Birds - Sach Kahoon Punjabi

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਗੂੰਜ ਨਾਲ ਗੂੰਜਿਆ ਦੇਵੀਪਾਟਨ ਮੰਡਲ
ਬਲਰਾਮਪੁਰ (ਏਜੰਸੀ)। ਉੱਤਰ ਪ੍ਰਦੇਸ਼ ’ਚ ਦੇਵੀਪਾਟਨ ਮੰਡਲ (Devipatan Mandal) ਦੇ ਚਾਰੇ ਜ਼ਿਲ੍ਹਿਆਂ ਗੋਂਡਾ, ਬਹਿਰਾਈਚ, ਬਲਰਾਮਪੁਰ ਤੇ ਸ੍ਰੀਵਸਤੀ ’ਚ ਸਥਿਤ ਇਤਿਹਾਸਕ ਝੀਲਾਂ ਇਨ੍ਹੀਂ ਦਿਨੀਂ ਸੱਤ ਸਮੁੰਦਰ ਪਾਰ ਕਰਕੇ ਆਏ ਵਿਦੇਸ਼ੀ ਪੰਛੀਆਂ ਦੇ ਝੁੰਡਾਂ ਨਾਲ ਗੁੰਜਾਇਮਾਨ ਹੈ। ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਅਕਾਸ਼ਮਾਰਗ ਰਾਹੀਂ ਪ੍ਰੇਮ ਸੰਦੇਸ਼ ਲੈ ਕੇ ਸਰਦਰੱੁਤ ਦੀ ਸ਼ੁਰੂਆਤ ’ਚ ਆਏ ਵਿਦੇਸ਼ੀ ਮਹਿਮਾਨਾਂ ਦੇ ਮਨਮੋਹਕ ਝੰੁਡਾਂ ਦੀਆਂ ਤਰੰਗਾਂ ਇਨ੍ਹਾਂ ਦਿਨਾਂ ’ਚ ਦੇਵੀਪਾਟਨ ਮੰਡਲ ’ਚ ਲਹਿਰਾ ਉੱਠੀਆਂ ਹਨ। ਮੰਡਲ ਮੁੱਖ ਦਫ਼ਤਰ ਗੋਂਡਾ ਜ਼ਿਲ੍ਹੇ ਦੇ ਵਜੀਰਗੰਜ ’ਚ ਸਥਿਤ ਪਾਰਵਤੀ ਅਗਰਾ ਪੰਛੀ ਵਿਹਾਰ ’ਚ ਸਾਈਬੇਰੀਆ ਤੋਂ ਭੋਜਨ ਦੀ ਤਲਾਸ਼ ’ਚ ਆਏ ਵਿਦੇਸ਼ੀ ਮਹਿਮਾਨ ਪੰਛੀਆਂ ਦੀਆਂ ਅਠਖੇਲੀਆਂ ਨਾਲ ਪੰਛੀ ਵਿਹਾਰ ਸੈਲਾਨੀ ਕੇਂਦਰ ਬਣਿਆ ਹੋਇਆ ਹੈ। ਪੰਛੀਆਂ ਨੂੰ ਦੇਖਣ ਆ ਰਹੇ ਸੈਲਾਨੀ ਵੱਡੀ ਗਿਣਤੀ ’ਚ ਅਨੰਦ ਲੈ ਰਹੇ ਹਨ। ਇਸ ਨਾਲ ਅਗਰਾ-ਪਾਰਵਤੀ ਝੀਲ ਦੀ ਰੌਣਕ ਵਧ ਗਈ ਹੈ। ਇੱਥੇ ਦੇਸ਼ੀ-ਵਿਦੇਸ਼ੀ ਪੰਛੀਆਂ ਦਾ ਜਮਾਵੜਾ ਲੱਗਣ ਲੱਗਾ ਹੈ।

ਮੱਧ ਏਸ਼ੀਆ ਤੇ ਤਿੱਬਤ ਤੋਂ ਲੰਮੀ ਦੂਰੀ ਤੈਅ ਕਰਕੇ ਆਉਣ ਵਾਲੇ ਪੰਛੀਆਂ ਦਾ ਝੁੰਡ ਇਸ ਝੀਲ ’ਚ ਗੂੰਜ ਰਿਹਾ ਹੈ। ਜ਼ਿਲ੍ਹੇ ਤੋਂ 30 ਕਿਮੀ. ਦੂਰ ਟਿਕਰੀ ਮਾਰਗ ’ਤੇ ਗ੍ਰਾਮ ਕੋਠਾ ਦੀ ਝੀਲ ਅਰਗਾ ਤੇ ਬਹਾਦੁਰਾ ਗ੍ਰਾਮ ’ਚ ਪਾਰਬਤੀ ਝੀਲ ਤੇ ਵਜੀਰਗੰਜ ਕਸਬੇ ਨਾਲ ਲੱਗਦੀ ਕੋਡਰ ਝੀਲ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।

ਕਰੀਬ ਪੰਜ ਕਿਮੀ. ਖੇਤਰ ’ਚ ਫੈਲੀ ਅਗਰਾ-ਪਾਰਬਤੀ ਝੀਲ ’ਚ ਹੋਰ ਪੰਛੀਆਂ ਤੋਂ ਇਲਾਵਾ ਸੈਂਕੜੇ ਸਾਰਸ ਵੀ ਆਪਣੇ-ਆਪਣੇ ਜੋੜਿਆਂ ਨਾਲ ਆ ਚੁੱਕੇ ਹਨ। ਇੱਥੇ ਜ਼ਿਆਦਾਤਰ ਪ੍ਰਵਾਸੀ ਪੰਛੀ ਲੇਹ, ਲੱਦਾਖ, ਸਾਇਬੇਰੀਆ, ਮੰਗੋਲੀਆ, ਤਿੱਬਤ ਤੇ ਰਾਜਸਥਾਨ ਤੋਂ ਆਏ ਹਨ। ਇਨ੍ਹਾਂ ’ਚ ਬ੍ਰਾਊਨ ਹੈਡਿਡ ਗਲ ਭਾਵ ਭੂਰਾ ਸਿਰ ਢੋਮਰਾ ਤੇ ਬਲੈਕ ਹੈਡਿਡ ਗਲ ਭਾਵ ਕਾਲਾ ਸਿਰ ਢੋਮਰਾ, ਜਲ ਕੁਕਰੀ, ਪਨਚੌਰਾ ਆਦਿ ਪਰਿੰਦੇ ਹਨ। ਇਨ੍ਹਾਂ ’ਚ ਪਨਜੌਰਾ ਪ੍ਰਜਾਤੀ ਪ੍ਰਜਨਨ ਵੀ ਕਰਦੀ ਹੈ।

Also Read : ਦਿੱਲੀ ਦੇ ਅਸਮਾਨ ’ਚ ਤਬਾਹੀ ਦਾ ਮੰਜ਼ਰ

ਮੱਧ ਏਸ਼ੀਆ ਤੋਂ ਆਉਣ ਵਾਲੇ ਪੰਛੀਆਂ ’ਚ ਕਾਜ, ਚੱਟਾ ਤੇ ਲਗਲਗ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਤਿੱਤਰ, ਜੰਗਲੀ ਮੈਨਾ, ਲਾਲ ਮੋਨੀਆ, ਬਇਆ, ਛਪਕਾ, ਨੀਲਕੰਠ, ਧਨੇਸ਼, ਕਠਫੋੜਵਾ, ਬਾਜ, ਚਲ ਤੇ ਹਰੀਅਲ ਆਦਿ ਪੰਛੀ ਸ਼ਾਮਲ ਹਨ।

ਸਾਈਬੇਰੀਆ ਤੇ ਤਿੱਬਤ ਤੋਂ ਆਏ ਮਹਿਮਾਨ ਪੰਛੀ

ਮਾਹਿਰਾਂ ਦਾ ਮੰਨਣਾ ਹੈ ਕਿ ਸਾਇਬੇਰੀਅਨ ਪੰਛੀਆਂ ਦਾ ਸਰੀਰ ਗਰਮ ਵਾਤਾਵਰਨ ਦੇ ਅਨੁਕੂਲ ਹੈ ਤੇ ਸਾਈਬੇਰੀਆ ’ਚ ਠੰਢ ਦੇ ਮੌਸਮ ’ਚ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ, ਇਸ ਲਈ ਦੂਰ ਦੇਸ਼ ਤੋਂ ਇਹ ਪੰਛੀ ਜੀਵਨ ਰੱਖਿਆ ਲਈ ਇੱਥੇ ਆਉਂਦੇ ਹਨ। ਦੂਜੇ ਪਾਸੇ ਤਿੱਬਤ ਤੋਂ ਆਉਣ ਵਾਲੇ ਪੰਛੀਆਂ ’ਚ ਛੋਟੀ ਮੁਰਗਾਬੀ, ਨਕਟਾ, ਗਿਰਰੀ ਤੇ ਸੁਰਖਾਬ, ਮੱਧ ਏਸ਼ੀਆ ਤੋਂ ਆਉਣ ਵਾਲੇ ਪੰਛੀਆਂ ’ਚ ਕਾਜ, ਚੱਟਾ ਤੇ ਲਗਲਗ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਤਿੱਤਰ, ਜੰਗਲੀ ਮੈਨਾ, ਲਾਲ ਮੋਨੀਆ, ਬਇਆ, ਛਪਕਾ, ਨੀਲਕੰਠ, ਧਨੇਸ਼, ਕਠਫੋੜਵਾ, ਬਾਜ, ਚਲ ਤੇ ਹਰੀਅਲ ਆਦਿ ਪੰਛੀ ਸ਼ਾਮਲ ਹਨ। ਇਸ ਤੋਂ ਇਲਾਵਾ ਦੇਸੀ ਪੰਛੀਆਂ ’ਚ ਕਾਲਾ ਤਿੱਤਰ, ਭੂਰਾ ਤਿੱਤਰ, ਬਟੇਰ, ਰੰਗੀਨ ਬਟੇਰ, ਲਕ ਬਟੇਰ, ਪਹਾੜੀ ਭਟ ਤਿੱਤਰ ਆਦਿ ਹਨ।

ਲੋਹਾ ਨਗਰੀ ਦੀ ਸਾਧ-ਸੰਗਤ ਨੇ ਰੱਖੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ
ਲੋਹਾ ਨਗਰੀ ਦੀ ਸਾਧ-ਸੰਗਤ ਨੇ ਰੱਖੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਹਰ ਸਾਲ ਗਰਮੀ ਦੀ ਰੁੱਤ ’ਚ ਪੰਛੀਆਂ ਲਈ ਪਾਣੀ ਵਾਲੇ ਮਿੱਟੀ ਦੇ ਕਸੋਰੇ ਰੱਖਦੀ ਹੈ ਤੇ ਉਨ੍ਹਾਂ ਦੇ ਲਈ ਦਾਣੇ ਦਾ ਵੀ ਪ੍ਰਬੰਧ ਕਰਦੀ ਹੈ ਇਸੇ ਤਰ੍ਹਾਂ ਬਲਾਕ ਮੰਡੀ ਗੋਬਿੰਦਗੜ੍ਹ ਦੇ ਜੋਨ ਪੰਜ ਵਿੱਚ ਸਾਧ-ਸੰਗਤ ਅਤੇ ਸਥਾਨਕ ਕਮੇਟੀ ਵੱਲੋਂ ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਵੰਡੇ ਗਏ। (Water Pots For Birds)

ਇਹ ਵੀ ਪੜ੍ਹੋ : ਪਵਿੱਤਰ ਭੰਡਾਰਾ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ, ਤਿਆਰੀਆਂ ਜ਼ੋਰਾਂ ’ਤੇ

ਇਸ ਮੌਕੇ ਜੋਨ ਦੇ ਜਿੰਮੇਵਾਰ ਮੇਵਾ ਸਿੰਘ ਇੰਸਾਂ, ਸੰਦੀਪ ਇੰਸਾਂ ਅਤੇ ਸੁਸ਼ੀਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਹਮੇਸ਼ਾ ਹੀ ਮਾਨਵਤਾ ਅਤੇ ਕੁਦਰਤ ਦੀ ਸੇਵਾ ਦੇ ਲਈ ਹੀ ਪ੍ਰੇਰਿਤ ਕਰਦਾ ਹੈ। ਡੇਰਾ ਸੱਚਾ ਸੌਦਾ ਗੱਦੀ ਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਕਰੀਬ 157 ਮਾਨਵਤਾ ਭਲਾਈ ਕਾਰਜ ਵਿਸ਼ਵ ਭਰ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਹਨ। ਇਹਨਾਂ ਕਾਰਜਾਂ ਵਿੱਚੋ ਹੀ ਇਕ ਕਾਰਜ ਪਸ਼ੂਆਂ ਅਤੇ ਪੰਛੀਆਂ ਦੇ ਲਈ ਚਾਰੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੈ । ਜਿਸਦੇ ਚਲਦੇ ਅੱਜ ਬਲਾਕ ਮੰਡੀ ਗੋਬਿੰਦਗੜ੍ਹ ਦੇ ਜੋਨ 5 ਨਸਰਾਲੀ ਦੀ ਸਾਧ-ਸੰਗਤ ਨੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ (Water Pots For Birds) ਆਪਣੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਰੱਖ ਰਹੀ ਹੈ। ਸੰਗਤ ਵਿੱਚ ਇਹ ਪਾਣੀ ਦੇ ਕਸੋਰੇ ਜੋਨ ਕਮੇਟੀ ਵੱਲੋਂ ਵੰਡੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕੀ ਸੰਗਤ ਵੱਲੋਂ ਇਹ ਕੰਮ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਬਿਨਾ ਕਿਸੇ ਵਿਖਾਵੇ ਤੋਂ ਹੋ ਰਿਹਾ ਹੈ। ਪੰਛੀਆਂ ਪ੍ਰਤੀ ਪਿਆਰ ਮਨੁੱਖ ਨੂੰ ਨਾ ਸਿਰਫ਼ ਕੁਦਰਤ ਨਾਲ ਜੋੜਦਾ ਹੈ ਸਗੋਂ ਇਸ ਨਾਲ ਦਇਆ ਦੀ ਭਾਵਨਾ ਵੀ ਉਪਜਦੀ ਹੈ ਜੋ ਇਨਸਾਨੀਅਤ ਦੀ ਅਸਲ ਨਿਸ਼ਾਨੀ ਹੈ। ਇਸ ਮੌਕੇ ਮੰਜੂ ਇੰਸਾਂ, ਮਮਤਾ ਇੰਸਾਂ 85 ਮੈਂਬਰ ਭੈਣ,ਸੰਦੀਪ ਇੰਸਾਂ,ਮੇਵਾ ਸਿੰਘ,ਸੁਸ਼ੀਲ ਇੰਸਾਂ,ਤਰਲੋਚਨ ਇੰਸਾਂ,ਕਰਤਾਰ ਸਿੰਘ ਇੰਸਾਂ ਨਿਊਆਂ, ਸੁਰਿੰਦਰ ਕੁਮਾਰ ਇੰਸਾਂ,ਅਸ਼ੋਕ ਇੰਸਾਂ,ਭੈਣ ਹਰਦੀਪ ਇੰਸਾਂ,ਮਨਜੀਤ ਇੰਸਾਂ,ਹਰਫੂਲ ਸਿੰਘ ਇੰਸਾਂ,ਹਰਨੇਕ ਸਿੰਘ ਇੰਸਾਂ,ਭੈਣ ਹਰਪ੍ਰੀਤ ਇੰਸਾਂ,ਮੀਨਾਕਸ਼ੀ ਸ਼ਰਮਾ ਵੱਲੋਂ ਪਾਣੀ ਦੇ ਕਟੋਰੇ ਵੰਡੇ ਗਏ।

ਮੰਡੀ ਗੋਬਿੰਦਗੜ੍ਹ : ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਵੰਡਦੇ ਹੋਏ ਨਸਰਾਲੀ ਦੇ ਸੇਵਾਦਾਰ। ਤਸਵੀਰ : ਅਮਿਤ ਸ਼ਰਮਾ

ਪਲਾਸਟਿਕ ਦੀ ਜਕੜ ’ਚ ਪੰਛੀਆਂ ਦਾ ਜੀਵਨ
ਹਾਲ ਹੀ ’ਚ ਕੀਤੇ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਲਾਸਟਿਕ ਕਾਰਨ ਸਮੁੰਦਰੀ ਪੰਛੀਆਂ ਦਾ ਪਾਚਨ ਤੰਤਰ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਪਲਾਸਟਿਕ ਨਾਲ ਹੋਣ ਵਾਲੀ ਬਿਮਾਰੀ ਦਾ ਪਤਾ ਲੱਗਾ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਪਲਾਸਟਿਕੋਸਿਸ ਰੱਖਿਆ ਹੈ। ਫ਼ਿਲਹਾਲ ਇਹ ਬਿਮਾਰੀ ਸਮੁੰਦਰੀ ਪੰਛੀਆਂ ਨੂੰ ਹੋ ਰਹੀ ਹੈ। ਪਰ ਭਵਿੱਖ ’ਚ ਇਹ ਕਈ ਪ੍ਰਜਾਤੀਆਂ ਦੇ ਜੀਵਾਂ ’ਚ ਫੈਲ ਸਕਦੀ ਹੈ। ਇਸ ਗੱਲ ਦਾ ਅੰਦਾਜ਼ਾ ਵਿਗਿਆਨੀਆਂ ਨੇ ਲਾਇਆ ਹੈ। ਪਲਾਸਟਿਕੋਸਿਸ ਉਨ੍ਹਾਂ ਪੰਛੀਆਂ ਨੂੰ ਹੋ ਰਿਹਾ ਹੈ ਜੋ ਸਮੁੰਦਰ ’ਚ ਆਪਣਾ ਸ਼ਿਕਾਰ ਭਾਲਦੇ ਹਨ। ਸ਼ਿਕਾਰ ਦੇ ਨਾਲ ਹੀ ਉਨ੍ਹਾਂ ਦੇ ਸਰੀਰ ’ਚ ਛੋਟੇ ਅਤੇ ਵੱਡੇ ਅਕਾਰ ਦੇ ਪਲਾਸਟਿਕ ਦੇ ਟੁਕੜੇ ਚਲੇ ਜਾਂਦੇ ਹਨ। ਜਿਨ੍ਹਾਂ ਨਾਲ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਹੋਣ ਲੱਗਦਾ ਹੈ। ਹੌਲੀ-ਹੌਲੀ ਉਹ ਬਿਮਾਰ ਹੋ ਕੇ ਮਰ ਜਾਂਦੇ ਹਨ। ਵਿਗਿਆਨੀਆਂ ਨੇ ਪਲਾਸਟਿਕੋਸਿਸ ਦੀ ਵਜ੍ਹਾ ਨਾਲ ਸਰੀਰ ’ਤੇ ਪੈਣ ਵਾਲੇ ਅਸਰ ਨੂੰ ਵੀ ਰਿਕਾਰਡ ਕੀਤਾ ਹੈ।

ਅਧਿਐਨ ਹੈਜਡਰਸ ਮੈਟੇਰੀਅਲਸ ਜਰਨਲ ’ਚ ਪ੍ਰਕਾਸ਼ਿਤ ਹੋਇਆ

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਅਧਿਐਨ ਹੈਜਡਰਸ ਮੈਟੇਰੀਅਲਸ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਮੁਤਾਬਿਕ, ਪਲਾਸਟਿਕ ਪ੍ਰਦੂਸ਼ਣ ਐਨਾ ਵਧ ਗਿਆ ਹੈ ਕਿ ਵੱਖ-ਵੱਖ ਉਮਰ ਦੇ ਪੰਛੀਆਂ ’ਚ ਪਲਾਸਟਿਕ ਦੇ ਨਿਸ਼ਾਨ ਮਿਲੇ ਹਨ। ਅਧਿਐਨਕਰਤਾਵਾਂ ਨੇ ਅਸਟਰੇਲੀਆ ’ਚ ਸ਼ਿਅਰਵਾਟਰਸ ਪੰਛੀ ਦਾ ਅਧਿਐਨ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ। ਅਧਿਐਨ ’ਚ ਦੱਸਿਆ ਗਿਆ ਹੈ ਕਿ ਪ੍ਰੋਵੈਟਿ੍ਰਕੁਲਸ ’ਚ ਟਿਊਬਲਰ ਗ੍ਰੰਥੀਆਂ ਦੇ ਕ੍ਰਮਿਕ ਟੁੱਟਣ ਕਾਰਨ ਇਹ ਰੋਗ ਹੁੰਦਾ ਹੈ। ਇਨ੍ਹਾਂ ਗ਼੍ਰੰਥੀਆਂ ਦੀ ਘਾਟ ਨਾਲ ਪੰਛੀ ਸੰਕ੍ਰਮਣ ਅਤੇ ਪਰਜੀਵੀਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਹਨ। ਇਹ ਭੋਜਨ ਨੂੰ ਪਚਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਅੱਜ ਹਕੀਕਤ ਇਹੀ ਹੈ ਕਿ ਪਲਾਸਟਿਕ ਨਾਲ ਹੋਣ ਵਾਲਾ ਪ੍ਰਦੂਸ਼ਣ ਪੂਰੀ ਦੁਨੀਆ ਲਈ ਬਹੁਤ ਵੱਡਾ ਨਾਸੂਰ ਬਣ ਗਿਆ ਹੈ। ਪਲਾਸਟਿਕ ਨਾਲ ਹੋਣ ਵਾਲਾ ਪ੍ਰਦੂਸ਼ਣ ਸਮੁੱਚੇ ਈਕੋਲਾਜੀ ਤੰਤਰ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ਅੱਜ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਵਰਤੇ ਜਾਣ ਵਾਲੇ ਪਲਾਸਟਿਕ ਬੈਗਾਂ, ਭਾਂਡਿਆਂ ਅਤੇ ਹੋਰ ਪਲਾਸਟਿਕ ਨਾਲ ਬਣੀਆਂ ਵਸਤੂਆਂ ਨੇ ਸਾਡੇ ਸਵੱਛ ਵਾਤਾਵਰਨ ਨੂੰ ਵਿਗਾੜਨ ਦਾ ਕੰਮ ਕੀਤਾ ਹੈ।

ਪਲਾਸਟਿਕ ਦੀ ਵਧਦੀ ਵਰਤੋਂ ਦੀ ਵਜ੍ਹਾ ਨਾਲ ਇਸ ਦੇ ਕਚਰੇ ’ਚ ਭਾਰੀ ਮਾਤਰਾ ’ਚ ਵਾਧਾ ਹੋਇਆ ਹੈ। ਜਿਸ ਦੇ ਚੱਲਦਿਆਂ ਪਲਾਸਟਿਕ ਪ੍ਰਦੂਸ਼ਣ ਵਰਗੀ ਭਿਆਨਕ ਸੰਸਾਰਕ ਸਮੱਸਿਆ ਪੈਦਾ ਹੋ ਗਈ ਹੈ। ਦਿਨੋ-ਦਿਨ ਪਲਾਸਟਿਕ ਨਾਲ ਪੈਦਾ ਹੋਣ ਵਾਲਾ ਕਚਰਾ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਪਲਾਸਟਿਕ ਇੱਕ ਅਜਿਹਾ ਨਾਨ-ਬਾਇਓਡੀਗ੍ਰੇਡੇਬਲ ਪਦਾਰਥ ਹੈ ਜੋ ਪਾਣੀ ਅਤੇ ਜ਼ਮੀਨ ’ਚ ਨਸ਼ਟ ਨਹੀਂ ਹੁੰਦਾ ਹੈ। ਇਹ ਵਾਤਾਵਰਨ ’ਚ ਕਚਰੇ ਦੇ ਢੇਰ ਦੇ ਰੂਪ ’ਚ ਲਗਾਤਾਰ ਵਧਦਾ ਚਲਿਆ ਜਾਂਦਾ ਹੈ। ਇਸ ਕਾਰਨ ਇਹ ਜ਼ਮੀਨ, ਪਾਣੀ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।

ਜੀਵਨਸ਼ੈਲੀ ਬਦਲੀ

ਪਲਾਸਟਿਕ ਨੇ ਸਾਡੀ ਜੀਵਨਸ਼ੈਲੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਪਲਾਸਟਿਕ ਨੇ ਸਾਡੇ ਜੀਵਨ ’ਚ ਜੋਖ਼ਿਮ ਨੂੰ ਵਧਾਉਣ ਦਾ ਵੀ ਕੰਮ ਕੀਤਾ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਲਾਸਟਿਕ ਇੱਕ ਨਾਨ-ਬਾਇਓਡੀਗ੍ਰੇਡੇਬਲ ਅਪਸ਼ਿਸ਼ਟ ਪਦਾਰਥ ਹੈ ਜੋ ਲੰਮੇ ਸਮੇਂ ਤੱਕ ਹਵਾ, ਮਿੱਟੀ ਅਤੇ ਪਾਣੀ ਦੇ ਸੰਪਰਕ ’ਚ ਰਹਿਣ ’ਤੇ ਹਾਨੀਕਾਰਕ ਜ਼ਹਿਰੀਲਾ ਪਦਾਰਥ ਪੈਦਾ ਕਰਨ ਲੱਗਦਾ ਹੈ। ਅੱਜ ਪਲਾਸਟਿਕ ਕਚਰਾ ਮਨੱੁਖ ਤੋਂ ਲੈ ਕੇ ਪਸ਼ੂ-ਪੰਛੀਆਂ ਲਈ ਬੇਹੱਦ ਖਤਰਨਾਕ ਸਿੱਧ ਹੋ ਰਿਹਾ ਹੈ। ਅਸਲ ’ਚ ਪਲਾਸਟਿਕ ਪੈਟਰੋਲੀਅਮ ਆਧਾਰਿਤ ਉਤਪਾਦ ਮੰਨਿਆ ਜਾਂਦਾ ਹੈ, ਇਸ ਨਾਲ ਹਾਨੀਕਾਰਕ ਜ਼ਹਿਰੀਲੇ ਪਦਾਰਥ ਘੁਲ ਕੇ ਪਾਣੀ ਸਰੋਤਾਂ ਤੱਕ ਪਹੁੰਚ ਜਾਂਦੇ ਹਨ। ਅਜਿਹੇ ’ਚ ਇਹ ਲੋਕਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਾਉਣ ਦਾ ਕੰਮ ਕਰਦਾ ਹੈ।

ਪਲਾਸਟਿਕ ਕਚਰਾ ਨਾ ਸਿਰਫ਼ ਪਾਣੀ ਨੂੰ ਦੂਸ਼ਿਤ ਕਰਦਾ ਹੈ ਸਗੋਂ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਘੱਟ ਕਰਦਾ ਹੈ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਲਾਸਟਿਕ ਦੇ ਜ਼ਿਆਦਾ ਸੰਪਰਕ ’ਚ ਰਹਿਣ ਨਾਲ ਖੂਨ ’ਚ ਥੇਲੇਟਸ ਦੀ ਮਾਤਰਾ ਵਧ ਜਾਂਦੀ ਹੈ ਇਸ ਨਾਲ ਗਰਭਵਤੀ ਔਰਤਾਂ ਦੇ ਸ਼ਿਸ਼ੂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਜਣੇਪਾ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਪਲਾਸਟਿਕ ਉਤਪਾਦਾਂ ’ਚ ਵਰਤੋਂ ਹੋਣ ਵਾਲਾ ਬਿਸਫੇਨਾਲ ਰਸਾਇਣ ਸਰੀਰ ’ਚ ਸ਼ੂਗਰ ਅਤੇ ਲੀਵਰ ਐਂਜਾਈਮ ਨੂੰ ਅੰਸਤੁਲਿਤ ਕਰ ਦਿੰਦਾ ਹੈ। ਇਸ ਦੇ ਨਾਲ-ਨਾਲ ਪਲਾਸਟਿਕ ਕਚਰਾ ਸਾੜਨ ਨਾਲ ਕਾਰਬਨ-ਡਾਇ ਆਕਸਾਈਡ, ਕਾਰਬਨ ਮੋਨੋ-ਆਕਸਾਈਡ ਅਤੇ ਡਾਈ-ਆਕਸੀਂਸ ਵਰਗੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੰੁਦੀਆਂ ਹਨ। ਇਨ੍ਹਾਂ ਨਾਲ ਸਾਹ, ਚਮੜੀ ਅਤੇ ਅੱਖਾਂ ਆਦਿ ਨਾਲ ਸਬੰਧਿਤ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।

ਧਰਤੀ ਨੂੰ ਬਚਾਉਣਾ ਸਮੇਂ ਦੀ ਮੰਗ | Birds

ਅਜਿਹੇ ’ਚ ਵੱਡਾ ਸਵਾਲ ਹੈ ਕਿ ਆਖ਼ਰ ਪਲਾਸਟਿਕ ਪ੍ਰਦੂਸ਼ਣ ਦੀ ਰੋਕਥਾਮ ਕਿਵੇਂ ਸੰਭਵ ਹੈ? ਦਰਅਸਲ ਪਲਾਸਟਿਕ ਪ੍ਰਦੂਸ਼ਣ ਤੋਂ ਇਸ ਧਰਤੀ ਨੂੰ ਬਚਾਇਆ ਜਾਣਾ ਸਮੇਂ ਦੀ ਮੰਗ ਹੈ। ਅੱਜ ਜ਼ਰੂਰਤ ਪਲਾਸਟਿਕ ਦੇ ਖਤਰਿਆਂ ਪ੍ਰਤੀ ਆਮ ਆਦਮੀ ’ਚ ਜਾਗਰੂਕਤਾ ਅਤੇ ਚੇਤਨਾ ਪੈਦਾ ਕਰਨ ਦੀ ਹੈ। ਇਸ ਦੇ ਨਾਲ ਹੀ ਸਰਕਾਰੀ ਯਤਨਾਂ ਨੂੰ ਤੇਜ਼ੀ ਦੇਣ ਦੀ ਜ਼ਰੂਰਤ ਹੈ। ਇਸ ’ਚ ਆਮ ਆਦਮੀ ਦੀ ਭਾਈਵਾਲੀ ਨੂੰ ਯਕੀਨੀ ਕੀਤਾ ਜਾਣਾ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਪਲਾਸਟਿਕ ਪ੍ਰਦੂਸ਼ਣ ’ਤੇ ਕੰਟਰੋਲ ਸੰਭਵ ਨਹੀਂ ਹੋ ਸਕੇਗਾ। ਸਾਨੂੰ ਜਨ-ਜਾਗਰੂਕਤਾ ਦੀ ਦਿਸ਼ਾ ’ਚ ਅਭਿਆਨਾਂ ਨੂੰ ਪੁਰਜ਼ੋਰ ਤਰੀਕੇ ਨਾਲ ਚਲਾਉਣ ਦੀ ਜ਼ਰੂਰਤ ਹੈ। ਸਿੰਗਲ ਯੂਜ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਪਲਾਸਟਿਕ ਦੀ ਵਰਤੋਂ ਜਿੱਥੋਂ ਤੱਕ ਸੰਭਵ ਹੋਵੇ ਘੱਟੋ-ਘੱਟ ਕਰਨ ਦੀਆਂ ਕੋਸ਼ਿਸ਼ਾਂ ਵਧਾਉਣੀਆਂ ਹੋਣਗੀਆਂ।

ਅਲੀ ਖਾਨ

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।