Albert Einstein - Sach Kahoon Punjabi

Albert Einstein: ਆਓ! ਐਲਬਰਟ ਆਈਨਸਟਾਈਨ ਬਾਰੇ ਜਾਣੀਏ?
ਐਲਬਰਟ ਆਈਨਸਟਾਈਨ | Albert Einstein

Albert Einstein: ਮਨੁੱਖੀ ਇਤਿਹਾਸ ਦੇ ਜਾਣੇ-ਪਛਾਣੇ ਬੁੱਧੀਜੀਵੀ ਐਲਬਰਟ ਆਈਨਸਟਾਈਨ 20ਵੀਂ ਸਦੀ ਦੇ ਪਹਿਲੇ ਵੀਹ ਸਾਲਾਂ ਤੱਕ ਵਿਸ਼ਵ ਦੇ ਵਿਗਿਆਨ ਜਗਤ ’ਤੇ ਛਾਏ ਰਹੇ। ਆਪਣੀਆਂ ਖੋਜਾਂ ਦੇ ਆਧਾਰ ’ਤੇ ਸਪੇਸ, ਟਾਈਮ ਅਤੇ ਗਰੈਵਿਟੀ ਦੇ ਸਿਧਾਂਤ ਦਿੱਤੇ। ਅਲਬਰਟ ਆਈਨਸਟਾਈਨ ਦਾ ਜਨਮ ਉਲਮਾ, ਜਰਮਨੀ 14 ਮਾਰਚ 1879 ਵਿੱਚ ਹੋਇਆ ਸੀ। ਸਵਿਟਜ਼ਰਲੈਂਡ ’ਚ ਉਸਨੇ ਆਪਣੀ ਸਿੱਖਿਆ ਸ਼ੁਰੂ ਕੀਤੀ ਅਤੇ ਜ਼ਿਊਰਿਖ ਦੀ ਪੋਲੀਟੈਕਨੀਕਲ ਅਕੈਡਮੀ ’ਚ ਚਾਰ ਸਾਲ ਬਿਤਾਏ। 1900 ਵਿੱਚ ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਲੈ ਕੇ ਸਵਿਟਜ਼ਰਲੈਂਡ ਦੀ ਨਾਗਰਿਕਤਾ ਸਵੀਕਾਰ ਕੀਤੀ।

ਆਓ! ਐਲਬਰਟ ਆਈਨਸਟਾਈਨ ਬਾਰੇ ਜਾਣੀਏ? | Albert Einstein

1905 ਵਿੱਚ, ਆਈਨਸਟਾਈਨ ਨੇ ਜ਼ਿਊਰਿਖ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਪ੍ਰਾਪਤ ਕੀਤੀ। ਉਸੇ ਸਾਲ ਉਸਨੇ ਵਿਗਿਆਨਕ ਖੋਜਾਂ ’ਤੇ ਅਧਾਰਿਤ ਲੇਖ ਪ੍ਰਕਾਸ਼ਤ ਕੀਤੇ ਅਤੇ ਮਸ਼ਹੂਰ ਰਿਲੇਟੀਵਿਟੀ ਸਿਧਾਂਤ ਦਿੱਤੇ।ਇਸ ਰਾਏ ਦੇ ਕਾਰਨ, ਉਸਦਾ ਨਾਂਅ ਸਾਰੇ ਯੂਰਪ ਵਿੱਚ ਭੌਤਿਕ ਵਿਗਿਆਨ ਦੇ ਵਿਗਿਆਨੀਆਂ ਵਿੱਚ ਫੈਲ ਗਿਆ। ਆਈਨਸਟਾਈਨ ਹੁਣ ਪਹਿਲਾਂ ਸਵਿੱਟਜ਼ਰਲੈਂਡ ਵਿੱਚ, ਫਿਰ ਪ੍ਰਾਗ ਵਿੱਚ ਜਰਮਨ ਯੂਨੀਵਰਸਿਟੀ ਵਿੱਚ ਅਤੇ 1912 ਵਿੱਚ ਜ਼ਿਊਰਿਖ ਵਿੱਚ ਪੋਲੀਟੈਕਨਿਕ ਵਿੱਚ ਇੱਕ ਪ੍ਰੋਫੈਸਰ ਬਣ ਗਿਆ। 1914 ਵਿੱਚ, ਉਸਨੇ ਬਰਲਿਨ ਵਿੱਚ ਪੂਸੀਅਨ ਅਕੈਡਮੀ ਆਫ ਸਾਇੰਸ ਵਿੱਚ ਨਿਯੁਕਤੀ ਲਈ।

Read Also : ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)

ਆਈਨਸਟਾਈਨ ਨੇ ਨਵੰਬਰ 1919 ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਜਦੋਂ ਲੰਡਨ ਦੀ ਰਾਇਲ ਸੋਸਾਇਟੀ ਨੇ ਉਸਦੇ ਸਿਧਾਂਤਾਂ ਨੂੰ ਮਾਨਤਾ ਦਿੱਤੀ। ਇਸ ਤੋਂ ਬਾਅਦ 1921 ਤੱਕ ਉਸ ਨੇ ਪੂਰੇ ਯੂਰਪ ਦੀ ਯਾਤਰਾ ਕੀਤੀ ਅਤੇ ਆਪਣੇ ਵਿਚਾਰ ਬੁੱਧੀਜੀਵੀਆਂ ਦੇ ਸਾਹਮਣੇ ਰੱਖੇ। ਅਗਲੇ ਤਿੰਨ ਸਾਲਾਂ ਲਈ ਉਸਨੇ ਦੁਨੀਆ ਦੀ ਯਾਤਰਾ ਕੀਤੀ ਅਤੇ ਲੋਕਾਂ ਨੂੰ ਆਪਣੇ ਸਿਧਾਂਤਾਂ ਤੋਂ ਜਾਣੂ ਕਰਵਾਇਆ।

1921 ਵਿੱਚ, ਆਈਨਸਟਾਈਨ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵਿਲੱਖਣ ਕੰਮ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।1921 ਵਿੱਚ, ਆਈਨਸਟਾਈਨ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵਿਲੱਖਣ ਕੰਮ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 1933 ਵਿੱਚ, ਆਈਨਸਟਾਈਨ ਨੇ ਆਪਣੀ ਜਰਮਨ ਨਾਗਰਿਕਤਾ ਤਿਆਗ ਦਿੱਤੀ। ਉਹ ਹੁਣ ਪਿ੍ਰੰਸਟਨ (ਅਮਰੀਕਾ) ਵਿੱਚ ਰਹਿੰਦੇ ਹਨ। 18 ਅਪਰੈਲ 1955 ਨੂੰ ਪਿ੍ਰੰਸਟਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

ਆਈਂਸਟਾਈਨ ਦੀ ਪ੍ਰੇਰਨਾ
ਆਮ ਲੋਕ ਅਲਬਰਟ ਆਈਂਸਟਾਈਨ (Albert Einstein) ਨੂੰ ਉਨ੍ਹਾਂ ਦੇ ਸਾਪੇਖ਼ਤਾ ਦੇ ਸਿਧਾਂਤ ਨੂੰ ਸਰਲ ਸ਼ਬਦਾਂ ਵਿਚ ਸਮਝਾਉਣ ਲਈ ਬੇਨਤੀ ਕਰਿਆ ਕਰਦੇ ਸਨ। ਇਸ ਦੇ ਉੱਤਰ ਵਿਚ ਆਈਂਸਟਾਈਨ ਕਹਿੰਦੇ ਸਨ, ‘‘ਤੁਸੀਂ ਆਪਣੇ ਹੱਥਾਂ ਨੂੰ ਬਲ਼ਦੀ ਹੋਈ ਅੰਗੀਠੀ ਦੇ ਠੀਕ ਉੱਪਰ ਇੱਕ ਮਿੰਟ ਲਈ ਰੱਖੋ ਤਾਂ ਉਹ ਇੱਕ ਮਿੰਟ ਤੁਹਾਨੂੰ ਇੱਕ ਘੰਟੇ ਦੇ ਬਰਾਬਰ ਲੱਗੇਗਾ ਅਤੇ ਕਿਸੇ ਪਰਮ ਮਿੱਤਰ ਦੇ ਨਾਲ ਇੱਕ ਘੰਟੇ ਤੱਕ ਬੈਠੋ ਤਾਂ ਉਹ ਇੱਕ ਘੰਟਾ ਤੁਹਾਨੂੰ ਇੱਕ ਮਿੰਟ ਦੇ ਬਰਾਬਰ ਲੱਗੇਗਾ।

Albert Einstein

ਇਹੀ ਸਾਪੇਖ਼ਤਾ ਹੈ’’ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਦਿਲਚਸਪ ਪ੍ਰਸੰਗ ਮੰਨਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਇੱਕ ਦਿਨ ਅਲਬਰਟ ਆਈਂਸਟਾਈਨ (Albert Einstein) ਭਾਸ਼ਣ ਦੇਣ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਦੇ ਡਰਾਈਵਰ ਨੇ ਕਿਹਾ, ‘‘ਮੈਂ ਤੁਹਾਡਾ ਭਾਸ਼ਣ ਇੰਨੀ ਵਾਰ ਸੁਣ ਚੁੱਕਾ ਹਾਂ ਕਿ ਲੋਕਾਂ ਦੇ ਸਾਹਮਣੇ ਮੈਂ ਹੀ ਤੁਹਾਡਾ ਭਾਸ਼ਣ ਦੇ ਸਕਦਾ ਹਾਂ’’ ਇਹ ਕਹਿ ਕੇ ਕਿ, ‘‘ਠੀਕ ਹੈ ਅੱਜ ਤੁਸੀਂ ਹੀ ਭਾਸ਼ਣ ਦੇਣਾ’’ ਆਈਂਸਟਾਈਨ ਨੇ ਡਰਾਈਵਰ ਦੀ ਪੁਸ਼ਾਕ ਪਹਿਨ ਕੇ ਉਸ ਦੀ ਥਾਂ ਲੈ ਲਈ ਤੇ ਆਪਣੀ ਥਾਂ ਡਰਾਈਵਰ ਨੂੰ ਦੇ ਦਿੱਤੀ।

ਭਾਸ਼ਣ ਹਾਲ ’ਚ ਡਰਾਈਵਰ ਨੇ ਸੱਚਮੁੱਚ ਆਈਂਸਟਾਈਨ ਵਾਂਗ ਹੀ ਭਾਸ਼ਣ ਦਿੱਤਾ ਭਾਸ਼ਣ ਦੇਣ ਤੋਂ ਬਾਅਦ ਜਦੋਂ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਡਰਾਈਵਰ ਨੇ ਪੂਰੇ ਆਤਮ-ਵਿਸ਼ਵਾਸ ਨਾਲ ਜਵਾਬ ਵੀ ਸਹੀ ਦਿੱਤੇ ਪਰ ਇੱਕ ਵਿਅਕਤੀ ਨੇ ਔਖਾ ਸਵਾਲ ਪੁੱਛ ਲਿਆ, ਜਿਸ ਦਾ ਉੱਤਰ ਡਰਾਈਵਰ ਕੋਲ ਨਹੀਂ ਸੀ ਇਸ ’ਤੇ ਡਰਾਈਵਰ ਨੇ ਕਿਹਾ, ‘‘ਇਸ ਸਵਾਲ ਦਾ ਜਵਾਬ ਤਾਂ ਇੰਨਾ ਸੌਖਾ ਹੈ ਕਿ ਮੇਰਾ ਡਰਾਈਵਰ ਵੀ ਦੇ ਦਵੇਗਾ’’ ਇੱਦਾਂ ਕਹਿ ਕੇ ਉਸ ਨੇ ਡਰਾਈਵਰ ਦੀ ਪੁਸ਼ਾਕ ਪਹਿਨੇ ਆਈਂਸਟਾਈਨ ਨੂੰ ਜਵਾਬ ਦੇਣ ਲਈ ਖੜ੍ਹਾ ਕਰ ਦਿੱਤਾ ਅਤੇ ਆਈਂਸਟਾਈਨ ਨੇ ਉਸ ਸਵਾਲ ਦਾ ਸਹੀ ਜਵਾਬ ਦਿੱਤਾ ਕਦੇ-ਕਦੇ ਜ਼ਿੰਦਗੀ ਵਿਚ ਅਜਿਹੇ ਪਲ ਵੀ ਆਉਦੇ ਹਨ ਜਦੋਂ ਖੁੱਲ੍ਹ ਕੇ ਜੀਣਾ ਚਾਹੀਦੈ ਆਈਂਸਟਾਈਨ ਅਜਿਹਾ ਹੀ ਕਰਦੇ ਸਨ ਉਹ ਆਪਣੀ ਗੱਲ ਨੂੰ ਕਦੇ ਰੌਚਕ ਤਰੀਕੇ ਨਾਲ ਪੇਸ਼ ਕਰਦੇ ਤਾਂ ਕਦੇ ਆਪਣੇ ਤੋਂ ਛੋਟੇ ਲੋਕਾਂ ਨੂੰ ਮੌਕਾ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਕਰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।