MLA Dev Mann - Sach Kahoon Punjabi

ਵਿਧਾਇਕ ਦੇਵ ਮਾਨ ਵੱਲੋਂ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਪਿੰਡਾਂ ਦੇ ਵਿਕਾਸ ਦੀਆਂ ਲੋੜਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ : ਵਿਧਾਇਕ ਦੇਵ ਮਾਨ (MLA Dev Mann)

(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਲੱਖਾਂ ਰੁਪਏ ਦੀ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਨੂੰ ਸ਼ਹਿਰ ਦੇ ਬਰਾਬਰ ਵਿਕਸਿਤ ਕੀਤਾ ਜਾ ਸਕੇ। ਇਹ ਵਿਚਾਰ ਹਲਕਾ ਨਾਭਾ ਦੇ ਪਿੰਡ ਘਨੂੰੜਕੀ ਸਮੇਤ ਹੋਰ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ (MLA Dev Mann) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਹਰ ਪਿੰਡ ਨੂੰ ਗਰਾਂਟਾਂ ਦੇ ਕੇ ਉਨ੍ਹਾਂ ਦਾ ਸੁੰਦਰੀਕਰਨ ਕੀਤਾ ਜਾਵੇ।

ਉਨ੍ਹਾਂ ਵੱਲੋਂ ਪਿੰਡ ਘਨੂੰੜਕੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਸਮਸ਼ਾਨਘਾਟ, ਪਿੰਡ ਦਾ ਮੇਨ ਚੌਕ, ਬਾਲਮੀਕ ਧਰਮਸ਼ਾਲਾ ਦੀ ਰਿਪੇਅਰ ਅਤੇ ਗਲੀਆਂ ਨਾਲੀਆਂ ਦੇ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਇਸ ਉਪਰਾਲੇ ਤੋਂ ਪਿੰਡ ਵਾਸੀ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ।

ਇਹ ਵੀ ਪਡ਼੍ਹੋ : ਡਿਲੀਵਰੀ ਬੁਆਏ ਨੇ ਫਲਿੱਪਕਾਰਟ ਕੰਪਨੀ ਦੇ ਖ਼ਪਤਕਾਰਾਂ ਨੂੰ ਲਾਇਆ ਚੂਨਾ

ਉਨ੍ਹਾਂ ਕਿਹਾਂ ਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਲਗਾਏ ਜਾ ਰਹੇ ਹਨ। ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਬਿਨਾਂ ਪੱਖਪਾਤ ਹਰ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਅਧੂਰੇ ਹਨ, ਉਨ੍ਹਾਂ ਦੀ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਵਿਕਾਸ ਕਾਰਜਾਂ ਲਈ ਗ੍ਰਾਂਟਾ ਭੇਜੀਆ ਜਾ ਸਕਣ।

ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਅਗੋਲ ਪੰਚਾਇਤ ਅਫਸਰ, ਜਸਵੰਤ ਸਿੰਘ ਰੋਹਟਾ ਪੰਚਾਇਤ ਸਕੱਤਰ, ਤੇਜਿੰਦਰ ਸਿੰਘ ਖਹਿਰਾ , ਗੁਰਦੀਪ ਸਿੰਘ ਟਿਵਾਣਾ, ਅਮਰਜੀਤ ਕੌਰ ਸਰਪੰਚ, ਛਿੰਦਰਪਾਲ ਸਿੰਘ, ਸਮਸ਼ੇਰ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ, ਸ਼ੇਰ ਸਿੰਘ, ਬਚਿੱਤਰ ਸਿੰਘ ਸਾਰੇ ਪੰਚਾਇਤ ਮੈਂਬਰ, ਸਾਬਕਾ ਸਰਪੰਚ ਗੁਰਚਰਨ ਸਿੰਘ, ਮਲਕੀਤ ਸਿੰਘ ਫੌਜੀ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

ਨਾਭਾ ਪੁੱਜੇ ਮੁੱਖ ਮੰਤਰੀ ਮਾਨ ਦੀ ਭੈਣ ਮਨਪ੍ਰੀਤ ਕੌਰ
ਨਾਭਾ ਪਹੁੰਚਣ ’ਤੇ ਵਿਧਾਇਕ ਅਤੇ ਆਪ ਆਗੂਆਂ ਵੱਲੋਂ ਸਨਮਾਨ

ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ : ਮਨਪ੍ਰੀਤ ਕੌਰ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ (Manpreet Kaur) ਦਾ ਆਪ ਆਗੂਆਂ ਅਤੇ ਹਲਕਾ ਵਿਧਾਇਕ ਦੇਵ ਮਾਨ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਬੀਬੀ ਮਨਪ੍ਰੀਤ ਕੌਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਦਫਤਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਮਨਪ੍ਰੀਤ ਕੌਰ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲੈ ਰਹੀ ਹੈ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। (Nabha News)

ਇਹ ਵੀ ਪੜ੍ਹੋ : ਹਰਿਆਣਾ ਵਾਂਗ ਯੂਪੀ ’ਚ ਵੀ ਪ੍ਰੀਖਿਆਰਥੀਆਂ ਦੀ ਮੱਦਦ ਲਈ ਹੈਲਪ ਡੈਸਕ ਲਾਇਆ

ਇਸ ਮੌਕੇ ਵਿਧਾਇਕ ਦੇਵਮਾਨ ਅਤੇ ਆਪ ਟੀਮ ਵੱਲੋ ਬੀਬੀ ਮਨਪ੍ਰੀਤ ਕੌਰ (Manpreet Kaur) ਨੂੰ ਫੁਲਕਾਰੀ ਅਤੇ ਉਨ੍ਹਾਂ ਦੇ ਪਤੀ ਤਰਲੋਕ ਸਿੰਘ ਤੂਰ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੀਬੀ ਨਗਾਹ ਡਾਂਗ ਧਰਮਪਤਨੀ ਦੇਵ ਮਾਨ, ਸੀਨੀਅਰ ਕੌਂਸਲਰ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ, ਰੁਪਿੰਦਰ ਸਿੰਘ ਐਮ ਸੀ ਭਾਦਸੋਂ, ਤੇਜਿੰਦਰ ਸਿੰਘ ਖਹਿਰਾ, ਗੁਰਲਾਲ ਸਿੰਘ ਮੱਲੀ ਚੇਅਰਮੈਨ ਲੈਂਡ ਮਾਰਗੇਜ ਬੈਂਕ ਨਾਭਾ, ਦੀਪਕ ਨਾਗਪਾਲ, ਹਰਸਿਮਰਨ ਸਿੰਘ ਸਾਹਨੀ , ਪ੍ਰਸਿੱਧ ਗਾਇਕ ਕਰਮਾ ਟੋਪਰ, ਹਰਮੇਸ਼ ਮੇਸ਼ੀ, ਜਗਵਿੰਦਰ ਪੂਨੀਆ, ਮੈਡਮ ਜਗਜੀਤ ਕੌਰ ਜਵੰਧਾ, ਚੇਅਰਮੈਨ ਧਰਮਿੰਦਰ ਸਿੰਘ ਸੁਖੇਵਾਲ, ਸਾਬਕਾ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ, ਕਰਮ ਸਿੰਘ ਮਟੋਰੜਾ, ਟਰੱਕ ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਰਹਿਲ, ਡਾ. ਸੁਖਦੇਵ ਸਿੰਘ ਸੰਧੂ, ਨਰਿੰਦਰ ਜੋਸ਼ੀ ਭਾਦਸੋ, ਦਲਜੀਤ ਸਰਪੰਚ, ਬਿੱਟੂ ਸਰਪੰਚ ਧਾਂਰੋਕੀ ਆਦਿ ਆਪ ਆਗੂ ਮੌਜੂਦ ਰਹੇ। Nabha News

ਪੰਜਾਬ ਜੂਡੀਸ਼ੀਅਲ ਪ੍ਰੀਖਿਆ ’ਚੋਂ 6ਵਾਂ ਰੈਂਕ ਹਾਸਲ ਕਰ ਨਾਭਾ ਦੇ ਹਰਦਿਆਂਸ਼ੂ ਗੁਪਤਾ ਬਣੇ ਜੱਜ
ਵਕੀਲ ਪਿਤਾ ਨੇ ਕਿਹਾ ਕਿ ਜੱਜ ਬਣੋ, ਪੁੱਤਰ ਨੇ ਬਣ ਦਿਖਾਇਆ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਨੌਜਵਾਨ ਹਰਦਿਆਂਸ਼ੂ ਗੁਪਤਾ ਨੇ ਪੰਜਾਬ ਜੁਡੀਸ਼ੀਅਲ ਪ੍ਰੀਖਿਆ ’ਚ 06ਵਾਂ ਰੈਂਕ ਹਾਸਲ ਕਰਕੇ ਰਿਆਸਤੀ ਸ਼ਹਿਰ ਸਮੇਤ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਨਵੇਂ ਜੱਜ ਬਣੇ ਇਸ ਨੌਜਵਾਨ ਦੇ ਪਿਤਾ ਵਿਜੈ ਗੁਪਤਾ ਨਾਭਾ ਵਿਖੇ ਵਕਾਲਤ ਦੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਬੇਮਿਸਾਲ ਸਫਲਤਾ ਤੋਂ ਬਾਅਦ ਹਰਦਿਆਂਸ਼ੂ ਗੁਪਤਾ ਨੇ ਆਪਣੇ ਮਾਪਿਆਂ ਦੀ ਹਾਜ਼ਰੀ ’ਚ ਦੱਸਿਆ ਕਿ ਸਫਲਤਾ ਅਤੇ ਸੰਘਰਸ਼ ਇੱਕ ਦੂਜੇ ਦੇ ਪੂਰਕ ਹਨ। ਫਰਕ ਸਿਰਫ ਇੰਨ੍ਹਾ ਹੈ ਕਿ ਸੰਘਰਸ਼ ਨਜ਼ਰ ਨਹੀਂ ਆਉਂਦਾ ਸਗੋਂ ਸਫਲਤਾ ਪ੍ਰਤੱਖ ਨਜ਼ਰ ਆਉਂਦੀ ਹੈ। (Judge)

ਇਕਾਗਰਤਾ ਨਾਲ ਪੜ੍ਹੋ  : ਹਰਦਿਆਂਸ਼ੂ ਗੁਪਤਾ (Judge)

ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਹਰਦਿਆਂਸ਼ੂ ਗੁਪਤਾ ਨੇ ਕਿਹਾ ਕਿ ਉਸ ਦੇ ਵਕੀਲ ਪਿਤਾ ਨੇ ਉਸ ਨੂੰ ਜੱਜ ਬਣਨ ਦੇ ਨਿਸ਼ਾਨੇ ਤੋਂ ਜਾਣੂ ਕਰਵਾਇਆ ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਉਦੇਸ਼ ਬਣਾ ਲਿਆ। ਸਫਲਤਾ ਲਈ ਫਾਰਮੂਲਾ ਸਾਂਝਾ ਕਰਦਿਆਂ ਉਸ ਨੇ ਦੱਸਿਆ ਕਿ ਜਦੋਂ ਵੀ ਪੜ੍ਹਾਈ ਕਰੋ ਤਾਂ ਇਕਾਗਰਤਾ ਨਾਲ ਕਰੋ। ਹਰਦਿਆਸ਼ੂ ਗੁਪਤਾ ਦੇ ਜੱਜ ਬਣਨ ਨਾਲ ਹੀ ਪਰਿਵਾਰ ’ਚ ਖੁਸ਼ੀਆ ਭਰਿਆ ਮਾਹੌਲ ਬਣ ਗਿਆ ਅਤੇ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਸ ਮੌਕੇ ਹਾਜਰ ਹਰਦਿਆਂਸ਼ੂ ਗੁਪਤਾ ਦੇ ਪਿਤਾ ਵਿਜੈ ਗੁਪਤਾ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਹਰਦਿਆਂਸ਼ੂ ਨੇ ਜਿਸ ਪ੍ਰਕਾਰ ਦਿਨ-ਰਾਤ ਮਿਹਨਤ ਕੀਤੀ ਹੈ, ਪ੍ਰਮਾਤਮਾ ਨੇ ਉਸੇ ਅਨੁਪਾਤ ’ਚ ਉਸ ਨੂੰ ਸਫਲਤਾ ਦਿੱਤੀ ਹੈ। ਉਸ ਦੇ ਪਿਤਾ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈ ਵਕੀਲ ਹਾ ਅਤੇ ਮੇਰਾ ਪੁੱਤਰ ਜੱਜ, ਇਸ ਤੋਂ ਵੱਡੀ ਉਪਲੱਬਧੀ ਕੀ ਹੋ ਸਕਦੀ ਹੈ!

ਵਿਧਾਇਕ ਅਤੇ ਸੰਸਥਾਵਾਂ ਵੱਲੋਂ ਹਰਦਿਆਂਸ਼ੂ ਦਾ ਸਨਮਾਨ

ਪ੍ਰਾਪਰਟੀ ਯੂਨੀਅਨ, ਵਪਾਰ ਮੰਡਲ ਅਤੇ ਗਊਸ਼ਾਲਾ ਨਾਭਾ ਵੱਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿੱਚ ਨਵੇ ਬਣੇ ਜੱਜ ਹਰਦਿਆਂਸੂ ਗੁਪਤਾ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਜੱਜ ਹਰਦਿਆਂਸੂ ਗੁਪਤਾ, ਉਨ੍ਹਾਂ ਦੇ ਪਿਤਾ ਵਿਜੇ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਰਿਆਸਤੀ ਸ਼ਹਿਰ ਨਾਭਾ ਨੂੰ ਮਾਣ ਦਾ ਅਹਿਸਾਸ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਵੱਖ-ਵੱਖ ਵਿਭਾਗਾਂ ’ਚ 304 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ

ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਸਤਪਾਲ ਮਿੱਤਲ, ਰਾਕੇਸ਼ ਗਰਗ ਸਾਧੂ ਰਾਮ ਦੇਵ ਰਾਜ ਵਾਲੇ, ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਨਾਭਾ, ਬਿੱਕਰ ਸਿੰਘ ਅਗੇਤੀ, ਰਿੰਪੀ ਦੰਦਰਾਲਾ ਢੀਡਸਾ, ਇਸਾਨ ਬਾਂਸਲ, ਗੁਰਪ੍ਰੀਤ ਸਿੰਘ ਸਮਾਜ ਸੇਵਕ, ਰੋਹਿਤ ਬੱਤਾ, ਬਿਪਨ, ਸੰਜੀਵ ਕੁਮਾਰ, ਅਨਿਲ ਗੁਪਤਾ ਸੰਕਰ ਟ੍ਰੇਡਿੰਗ, ਰਾਜ ਕੁਮਾਰ ਕਾਲਾ, ਸੁਦਰਸ਼ਨ ਗੋਗਾ ਸਾਬਕਾ ਕੋਸਲਰ, ਨਿਤਿਨ ਗੁਪਤਾ , ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਹੁਦੇਦਾਰ ਮੌਜ਼ੂਦ ਸਨ।

ਵਿਧਾਇਕ ਦੇਵ ਮਾਨ ਵੱਲੋਂ ਨਿਰਮਾਣ ਅਧੀਨ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਲਿਆ ਜਾਇਜ਼ਾ
ਨਾਭਾ ਸ਼ਹਿਰ ਨੂੰ ਬਹੁਤ ਜਲਦ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਮਿਲੇਗੀ ਵੱਡੀ ਰਾਹਤ : MLA Dev Mann

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ (MLA Dev Mann) ਵੱਲੋਂ ਨਾਭਾ ਵਿਖੇ ਬਣ ਰਹੇ 12 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਹਰ ਹਲਕੇ ’ਚ ਬਿਨ੍ਹਾਂ ਕਿਸੇ ਪੱਖਪਾਤ ਵੱਡੇ ਪੱਧਰ ’ਤੇ ਵਿਕਾਸ ਕਰਵਾਏ ਜਾ ਰਹੇ ਹਨ। (MLA Dev Mann)

ਇਸੇ ਕ੍ਰਮ ’ਚ ਨਾਭਾ ਵਿਖੇ ਪਲਾਂਟ ਦੀ ਸਟੈਬਲਾਈਜੇਸਨ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਹਾਜ਼ਰ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ, ਉਪ ਮੰਡਲ ਇੰਜੀਨੀਅਰ ਹਨੀਸ ਕੁਮਾਰ, ਜੇਈ ਰਵੀ ਕੁਮਾਰ ਅਤੇ ਕੰਮ ਕਰ ਰਹੀ ਏਜੰਸੀ ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ ਟਰੀਟਡ ਵਾਟਰ ਦੀ ਡਿਸਪੋਜ ਆਫ ਲਈ ਪਾਇਪ ਲਾਇਨ ਪਾਈ ਜਾ ਰਹੀ ਹੈ। ਇਸ ਦਾ ਕੰਮ 31 ਅਕਤੂਬਰ 2023 ਤੱਕ ਪੂਰਾ ਹੋ ਜਾਵੇਗਾ।

ਇਹ ਵੀ ਪੜ੍ਹੋ : ਮੋਬਾਇਲ ਐਪ ਜ਼ਰੀਏ ਖੁਦ ਹੀ ਆਨਲਾਈਨ ਬਣਾ ਸਕੋਗੇ ਆਯੂਸ਼ਮਾਨ ਕਾਰਡ

ਵਿਧਾਇਕ ਦੇਵ ਮਾਨ MLA Dev Mann ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਿੱਚ ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਬਹੁਤ ਜਲਦ ਨਾਭਾ ਸ਼ਹਿਰ ਦੇ ਬਾਕੀ ਹਿੱਸੇ ਵਿੱਚ ਸੀਵਰੇਜ ਪਾਇਪ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅਸੋਕ ਅਰੌੜਾ ਬਲਾਕ ਪ੍ਰਧਾਨ ਸ਼ਹਿਰੀ, ਤੇਜਿੰਦਰ ਸਿੰਘ ਖਹਿਰਾ, ਜਗਵਿੰਦਰ ਸਿੰਘ ਪੂਨੀਆ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਵਿਧਾਇਕ ਦੇਵ ਮਾਨ ਨੇ ਭਾਦਸੋਂ ਦੇ ਬਰਸਾਤੀ ਪਾਣੀ ਨਾਲ ਭਰੇ ਚੋਏ ਦਾ ਲਿਆ ਜਾਇਜ਼ਾ
ਪਿੰਡ ਵਾਸੀਆਂ ਵੱਲੋਂ ਨਵਾ ਪੁਲ ਬਣਾਉਣ ਦੀ ਕੀਤੀ ਮੰਗ | MLA Dev Mann

ਭਾਦਸੋਂ (ਸੁਸ਼ੀਲ ਕੁਮਾਰ)। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਤੁਰੰਤ ਜਾਇਜ਼ਾ ਲੈਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਅਤੇ ਤਰਸੇਮ ਚੰਦ ਐਸ ਡੀ ਐਮ ਨਾਭਾ ਨੇ ਹਲਕਾ ਨਾਭਾ ਦੇ ਸਰਕਲ ਭਾਦਸੋਂ ਦੇ ਵੱਖ ਵੱਖ ਪਿੰਡਾਂ ਦਾ ਦੋਰਾ ਕਰਕੇ ਸਥਿਤੀ ਅਤੇ ਚੱਲ ਰਹੀਆਂ ਰਾਹਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।

ਇਹ ਵੀ ਪੜ੍ਹੋ : ਆਫ਼ਤ ਦੀ ਘੜੀ : ਖਰੜ ਇਲਾਕੇ ਦੇ ਦੌਰੇ ‘ਤੇ ਪੁੱਜੇ ਭਗਵੰਤ ਮਾਨ | Live…

ਵਿਧਾਇਕ ਦੇਵ ਮਾਨ ਨੇ ਪਿੰਡ ਸੁਧੇਵਾਲ ਚੋਅ ਦੇ ਪੁਲ ਤੇ ਪੁਹੰਚ ਕੇ ਸਥਿਤੀ ਦਾ ਜਾਇਜਾ ਲਾਇਆ ਪਿੰਡ ਵਾਸੀਆਂ ਵੱਲੋਂ ਨਵਾ ਪੁਲ ਬਣਾਉਣ ਦੀ ਮੰਗ ਕੀਤੀ ਗਈ। ਦੇਵ ਮਾਨ ਨੇ ਭਰੋਸਾ ਦਿੱਤਾ ਕਿ ਬਹੁਤ ਇੰਨਾ ਪੁਲਾਂ ਨੂੰ ਉਚ ਚੁੱਕ ਕੇ ਬਣਾਇਆ ਜਾਵੇਗਾ। ਇਸ ਮੋਕੇ ਉਨਾਂ ਦੇ ਨਾਲ ਦਵਿੰਦਰ ਅੱਤਰੀ ਡੀ ਐਸ ਪੀ ਨਾਭਾ ,ਮੋਹਨ ਸਿੰਘ ਐਸ ਐਚ ਓ ਭਾਦਸੋਂ ,ਰਾਘਵ ਜੇ ਈ ਡਰੇਨ, ਦੀਪਾ ਰਾਮਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ , ਦਰਸ਼ਨ ਕੋੜਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ ,ਰੁਪਿੰਦਰ ਸਿੰਘ ਭਾਦਸੋਂ ,ਜੇ ਈ ਨਗਰ ਪੰਚਾਇਤ, ਪ੍ਰਗਟ ਸਿੰਘ ਮਾਂਗੇਵਾਲ, ਭਲਿੰਦਰ ਸਿੰਘ ਮਾਨ, ਕਮਲ ਭਾਦਸੋਂ, ਬਿੱਕਰ ਖਨੋੜਾ , ਗੱਗੀ ਬਾਬਰਪੁਰ, ਬਿੱਟੂ ਬਾਬਰਪੁਰ, ਚਰਨੀ ਭਲਵਾਨ, ਭੁਪਿੰਦਰ ਸਿੰਘ ਕੱਲਰ ਮਾਜਰੀ, ਭਿੰਦਰ ਸਿੰਘ ਸਿੱਧੂ ਰਾਮਗੜ੍ਹ, ਧਰਮਿੰਦਰ ਸਿੰਘ ਸੁਖੇਵਾਲ, ਬਲਵਿੰਦਰ ਸਿੰਘ ਪੋਪਲ ,ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ ,ਸੁਖਦੀਪ ਸਿੰਘ ਖਹਿਰਾ ,ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਹੁਦੇਦਾਰ ਮੋਜੂਦ ਸਨ। (MLA Dev Mann)

ਹਲਕਾ ਵਿਧਾਇਕ ਦੇਵ ਮਾਨ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹਲਕਾ ਨਾਭਾ ਦਾ ਦੌਰਾ
ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਸੰਬੰਧੀ ਹਦਾਇਤਾਂ ਕੀਤੀਆਂ ਜਾਰੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵ ਮਾਨ (MLA Dev Mann ) ਵੱਲੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸਡੀਐਮ ਨਾਭਾ ਤਰਸੇਮ ਚੰਦ, ਨਾਭਾ ਕੌਂਸਲ ਦੇ ਕਾਰਜ ਸਾਧਕ ਅਫਸਰ ਅਪਰਪਾਰ ਸਿੰਘ ਆਦਿ ਪ੍ਰਸ਼ਾਸ਼ਨਿਕ ਉੱਚ ਅਧਿਕਾਰੀਆਂ ਸਮੇਤ ਆਪ ਆਗੂ ਵੀ ਮੌਜੂਦ ਰਹੇ।

ਇਸ ਦੌਰਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜਿਥੇ ਹਲਕੇ ਦੇ ਚੱਲਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਸਥਾਨਕ ਰੋਹਟੀ ਪੁੱਲ ਤੋਂ ਦੁਲੱਦੀ ਗੇਟ ਅਤੇ ਸਰਕੂਲਰ ਰੋਡ ਨਾਭਾ ਦੋਨੋ ਪਾਸੇ ਤੋਂ ਚੌੜੀ ਕਰਨ, ਕੈਂਟ ਰੋਡ ’ਤੇ ਸੁੱਕੇ ਦਰਖਤ ਹਟਾਉਣੇ, ਗਿੱਲੇ ਸੁੱਕੇ ਕੂੜੇ ਦਾ ਪ੍ਰਬੰਧ ਕਰਨਾ, ਐਸਟੀਪੀ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਦੇ ਪਲਾਂਟ ਦਾ ਨਿਰਮਾਣ ਜਲਦ ਪੂਰਾ ਕਰਨਾ, ਬੰਦ ਪਏ ਪਸੂ ਹਸਪਤਾਲ ਦਾ ਨਿਰੀਖਣ, ਨੇਚਰ ਪਾਰਕ ਨਾਭਾ ਨੂੰ ਸਾਫ ਰੱਖਣਾ, ਗੰਦੇ ਕੂੜੇ ਦੇ ਢੇਰ ਨੂੰ ਠੀਕ ਕਰਕੇ ਖਾਦ ਬਣਾਉਣਾ, ਭਵਾਨੀਗੜ ਪੁੱਲ ਦੇ ਡੀਵਾਇਡਰ ਠੀਕ ਕਰਨਾ ਆਦਿ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਸਹੀ ਕਰਨ ਲਈ ਐਸਡੀਐਮ ਨਾਭਾ, ਕਾਰਜ ਸਾਧਕ ਅਫਸਰ, ਵਣ ਵਿਭਾਗ ਅਤੇ ਪੀਡਬਲਿਉ ਵਿਭਾਗ ਨੂੰ ਸਖਤ ਆਦੇਸ ਦਿੱਤੇ ਗਏ। (MLA Dev Mann )

ਨਾਭੇ ਨੂੰ ਪੰਜਾਬ ਦਾ ਨੰਬਰ ਇੱਕ ਸਹਿਰ ਬਣਾਉਣਾ ਮੇਰਾ ਸੁਪਨਾ : ਵਿਧਾਇਕ ਦੇਵ ਮਾਨ

ਹਲਕਾ ਆਪ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਹਲਕਾ ਨਾਭਾ ਨੂੰ ਪੰਜਾਬ ਦਾ ਨੰਬਰ ਵਨ ਸ਼ਹਿਰ ਬਣਾਉਣਾ ਮੇਰੀ ਪਹਿਲ ’ਤੇ ਹੈ ਜਿਸ ਲਈ ਸਰਗਰਮ ਆਪ ਆਗੂਆਂ ਦੀ ਟੀਮਾਂ ਨਾਲ ਮੈ ਖੁਦ ਵੀ ਸਮੇਂ-ਸਮੇਂ ਨਿਰੀਖਣ ਕਰਦਾ ਹਾਂ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਚੋਗਿਰਦੇ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਹਰ ਵਿਅਕਤੀ ਸਹਿਯੋਗ ਪਾਵੇ ਤਾਂ ਦਿਨਾਂ ਨੂੰ ਛੱਡ ਘੰਟਿਆ ’ਚ ਹਲਕਾ ਨਾਭਾ ਸਾਫ ਸਫਾਈ ਦੇ ਪੱਧਰ ’ਤੇ ਨਿੱਖਰ ਜਾਵੇਗਾ।

ਉਨ੍ਹਾਂ ਕਿਹਾ ਕਿ ਨਾਭਾ ਕੌਂਸਲ ਅਤੇ ਇਸ ਦੇ ਸਫਾਈ ਕਰਮਚਾਰੀ ਦਿਨ ਰਾਤ ਤੁਹਾਡੇ ਸਹਿਯੋਗ ਲਈ ਤਿਆਰ ਅਤੇ ਸਰਗਰਮ ਹਨ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਇਹ ਨਾ ਭੁੱਲਣ ਕਿ ਮੌਜੂਦਾ ਸਮੇਂ ਆਮ ਲੋਕਾਂ ਦੀ ਸਰਕਾਰ ਹੈ। ਇਸ ਲਈ ਜੇਕਰ ਆਮ ਲੋਕਾਂ ਨੂੰ ਸੇਵਾਵਾਂ ਦੇਣ ਸਮੇਂ ਕੋਈ ਕੋਤਾਹੀ ਵਰਤੀ ਗਈ ਤਾਂ ਸੰਬੰਧਤ ਅਧਿਕਾਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਵਿਧਾਇਕ ਦੇਵਮਾਨ ਨੇ ਫਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ
(ਤਰੁਣ ਸ਼ਰਮਾ, ਸੁਰਿੰਦਰ ਸ਼ਰਮਾ) ਨਾਭਾ। ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਹਲਕਾ ਨਾਭਾ ਦੇ ਪਿੰਡਾਂ ਵਿੱਚ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਅੱਜ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਨਾਭਾ (MLA Dev Mann) ਨੇ ਹਲਕਾ ਨਾਭਾ ਦੇ ਪਿੰਡ ਘਣੀਵਾਲ, ਭੋੜੇ, ਉਪਲਾਂ ,ਵਜੀਦਪੁਰ ਭੋੜੇ ਅਤੇ ਸਾਲੂਵਾਲ ਵਿਖੇ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਦਰਤ ਅੱਗੇ ਕਿਸੇ ਦਾ ਜੋਰ ਨਹੀ ਚਲਦਾ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਦੇ ਨੁਕਸਾਨ ਦੇ ਨਾਲ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਸਰਕਾਰ ਕਿਸਾਨਾਂ ਦੇ ਨਾਲ ਹੈ ਜੋ ਵੀ ਸੰਭਵ ਮੱਦਦ ਸਰਕਾਰ ਵੱਲੋਂ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਦੇ ਨਾਲ ਹੀ ਬੀੜ ਦੋਸਾਂਝ ਵਿੱਚ ਹਨੇਰੀ ਦੇ ਡਿਗੇ ਦਰੱਖਤਾਂ ਨੂੰ ਸੜਕ ਤੋਂ ਹਟਾ ਕੇ ਰਸਤਾ ਚਲਦਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ ਧਾਰੋਂਕੀ, ਤੇਜਿੰਦਰ ਸਿੰਘ ਖਹਿਰਾ,ਹਰਮੀਕ ਸਿੰਘ ਬਾਜਵਾ, ਦਵਿੰਦਰ ਸਿੰਘ ਕੁਲਾਰਾਂ, ਮਨਜੋਤ ਸਿੰਘ ਲੱਧਾਹੇੜੀ, ਅਮਨਦੀਪ ਸਿੰਘ ਰਹਿਲ, ਕਰਮਾ ਟੋਪਰ ਸਿਵਗੜ, ਭੁਪਿੰਦਰ ਸਿੰਘ ਕੱਲਰ ਮਾਜਰੀ,ਜਸਵੀਰ ਸਿੰਘ ਵਜੀਦਪੁਰ, ਅਤੇ ਹੋਰ ਅਹੁਦੇਦਾਰ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।