Mission - Sach Kahoon Punjabi

ਮਿਸ਼ਨ ਮੰਗਲ ਨੂੰ ਲੈ ਕੇ ਅਕਸ਼ੈ ਕੁਮਾਰ ਉਤਸ਼ਾਹਿਤ
ਮਿਸ਼ਨ ਮੰਗਲ ਨੂੰ ਲੈ ਕੇ ਅਕਸ਼ੈ ਕੁਮਾਰ ਉਤਸ਼ਾਹਿਤ

ਮੁੰਬਈ ਵਾਲੀਵੁੱਡ ਦੇ ਖਿਡਾਰੀ ਕੁਮਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਮਿਸ਼ਣ ਮੰਗਲ ਨੂੰ ਲੈ ਕੇ ਮਾਣ ਮਹਿਸ਼ੂਸ ਕਰ ਰਹੇ ਹਨ ਅਕਸ਼ੈ ਦੀ ਆਉਣ ਵਾਲੀ ਫ਼ਿਲਮ ਮਿਸ਼ਨ ਮੰਗਲ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਮਿਸ਼ਨ ਮੰਗਲ ‘ਚ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ, ਨਿਤਿਆ ਮੇਨਨ ਵਰਗੀਆਂ ਅਭਿਨੇਤੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹ ਫ਼ਿਲਮ ਮਾਰਸ ਆਬੀਬਟਰ ਮਿਸ਼ਨ ਦੀ ਪ੍ਰਾਪਤੀ  ਨੂੰ ਦਿਖਾਏਗੀ ਜਗਨ ਸ਼ਕਤੀ ਨਿਰਦੇਸ਼ਿਤ ਇਸ ਫਿਲਮ ‘ਚ ਪਹਿਲੀ ਬਾਰ ਮੰਗਲ ਗ੍ਰਹਿ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ ਇਸ ਤੋਂ ਪਹਿਲਾਂ ਤਾਪਸੀ ਪਨੂੰ ਕਹਿ ਚੁੱਕੀ ਹੈ ਕਿ ਦੇਸ਼ ‘ਚ ਸਪੇਸ਼ ਨਾਲ ਜੁੜੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਅਕਸ਼ੈ ਨੇ ਕਿਹਾ, ਫਿਲਮ ‘ਚ ਕੰਮ ਕਰਨ ਤੋਂ ਪਹਿਲਾਂ ਤੱਕ ਸਾਨੂੰ ਮਾਰਸ ਆਰਬੀਟਰ ਮਿਸ਼ਨ ਦੀ ਜਿਆਦਾ ਸਮਝ ਨਹੀਂ ਸੀ, ਪਰ ਹੌਲੀ ਹੌਲੀ ਸਾਨੂੰ ਕਾਫ਼ੀ ਕੁਝ ਪਤਾ ਲੱਗਿਆ ਸੀ ਅਤੇ ਅਜਿਹੀ ਫ਼ਿਲਮ ਦੇ ਨਿਰਦੇਸ਼ਿਤ ਜਗਨ ਦੇ ਚੱਲਦਿਆਂ ਦੌਰਾਨ ਹੋ ਪਾਇਆ ਸੀ ਮੇਰੀ ਫ਼ਿਲਮ 2.0 ਦਾ ਬਜਟ ਹੀ ਸਿਰਫ਼ 500 ਕਰੋੜ ਸੀ ਅਤੇ ਇਹ ਮਿਸ਼ਨ (ਭਾਰਤ ਦਾ ਮੰਗਲ ਮਿਸ਼ਨ) ਸਿਰਫ਼ 450 ਕਰੋੜ ਰੁਪਏ ‘ਚ ਪੂਰਾ ਹੋ ਗਿਆ ਸੀ, ਅਜਿਹੇ ‘ਚ ਮੈਂ ਇਸ ਪ੍ਰੋਜੈਕਟ ਸਬੰਧੀ ਕਾਫ਼ੀ  ਮਾਣ ਕਰਦਾ ਹਾਂ ‘ ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਇਸ ਫ਼ਿਲਮ ‘ਚ ਮਿਸ਼ਨ ਦੇ ਡਾਇਰੈਕਟਰ ਯਾਨੀ ਰਾਕੇਸ਼ ਧਵਨ ਦਾ ਕਿਰਦਾਰ ਨਿਭਾ ਰਹੇ ਹਨ ਉਹ ਫ਼ਿਲਮ ‘ਚ ਇਸ ਪ੍ਰੋਜੈਕਟ ਨੂੰ ਲੀਡ ਕਰਦੇ ਹਨ ਅਤੇ ਬਾਕੀ ਲੋਕਾਂ ‘ਚ ਉਤਸ਼ਾਹ ਜਗਾਉਣ ਦੀ ਕੋਸਿਸ਼ ਕਰਦੇ ਹਨ ਕਿ ਇਹ ਬੇਹੱਦ ਮੁਸ਼ਕਲ ਮਿਸ਼ਨ ਵੀ ਸਫ਼ਲ ਹੋ ਸਕਦਾ ਹੈ ਇਸ ਫ਼ਿਲਮ ਸਬੰਧੀ ਅਕਸੈ ਕਹਿ ਚੁੱਕੇ ਹਨ ਕਿ ਇਹ ਫ਼ਿਲਮ ਮਹਿਲਾਵਾਂ ਬਾਰੇ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Akshay Kumar, Encouraged, Mission, Mangal

ਮਿਸ਼ਨ : ਚੰਦਰਯਾਨ-2 ਦੀ ਰਵਾਨਗੀ ਅੱਜ
ਇਹ ਦੁਨੀਆ ਦਾ ਪਹਿਲਾ ਮਿਸ਼ਨ ਜੋ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰੇਗਾ

ਏਜੰਸੀ, ਬੰਗਲੌਰ

ਭਾਰਤ ਦੇ ਚੰਦਰਮਾ ‘ਤੇ ਦੂਜੇ ਮਿਸ਼ਨ ਚੰਦਰਯਾਨ-2 ਦੀ ਰਵਾਨਗੀ ਸੋਮਵਾਰ ਨੂੰ ਕੀਤੀ ਜਾਵੇਗੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਦੱਸਿਆ ਕਿ ਚੰਦਰਯਾਨ-2 ਦਾ ਪ੍ਰੀਖਣ 22 ਜੁਲਾਈ ਨੂੰ ਦੁਪਹਿਰ ਬਾਅਦ 2:43 ਮਿੰਟ ‘ਤੇ ਕੀਤਾ ਜਾਵੇਗਾ ਇਸ ਤੋਂ ਪਹਿਲਾਂ 15 ਜੁਲਾਈ ਨੂੰ ਸਵੇਰੇ 2:51 ਮਿੰਟ ‘ਤੇ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਪ੍ਰੀਖਣ ਯਾਨ ‘ਚ ਗੜਬੜੀ ਕਾਰਨ ਲਾਂਚਿੰਗ ਤੋਂ ਇੱਕ ਘੰਟਾ ਪਹਿਲਾਂ ਉਸ ਨੂੰ ਟਾਲਣ ਦਾ ਫੈਸਲਾ ਕੀਤਾ ਗਿਆ ਸੀ ਉਸ ਸਮੇਂ ਮਿਸ਼ਨ ਦੀ ਕਰੀਬ 19 ਘੰਟਿਆਂ ਦੀ ਉਲਟੀ ਗਿਣਤੀ ਪੂਰੀ ਹੋ ਗਈ ਸੀ

ਚੰਦਰਯਾਨ ਦੇ ਪ੍ਰੀਖਣ ਲਈ ਜੀਐਸਐਲਵੀ-ਐਮਕੇ 3 ਪ੍ਰੀਖਣ ਯਾਨ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਦੁਨੀਆ ਦਾ ਪਹਿਲਾ ਮਿਸ਼ਨ ਹੈ, ਜਿਸ ‘ਚ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰੇਗਾ ਜ਼ਿਕਰਯੋਗ ਹੈ ਕਿ ਚੰਦਰਮਾ ‘ਤੇ ਭਾਰਤ ਦੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਨੇ ਉੱਥੇ ਪਾਣੀ ਦੀ ਮੌਜ਼ੂਦਗੀ ‘ਚ ਚੰਦਰਯਾਨ-2 ਦੇ ਨਾਲ ਕੁੱਲ 13 ਸਵਦੇਸ਼ੀ ਪੇ-ਲੋਡ ਭਾਵ ਵਿਗਿਆਨੀ ਉਪਕਰਨ ਭੇਜੇ ਜਾ ਰਹੇ ਹਨ ਇਨ੍ਹਾਂ ‘ਚ ਤਰ੍ਹਾਂ-ਤਰ੍ਹਾਂ ਦੇ ਕੈਮਰੇ, ਸਪੇਕਟ੍ਰੋਮੀਟਰ, ਰਡਾਰ, ਪ੍ਰੋਬ ਤੇ ਸਿਸਮੋਮੀਟਰ ਸ਼ਾਮਲ ਹਨ ਅਮਰੀਕਾ ਪੁਲਾੜ ਏਜੰਸੀ ਨਾਸਾ ਦਾ ਇੱਕ ਪੈਸਿਵ ਪੋਲੋਡ ਵੀ ਇਸ ਮਿਸ਼ਨ ਦਾ ਹਿੱਸਾ ਹੈ

ਚੰਦਰਯਾਨ-2 ਦੇ ਤਿੰਨ ਹਿੱਸੇ ਹਨ

ਇਹ ਮਿਸ਼ਨ ਇਸ ਮਾਇਨੇ ‘ਚ ਖਾਸਹੈ ਕਿ ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ ਕੋਲ ਉਤਰੇਗਾ ਤੇ ਸਾਫ਼ਟ ਲੈਂਡਿੰਗ ਕਰੇਗਾ ਚੰਦਰਮਾ ਦੇ ਦੱਖਣੀ ਧਰੁਵ ‘ਤੇ ਹੁਣ ਤੱਕ ਦੁਨੀਆ ਦਾ ਕੋਈ ਮਿਸ਼ਨ ਨਹੀਂ ਉਤਰਿਆ ਹੈ ਚੰਦਰਯਾਨ-2 ਦੇ ਤਿੰਨ ਹਿੱਸੇ ਹਨ ਆਰਬੀਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉੱਚਾਈ ਵਾਲੀ ਸ਼੍ਰੇਣੀ ‘ਚ ਚੱਕਰ ਲਾਵੇਗਾ ਲੈਂਡਰ ਆਰਬੀਟਰ ਤੋਂ ਵੱਢ ਹੋ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ ਇਸ ਵਿਕ੍ਰਮ ਨਾਂਅ ਦਿੱਤਾ ਹੈ ਇਹ ਦੋ ਮਿੰਟ ਪ੍ਰਤੀ ਸੈਂਕਿੰਡ ਦੀ ਗਤੀ ਨਾਲ ਚੰਦਰਮਾ ਦੀ ਜ਼ਮੀਨ ‘ਤੇ ਉਤਰੇਗਾ ਪ੍ਰਗਿਆਨ ਨਾਂਅ ਦਾ ਰੋਵਰ ਲੈਂਡਰ ਤੋਂ ਵੱਖ ਹੋ ਕੇ 50 ਮੀਟਰ ਦੀ ਦੂਰੀ ਤੱਕ ਚੰਦਰਮਾ ਦੀ ਸਤ੍ਹਾ ‘ਤੇ ਘੁੰਮ ਕੇ ਤਸਵੀਰਾਂ ਲਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।