Repo Rate - Sach Kahoon Punjabi

Bank Loan Rate Update: ਪੀਐਨਬੀ, ਬੈਂਕ ਆਫ ਇੰਡੀਆ, ਯੂਕੋ ਬੈਂਕ ਨੇ ਰੇਪੋ ਰੇਟ ’ਚ ਕਟੌਤੀ ਤੋਂ ਬਾਅਦ ਲੋਨ ਲਈ ਵਿਆਜ਼ ਦਰਾਂ ਘਟਾਈਆਂ
Bank Loan Rate Update: ਮੁੰਬਈ, (ਆਈਏਐਨਐਸ)। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵੱਲੋਂ ਹਾਲ ਹੀ ਵਿੱਚ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ (ਪੀਐਨਬੀ), ਬੈਂਕ ਆਫ਼ ਇੰਡੀਆ ਅਤੇ ਯੂਕੋ ਬੈਂਕ ਸਮੇਤ ਕਈ ਵੱਡੇ ਬੈਂਕਾਂ ਨੇ ਆਪਣੀਆਂ ਕਰਜ਼ਾ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ।

ਕੇਂਦਰੀ ਬੈਂਕ ਵੱਲੋਂ ਕਟੌਤੀ ਦਾ ਲਾਭ ਆਪਣੇ ਗਾਹਕਾਂ ਨੂੰ ਦੇਣ ਵਾਲੇ ਪਹਿਲੇ ਬੈਂਕਾਂ ਵਿੱਚੋਂ ਇੱਕ, ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਰੈਪੋ-ਲਿੰਕਡ ਉਧਾਰ ਦਰ ਨੂੰ 8.85 ਪ੍ਰਤੀਸ਼ਤ ਤੋਂ ਘਟਾ ਕੇ 8.35 ਪ੍ਰਤੀਸ਼ਤ ਕਰ ਦਿੱਤਾ ਹੈ। ਹਾਲਾਂਕਿ, ਬੈਂਕ ਨੇ ਆਪਣੀ ਬੇਸ ਰੇਟ ਅਤੇ ਸੀਮਾਂਤ ਲਾਗਤ ਉਧਾਰ ਦਰ (ਐਮਸੀਐਲਆਰ) ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਿਆ। ਬੈਂਕ ਆਫ਼ ਇੰਡੀਆ ਨੇ ਵੀ ਆਪਣੀ ਰੈਪੋ-ਅਧਾਰਤ ਉਧਾਰ ਦਰ ਨੂੰ 8.85 ਪ੍ਰਤੀਸ਼ਤ ਤੋਂ ਘਟਾ ਕੇ 8.35 ਪ੍ਰਤੀਸ਼ਤ ਕਰ ਦਿੱਤਾ ਹੈ।

ਯੂਕੋ ਬੈਂਕ ਨੇ ਇੱਕ ਵੱਖਰਾ ਰਸਤਾ ਅਪਣਾਇਆ ਅਤੇ ਸਾਰੇ ਕਰਜ਼ਿਆਂ ਦੇ ਕਾਰਜਕਾਲਾਂ ਲਈ ਆਪਣੇ ਐਮਸੀਐਲਆਰ ਵਿੱਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ। ਇਹ ਬਦਲਾਅ, ਜੋ 10 ਜੂਨ ਤੋਂ ਲਾਗੂ ਹੋਣਗੇ, ਵੱਖ-ਵੱਖ ਕਿਸਮਾਂ ਦੇ ਕਰਜ਼ਿਆਂ ਜਿਵੇਂ ਕਿ ਘਰੇਲੂ ਅਤੇ ਨਿੱਜੀ ਕਰਜ਼ੇ ਨੂੰ ਥੋੜ੍ਹਾ ਹੋਰ ਕਿਫਾਇਤੀ ਬਣਾ ਦੇਣਗੇ। Bank Loan Rate Update

ਇਹ ਵੀ ਪੜ੍ਹੋ: Water Purifier: ਬਹੁਤ ਕੁਝ ਬਿਆਨਦੀ ਐ ਇਹ ਤਸਵੀਰ, ਪੜ੍ਹੋ ਤੇ ਜਾਣੋ, ਕਿੱਧਰ ਗਿਆ ਉਹ ਜ਼ਮਾਨਾ…

ਬੈਂਕ ਨੇ ਆਪਣਾ ਰਾਤ ਦਾ ਐਮਸੀਐਲਆਰ 8.25 ਪ੍ਰਤੀਸ਼ਤ ਤੋਂ ਘਟਾ ਕੇ 8.15 ਪ੍ਰਤੀਸ਼ਤ, ਇੱਕ ਮਹੀਨੇ ਦਾ ਐਮਸੀਐਲਆਰ 8.45 ਪ੍ਰਤੀਸ਼ਤ ਤੋਂ ਘਟਾ ਕੇ 8.35 ਪ੍ਰਤੀਸ਼ਤ ਅਤੇ ਤਿੰਨ ਮਹੀਨੇ ਦਾ ਐਮਸੀਐਲਆਰ 8.6 ਪ੍ਰਤੀਸ਼ਤ ਤੋਂ ਘਟਾ ਕੇ 8.5 ਪ੍ਰਤੀਸ਼ਤ ਕਰ ਦਿੱਤਾ ਹੈ। ਯੂਕੋ ਬੈਂਕ ਨੇ ਆਪਣੇ ਛੇ ਮਹੀਨੇ ਅਤੇ ਇੱਕ ਸਾਲ ਦੇ ਐਮਸੀਐਲਆਰ ਨੂੰ ਕ੍ਰਮਵਾਰ 8.8 ਪ੍ਰਤੀਸ਼ਤ ਅਤੇ 9 ਪ੍ਰਤੀਸ਼ਤ ਕਰ ਦਿੱਤਾ ਹੈ। ਬੈਂਕ ਆਫ ਬੜੌਦਾ ਨੇ ਵੀ ਚੋਣਵੇਂ ਕਰਜ਼ਿਆਂ ਦੇ ਕਾਰਜਕਾਲਾਂ ਲਈ ਆਪਣੀਆਂ ਰੈਪੋ-ਲਿੰਕਡ ਉਧਾਰ ਦਰਾਂ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ।

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਅਰਥਵਿਵਸਥਾ ਵਿੱਚ ਵਾਧੇ ਨੂੰ ਹੁਲਾਰਾ ਦੇਣ ਲਈ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਵੱਡੀ ਕਟੌਤੀ ਦਾ ਐਲਾਨ ਕੀਤਾ, ਜੋ ਕਿ 6 ਪ੍ਰਤੀਸ਼ਤ ਤੋਂ 5.5 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ, ਆਰਬੀਆਈ ਗਵਰਨਰ ਨੇ ਸੀਆਰਆਰ ਵਿੱਚ 100 ਬੇਸਿਸ ਪੁਆਇੰਟ ਦੀ ਕਟੌਤੀ ਦਾ ਵੀ ਐਲਾਨ ਕੀਤਾ, ਜੋ ਕਿ 6 ਸਤੰਬਰ, 4 ਅਕਤੂਬਰ, 1 ਨਵੰਬਰ ਅਤੇ 29 ਨਵੰਬਰ ਤੋਂ 25 ਬੇਸਿਸ ਪੁਆਇੰਟ ਦੀਆਂ ਚਾਰ ਬਰਾਬਰ ਕਿਸ਼ਤਾਂ ਵਿੱਚ ਲਾਗੂ ਹੋਵੇਗਾ।

ਰਿਜ਼ਰਵ ਬੈਂਕ ਨੇ ਫੇਰ ਵਧਾਇਆ ਰੈਪੋ ਰੇਟ 0.50 ਫੀਸਦੀ, ਘਰ ਅਤੇ ਕਾਰ ਦੀਆਂ ਕਿਸ਼ਤਾਂ ਹੋਣਗੀਆਂ ਮਹਿੰਗੀਆਂ
ਰਿਜ਼ਰਵ ਬੈਂਕ ਨੇ ਫੇਰ ਵਧਾਇਆ ਰੈਪੋ ਰੇਟ 0.50 ਫੀਸਦੀ, ਘਰ ਅਤੇ ਕਾਰ ਦੀਆਂ ਕਿਸ਼ਤਾਂ ਹੋਣਗੀਆਂ ਮਹਿੰਗੀਆਂ

ਪਾਲਿਸੀ ਦਰਾਂ ’ਚ ਵਾਧੇ ਨਾਲ ਘਰ ਅਤੇ ਕਾਰ ਦੀਆ ਕਿਸ਼ਤਾਂ ਮਹਿੰਗੀਆਂ ਹੋ ਜਾਣਗੀਆਂ

(ਏਜੰਸੀ)

ਮੁੰਬਈ। ਰਿਜ਼ਰਵ ਬੈਂਕ (ਆਰ. ਬੀ. ਆਈ.) ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਲਗਾਤਾਰ ਦੂਜੇ ਮਹੀਨੇ ਨੀਤੀਗਰ ਦਰਾਂ ’ਚ ਵਾਧਾ ਕੀਤਾ ਹੈ, ਜਿਸ ਨਾਲ ਆਮ ਲੋਕਾਂ ਲਈ ਘਰ, ਕਾਰ ਅਤੇ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਵਧਣਗੀਆ ਅਤੇ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ ਹੋਈ ਐਮਪੀਸੀ ਦੀ ਤਿੰਨ ਦਿਨਾਂ ਮੀਟਿੰਗ ਤੋਂ ਬਾਅਦ ਅੱਜ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।

ਮਹਿੰਗਾਈ ਅਤੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਨੇ ਵਿਸ਼ਵਵਿਆਪੀ ਅਨਿਸ਼ਚਿਤਤਾ ਨੂੰ ਵਧਾ ਦਿੱਤਾ ਹੈ ਅਤੇ ਸਪਲਾਈ ਚੇਨਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਦੁਨੀਆ ਭਰ ’ਚ ਮਹਿੰਗਾਈ ਵਿੱਚ ਵਾਧਾ ਹੋਇਆ ਹੈ।

ਇਸ ਦਾ ਅਸਰ ਭਾਰਤ ’ਤੇ ਵੀ ਪਿਆ ਹੈ। ਦਾਸ ਨੇ ਕਿਹਾ ਕਿ ਕਮੇਟੀ ਨੇ ਰੈਪੋ ਦਰ ਨੂੰ 50 ਆਧਾਰ ਅੰਕ ਵਧਾ ਕੇ 4.90 ਫੀਸਦੀ, ਸਥਾਈ ਜਮ੍ਹਾ ਸਹੂਲਤ ਦਰ ਅੱਧਾ ਫੀਸਦੀ ਵਧਾ ਕੇ 4.65 ਫੀਸਦੀ ਅਤੇ ਸੀਮਾਂਤ ਸਥਾਈ ਸਹੂਲਤ ਦਰ ਨੂੰ 5.15 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਕਮੇਟੀ ਨੇ ਵਿਕਾਸ ’ਚ ਸਹਾਇਤਾ ਕਰਨ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਪਣੇ ਅਨੁਕੂਲ ਰੁੱਖ ਨੂੰ ਬਦਲਣ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ।

ਕਮੇਟੀ ਨੇ ਮੌਜ਼ੂਦਾ ਵਿੱਤੀ ਸਾਲ ਦੇ ਵਾਧੇ ਦੇ ਅਨੁਮਾਨ ਨੂੰ 7.2 ਫੀਸਦੀ ’ਤੇ ਬਰਕਰਾਰ ਰੱਖਿਆ ਅਤੇ ਕਿਹਾ ਕਿ ਮੌਜ਼ੂਦਾ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਮੁਦਰਾਸਫੀਤੀ ਵੀ ਰਿਜ਼ਰਵ ਬੈਂਕ ਦੇ ਛੇ ਫੀਸਦੀ ਦੇ ਦਾਇਰੇ ਤੋਂ ਬਾਹਰ ਰਹਿਣ ਦੀ ਉਮੀਦਾ ਹੈ। ਕਮੇਟੀ ਨੇ ਇੱਕ ਮਹੀਨੇ ’ਚ ਦੂਜੀ ਵਾਰ ਨੀਤੀਗਤ ਦਰਾਂ ’ਚ ਵਾਧਾ ਕੀਤਾ ਹੈ। ਪਿਛਲੇ ਮਹੀਨੇ ਰੈਪੋ ਰੇਟ ’ਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ।

ਆਰਬੀਆਈ ਨੇ ਸਹਿਕਾਰੀ ਬੈਂਕਾਂ ਲਈ ਹਾਊਸਿੰਗ ਲੋਨ ਦੀ ਸੀਮਾ ਵਧਾ ਦਿੱਤੀ ਹੈ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ਹਿਰੀ ਸਹਿਕਾਰੀ ਬੈਂਕਾਂ ਵੱਲੋਂ ਗ੍ਰਾਹਕਾਂ ਨੂੰ ਦਿੱਤੇ ਜਾਣ ਵਾਲੇ ਹਾਊਸਿੰਗ ਲੋਨ ਦੀ ਸੀਮਾ 30 ਲੱਖ ਰੁਪਏ ਅਤੇ ਪੇਂਡੂ ਸਹਿਕਾਰੀ ਬੈਂਕਾਂ (ਆਰਸੀਬੀ) ਦੀ ਸੀਮਾ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਹੈ।

ਬੁੱਧਵਾਰ ਨੂੰ ਜਾਰੀ ਵਿਕਾਸ ਅਤੇ ਰੈਗੂਲੇਟਰੀ ਨੀਤੀਆਂ ’ਤੇ ਆਰਬੀਆਈ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਮੌਜ਼ੂਦਾ ਦਿਸ਼ਾ-ਨਿਰਦੇਸ਼ਾਂ ’ਚ ਵਿਅਕਤੀਗਤ ਹਾਊਸਿੰਗ ਲੋਟ ’ਤੇ ਵਿਵੇਕਸ਼ੀਲ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।

ਇਹ ਪ੍ਰਾਇਮਰੀ ਸਹਿਕਾਰੀ ਬੈਂਕਾਂ ਅਤੇ ਪੇਂਡੂ ਸਹਿਕਾਰੀ ਬੈਂਕਾਂ (ਆਰਸੀਬੀ-ਰਾਜ ਸਹਿਕਾਰੀ ਬੈਂਕਾਂ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ) ਵੱਲੋਂ ਆਪਣੇ ਗ੍ਰ੍ਰਾਹਕਾਂ ਨੂੰ ਪੇਸ਼ ਕੀਤੇ ਜਾ ਸਕਦੇ ਹਨ। ਪਹਿਲਾਂ ਹਾਊਸਿੰਗ ਲੋਨ ਸੀਮਾਵਾਂ ਨੂੰ ਯੂਐਸਬੀਐਸ ਲਈ 2011 ’ਚ ਅਤੇ ਆਰਸੀਬੀ ਲਈ 2009 ’ਚ ਸੋਧਿਆ ਗਿਆ ਸੀ।

ਸੀਮਾ ਦੇ ਆਖਰੀ ਸੰਸ਼ੋਧਨ ਤੋਂ ਬਾਅਦ, ਮਕਾਨਾਂ ਦੀਆਂ ਕੀਮਤਾਂ ’ਚ ਵਾਧੇ ਅਤੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਸਹਿਕਾਰੀ ਬੈਂਕਾਂ ’ਚ ਵਿਅਕਤੀਗਤ ਹਾਊਸਿੰਗ ਲੋਨ ਦੀ ਮੌਜ਼ੂਦਾ ਸੀਮਾ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਫੈਸਲੇ ਦੇ ਮੱਦੇਨਜ਼ਰ , ਟੀਅਰ ਯੂਐਸਬੀਐਸ ਲਈ 70 ਲੱਖ ਰੁਪਏ ਤੋਂ ਵਧਾ ਕੇ 140 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, 100 ਕਰੋੜ ਤੋਂ ਘੱਟ ਕੀਮਤ ਵਾਲੇ ਆਰਸੀਬੀ ਲਈ ਹਾਊਸਿੰਗ ਲੋਨ ਸੀਮਾ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਅਤੇ ਹੋਰ ਆਰਸੀਬੀ ਲਈ 30 ਲੱਖ ਰੁਪਏ ਤੋਂ ਵਧਾ ਕੇ 75 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਸਥਾਰਤ ਸਹਕੂਲਰ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਸਤਾ ਹੋਵੇਗਾ ਕਰਜ਼ਾ,RBI ਨੇ ਘਟਾਈਆਂ ਵਿਆਜ਼ ਦਰਾਂ
ਮੁੰਬਈ: ਕੇਂਦਰੀ ਰਿਜ਼ਰਵ ਬੈਂਕ (RBI ) ਨੇ ਕਰੰਸੀ ਸਮੀਖਿਆ ਕਰਦੇ ਹੋਏ ਰੇਪੋ ਰੇਟ ਵਿੱਚ ਇੱਕ ਚੌਥਾਈ (.25) ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। RBI  ਨੇ ਇਹ ਫੈਸਲਾ ਕਰੰਸੀ ਸਮੀਖਿਆ ਕਰਦੇ ਹੋਏ ਦੇਸ਼ ਵਿੱਚ ਕਾਰੋਬਾਰੀ ਤੇਜੀ ਲਿਆਉਣ ਲਈ ਲਿਆ ਹੈ। ਇਸ ਕਟੌਤੀ ਤੋਂ ਬਾਅਦ ਦੇਸ਼ ਵਿੱਚ ਕਰਜ਼ਾ ਦੇਣ ਲਈ ਬੇਸ ਰੇਟ 6 ਫੀਸਦੀ ‘ਤੇ ਪਹੁੰਚ ਗਿਆ ਹੈ।

ਬਜ਼ਾਰ ਦੇ ਜਾਣਕਾਰਾਂ ਨੂੰ ਰੇਪੋ ਰੇਟ ਵਿੱਚ ਹੋਈ ਇਸ ਕਟੌਤੀ ਦੀ ਉਮੀਦ ਸੀ। ਇਸ ਤੋਂ ਪਹਿਲਾਂ ਅਕਤੂਬਰ 2016 ਵਿੱਚ ਕੇਂਦਰੀ ਬੈਂਕ ਨੇ ਰੇਪੋ ਰੇਟ ਵਿੱਚ ਕਟੌਤੀ ਕੀਤੀ ਸੀ। RBI  ਗਵਰਨਰ ਉਰਜਿਤ ਪਟੇਲ ਦੀ ਪ੍ਰਧਾਨਗੀ ਵਿੱਚ ਦੋ ਦਿਨ ਦੀ ਕਰੰਸੀ ਸਮੀਖਿਆ ਦੌਰਾਨ ਇਹ ਫੈਸਲਾ ਲਿਆ ਗਿਆ। ਕੇਂਦਰੀ ਬੈਂਕ ਮੁਤਾਬਕ 6 ਮੈਂਬਰੀ ਕਰੰਸੀ ਸੰਮਤੀ ਦੇ ਚਾਰ ਮੈਂਬਰਾਂ ਨੇ ਰੇਪੋ ਰੇਟ ਵਿੱਚ .25 ਦੀ ਕਟੌਤੀ ਕਰਨ ਦੀ ਗੱਲ ਆਖੀ। ਉੱਥੇ ਇੱਕ ਮੈਂਬਰ ਨੇ .50 ਦੀ ਕਟੌਤੀ ਕਰਨ ਲਈ ਆਪਣਾ ਵੋਟ ਦਿੱਤਾ।

ਘੱਟ ਹੋਵੇਗੀ ਹੋਮ ਲੋਨ ਜਾਂ ਕਾਰ ਲੈਣ ਦੀ ਈਐੱਮਆਈ:

ਆਰਬੀਆਈ ਵੱਲੋਂ ਕੀਤੀ ਗਈਸ ਇਸ ਕਟੌਤੀ ਤੋਂ ਬਾਅਦ ਹੁਣ ਤੁਹਾਡੇ ਘਰ ਅਤੇ ਕਾਰ ਲੋਨ ਦੀ ਈਐੱਮਆਈ ਘਟਣ ਦੀ ਉਮੀਦ ਵਧ ਗਈ ਹੈ। ਰਿਜ਼ਵ ਬੈਂਕ ਦੀ ਇਸ ਕਟੌਤੀ ਤੋਂ ਬਾਅਦ ਬੈਂਕਾਂ ਕੋਲ ਜ਼ਿਆਦਾ ਲਚਕ ਬਣੀ ਰਹੇਗੀ ਅਤੇ ਬੈਂਕਾਂ ਨੂੰ ਇਸ ਦਾ ਫਾਇਦਾ ਵਿਆਜ਼ ਦਰਾਂ ਘਟਾ ਕੇ ਗਾਹਕਾਂ ਤੱਕ ਪਹੁੰਚਾਉਣਾ ਹੀ ਪਵੇਗਾ।

ਕਿਉਂ ਹੋਈ ਰੇਪੋ ਰੇਟ ਵਿੱਚ ਕਟੌਤੀ

ਜੂਨ ਮਹੀਨੇ ਵਿੱਚ ਰਿਟੇਲ ਮਹਿੰਗਾਈ ਦਰ 1.54 ਫੀਸਦੀ ਦੇ ਹੇਠਲੇ ਪੱਧਰ ‘ਤੇ ਹੈ, ਜਦੋਂਕਿ ਮਈ ਮਹੀਨੇ ਦਾ ਉਦਯੋਗਿਕ ਉਤਪਾਦਨ ਅੰਕੜਾ 1.7 ਫੀਸਦੀ ਰਿਹਾ ਹੈ। ਜੂਨ 2017 ਵਿੱਚ ਭਾਰਤ ਦੀ ਮਹਿੰਗਾਈ ਦਰ ਘਟ ਕੇ 1.54 ਫੀਸਦੀ ਰਹਿ ਗਈ। ਉੱਥੇ ਉਦਯੋਗਿਕ ਉਤਪਾਦਨ ਅੰਕੜਿਆਂ ਮੁਤਾਬਕ ਮਈ 2017 ਵਿੱਚ ਫੈਕਟਰੀ ਉਤਪਾਦਨ ਵਿਕਾਸ ਦਰ ਘਟ ਕੇ 1.7 ਫੀਸਦੀ ਰਹਿ ਗਿਆ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ ਇਹ ਅੱਠ ਫੀਸਦੀ ਸੀ। ਵਿਆਜ਼ ਦਰਾਂ ਵਿੱਚ ਕਟੌਤੀ ਪਿੱਛੇ ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਦਾ ਅਹਿਮ ਰੋਲ ਰਿਹਾ। ਉੱਥੇ ਆਰਬੀਆਈ ਨੂੰ ਚੰਗੇ ਮਾਨਸੂਨ ਨਾਲ ਦੇਸ਼ ਵਿੱਚ ਚੰਗੀ ਪੈਦਾਵਾਰ ਦੀ ਉਮੀਦ ਬਰਕਰਾਰ ਹੈ, ਜਿਸ ਕਾਰਨ ਆਰਬੀਆਈ ਨੇ ਵਿਆਜ਼ ਦਰਾਂ ਵਿੱਚ ਕਟੌਤੀ ਲਈ ਸਹੀ ਸਮਾਂ ਮੰਨਿਆ ਹੈ।