Tractor March - Sach Kahoon Punjabi

Tractor March: ਸ਼ੰਭੂ ਬਾਰਡਰ ਤੋਂ ਲੈ ਕੇ ਅਡਾਨੀ ਦੀ ਸਿਮਟ ਫੈਕਟਰੀ ਤੱਕ ਕੀਤਾ ਕਿਸਾਨਾਂ ਵੱਲੋਂ ਟਰੈਕਟਰ ਮਾਰਚ
Tractor March: (ਅਜਯ ਕਮਲ) ਰਾਜਪੁਰ। ਰਾਜਪੁਰਾ ਸ਼ੰਭੂ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ’ਤੇ 26 ਜਨਵਰੀ ਨੂੰ ਰੋਸ ਵਜੋਂ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕਰਕੇ ਇਹ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਸ਼ੰਭੂ ਬਾਰਡਰ ਤੋਂ ਲੈ ਕੇ ਇੱਥੋਂ ਕੁਝ ਦੂਰੀ ਤੇ ਪੈਂਦੀ ਅਡਾਨੀ ਦੀ ਸੀਮੈਂਟ ਫੈਕਟਰੀ ਤੱਕ ਰੋਸ ਮਾਰਚ ਕੱਢਿਆ ਗਿਆ।

ਇਹ ਵੀ ਪੜ੍ਹੋ: ਨਵੇਂ ਸਕੂਲ ਖੁੱਲ੍ਹਣ ਦੇ ਬਾਵਜ਼ੂਦ ਦਾਖਲਿਆਂ ‘ਚ ਆਈ ਗਿਰਾਵਟ, UDISE ਰਿਪੋਰਟ ’ਚ ਖੁਲ੍ਹਾਸਾ

Tractor March ਇਸ ਮੌਕੇ ਪੱਤਰਕਾਰਾਂ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਇੱਕ ਪਾਸੇ ਦੇਸ਼ ਦਾ ਸੰਵਿਧਾਨ ਸਾਨੂੰ ਆਪਣੇ ਹੱਕਾਂ ਲਈ ਅੰਦੋਲਨ ਕਰਨ ਦੀ ਪ੍ਰਵਾਨਗੀ ਦਿੰਦਾ ਹੈ, ਦੂਸਰੇ ਪਾਸੇ ਇਹ ਕਾਰਪੋਰੇਟ ਸਿਆਸੀ ਗੁੰਡਾ ਗੱਠਜੋੜ ਦੀ ਸਰਕਾਰ ਵੱਲੋਂ ਜੋ ਪਿਛਲੇ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੇ ਜੋ ਕਿਸਾਨ ਅੰਦੋਲਨ 2 ਪੰਜਾਬ ਦੇ ਬਾਰਡਰ ’ਤੇ ਚੱਲ ਰਿਹਾ ਹੈ। ਜਿਸ ਦੀਆਂ ਮੁੱਖ ਮੰਗਾਂ ਐਮਐਸਪੀ ਦਾ ਗਰੰਟੀ ਕਾਨੂੰਨ, ਸਵਾਮੀਨਾਥਨ ਰਿਪੋਰਟ ਸੀ 250 ਫੀਸਦੀ ਨਾਲ ਲਾਗੂ ਕਰਾਉਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ, ਕਿਸਾਨਾਂ ਮਜ਼ਦੂਰਾ ਦੀ ਦਸ ਹਜ਼ਾਰ ਬੁਢਾਪਾ ਪੈਨਸ਼ਨ,

ਖੇਤੀ ਨੀਤੀ ਤੇ ਨਵੇ ਡਰਾਫਟ ਨੂੰ ਵਾਪਸ ਕਰਾਉਣ ਲਈ ਅਤੇ ਹੋਰ ਮੰਗਾਂ ’ਤੇ ਚੱਲ ਰਿਹਾ ਹੈ ਉਸ ਨੂੰ ਰੋਕਣ ਲਈ ਕਿਸਾਨਾਂ ਮਜ਼ਦੂਰਾਂ ਤੇ ਸਿੱਧੀਆਂ ਮੱਥੇ ’ਚ ਗੋਲੀਆਂ, ਰਬੜ ਦੀਆ ਗੋਲੀਆਂ, ਅੱਥਰੂ ਗੈਸ, ਨਾਲ ਸਾਡੇ ਤੇ ਕਾਤਲਾਨਾ ਹਮਲਾ ਕਰਕੇ ਅਨੇਕਾ ਕਿਸਾਨ ਮਜ਼ਦੂਰਾਂ ਸ਼ਹੀਦ ਤੇ ਫੱਟੜ ਅਤੇ ਅਨੇਕਾਂ ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਜਿਸ ਦੇ ਰੋਸ ਬਲਾਕ ਪਟਿਆਲਾ ਵੱਲੋਂ ਸੈਂਕੜੇ ਟਰੈਕਟਰ ਨਾਲ ਮਾਰਚ ਕਰਕੇ ਰੋਸ ਕੀਤਾ ਗਿਆ। ਇਸ ਮੌਕੇ ਸੈਂਕੜੇ ਕਿਸਾਨ ਅਤੇ ਕਿਸਾਨ ਆਗੂ ਟਰੈਕਟਰ ਟਰਾਲੀਆਂ ਨਾਲ ਰੋਸ ਮਾਰਚ ਕੱਢਿਆ ਗਿਆ।

Farmer Protest: ਮੰਗਾਂ ਨਾ ਮੰਨੀਆਂ ਤਾਂ ਕਿਸਾਨ ਅਜ਼ਾਦੀ ਦਿਵਸ ਮੌਕੇ ਦੇਸ਼ ਭਰ ’ਚ ਕਰਨਗੇ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚਾ ਸ਼ੰਬੂ ਅਤੇ ਖਨੌਰੀ ਬਾਰਡਰਾਂ ’ਤੇ 175 ਵੇਂ ਦਿਨ ’ਚ ਸ਼ਾਮਲ

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ 2024 ਤੋਂ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਚੱਲ ਰਹੇ ਮੋਰਚੇ ਅੱਜ 175 ਵੇਂ ਵਿੱਚ ਸ਼ਾਮਲ ਹੋ ਗਏ ਹਨ। Farmer Protest

ਖਨੌਰੀ ਬਾਰਡਰ ਉਪਰ ਤਾਇਨਾਤ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ 2021 ਦੇ 13 ਮਹੀਨੇ 13 ਦਿਨ ਚੱਲੇ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਮੰਨਿਆ ਕਿ ਕੇਂਦਰ ਸਰਕਾਰ ਵੱਲੋਂ ਐਲਾਨੀ ਜਾਂਦੀ 23 ਫਸਲਾਂ ਉਪਰ ਐਮਐਸਪੀ ’ਤੇ ਜਲਦੀ ਕਮੇਟੀ ਬਣਾ ਕੇ ਲੀਗਲ ਗਰੰਟੀ ਦਿੱਤੀ ਜਾਵੇਗੀ ਪਰੰਤੂ ਲੰਬਾ ਸਮਾਂ ਬੀਤਣ ਦੇ ਬਾਵਜ਼ੂਦ ਸਰਕਾਰ ਨੇ ਕੋਈ ਵੀ ਲੀਗਲ ਗਰੰਟੀ ਦਾ ਪ੍ਰਬੰਧ ਨਹੀਂ ਕੀਤਾ।

ਸਰਕਾਰ ਨੇ ਲੀਗਲ ਗਰੰਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ | Farmer Protest

ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਮੋਦੀ ਦੀ ਅਗਵਾਈ ਵਿੱਚ ਚਲਦੀ ਨੂੰ 10 ਸਾਲ ਬੀਤ ਚੁੱਕੇ ਹਨ, ਮੌਜੂਦਾ ਸਰਕਾਰ ਨੇ ਲੀਗਲ ਗਰੰਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੁਰੰਤ ਐਮਐਸਪੀ ’ਤੇ ਲੀਗਲ ਗਰੰਟੀ ਦਾ ਪ੍ਰਬੰਧ ਕਰੇ। ਕੇਂਦਰ ਸਰਕਾਰ ਦੇਸ਼ ਦੀ ਸਿਰਮੌਰ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਟਿੱਚ ਕਰ ਕੇ ਜਾਣ ਰਹੀ ਹੈ।

ਮਾਣਯੋਗ ਕੋਰਟ ਵੱਲੋਂ ਰਸਤੇ ਖੋਲ੍ਹਣ ਦੇ ਆਦੇਸ਼ਾਂ ਨੂੰ ਅਣਗੌਲਿਆਂ ਕਰ ਰਹੀ ਹੈ,ਕੋਰਟ ਵੱਲੋਂ ਆਦੇਸ਼ ਹਨ ਕਿ ਸਰਕਾਰ ਕਿਸਾਨਾਂ ਦੇ ਮਸਲੇ ’ਤੇ ਕਮੇਟੀ ਬਣਾ ਕੇ ਮਾਮਲੇ ਦੀ ਪੜਤਾਲ ਕਰਕੇ ਤੁਰੰਤ ਰਸਤਾ ਖੋਲੇ, ਨਹੀਂ ਕਿਸਾਨਾਂ ਦੇ ਮਸਲੇ ਦਾ ਹੱਲ ਕਰੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਐਮਐਸਪੀ ਦੀ ਗਰੰਟੀ ਕਾਨੂੰਨ ਅਤੇ ਸਬੰਧਤ ਸਾਰੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹਰਿਆਣਾ ਅਤੇ ਹੋਰ ਵੱਖ-ਵੱਖ ਸਟੇਟਾਂ ਵਿੱਚ ਵਿਸ਼ਾਲ ਕਾਨਫ਼ਰੰਸਾਂ ਕਰਕੇ ਅਜ਼ਾਦੀ ਦਿਵਸ 15 ਅਗਸਤ ’ਤੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਕੇ ਕੇਂਦਰ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। Farmer Protest

ਇਹ ਵੀ ਪੜ੍ਹੋ: ਛੁੱਟੀ ਦਾ ਐਲਾਨ, ਇਸ ਦਿਨ ਸੂਬੇ ’ਚ ਰਹੇਗੀ ਛੁੱਟੀ

ਅੱਜ ਦੇ ਮੋਰਚੇ ਵਿੱਚ ਆਪੋ ਆਪਣੀ ਸਪੀਚ ਦੇਣ ਵਾਲੇ ਕਿਸਾਨਾਂ ਵਿੱਚ ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ, ਇੰਦਰਜੀਤ ਸਿੰਘ ਘਣੀਆਂ ਬੀਕੇਯੂ ਸਿੱਧੂਪੁਰ, ਗੁਰਦਰਸ਼ਨ ਸਿੰਘ ਬੀਕੇਯੂ ਖੋਸਾ, ਦਲਜੀਤ ਸਿੰਘ ਵਿਰਕ ਬੀਕੇਯੂ ਖੋਸਾ,ਬਖੀਲ ਸਿੰਘ ਮੌਜਗੜ ਬੀਕੇਯੂ ਸਿਰਸਾ, ਜੋਗਿੰਦਰ ਸਿੰਘ ਬੀਕੇਯੂ ਕੋਟਬੁੱਢਾ,ਰਾਜ ਸਿੰਘ ਥੇੜੀ ਬੀਕੇਯੂ ਅਜ਼ਾਦ, ਵਿਕਰਮਜੀਤ ਸਿੰਘ ਬੀਕੇਯੂ ਕ੍ਰਾਂਤੀਕਾਰੀ, ਸਵਿੰਦਰਪਾਲ ਸਿੰਘ ਮੋਲੋਵਾਲੀ ਬੀਕੇਯੂ ਕ੍ਰਾਂਤੀਕਾਰੀ, ਕਰਨੈਲ ਸਿੰਘ ਬੀਕੇਯੂ ਸਿਰਸਾ ਆਦਿ ਕਿਸਾਨ ਆਗੂ ਹਾਜ਼ਰ ਸਨ।

ਜੰਗ ਪਾਣੀਆਂ ਦੀ ਮੁੱਦਕੀ ਮੋਰਚੇ ਤੇ ਘੱਲ ਖੁਰਦ ਵਿਖੇ ਹੋਇਆ ਕਿਸਾਨਾਂ ਦਾ ਭਾਰੀ ਇਕੱਠ
ਜੰਗ ਪਾਣੀਆਂ ਦੀ ਮੁੱਦਕੀ ਮੋਰਚੇ ਤੇ ਘੱਲ ਖੁਰਦ ਵਿਖੇ ਹੋਇਆ ਕਿਸਾਨਾਂ ਦਾ ਭਾਰੀ ਇਕੱਠ

(ਬਸੰਤ ਸਿੰਘ ਬਰਾੜ) ਤਲਵੰਡੀ ਭਾਈ । ਘੱਲ ਖੁਰਦ ਜੌੜੀਆ ਨਹਿਰਾਂ ਤੇ 15 ਮਾਰਚ ਮਾਰਚ ਤੋਂ ਮਿਸ਼ਨ ਸਤਲੁਜ ਦੇ ਨਾਂਅ ’ਤੇ ਸੁਰੂ ਹੋਈ ਜੰਗ ਪਾਣੀਆਂ ਦੀ ( ਮੁੱਦਕੀ ਮੋਰਚਾ ) ਲਗਾਤਾਰ ਜਾਰੀ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਜਿਸ ਸਬੰਧ ਵਿੱਚ ਅੱਜ ਇਲਾਕੇ ਦੇ ਪਿੰਡਾ ਦੇ ਲੋਕਾਂ ਤੇ ਵੱਖ-ਵੱਖ ਕਿਸਾਨ ਯੂਨੀਅਨ ਆਗੂਆਂ ਨੇ ਇਕੱਠੇ ਹੋ ਕੇ ਟਰੈਕਟਰ ਮਾਰਚ ਕੱਢਿਆ ਤੇ ਘੱਲ ਖੁਰਦ ਜੋੜੀਆ ਨਹਿਰਾ ਨੈਸ਼ਨਲ ਹਾਈਵੇ 5 ਤੇ ਕੈਚੀਆ ਵਾਲੇ ਪੁੱਲ ਤੇ ਪਿਛਲੇ 20 ਦਿਨਾਂ ਤੋਂ ਚੱਲ  ਰਹੇ ਮੋਰਚੇ ’ਤੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। (Tractor March)

ਨਹਿਰਾਂ ਦੇ ਕੰਕਰੀਟਕਰਨ ਦੇ ਕੰਮ ਨੂੰ ਤੁਰੰਤ ਰੋਕੇ ਜਾਣ ਦੀ ਮੰਗ

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਹਿਰਾਂ ਦੇ ਕਿਨਾਰਿਆਂ ਤੇ ਤੱਲ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਨੁਕਸਾਨ ਬਾਰੇ ਕਿਹਾ ਕਿ ਇਸ ਨਾਲ ਪਾਣੀ ਦਾ ਸਿੰਮਣਾ ਬੰਦ ਹੋ ਜਾਵੇਗਾ । ਜਿਸ ਨਾਲ ਨਹਿਰਾਂ ਦੀ 169 ਕਿਲੋਮੀਟਰ ਦੀ ਲੰਬਾਈ ਦੇ ਨਾਲ ਲੱਗਦੇ ਪਿੰਡਾਂ ਦੇ ਪਾਣੀ ਦਾ ਪੱਧਰ ਬਹੁਤ ਡੂੰਘ ਹੋ ਜਾਵੇਗਾ। ਉਨ੍ਹਾ ਕੇਂਦਰ ਅਤੇ ਰਾਜਸਥਾਨ ਸਰਕਾਰ ਦੀ ਸਾਜਿਸ਼ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ ਇਹ ਕੰਕਰੀਟਕਰਨ ਦੇ ਬਹਾਨੇ ਰਾਜਸਥਾਨ ਕਨਾਲ ਰੀਡਿਜਾਇਨ ਕਰ ਰਹੇ ਹਨ ਤਾਂ ਜੋ ਪਾਣੀ 12000 ਕਿਊਸਿਕ ਦੀ ਜਗ੍ਹਾ 18500 ਕਿਊਸਿਕ ਪਾਣੀ ਲਿਜਾਇਆ ਜਾ ਸਕੇ। ਇਸ ਪਾਣੀ ਦੀ ਲੁੱਟ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ, ਕਿਸ਼ਾਨ ਯੂਨੀਅਨਾਂ ਤੇ ਉੱਘੀਆ ਸਖਸੀਅਤਾਂ, ਵਿਦਵਾਨਾਂ ਦੇ ਭਾਰੀ ਇਕੱਠ ਨੇ ਸਰਕਾਰਾਂ ਨੂੰ ਚਤਾਵਨੀ ਦਿੰਦਿਆਂ ਕਿਹਾ ਹੈ ਕਿ ਨਹਿਰਾਂ ਦੇ ਕੰਕਰੀਟਕਰਨ ਦੇ ਕੰਮ ਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾ ਇਸ ਦੇ ਗੰਭੀਰ ਸਿੱਟੇ ਨਿਕਲਣਗੇ। (Tractor March)

ਇਹ ਵੀ ਪੜ੍ਹੋ : ਸਾਬਕਾ ਏਡੀਜੀਪੀ ਚੰਦਰ ਦੇ ਫਾਰਮ ਹਾਊਸ ’ਤੇ ਵਿਜੀਲੈਂਸ ਦੀ ਛਾਪੇਮਾਰੀ

ਇਸ ਭਾਰੀ ਇਕੱਠ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਫਰੀ ਮੈਡੀਕਲ ਕੈਂਪ ਦੌਰਾਨ ਜ਼ਰੂਰਤਮੰਦ ਧਰਨਾਕਾਰੀਆ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਰਾਕੇਸ਼ ਕੁਮਾਰ ਮਹਿਤਾ ਸੁਲਹਾਣੀ, ਡਾ ਚਮਕੌਰ ਸਿੰਘ ਪਤਲੀ ਡਾ ਹਰਪ੍ਰੀਤ ਸਿੰਘ ਹਰਾਜ, ਡਾ ਭੋਲਾ ਫਿੱਡੇ ,ਡਾ ਜਗਸੀਰ ਸਿੰਘ ਭਾਗਥਲਾ, ਡਾ ਜਸਵਿੰਦਰ ਸਿੰਘ ਮੁੱਦਕੀ, ਡਾ ਜਗਜੀਤ ਸਿੰਘ ਮੁੱਦਕੀ, ਡਾ ਰਾਜਿੰਦਰ ਸਿੰਘ ਢਿੱਲੋ, ਡਾ ਬੰਟੀ, ਡਾ ਮਨਪ੍ਰੀਤ ਸਿੰਘ, ਡਾ ਕੁਲਵਿੰਦਰ ਸਿੰਘ ਖਵਾਜਾ ਖੜਕ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ