Punjab Storm - Sach Kahoon Punjabi

Punjab Weather News: ਪੰਜਾਬ ’ਚ ਤੂਫਾਨ ਨੇ ਮਚਾਈ ਤਬਾਹੀ, ਅਚਾਨਕ ਘਰਾਂ ’ਤੇ ਡਿੱਗਿਆ ਟਾਵਰ
Punjab Weather News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੌਸਮ ਬਹੁਤ ਖਰਾਬ ਹੈ। ਕੁਝ ਇਲਾਕਿਆਂ ’ਚ ਭਾਰੀ ਮੀਂਹ ਪਿਆ ਹੈ, ਜਦੋਂ ਕਿ ਕਈ ਥਾਵਾਂ ’ਤੇ ਤੂਫਾਨਾਂ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਬੱਲੂਆਣਾ ਖੇਤਰ ’ਚ ਵੀ ਮੌਸਮ ’ਚ ਅਚਾਨਕ ਬਦਲਾਅ ਨੇ ਤਬਾਹੀ ਮਚਾ ਦਿੱਤੀ। ਤੇਜ਼ ਹਵਾਵਾਂ, ਝੱਖੜ, ਤੂਫਾਨ ਤੇ ਭਾਰੀ ਮੀਂਹ ਕਾਰਨ ਇਲਾਕੇ ’ਚ ਇੱਕ ਪੁਰਾਣਾ ਬੀਐਸਐਨਐਲ ਟਾਵਰ ਲੋਕਾਂ ਦੇ ਘਰਾਂ ’ਤੇ ਡਿੱਗ ਗਿਆ। ਰਿਪੋਰਟਾਂ ਅਨੁਸਾਰ, ਟਾਵਰ ਲਗਭਗ 100 ਫੁੱਟ ਉੱਚਾ ਸੀ ਤੇ ਛੱਤਾਂ ’ਤੇ ਡਿੱਗ ਗਿਆ। ਡਿੱਗਣ ਨਾਲ ਕਈ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Read Also : Rishabh Pant: ਰਿਸ਼ਭ ਪੰਤ ਨੇ ਛੱਡੀ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ, ਖਰਾਬ ਰਿਹਾ ਸੀ ਪ੍ਰਦਰਸ਼ਨ

ਡਿੱਗਣ ਨਾਲ ਨੇੜਲੇ ਘਰਾਂ ਦੀਆਂ ਛੱਤਾਂ ਤੇ ਕੰਧਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਘਟਨਾ ਨੇ ਵਸਨੀਕਾਂ ’ਚ ਗੁੱਸਾ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਖੇਤਰਾਂ ’ਚ ਟਾਵਰ ਨਹੀਂ ਲਾਏ ਜਾਣੇ ਚਾਹੀਦੇ, ਤੇ ਡਿੱਗਿਆ ਟਾਵਰ ਬਹੁਤ ਪੁਰਾਣਾ ਸੀ ਤੇ ਇਸ ਨਾਲ ਕਾਫ਼ੀ ਜਾਨੀ ਨੁਕਸਾਨ ਹੋ ਸਕਦਾ ਸੀ। ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟਾਵਰ ਦੀ ਮਜ਼ਬੂਤੀ ਤੇ ਸੁਰੱਖਿਆ ਦੀ ਸਮੇਂ ਸਿਰ ਜਾਂਚ ਕੀਤੀ ਜਾਂਦੀ, ਤਾਂ ਅਜਿਹੇ ਹਾਦਸੇ ਤੋਂ ਬਚਿਆ ਜਾ ਸਕਦਾ ਸੀ। Punjab Weather News

Storm In Punjab: ਤੇਜ਼ ਝੱਖੜ ਕਾਰਨ ਡਿੱਗੇ ਦਰੱਖਤ, ਸੇਵਾਦਾਰਾਂ ਨੇ ਰੋਡ ਤੋਂ ਹਟਾਇਆ
Storm In Punjab: (ਮਨੋਜ ਗੋਇਲ), ਘੱਗਾ। ਭਿਆਨਕ ਪੈ ਰਹੀ ਗਰਮੀ ਤੋਂ ਸ਼ਾਮ ਨੂੰ ਲੋਕਾਂ ਨੂੰ ਰਾਹਤ ਮਿਲੀ ਜਦੋਂ ਅਚਾਕਨ ਸ਼ਾਮ ਨੂੰ ਮੌਸਮ ਨੇ ਅਚਾਨਕ ਕਰਵਟ ਲਈ। ਇਸ ਦੌਰਾਨ ਤੇਜ਼ ਹਨ੍ਹੇਰੀ ਚੱਲ ਪਈ। ਇਸ ਦੌਰਾਨ ਇਲਾਕੇ ’ਚ ਰੋਡ ’ਤੇ ਦਰੱਖਤ ਟੁੱਟ ਕੇ ਡਿੱਗ ਪਏ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਰੋਡ ’ਤੇ ਡਿੱਗੇ ਦਰੱਖਤਾਂ ਸੰਬੰਧੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪਤਾ ਚੱਲਿਆ ਤਾਂ ਉਹ ਤਰੁੰਤ ਇਕੱਠ ਹੋ ਕੇ ਸਮਾਣਾ ਪਾਤੜਾਂ ਰੋਡ ’ਤੇ ਘੱਗਾ ਨਜ਼ਦੀਕ ਸੜਕ ਉੱਪਰ ਟੁੱਟ ਪਏ ਦਰੱਖਤ ਦੇ ਟਾਹਣਿਆਂ ਨੂੰ ਹਟਾਉਣ ’ਚ ਜੁੱਟ ਗਏ।

ਕੁਝ ਹੀ ਸਮੇਂ ’ਚ ਸੇਵਾਦਾਰਾਂ ਨੇ ਰੋਡ ’ਤੇ ਟੁੱਟੇ ਪਏ ਟਾਹਣਿਆਂ ਨੂੰ ਹਟਾ ਦਿੱਤਾ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਲਾਕ ਪ੍ਰੇਮੀ ਸੇਵਕ ਟਿੰਕੂ ਇੰਸਾਂ ,ਗੁਰਸੇਵਕ ਇੰਸਾਂ ਅਤੇ ਬੰਟੀ ਇੰਸਾਂ ਉਹਨਾਂ ਨੇ ਦੱਸਿਆ ਕਿ ਜੇਕਰ ਰੋਡ ਤੋਂ ਇਹਨਾਂ ਟਾਹਣਿਆਂ ਨੂੰ ਨਹੀਂ ਹਟਾਇਆ ਜਾਂਦਾ ਤਾਂ ਰਾਤ ਦਾ ਸਮਾਂ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ: Gond Katira Benefits: ਭਿਆਨਕ ਗਰਮੀ ’ਚ ਵੀ ਸਰੀਰ ਨੂੰ ਠੰਢਕ ਪ੍ਰਦਾਨ ਕਰੇਗਾ ਗੂੰਦ ਕਤੀਰਾ, ਜਾਣੋ ਇਸ ਦੇ ਚਮਤਕਾਰੀ ਫਾਇ…