Shah Satnam Ji Cricket Academy - Sach Kahoon Punjabi

Kanishk Chauhan: ਟੀ-20 ਵਿਸ਼ਵ ਕੱਪ ’ਚ ਖੇਡਣਗੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ
Kanishk Chauhan: ਸਰਸਾ (ਸੱਚ ਕਹੂੰ/ਸੁਨੀਲ ਬਜਾਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਤ ਨਾਲ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਉੱਭਰਦੇ ਨੌਜਵਾਨ ਕ੍ਰਿਕੇਟਰ ਕਨਿਸ਼ਕ ਚੌਹਾਨ ਨੂੰ ਦੱਖਣੀ ਅਫਰੀਕਾ ਦੌਰੇ ਅਤੇ ਭਾਰਤ ਦੀ ਅੰਡਰ-19 ਟੀ-20 ਵਿਸ਼ਵ ਕੱਪ ਟੀਮ ਲਈ ਚੁਣਿਆ ਗਿਆ ਹੈ।

ਕਨਿਸ਼ਕ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ ਹੈ ਉਨ੍ਹਾਂ ਨੇ ਹੀ ਸਾਨੂੰ ਸਮੇਂ-ਸਮੇਂ ’ਤੇ ਕ੍ਰਿਕਟ ਦੀਆਂ ਬਰੀਕੀਆਂ ਸਿਖਾਈਆਂ। ਇਸ ਦੀ ਬਦੌਲਤ ਅੱਜ ਮੈਨੂੰ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਚੁਣਿਆ ਗਿਆ ਹੈ। Kanishk Chauhan

ਨੌਜਵਾਨ ਖਿਡਾਰੀ ਦੀ ਇਸ ਵੱਡੀ ਸ਼ਾਨਦਾਰ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਸਪੋਰਟਸ ਐੱਚਓਡੀ ਡਾ. ਨਵਜੀਤ ਸਿੰਘ ਭੁੱਲਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਪ੍ਰਿੰਸੀਪਲ ਆਰ.ਕੇ. ਧਵਨ ਇੰਸਾਂ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ, ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਅਨਿਰੁਧ ਚੌਧਰੀ ਅਤੇ ਸਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਵਧਾਈ ਦਿੱਤੀ।

Read Also : ਅਸਟਰੇਲੀਆ ’ਚ 18 ਮੈਚਾਂ ਬਾਅਦ ਅੰਗਰੇਜ਼ਾਂ ਦੀ ਜਿੱਤ, ਚੌਥੇ ਟੈਸਟ ’ਚ ਕੰਗਾਰੂਆਂ ਨੂੰ ਹਰਾਇਆ

ਜਾਣਕਾਰੀ ਦਿੰਦੇ ਹੋਏ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਬੀਸੀਸੀਆਈ ਜੂਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਦੌਰੇ ਅਤੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਵਿਸ਼ਵ ਕੱਪ 15 ਜਨਵਰੀ ਤੋਂ 6 ਫਰਵਰੀ ਦੇ ਵਿਚਕਾਰ ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੇਗੀ। ਦੋਵਾਂ ਲੜੀਆਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਨਿਸ਼ਕ ਚੌਹਾਨ ਮੌਜ਼ੂਦਾ ਸਮੇਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ਵਿੱਚ ਬੀਏ ਤੀਜੇ ਸਾਲ ਦਾ ਵਿਦਿਆਰਥੀ ਹੈ ਅਤੇ ਪਿਛਲੇ 10 ਸਾਲਾਂ ਤੋਂ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਵਿੱਚ ਖੇਡ ਰਿਹਾ ਹੈ।

ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ

ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ (ਉਪ-ਕਪਤਾਨ), ਕਨਿਸ਼ਕ ਚੌਹਾਨ, ਵੈਭਵ ਸੂਰਿਆਵੰਸ਼ੀ, ਆਰੋਨ ਜਾਰਜ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਖਿਲਨ ਏ ਪਟੇਲ, ਮੁਹੰਮਦ ਐਨਾਨ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ ਸਿੰਘ, ਊਧਵ ਮੋਹਨ।

ਦੱਖਣੀ ਅਫਰੀਕਾ ਦੌਰੇ ਲਈ ਭਾਰਤ ਦੀ ਅੰਡਰ-19 ਟੀਮ

ਵੈਭਵ ਸੂਰਿਆਵੰਸ਼ੀ (ਕਪਤਾਨ), ਆਰੋਨ ਜਾਰਜ (ਉਪ-ਕਪਤਾਨ), ਕਨਿਸ਼ਕ ਚੌਹਾਨ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਖਿਲਨ ਏ ਪਟੇਲ, ਮੁਹੰਮਦ ਐਨਾਨ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ ਸਿੰਘ, ਊਧਵ ਮੋਹਨ, ਯੁਵਰਾਜ ਗੋਹਿਲ, ਰਾਹੁਲ ਕੁਮਾਰ।

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨੇ ਜਿੱਤਿਆ ਟੀ-20 ਟੂਰਨਾਮੈਂਟ
ਸਾਰੇ ਖਿਡਾਰੀਆਂ ਤੇ ਕੋਚ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਜਿੱਤ ਦਾ ਸਿਹਰਾ

ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਬਜਾਜ)। ਪਲੇਅਰ ਆਫ਼ ਦ ਮੈਚ ਕਨਿਸ਼ਕ ਚੌਹਾਨ (49 ਗੇਂਦਾਂ ’ਚ ਨਾਬਾਦ 76 ਦੌੜਾਂ) ਤੇ ਸੁਖਲੀਨ ਸਿੰਘ (38 ਗੇਂਦਾਂ ’ਚ 67 ਦੌੜਾਂ) ਵਿਚਾਲੇ 66 ਗੇਂਦਾਂ ’ਚ 120 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕਰਕੇ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ, ਸਰਸਾ ਨੇ ਆਲ ਇੰਡੀਆ ਓਪਨ ਟੀ-20 ਕਿ੍ਰਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪਿਰਥਲਾ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ’ਤੇ ਕਬਜਾ ਕੀਤਾ। ਜੇਤੂ ਟੀਮ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਤੇ ਸ਼ਾਨਦਾਰ ਟ੍ਰਾਫੀ ਦਿੱਤੀ ਗਈ।

ਜੇਤੂ ਟੀਮ ਨੂੰ ਮਿਲਿਆ ਇੱਕ ਲੱਖ ਨਗਦ ਇਨਾਮ ਤੇ ਸ਼ਾਨਦਾਰ ਟ੍ਰਾਫੀ

ਇਸ ਤੋਂ ਇਲਾਵਾ ਬੈਸਟ ਗੇਂਦਬਾਜ਼ ਦਾ ਖਿਤਾਬ ਵੀ ਜੇਤੂ ਟੀਮ ਦੇ ਖਿਡਾਰੀ ਸ਼ਰਵਣ ਸਿੰਘ ਨੇ ਜਿੱਤਿਆ। ਦੱਸ ਦੇਈਏ ਕਿ ਦੂਸਰਾ ਆਲ ਇੰਡੀਆ ਓਪਨ ਲੈਦਰ ਕਿ੍ਰਕਟ ਟੂਰਨਾਮੈਂਟ ਪਿੰਡ ਪਿਰਥਲਾ (ਤਹਿਸੀਲ ਟੋਹਾਣਾ, ਫਤਿਹਾਬਾਦ) ਹਰਿਆਣਾ ਵਿੱਚ ਖੇਡਿਆ ਗਿਆ, ਜਿਸ ਵਿੱਚ ਹਰਿਆਣਾ, ਰਾਜਸਥਾਨ, ਪੰਜਾਬ, ਯੂਪੀ ਅਤੇ ਦਿੱਲੀ ਦੀਆਂ 32 ਟੀਮਾਂ ਨੇ ਹਿੱਸਾ ਲਿਆ।

ਜੇਤੂ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਫਾਈਨਲ ਮੈਚ ਮੇਜ਼ਬਾਨ ਬਾਬਾ ਫੂਲਪੁਰੀ ਕਿ੍ਰਕਟ ਕਲੱਬ ਪਿਰਥਲਾ ਅਤੇ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ ਸਰਸਾ ਵਿਚਕਾਰ ਖੇਡਿਆ ਗਿਆ, ਜਿਸ ਵਿਚ ਮੇਜ਼ਬਾਨ ਪਿਰਥਲਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਅੰਕੁਸ਼ ਨੇ 27 ਗੇਂਦਾਂ ’ਚ 2 ਚੌਕਿਆਂ ਤੇ 2 ਛੱਕਿਆਂ ਦੀ ਮੱਦਦ ਨਾਲ 36 ਦੌੜਾਂ ਬਣਾਈਆਂ।

Shah Satnam Ji Cricket Academy

ਉੱਥੇ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ ਸਰਸਾ ਵੱਲੋਂ ਗੇਂਦਬਾਜ਼ੀ ਕਰਦਿਆਂ ਰਣਦੀਪ ਸਿੰਘ ਨੇ 4 ਓਵਰਾਂ ’ਚ 21 ਦੌੜਾਂ ਦੇ ਕੇ 2 ਵਿਕਟਾਂ, ਆਦਿੱਤਿਆ ਚੌਧਰੀ ਨੇ 4 ਓਵਰਾਂ ’ਚ 33 ਦੌੜਾਂ ਦੇ ਕੇ 2 ਵਿਕਟਾਂ ਅਤੇ ਸ਼ਰਵਣ ਸਿੰਘ ਨੇ ਵੀ 2 ਵਿਕਟਾਂ ਹਾਸਲ ਕੀਤੀਆਂ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ ਸਰਸਾ ਵੱਲੋਂ ਕਨਿਸ਼ਕ ਚੌਹਾਨ ਨੇ 11 ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 49 ਗੇਂਦਾਂ ਵਿੱਚ ਨਾਬਾਦ 76 ਦੌੜਾਂ ਬਣਾਈਆਂ, ਸੁਖਲੀਨ ਸਿੰਘ ਨੇ 10 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ ਟੀਮ ਨੂੰ ਜਿਤਾਉਣ ’ਚ 38 ਗੇਂਦਾਂ ਵਿੱਚ 67 ਦੌੜਾਂ ਦਾ ਯੋਗਦਾਨ ਦਿੱਤਾ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਾਲੇ 66 ਗੇਂਦਾਂ ’ਚ 120 ਦੌੜਾਂ ਦੀ ਸਾਂਝੇਦਾਰੀ ਹੋਈ।

ਅਕੈਡਮੀ ਦੀ ਟੀਮ ਨੇ 17 ਓਵਰਾਂ ’ਚ 2 ਵਿਕਟਾਂ ’ਤੇ 170 ਦੌੜਾਂ ਬਣਾ ਕੇ ਖਿਤਾਬ ਹਾਸਲ ਕੀਤਾ। ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ, ਸਰਸਾ ਦੀ ਟੀਮ ਨੇ ਕੋਚ ਜਸਕਰਨ ਸਿੰਘ ਸਿੱਧੂ ਦੀ ਅਗਵਾਈ ਵਿੱਚ ਮਾਧਵ ਨੈਨ, ਅਸ਼ੀਸ਼, ਜਿਤੇਸ਼ ਮਲਿਕ, ਈਸ਼ਾਨ ਖੁਰਾਣਾ, ਜਸਮੀਤ ਨੈਨ, ਅਨੂਪ ਬੈਨੀਵਾਲ, ਨਕੁਲ ਕਸਵਾਂ ਤੇ ਵਿਨੈ ਨੇ ਟੂਰਨਾਮੈਂਟ ਜਿੱਤਣ ਵਿੱਚ ਅਹਿਮ ਯੋਗਦਾਨ ਪਾਇਆ। ਸਾਰੇ ਜੇਤੂ ਖਿਡਾਰੀਆਂ ਅਤੇ ਕੋਚ ਨੇ ਇਸ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ। ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਨੇ ਸਪੋਰਟਸ ਅਤੇ ਵਿੱਦਿਅਕ ਸੰਸਥਾਵਾਂ ਦੇ ਇੰਚਾਰਜ ਚਰਨਜੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਡਾ. ਵੇਦ ਬੈਨੀਵਾਲ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।