Shatabdi Express - Sach Kahoon Punjabi
Chandigarh Schools Bomb Threat: ਪੰਜਾਬ ਸਕੱਤਰੇਤ, ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ’ਚ ਬੰਬ ਧਮਾਕੇ ਦੀ ਧਮਕੀ
ਕਿਹਾ, ਦੋ ਦਿਨ ਚੰਡੀਗੜ੍ਹ ’ਚ ਧਮਾਕੇ ਹੋਣਗੇ
Chandigarh Schools Bomb Threat: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੱਤਰੇਤ ਤੇ ਸਕੂਲਾਂ ਨੂੰ ਇੱਕ ਹੋਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਸਕੂਲ ਪ੍ਰਬੰਧਕਾਂ ਨੂੰ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸਕੂਲਾਂ ’ਚ ਸੁਰੱਖਿਆ ਵਧਾ ਦਿੱਤੀ। ਸੈਕਟਰ 38, ਚੰਡੀਗੜ੍ਹ ਦੇ ਵਿਵੇਕ ਹਾਈ ਸਕੂਲ ਤੇ ਮਨੀਮਾਜਰਾ ਦੇ ਗੁਰੂਕੁਲ ਭਵਨ ਵਿਦਿਆਲਿਆ ਨੂੰ ਈਮੇਲ ਮਿਲਿਆ।
ਇਹ ਖਬਰ ਵੀ ਪੜ੍ਹੋ : Ladowal Toll Plaza: ਅੱਜ ਲਾਡੋਵਾਲ ਟੋਲ ਪਲਾਜ਼ਾ ਹੋਵੇਗਾ ਮੁਫ਼ਤ, ਮੰਗਾਂ ਸਬੰਧੀ ਕਿਸਾਨਾਂ ਦਾ ਐਲਾਨ
ਜਾਣਕਾਰੀ ਮਿਲਣ ’ਤੇ, ਚੰਡੀਗੜ੍ਹ ਪੁਲਿਸ ਅਲਰਟ ਹੋ ਗਈ, ਤੇ ਬੰਬ ਸਕੁਐਡ ਤੇ ਜਾਂਚ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਇਸ ਦੌਰਾਨ, ਅੰਮ੍ਰਿਤਸਰ ਵਿੱਚ, ਸਕੂਲਾਂ ਨੂੰ ਭੇਜੇ ਗਏ ਇੱਕ ਧਮਕੀ ਭਰੇ ਈਮੇਲ ਵਿੱਚ ਸਕੂਲਾਂ ਤੇ ਰੇਲਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਈਮੇਲ ’ਚ ਅਗਲੇ ਦੋ ਦਿਨਾਂ ਦੇ ਅੰਦਰ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ’ਤੇ ਬੰਬ ਧਮਾਕੇ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਈਮੇਲ ’ਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਲਈ ਇਨਸਾਫ਼ ਤੇ ਕੈਨੇਡੀਅਨ ਪੈਨਸ਼ਨ ਫੰਡ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਸੀ। ਇਹ ਈਮੇਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦੋ ਦਿਨਾਂ ਦੇ ਭਾਰਤ ਦੌਰੇ ਦੀ ਸ਼ੁਰੂਆਤ ਦੇ ਨਾਲ ਹੀ ਆਈ ਹੈ। ਧਿਆਨ ਦੇਣ ਯੋਗ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਨੇ ਇੱਕ ਮਹੀਨਾ ਪਹਿਲਾਂ, ਪੰਜਾਬ ਦੇ ਦੌਰੇ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਇਹ ਧਮਕੀ ਚੰਡੀਗੜ੍ਹ ਦੇ 30 ਸਕੂਲਾਂ ਨੂੰ ਭੇਜੇ ਗਏ ਧਮਕੀ ਭਰੇ ਈਮੇਲ ਦੇ ਨਾਲ ਮਿਲੀ ਸੀ। Chandigarh Schools Bomb Threat
ਅੱਗ ਲੱਗਣ ‘ਤੇ ਮੌਕੇ ‘ਤੇ ਰੋਕੀ ਗਈ ਗੱਡੀ | shatabdi express
ਜਲੰਧਰ। ਜਲੰਧਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਦੱਸਿਆ ਜਾਂਦਾ ਹੈ ਕਿ ਹਰਿਆਣਾ ‘ਚ ਪੈਂਦੇ ਆਮੀਨ ਰੇਲਵੇ ਸਟੇਸ਼ਨ ਕੋਲ ਸ਼ਤਾਬਦੀ ਐਕਸਪ੍ਰੈੱਸ ਦੇ ਇਕ ਕੋਚ ‘ਚ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ ਗੱਡੀ ਰੋਕ ਕੇ ਅੱਗ ਬੁਝਾਊ ਉਪਕਰਣਾਂ ਨਾਲ ਅੱਗ ਨੂੰ ਬੁਝਾ ਕੇ ਹਾਦਸਾ ਟਾਲਿਆ ਗਿਆ। ਸ਼ਤਾਬਦੀ ਐਕਸਪ੍ਰੈੱਸ ‘ਚ ਸਫਰ ਕਰ ਰਹੇ ਯਾਤਰੀ ਅਤੇ ਇੰਡੋ-ਅਮੈਰੀਕਨ ਫਰੈਂਡਜ਼ ਗਰੁੱਪ ਦੇ ਚੇਅਰਮੈਨ ਰਮਨ ਦੱਤ ਨੇ ਦੱਸਿਆ ਕਿ ਜਿਵੇਂ ਹੀ ਕੋਚ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਯਾਤਰੀਆਂ ‘ਚ ਹਫੜਾ-ਦਫੜੀ ਦਾ ਮਾਹੌਲ ਵੇਖਿਆ ਗਿਆ। ਗੱਡੀ ਦੇ ਡਰਾਈਵਰ ਨੇ ਤੁਰੰਤ ਗੱਡੀ ਨੂੰ ਰੋਕਿਆ ਅਤੇ ਕਰਮਚਾਰੀ ਅੱਗ ਬੁਝਾਉਣ ਵਾਲੇ ਉਪਕਰਣ ਲੈ ਕੇ ਉਸ ‘ਤੇ ਕਾਬੂ ਪਾਉਣ ਲਈ ਦੌੜੇ।
ਉਨ੍ਹਾਂ ਕਿਹਾ ਕਿ ਗੱਡੀ ‘ਚ ਕਈ ਵੀ. ਵੀ. ਆਈ. ਪੀਜ਼ ਵੀ ਸਫਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ ਪਰ ਕਾਫੀ ਸਮੇਂ ਤੱਕ ਕੋਚ ‘ਚੋਂ ਧੂੰਆਂ ਉਠਦਾ ਰਿਹਾ। ਆਮੀਨ ਰੇਲਵੇ ਸਟੇਸ਼ਨ ‘ਤੇ ਸ਼ਤਾਬਦੀ ਐਕਸਪ੍ਰੈੱਸ ਲਗਭਗ ਪੌਣੇ ਦੋ ਘੰਟੇ ਤੱਕ ਰੁਕੀ ਰਹੀ। ਜਦੋਂ ਸਥਿਤੀ ਪੂਰੀ ਤਰ੍ਹਾਂ ਨਾਰਮਲ ਹੋ ਗਈ ਤਾਂ ਗੱਡੀ ਨੂੰ ਅੱਗੇ ਰਵਾਨਾ ਕੀਤਾ ਗਿਆ। ਆਮੀਨ ਸਟੇਸ਼ਨ ਨਵੀਂ ਦਿੱਲੀ ਤੋਂ ਲਗਭਗ 100 ਕਿਲੋਮੀਟਰ ਪਿੱਛੇ ਪੈਂਦਾ ਹੈ।
ਜਲੰਧਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ
ਆਮੀਨ ਰੇਲਵੇ ਸਟੇਸ਼ਨ ਕੋਲ ਇਕ ਕੋਚ ‘ਚ ਅੱਗ ਲੱਗਣ ਦੀ ਸੂਚਨਾ ਮਿਲੀ
ਯਾਤਰੀਆਂ ‘ਚ ਹਫੜਾ-ਦਫੜੀ ਦਾ ਮਾਹੌਲ ਵੇਖਿਆ ਗਿਆ
ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ
ਕਾਫੀ ਸਮੇਂ ਤੱਕ ਕੋਚ ‘ਚੋਂ ਧੂੰਆਂ ਉਠਦਾ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਰਾਈਵਰ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਬੁਲੰਦਸ਼ਹਿਰ: ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ਅੱਜ ਸਵੇਰੇ ਕਪਲਿੰਗ ਟੁੱਟ ਜਾਣ ਕਾਰਨ ਦੋ ਹਿੱਸਿਆਂ ‘ਚ ਵੰਡ ਗਈ ਇਸ ਹਾਦਸੇ ‘ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਹਾਲਾਂਕਿ ਇਸ ਕਾਰਨ ਇੱਕ ਘੰਟੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੀ
ਰੇਲਵੇ ਸੂਤਰਾਂ ਨੇ ਇੱਥੇ ਦੱਸਿਆ ਕਿ ਉੱਤਰ ਪ੍ਰਦੇਸ਼ ‘ਚ ਬੁਲੰਦਸ਼ਹਿਰ ‘ਚ ਖੁਰਜਾ ਦੇ ਜੰਕਸ਼ਨ ਖੇਤਰ ਦੇ ਜੰਗਲ ‘ਚ ਲਗਭਗ ਨੌ ਵਜੇ ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਦੇ ਇੰਜਣ ਦਾ ਕਪਲਿੰਗ ਟੁੱਟ ਜਾਣ ਕਾਰਨ ਦੋ ਹਿੱਸਿਆਂ ‘ਚ ਵੰਡ ਗਈ ਇਸ ਦੌਰਾਨ ਟ੍ਰੇਨ ਦੇ ਡਰਾਈਵਰ ਨੇ ਆਪਣੀ ਸਮਝਦਾਰੀ ਵਿਖਾਉਂਦਿਆਂ ਰੇਲ ਗੱਡੀ ਨੂੰ ਰੋਕ ਦਿੱਤਾ ਇਸ ਕਾਰਨ ਹਾਦਸੇ ਤੋਂ ਬਾਅਦ ਇੱਕ ਘੱਟੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੀ
ਮਾਲ ਗੱਡੀਦੇ 16 ਡੱਬੇ ਲੀਹੋਂ ਲੱਥੇ
ਚੰਦੌਲੀ: ਹਾਵੜਾ-ਦਿੱਲੀ ਮੁੱਖ ਰੇਲ ਮਾਰਗ ‘ਚ ਚੰਦੌਲੀ/ ਮੁਗਲਸਰਾਏ ਰੇਲ ਮੰਡਲ ਦੇ ਕਰਮਨਾਸ਼ਾ ਅਤੇ ਧਨੇਛਾ ਸਟੇਸ਼ਨ ਦਰਮਿਆਨ ਸਵੇਰੇ ਲਗਭਗ ਚਾਰ ਵਜੇ ਮੁਗਲਸਰਾਏ ਵੱਲ ਆ ਰਹੀ ਮਾਲ ਗੱਡੀ ਦੇ 16 ਡੱਬੇ ਲੀਹੋਂ ਉਤਰ ਗਏ ਪੱਟੜੀ ਤੋਂ  ਉਤਰਣ ਤੋਂ ਬਾਅਦ ਡੱਬੇ ਇੱਕ ਦੂਜੇ ‘ਤੇ ਚੜ੍ਹ ਗਏ ਕੁਝ ਡੱਬੇ ਤਾਸ ਦੇ ਪੱਤਿਆਂ ਵਾਂਗ ਖਿੰਡ ਗਏ ਇਸ ਹਾਦਸੇ ਕਾਰਨ ਮੁੱਖ ਰੇਲ ਮਾਰਗ ਹਾਵੜਾ-ਦਿੱਲੀ ਦੇ ਮੁਗਲਸਰਾਏ ਗਯਾ ਰੇਲ ਖੰਡ ‘ਤੇ ਟ੍ਰੇਨਾਂ ਦੀ ਆਵਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।