Landslide - Sach Kahoon Punjabi
ਦੇਹਰਾਦੂਨ (ਸੱਚ ਕਹੂੰ ਨਿਊਜ਼)। Kedarnath Yatra ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਭਗਵਾਨ ਸ਼ੰਕਰ ਦੇ ਗਿਆਰ੍ਹਵੇਂ ਜਯੋਤਿਰਲਿੰਗ ਸ਼੍ਰੀ ਕੇਦਾਰਨਾਥ ਧਾਮ ਨੂੰ ਜਾਣ ਵਾਲੇ ਫੁੱਟਪਾਥ ‘ਤੇ ਐਤਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਪਹਾੜਾਂ ਤੋਂ ਡਿੱਗੇ ਮਲਬੇ ਅਤੇ ਪੱਥਰਾਂ ਹੇਠਾਂ ਕਈ ਸ਼ਰਧਾਲੂ ਦੱਬ ਗਏ। ਖ਼ਬਰ ਲਿਖੇ ਜਾਣ ਤੱਕ ਤਿੰਨ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ: ਦੋਵੇਂ ਬਾਹਾਂ ਕੱਟੀਆਂ ਗਈਆਂ, ਫਿਰ ਵੀ ਕ੍ਰਿਕੇਟਰ ਬਣਨ ਦੇ ਸੁਫਨੇ ਨੂੰ ਪੂਰਾ ਕੀਤਾ ਆਮਿਰ ਹੁਸੈਨ ਨੇ
ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਅੱਜ ਦੱਸਿਆ ਕਿ ਆਫ਼ਤ ਕੰਟਰੋਲ ਰੂਮ ਨੂੰ ਸ਼ਾਮ 7.30 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਕੇਦਾਰਨਾਥ ਯਾਤਰਾ ਮਾਰਗ ਚੀਰਬਾਸਾ ਨੇੜੇ ਪਹਾੜੀ ਤੋਂ ਮਲਬੇ ਅਤੇ ਭਾਰੀ ਪੱਥਰਾਂ ਕਾਰਨ ਕੁਝ ਸ਼ਰਧਾਲੂ ਮਲਬੇ ਹੇਠ ਦੱਬੇ ਹੋਏ ਹਨ। ਸੂਚਨਾ ਮਿਲਦੇ ਹੀ ਐਨ਼ਡੀਆਰਐਫ, ਡੀਡੀਆਰ, ਵਾਈਐਮਐਫ,ਪ੍ਰਸ਼ਾਸਨ ਦੀ ਟੀਮ ਸਮੇਤ ਯਾਤਰਾ ਰੂਟ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਬਚਾਅ ਟੀਮ ਨੇ ਮਲਬੇ ਹੇਠੋਂ ਤਿੰਨ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਹੈ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। Kedarnath Yatra
ਮਿੱਟੀ ਦੀ ਢਿੱਗ ਡਿੱਗਣ ਨਾਲ ਮਜ਼ਦੂਰ ਦੀ ਮੌਤ
(ਅਮਿਤ ਗਰਗ) ਰਾਮਪੁਰਾ ਫੂਲ। ਸਥਾਨਕ ਸ਼ਹਿਰ ਰਾਮਪੁਰਾ ਤੋਂ ਫੂਲ ਟਾਊਨ ਨੂੰ ਜਾਂਦੀ ਸੜਕ ’ਤੇ ਸਥਿਤ ਟਰੱਕ ਯੂਨੀਅਨ ਦੇ ਸਾਹਮਣੇ Landslide ਦਾ ਕੰਮ ਚੱਲ ਰਿਹਾ ਸੀ ਪੱਟੇ ਹੋਏ ਟੋਏ ਵਿੱਚ ਮਜ਼ਦੂਰ ਕੰਮ ਕਰ ਰਹੇ ਸੀ ਕਿ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਨਾਲ ਇੱਕ ਮਜ਼ਦੂਰ ਮਿੱਟੀ ਦੇ ਮਲਬੇ ਹੇਠਾਂ ਦੱਬਿਆ ਗਿਆ ਜਿਸ ਨਾਲ ਮਜ਼ਦੂਰ ਦੀ ਮੌਤ ਹੋ ਗਈ। (Landslide)
ਇਹ ਵੀ ਪੜ੍ਹੋ : ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਦੇ ਪ੍ਰਮੁੱਖ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਮਲਬੇ ਥੱਲੇ ਇੱਕ ਮਜ਼ਦੂਰ ਫਸਿਆ ਹੋਇਆ ਹੈ ਤਾਂ ਤੁਰੰਤ ਉਹਨਾਂ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ। ਆਸ ਪਾਸ ਦੇ ਲੋਕਾਂ ਤੇ ਉਥੇ ਹੋਰ ਮਜ਼ਦੂਰਾਂ ਦੀ ਮੱਦਦ ਨਾਲ ਮਜਦੂਰ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ। ਮਿ੍ਰਤਕ ਦੀ ਪਹਿਚਾਣ ਤੇਤਰ ਨਦਾਫ (63) ਪੁੱਤਰ ਸਾਦਿਕ ਨਦਾਫ ਬਿਹਾਰ ਵਜੋਂ ਹੋਈ ਜਿਸ ਨੂੰ ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। (Landslide)
ਜਾਪਾਨ ’ਚ ਜਮੀਨ ਖਿਸਕਣ ਦਾ ਖਤਰਾ
38,200 ਲੋਕਾਂ ਨੂੰ ਘਰ ਖਾਲੀ ਕਰਨ ਦੀ ਦਿੱਤੀ ਸਲਾਹ | Landslide
ਟੋਕੀਓ (ਏਜੰਸੀ)। ਦੱਖਣ-ਪੱਛਮੀ ਜਾਪਾਨ ਦੇ ਮਿਆਜਾਕੀ ਪ੍ਰੀਫੈਕਚਰ ਵਿੱਚ ਜਮੀਨ ਖਿਸਕਣ (Landslide) ਦੇ ਖਤਰੇ ਕਾਰਨ ਲਗਭਗ 38,200 ਲੋਕਾਂ ਨੂੰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਸੀ। ਜਾਪਾਨੀ ਮੀਡੀਆ ਨੇ ਸੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰੌਡਕਾਸਟਰ (ਮੀਡੀਆ) ਨੇ ਦੱਸਿਆ ਕਿ ਟਾਈਫੂਨ ਲੈਨ ਕਿਊਸੂ ਟਾਪੂ ਦੇ ਉੱਪਰੋਂ ਲੰਘਣ ’ਤੇ ਸਲਾਹ ਜਾਰੀ ਕੀਤੀ ਗਈ ਸੀ। ਤੂਫਾਨ ਨੇ ਦੱਖਣ-ਪੱਛਮੀ ਜਾਪਾਨ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਭਾਰੀ ਮੀਂਹ ਪਿਆ ਅਤੇ ਜਮੀਨ ਖਿਸਕਣ ਦੀ ਭਵਿੱਖਬਾਣੀ ਕੀਤੀ ਗਈ। ਸੂਬੇ ਨੇ ਪੰਜ ਸੰਭਾਵਿਤ ਅਲਰਟ ਪੱਧਰਾਂ ਵਿੱਚੋਂ ਚੌਥਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ
ਬ੍ਰਾਜ਼ੀਲ ਵਿੱਚ ਮੀਂਹ, ਜ਼ਮੀਨ ਖਿਸਕਣ ਨਾਲ 91 ਦੀ ਮੌਤ
ਬ੍ਰਾਜ਼ੀਲ ਵਿੱਚ ਮੀਂਹ, ਜ਼ਮੀਨ ਖਿਸਕਣ ਨਾਲ 91 ਦੀ ਮੌਤ
ਬਿਊਨਸ ਆਇਰਸ। ਬ੍ਰਾਜ਼ੀਲ ਦੇ ਉੱਤਰ-ਪੂਰਬੀ ਸੂਬੇ ਪਰਨਮਬੁਕੋ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 91 ਹੋ ਗਈ ਹੈ, ਜਦਕਿ ਦਰਜਨਾਂ ਲੋਕ ਲਾਪਤਾ ਹਨ। ਬ੍ਰਾਜ਼ੀਲ ਦੇ ਨਿਊਜ਼ ਪੋਰਟਲ ਜੀ1 ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ 26 ਲੋਕ ਅਜੇ ਵੀ ਲਾਪਤਾ ਹਨ, ਜਦੋਂ ਕਿ ਲਗਭਗ 5,000 ਲੋਕ ਆਪਣੇ ਘਰ ਗੁਆ ਚੁੱਕੇ ਹਨ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 84 ਸੀ। ਪਰਨੰਬੂਕੋ ਦੀਆਂ 14 ਨਗਰ ਪਾਲਿਕਾਵਾਂ ਨੇ ਰਾਜ ਦੀ ਰਾਜਧਾਨੀ ਰੇਸੀਫ ਸਮੇਤ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬ੍ਰਾਜ਼ੀਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 37 ਲੋਕਾਂ ਦੀ ਮੌਤ
ਬ੍ਰਾਜ਼ੀਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 37 ਲੋਕਾਂ ਦੀ ਮੌਤ
ਰੀਓ ਡੀ ਜਨੇਰੀਓ (ਏਜੰਸੀ)। ਬ੍ਰਾਜ਼ੀਲ ਦੇ ਉੱਤਰ-ਪੂਰਬੀ ਖੇਤਰ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ (Landslides in Brazil) ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 5,000 ਲੋਕ ਬੇਘਰ ਹੋ ਗਏ ਹਨ। ਸਥਾਨਕ ਸਿਵਲ ਡਿਫੈਂਸ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਪਰਨਮਬੁਕੋ ਸੂਬੇ ਦੀ ਰਾਜਧਾਨੀ, ਰਿਸੀਫੀ ਸ਼ਹਿਰ ਬਾਰਸ਼ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿਸ ਨਾਲ 35 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ਇੱਕ ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।
ਇਸ ਦੇ ਨਾਲ ਹੀ ਅਲਾਗੋਸ ਸੂਬੇ ‘ਚ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਦੌਰਾਨ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਸ਼ਨੀਵਾਰ ਨੂੰ ਰਿਸੀਫੀ ‘ਚ ਜ਼ਮੀਨ ਖਿਸਕਣ ਕਾਰਨ 20 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਨੇੜਲੇ ਕਸਬੇ ਕਮਰਾਜੀਬੀ ‘ਚ ਇਕ ਹੋਰ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਪਰਨੰਬੂਕੋ ਵਾਟਰ ਐਂਡ ਕਲਾਈਮੇਟ ਏਜੰਸੀ ਦੇ ਮੁਤਾਬਕ ਸ਼ਨੀਵਾਰ ਨੂੰ ਰਿਸੀਫੀ ‘ਚ 150 ਮਿਲੀਮੀਟਰ ਅਤੇ ਕਮਰਾਜੀਬੀ ‘ਚ 129 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੋਲੀਵੀਆ ਵਿੱਚ ਜ਼ਮੀਨ ਖਿਸਕਣ ਕਾਰਨ 5 ਮਜ਼ਦੂਰਾਂ ਦੀ ਮੌਤ
ਬੋਲੀਵੀਆ ਵਿੱਚ ਜ਼ਮੀਨ ਖਿਸਕਣ ਕਾਰਨ 5 ਮਜ਼ਦੂਰਾਂ ਦੀ ਮੌਤ
ਸੁਕਰਾ, ਬੋਲੀਵੀਆ। ਮੱਧ ਬੋਲੀਵੀਆ ਵਿੱਚ ਇੱਕ ਨਦੀ ਦੇ ਕੰਢੇ ਸੋਨਾ ਕੱਢਣ ਲਈ ਕੰਮ ਕਰ ਰਹੇ ਪੰਜ ਮਜ਼ਦੂਰਾਂ ਦੀ ਅਚਾਨਕ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਰਿਪੋਰਟ ਦੇ ਅਨੁਸਾਰ ਕੇਂਦਰੀ ਕੋਚਾਬੰਬਾ ਵਿਭਾਗ ਦੇ ਕੋਕਾਪਾਟਾ ਕਸਬੇ ਵਿੱਚ ਹੁਜਚਾਮਾਯੂ ਭਾਈਚਾਰੇ ਵਿੱਚ ਵਾਪਰੀ ਇਸ ਤ੍ਰਾਸਦੀ ਦੇ ਪੀੜਤਾਂ ਦੀ ਉਮਰ 20 ਤੋਂ 40 ਸਾਲ ਦੇ ਵਿੱਚ ਸੀ। ਖੇਤਰੀ ਪੁਲਿਸ ਕਮਾਂਡਰ ਨੇ ਕਿਹਾ, ‘ਇਹ ਹਾਦਸਾ ਬੁੱਧਵਾਰ ਨੂੰ ਹੋਇਆ। ਇਸ ਸਬੰਧੀ ਬੁੱਧਵਾਰ ਦੇਰ ਰਾਤ ਫਲਸੂਰੀ ਸਿਹਤ ਕੇਂਦਰ ਦੇ ਡਾਕਟਰਾਂ ਨੂੰ ਸੂਚਨਾ ਮਿਲੀ, ਜਿਸ ਦੇ ਤੁਰੰਤ ਬਾਅਦ ਉਹ ਪੁਲਸ ਦੇ ਨਾਲ ਮੌਕੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪੰਜ ਲਾਸ਼ਾਂ ਦੱਬੇ ਹੋਣ ਦੀ ਪੁਸ਼ਟੀ ਕੀਤੀ। ਕੋਚਾਬੰਬਾ ਸਰਕਾਰ ਦੇ ਮਾਈਨਿੰਗ ਸਕੱਤਰ ਇਲੁਟੇਰੀਓ ਗੈਲਿੰਡੋ ਨੇ ਵੀਰਵਾਰ ਤੜਕੇ ਮਲਬੇ ਵਿੱਚੋਂ ਲਾਸ਼ਾਂ ਕੱਢੀਆਂ। ਉਨ੍ਹਾਂ ਕਿਹਾ ਕਿ ਜ਼ਮੀਨ ਖਿਸਕਣ ਵੇਲੇ ਕੁਝ ਹੋਰ ਮਾਈਨਰ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13
ਮੈਕਸੀਕੋ ਸਿਟੀ। ਉੱਤਰੀ-ਪੱਛਮੀ ਕੋਲੰਬੀਆ ਦੇ ਐਂਟੀਓਕੀਆ ‘ਚ ਮਾਈਨਿੰਗ ਕੰਪਨੀ ਫੇਨਿਕਸ ਓਰੋ ਗੋਲਡ ਦੇ ਮਾਈਨਰਾਂ ਦੇ ਕੈਂਪ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਬਚਾਅ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਹੈ ਅਤੇ ਉਸ ਦੀ ਭਾਲ ਜਾਰੀ ਹੈ। ਸਾਰੇ ਮ੍ਰਿਤਕ ਕੰਪਨੀ ਦੇ ਕਰਮਚਾਰੀ ਸਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਪਿੱਛੇ ਜਿਹੇ ਪਏ ਭਾਰੀ ਮੀਂਹ ਕਾਰਨ ਵਾਪਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ
ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ
ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰੀ ਰਾਜਮਾਰਗ ‘ਤੇ ਇੱਕ ਪਾਸੇ ਤੋਂ ਆਵਾਜਾਈ ਜਾਰੀ ਰਹੇਗੀ। ਕਸ਼ਮੀਰ ਰਾਜਮਾਰਗ ਲੱਦਾਖ ਖੇਤਰ ਨੂੰ ਕਸ਼ਮੀਰ ਅਤੇ ਇਤਿਹਾਸਕ 86 ਕਿਲੋਮੀਟਰ ਲੰਬੇ ਮੁਗਲ ਰੋਡ ਨਾਲ ਜੋੜਨ ਵਾਲੀ ਇੱਕੋ ਇੱਕ ਸੜਕ ਹੈ।
ਉਹਨਾਂ ਕਿਹਾ ਕਿ ਜੰਮੂ ਤੋਂ ਸ੍ਰੀਨਗਰ ਰਾਜਮਾਰਗ ‘ਤੇ ਸੁਰੱਖਿਆ ਬਲ ਦੇ ਕਾਫਲੇ ਦੇ ਸਵਤੰਤਰ ਅਤੇ ਸੁਰੱਖਿਅਤ ਆਵਾਜਾਈ ਯਕੀਨੀ ਕਰਨ ਲਈ ਨਾਗਰਿਕ ਆਵਾਜਾਈ ਪਾਬੰਦੀ ਕਾਰਨ ਕੱਲ੍ਹ ਮੁਲਤਵੀ ਹੋਣ ਤੋਂ ਬਾਅਦ ਵੀਰਵਾਰ ਨੂੰ ਆਮ ਨਾਗਰਿਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਸਰਕਾਰ ਨੇ ਇਸ ਸਾਲ ਫਰਵਰੀ ‘ਚ ਰਾਜਮਾਰਗ ‘ਤੇ ਅਵੰਤੀਪੁਰਾ ‘ਚ ਫਿਦਾਇਨ ਹਮਲੇ ‘ਚ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ) ਦੇ 44 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸੁਰੱਖਿਆ ਬਲ ਦੇ ਕਾਫਲੇ ਦੀ ਸੁਰੱਖਿਅਤ ਆਵਾਜਾਈ ਲਈ ਹਫਤੇ ‘ਚ ਦੋ ਵਾਰ ਐਤਵਾਰ ਤੇ ਬੁੱਧਵਾਰ ਨੂੰ ਨਾਗਰਿਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਨੇ ਹਾਲਾਂਕਿ ਇਸ ਪਾਬੰਦੀ ‘ਤੇ ਸਮੀਖਿਆ ਅਤੇ ਅਗਲੇ ਹਫ਼ਤੇ ਤੋਂ ਬੁੱਧਵਾਰ ਨੂੰ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਆਮ ਨਾਗਰਿਕਾਂ ਲਈ ਲੱਗੀ ਪਾਬੰਦੀ ਜਾਰੀ ਰਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਥੌਰਗੜ੍ਹ: ਤਹਿਸੀਲ ਧਾਰਚੂਲਾ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ ਵਿੱਚ ਮਾਲਪਾ ਵਿੱਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਫੌਜ ਦੇ ਅੱਠ ਜਵਾਨਾਂ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਦੋ ਜਵਾਨ ਅਤੇ ਇੱਕ ਜੇਸੀਓ ਨੂੰ ਮਲਬੇ ਵਿੱਚੋਂ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਮਾਲਪਾ ਨਾਲਾ ਉਫ਼ਾਨ ਵਿੱਚ ਆਉਣ ਨਾਲ ਤਿੰਨ ਹੋਟਲ ਰੁੜ੍ਹ ਗਏ। ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋ ਗਏ।
ਜ਼ਖ਼ਮੀਆਂ ਵਿੱਚ ਦੋ ਪੁਲਿਸ ਜਵਾਨ ਵੀ ਸ਼ਾਮਲ ਹਨ। ਘਟਨਾ ਰਾਤ 2:45 ਵਜੇ ਦੀ ਹੈ। ਇਸ ਤੋਂ ਬਾਅਦ ਹੈਲਾਗਾਡ ਤੋਂ ਹਾਈਵੇ ਬੰਦ ਹੈ। ਮਾਂਗਤੀ ਅਤੇ ਸਿਮਖੋਲਾ ਵਿੱਚ ਮੋਟਰ ਪੁਲ ਨੁਕਸਾਨੇ ਜਾਣ ਦੀ ਸੂਚਨਾ ਹੈ। ਮਾਂਗਤੀ ਅਤੇ ਸਿਮਖੋਲਾ ਵਿੱਚ ਮੋਟਰ ਪੁਲ ਨੁਕਸਾਨੇ ਗਏ। ਗਰਬਾਧਾਰ ਵਿੱਚ ਫੌਜ ਸਮੇਤ ਹੋਰ ਵਾਹਨ ਰੁੜ੍ਹਨ ਦੀ ਸੂਚਨਾ ਹੈ। ਨਾਲ ਹੀ ਖੱਚਰ ਵੀ ਰੁੜ੍ਹ ਗਏ ਹਨ। ਕਾਲੀ ਨਦੀ ਦਾ ਪਾਣੀ ਪੱਧਰ ਵਧ ਗਿਆ ਹੈ। ਇਸ ਨਾਲ ਨਦੀ ਕਿਨਾਰੇ ਅਲਰਟ ਜਾਰੀ ਕਰ ਦਿੱਤਾ ਹੈ।
ਐਸਐਸਬੀ ਡੀਡੀਹਾਟ ਤੋਂ ਪ੍ਰਾਪਤ ਸੂਚਨਾ ਅਨੁਸਾਰ ਐੱਐਸਬੀ ਲਮਾਰੀ ਵੱਲੋਂ ਮਾਲਪਾ ਤੋਂ ਜਿੱਥੇ ਤਿੰਨ ਦੁਕਾਨਾਂ ਟੁੱਟ ਗਈਆਂ ਸਨ, ਚਾਰ ਲਾਸ਼ਾਂ ਕੱਢੀਆਂ ਗਈਆਂ ਹਨ। ਖੋਜ ਕਾਰਜ ਜਾਰੀ ਹੈ। ਉੱਤਰਾਖੰਡ ਪ੍ਰਸਾਸਨ ਵੱਲੋਂ ਆਫ਼ਤ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇੱਕ ਹੈਲੀਕਾਪਟਰ ਜਨਪਦ ਪਿਥੌਰਗੜ੍ਹ ਵਿੱਚ ਭੇਜਿਆ ਜਾ ਰਿਹਾ ਹੈ ਜੋ ਤਹਿਸੀਲ ਧਾਰਚੂਲਾ ਸਕੱਤਰੇਤ ਵਿੱਚ ਰਹੇਗਾ। ਦੱਸਿਆ ਜਾ ਰਿਹਾ ਹੈ ਹੈਲੀਕਾਪਟਰ ਸੋਮਵਾਰ ਦੁਪਹਿਰ ਤੱਕ ਪਿਥੌਰਗੜ੍ਹ ਪਹੁੰਚ ਜਾਵੇਗਾ।
ਹਾਦਸੇ ‘ਚ ਚਾਰ ਮੌਤਾਂ
ਤਹਿਸੀਲ ਧਾਰਚੂਲਾ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਵਿੱਚ ਮਾਲਪਾ ਵਿੱਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਫੌਜ ਦੇ ਅੱਠ ਜਵਾਨ ਲਾਪਤ ਹਨ। ਧਾਰਚੂਲਾ ਦੇ ਢੂੰਗਾਤੋਲੀ ਪਿੰਡ ਦੇ ਦੋਪਾਤਲ ਤੋਕ ਵਿੱਚ ਐਤਵਾਰ ਰਾਤ ਕਰੀਬ ਅੱਠ ਵਜੇ ਬੱਦਲ ਫਟਣ ਨਾਲ ਚਾਰ ਮਕਾਨ ਢਹਿ ਢੇਰੀ ਹੋ ਗਏ। 15 ਪਰਿਵਾਰਾਂ ਨੂੰ ਪਿੰਡ ਤੋਂ 1.5 ਕਿਲੋਮੀਟਰ ਦੂਰ ਜੂਨੀਅਰ ਹਾਈ ਸਕੂਲ ਦੀ ਇਮਾਰਤ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਰਾਤ ਕਰੀਬ  ਵਜੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿੰਗ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਵਿੱਚ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਉੱਧਰ, ਪੌੜੀ ਜ਼ਿਲ੍ਹੇ ਦੇ ਦੁਗੜਾ ਬਲਾਕ ਦੇ ਧਾਰੀਆਲਸਾਰ ਪਿੰਡ ਦੇ ਨੇੜੇ ਸ਼ਨਿੱਚਰਵਾਰ ਰਾਤ ਕਰੀਬ ਅੱਠ ਵਜੇ ਬੱਦਲ ਫਟਣ ਨਾਲ ਕਰੀਬ ਤਿੰਨ ਕਿਲੋਮੀਟਰ ਖੇਤਰ ਖੱਡ ਵਿੱਚ ਬਦਲ ਗਿਆ। ਪੈਦਲ ਪੁਲ, ਪੀਣ ਵਾਲੇ ਪਾਣੀ ਦੀਆਂ ਲਾਈਨਾਂ ਅਤੇ ਸੈਂਕੜੇ ਦਰੱਖਤ ਨਾਲੇ ਵਿੱਚ ਆਏ ਹੜ੍ਹ ਦੀ ਭੇਂਟ ਚੜ੍ਹ ਗਏ। ਐਤਵਾਰ ਨੂੰ ਜ਼ਮੀਨ ਖਿਸਕਣ ਅਤੇ ਮੀਂਹ ਕਾਰਨ ਰਾਜ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਸ ਦਰਮਿਆਨ ਰਾਜ ਮੌਸਮ ਵਿਗਿਆਨ ਕੇਂਦਰ ਨੇ ਬੱਦਲ ਛਾਏ ਰਹਿਣ ਦੇ ਨਾਲ ਹੀ ਰਾਜ ਦੇ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ।
ਫੌਜ ਦੇ ਅੱਠ ਜਵਾਨ ਲਾਪਤਾ
ਮੀਂਹ ਕਾਰਨ ਚਾਰ ਜਣਿਆਂ ਦੀ ਮੌਤ ਦੇ ਨਾਲ ਫੌਜ ਦੇ ਅੱਠ ਜਵਾਨ ਲਾਪਤਾ ਹੋ ਗਏ। ਦੋ ਜਵਾਨ ਅਤੇ ਇੱਕ ਜੇਸੀਪਓ ਨੂੰ ਮਲਬੇ ਵਿੱਚੋ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਮਾਲਪਾ ਨਾਲਾ ਉਫ਼ਾਨ ਵਿੱਚ ਆਉਣ ਨਾਲ ਤਿੰਨ ਹੋਟਲ ਰੁੜ੍ਹ ਗਏ। ਨਾਲ ਹੀ ਦਰਜਨਾਂ ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ ਵਿੱਚ ਦੋ ਪੁਲਿਸ ਜਵਾਨ ਵੀ ਸ਼ਾਮਲ ਹਨ। ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
30 ਜਣਿਆਂ ਦੀ ਮੌਤ ਦਾ ਸ਼ੱਕ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸ਼ਨਿੱਚਰਵਾਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਮਲਬੇ ਵਿੱਚ ਦਬ ਗਈਆਂ। ਇਸ ਹਾਦਸੇ ਵਿੱਚ 30 ਜਣਿਆਂ ਦੀ ਮੌਤ ਦਾ ਸ਼ੱਕ ਹੈ। ਹੁਣ  ਤੱਕ 10 ਲਾਸ਼ਾਂ ਬਰਾਮਦ ਹੋ ਚੁੱਕੀਆਂਹਨ। ਖੱਡ ਵਿੱਚ ਡਿੱਗੀਆਂ ਦੋਵੇਂ ਬੱਸਾਂ ਵਿੱਚੋਂ ਇੱਕ ਮਲਬੇ ਵਿੱਚ ਦਬੀ ਹੈ। ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਜੋਗਿੰਦਰ ਨਗਰ ਤਹਿਸੀਲ ਵਿੱਚ ਕੋਟਰੋਪੀ ਪਿੰਡ ਨੇੜੇ ਮੰਡੀ-ਪਠਾਨਕੋਟ ਰਾਜਮਾਰਗ ‘ਤੇ
ਸ਼ਨਿੱਚਰਵਾਰ ਦੇਰ ਰਾਤ ਕਰੀਬ 12:20 ਵਜੇ ਵਾਪਰੀ, ਜਿਸ ਵਿੱਚ ਹਿਮਾਚਲ ਸੜਕ ਆਵਾਜਾਈ ਨਿਗਮ ਦੀਆਂ ਦੋ ਬੱਸਾਂ, ਕੁਝ ਨਿੱਜੀ ਵਾਹਨ ਅਤੇ ਕਈ ਘਰ ਜ਼ਮੀਨਦੋਜ਼ ਹੋ ਗਏ।
ਸਥਾਨਕ ਅਧਿਕਾਰੀਆਂ, ਭਾਰਤੀ ਫੌਜ ਅਤੇ ਰਾਸ਼ਟਰੀ ਆਫ਼ ਪ੍ਰਬੰਧਨ ਬਲ ਵੱਲੋਂ ਜਾਂਚ ਅਤੇ ਬਚਾਅ ਮੁਹਿੰਮ ਜਾਰੀ ਹੈ। ਹੁਣ ਤੱਕ ਪੰਜ ਜਣਿਆਂ ਨੂੰ ਬਚਾਇਆਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਮੰਡੀ ਦੇ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਜ ਦੇ ਟਰਾਂਸਪੋਰਟ ਮਨਿਸਟਰ ਜੀਐੱਸ ਬਾਲੀ ਦਾ ਕਹਿਣਾ ਹੈ ਕਿ ਮੌਤ ਦਾ ਅੰਕੜਾ 50 ਤੱਕ ਹੋ ਸਕਦਾ ਹੈ। ਉੱਧਰ, ਉੱਤਰਾਖੰਡ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਨਾਵਾ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਬੰਗਾਲ, ਮੇਘਾਲਿਆ ਵਿੱਚ ਵੀ ਮੀਂਹ ਹੜ੍ਹ ਕਾਰਨ ਜਨਜੀਵਨ ਤਹਿਸ-ਨਹਿਸ ਹੋ ਗਿਆ ਹੈ।
ਮੋਦੀ ਨੇ ਦਿੱਤਾ ਹਰ ਸੰਭਵ ਸਹਾਇਤਾ ਦਾ ਭਰੋਸਾ
ਘਟਨਾ ‘ਤੇ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟਾਇਆ। ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਐਨਡੀਆਰਐਫ਼ ਦੀ ਟੀਮ ਮੌਕੇ ‘ਤੇ ਰਵਾਨਾ ਹੋ ਰਹੀ ਹੈ। ਹਰ ਸੰਭਵ ਮੱਦਦ ਕੀਤੀ ਜਾਵੇਗੀ।
ਨਿਊਜ਼ ਏਜੰਸੀ ਮੁਤਾਬਕ ਸਪੈਸ਼ਟ ਸਕੱਤਰ (ਡਿਜ਼ਾਸਟਰ) ਡੀਡੀ ਸ਼ਰਮਾ ਨੇ ਕਿਹਾ ਇੱਕ ਬੱਸ ਮਨਾਲੀ ਤੋਂ ਕੱਟੜੀ ਅਤੇ ਦੂਜੀ ਮਨਾਲੀ ਤੋਂ ਚੰਬਾ ਜਾ ਰਹੀ ਸੀ। ਰਸਤੇ ਵਿੱਚ ਚਾਹ-ਨਾਸ਼ਤੇ ਲਈ ਇਨ੍ਹਾਂ ਨੇ ਕੋਟਰੋਪੀ ਵਿੱਚ ਰੋਕਿਆ ਗਿਆ। ਉਸੇ ਸਮੇਂ ਜ਼ਮੀਨ ਖਿਸਕ ਗਈ, ਜਿਸ ਨਾਲ ਰਸੜਕ ਸਮੇਤ ਦੋਵੇਂ ਬੱਸਾਂ ਕਰੀਬ 800 ਮੀਟਰ ਡੂੰਘੀ ਖੱਡ ਵਿੱਚ ਡਿੱਗ ਪਈਆਂ।
ਇਨ੍ਹਾਂ ਵਿੱਚੋਂ ਇੱਕ ਬੱਸ ਅਜੇ ਵੀ ਪੂਰੀ ਤਰ੍ਹਾਂ ਤਬਲੇ ਵਿੱਚ ਦਬੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਵਿੱਚ ਦਬੀ ਬੱਸ ਵਿੱਚ 30-40 ਸਵਾਰੀਆਂ ਸਨ। ਇਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰੀ ਮੀਂਹ, ਹੜ੍ਹ ਅਤੇ ਲੈਂਡਸਲਾਈਡ, 9 ਦਿਨਾਂ ਵਿੱਚ 17 ਮੌਤਾਂ
ਨਵੀਂ ਦਿੱਲੀ: ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਅਜੇ ਵੀ ਖਰਾਬ ਬਣੇ ਹੋਏ ਹਨ। ਰਾਜਸਥਾਨ ਵਿੱਚ ਬੀਤੇ 9 ਦਿਨਾਂ ਵਿੱਚ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਅਤੇ ਰਾਜਸਥਾਨ ਵਿੱਚ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਵਾਈ ਫੌਜ ਨੇ ਗੁਜਰਾਤ ਵਿੱਚ ਪਾਟਨ ਦੇ ਬਿਸਮਿੱਲਾਗੜ੍ਹ ਪਿੰਡ ਵਿੱਚ ਹੜ੍ਹ ਵਿੱਚ ਫਸੇ ਇੱਕ ਲੜਕੇ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ। ਉਸ ਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਕਈ ਫਰੈਕਟਚਰਜ਼ ਹਨ। ਉੜੀਸਾ ਵਿੱਚ ਐਤਵਾਰ ਨੂੰ ਬਿਜਲੀ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ।
ਕਿਤੇ ਧੁੱਪ, ਕਿਤੇ ਬੱਦਲ
ਮੱਧ ਪ੍ਰਦੇਸ਼ ਵਿੱਚ ਝਾਬੁਆ ਜ਼ਿਲ੍ਹੇ ਵਿੱਚ ਲਗਾਤਾਰ 20 ਦਿਨਾਂ ਤੋਂ ਕਦੇ ਹਲੀਕ ਅਤੇ ਕਦੀ ਮੋਹਲੇਧਾਰ ਬਾਰਸ਼ ਹੋ ਰਹੀ ਹੈ।
ਐਤਵਾਰ ਨੂੰ ਇੱਥੇ ਰਿਮਝਿਮ ਵਰਖਾ ਹੋਈ।
ਲਗਾਤਾਰ ਹੋ ਰਹੀ ਬਾਰਸ਼ ਨਾਲ ਇੱਥੇ ਆਮ ਜ਼ਿੰਦਗੀ ‘ਤੇ ਕਾਫ਼ੀ ਅਸਰ ਹੋਇਆ ਹੈ।
ਖੇਤਾਂ ਵਿੱਚ ਪਾਣੀ ਭਰਨ ਨਾਲ ਫਸਲਾਂ ਦਾ ਨੁਕਸਾਨ ਹੋਣ ਦਾ ਸ਼ੱਕ ਹੈ।
ਝਾਬੁਆ ਨੂੰ ਛੱਡ ਕੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਐਤਵਾਰ ਨੂੰ ਬਦਲ ਛਾਏ ਰਹੇ ਤਾਂ ਕਿਤੇ-ਕਿਤੇ ਧੁੱਪ ਨਿਕਲੀ।
ਮੌਸਮ ਵਿਪਾਗ ਮੁਤਾਬਕ, ਰਾਜ ਵਿੱਚ ਅਜੇ ਕਿਸੇ ਤਰ੍ਹਾਂ ਦਾ ਸਿਸਟਮ ਨਹੀਂ ਬਣਿਆ।
ਰਾਜ ਵਿੱਚ ਤਿੰਨ ਦਿਨਾਂ ਤੱਕ ਕੁਝ ਥਾਵਾਂ ‘ਤੇ ਛਿੱਟਪੁੱਟ ਮੀਂਹ ਪੈਣ ਦੇ ਆਸਾਰ ਹਨ।
ਮੀਂਹ ਕਾਰਨ ਜਨਜੀਵਨ ਪ੍ਰਭਾਵਿਤ
ਫੌਜ ਦੇ ਬੁਲਾਰੇ ਮੁਨੀਸ਼ ਓਝਾ ਨੇ ਦੱਸਿਆ ਕਿ ਫੌਜ ਦੀ ਟੁਕੜੀ ਨੇ ਜਾਲੌਰ ਦੇ ਸਾਂਚੌਰ ਤੋਂ 87 ਵਿਅਕਤੀਆਂ ਨੂੰ ਸਾਂਕੜ, ਸੁਰਵਾ, ਦੁਤਵਾ ਅਤੇ ਪਦਰਾਦੀ ਪਿੰਡਾਂ ‘ਚੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ ਗਏ ਸੁਰਵਾ ਵਿੱਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਅਤੇ ਸਾਂਚੌਰ ਦੇ ਦੁਤਵਾ ਵਿੱਚ ਇੱਕ ਬਿਮਾਰੀ ਔਰਤ ਨੂੰ ਐਮਰਜੈਂਸੀ ਇਲਾਜ ਦੀ ਲੋੜ ਸੀ।
ਬਾੜਮੇਰ, ਪਾਲੀ, ਜਾਲੌਰ, ਸਿਰੌਹੀ ਜ਼ਿਲ੍ਹਿਆਂ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਫੌਜ, ਐਨਡੀਆਰਐਫ਼, ਐਸਡੀਆਰਐਫ਼ ਦੇ ਲੋਕ ਰਾਹਤ ਕਾਰਜਾਂ ਵਿੱਚ ਜੁਟੇ ਹਨ।
ਬਿਜਲੀ ਡਿੱਗਣ ਨਾਲ 11 ਮੌਤਾਂ
ਰਾਜ ਵਿੱਚ ਐਤਵਾਰ ਨੂੰ ਕੇਂਦਰਪਾੜਾ, ਭਦਰਕ, ਬਾਲਾਸਰ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ।
ਸਰਕਾਰੀ ਸੂਤਰਾਂ ਮੁਤਾਬਕ, ਭਦਰਕ ਜ਼ਿਲ੍ਹੇ ਵਿੱਚ ਪੰਜ ਜਣਿਆਂ ਦੀ ਮੌਤ ਹੋਈ ਹੈ।
ਦੇਂਦਰਪਾੜਾ ਅਤੇ ਬਾਲਾਸਰ ਵਿੱਚ 3-3 ਵਿਅਕਤੀਆਂ ਦੀ ਮੌਤ ਹੋਈ।
ਅੱਠ ਲੋਕ ਜ਼ਖ਼ਮੀ ਹੋਏ ਹਨ।
ਇਸ ਤੋਂ  ਇਲਾਵਾ ਹੜ੍ਹ ਕਾਰਨ ਜਾਜਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਤਿੰਨ ਹੋਰ ਵਿਅਕਤੀਆਂਦ ਦੀ ਮੌਤ ਹੋ ਗਈ।
ਇਸ ਕਾਰਨ ਹੜ੍ਹ ਨਾਲ ਇੱਥੇ ਮਰਨ ਵਾਲਿਆਂ ਦਾ ਅੰਕੜਾ ਵਧ ਕੇ ਸੱਤ ਹੋ ਗਿਆ ਹੈ।
10 ਦਿਨਾਂ ਵਿੱਚ 34 ਮੌਤਾਂ
ਬੰਗਾਲ ਦੇ ਹਾਵੜਾ, ਹੁਗਲੀ ਅਤੇ ਵੈਸਟ ਮਿਦਨਾਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਤੋਂ ਕੁਝ ਰਾਹਤ ਮਿਲੀ ਹੈ। ਰਾਜ ਵਿੱਚ 21 ਜੁਲਾਈ ਤੋਂ ਲੈ ਕੇ ਹੁਣ ਤੱਕ ਭਾਵ ਰੀਬ 10 ਦਿਨਾਂ ਵਿੱਚ ਇੱਕੇ ਮੀਂਹ, ਹੜ੍ਹ ਨਾਲ ਵਾਪਰੇ ਹਾਦਸਿਆਂ ਵਿੱਚ 34 ਜਣਿਆਂ ਦੀ ਮੌਤ ਹੋ ਚੁੱਕੀ ਹੈ। ਡਿਜ਼ਾਸਟਰ ਮੈਨੇਜਮੈਂਟ ਦੇ ਇੱਕ ਸੀਨੀਅਰ ਸਰਕਾਰੀ ਬੁਲਾਰੇ ਮੁਤਾਬਕ, ਰਾਜ ਦੇ ਹੜ੍ਹ ਪ੍ਰਭਾਵਿਤ 11 ਜ਼ਿਲ੍ਹਿਆਂ ਦੇ 170 ਪਿੰਡਾਂ ਵਿੱਚ 25 ਲੱਖ ਲੋਕਾਂ ‘ਤੇ ਇਸ ਦਾ ਅਸਰ ਪਿਆ ਹੈ।