‘ਚ ਬਾਹਰ ਬੈਠਣਗੇ ਵਿਰਾਟ ਨੇ ਨਾਲ ਹੀ ਕਿਹਾ ਕਿ  ਕਿਸੇ ਵੀ ਮੈਚ ‘ਚ ਪਹਿਲਾਂ ਅਸੀਂ 12 ਖਿਡਾਰੀ ਤੈਅ ਕਰ ਲੈਂਦੇ ਹਾਂ ਤੇ ਵਿਕਟ ਦੇਖਣ ਤੋਂ ਬਾਅਦ ਹੀ ਇਲੈਵਨ ਤੈਅ ਕੀਤੀ ਜਾਂਦੀ ਹੈ ਮੈਚ ਦੀ ਸਵੇਰੇ ਵਿਕਟ ਦੇਖਣ ਤੋਂ ਹੀ ਬਾਅਦ ਹੀ ਇਲੈਵਨ ਦਾ ਆਖਰੀ ਫੈਸਲਾ ਕਰਨਗੇ ਪਰ ਐਨਾ ਤੈਅ ਹੈ ਕਿ ਰਾਹੁਲ ਇਸ ਮੈਚ ‘ਚ ਖੇਡਣਗੇ ਰਾਹੁਲ ਗਾਲੇ ਟੈਸਟ ‘ਚ ਬੁਖਾਰ ਹੋਣ ਕਾਰਨ ਮੈਚ ਨਹੀਂ ਖੇਡ ਪਾਏ ਸੀ ਪਰ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਉਹਨਾਂ ਨੇ ਟੀਮ ਨਾਲ ਅਭਿਆਸ ਕੀਤਾ ਹੈ ਤੇ ਉਹ ਪੂਰੀ ਤਰ੍ਹਾਂ ਫਿੱਟ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।