sharad yadav - Sach Kahoon Punjabi
ਸ਼ਰਦ ਤੇ ਕੇਜਰੀਵਾਲ ਨੇ ਨਾਇਡੂ ਨਾਲ ਕੀਤੀ ਮੁਲਾਕਾਤ
ਮੁਲਾਕਾਤ ‘ਚ ਹੋਈ ਰਾਸ਼ਟਰੀ ਮੁੱਦਿਆਂ  ‘ਤੇ ਚਰਚਾ
ਏਜੰਸੀ, ਨਵੀਂ ਦਿੱਲੀ
ਆਗਾਮੀ ਲੋਕਸਭਾ ਚੋਣ ਦੇ ਮੱਦੇਨਜ਼ਰ ਰਾਜਨੀਤਿਕ ਵਿਕਲਪ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੋਕਤਾਂਤਰਿਕ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਅੱਜ ਆਂਧ੍ਰ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ। ਨਾਇਡੂ ਦੀ ਕੇਜਰੀਵਾਲ ਤੇ ਯਾਦਵ ਇਹ ਇਹ ਮੁਲਾਕਾਤ ਅਜਿਹੇ ਸਮੇਂ ‘ਚ ਹੋਈ ਜਦੋਂ ਆਂਧਰਾ ਪ੍ਰਦੇਸ਼ ਦੇ ਨਾਲ ਚਾਰ ਹੋਰ ਸੂਬਿਆਂ ‘ਚ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ। ਸੂਤਰਾਂ ਦੇ ਅਨੁਸਾਰ ਯਾਦਵ ਤੇ ਕੇਜਰੀਵਾਲ ਨਾਇਡੂ ਨਾਲ ਮਿਲਣ ਅੱਜ ਸਵੇਰੇ ਆਂਧਰਾ ਭਵਨ ਗਏ ਜਿੱਥੇ ਦੋਵਾਂ ਨੇ ਕਰੀਬ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਤਿੰਨਾਂ ਆਗੂਆਂ ਨੇ ਪੰਜ ਸੂਬਿਆਂ ਦੇ ਵਿਧਾਨਸਭਾ ਚੋਣ ਨੂੰ ਦੇਖਦਿਆਂ ਭਾਜਪਾ ਨੂੰ ਪਰਾਸਤ ਕਰਨ ਲਈ ਵਿਕਲਪ ਰਾਜਨੀਤਿਕ ਸ਼ਕਤੀਆਂ ਨੂੰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਤੇ ਅਗਲੀਆਂ ਲੋਕਸਭਾ ਚੋਣਾਂ ‘ਚ ਕਮਿਊਨਲ ਤਾਕਤਾਂ ਨੂੰ ਪਰਾਸਤ ਕਰਨ ਦੀਆਂ ਰਣਨੀਤੀਆਂ ‘ਤੇ ਵੀ ਚਰਚਾ ਕੀਤੀ।
ਕੇਜਰੀਵਾਲ ਨੇ ਨਾਇਡੂ ਨਾਲ ਮਿਲਣ ਤੋਂ ਬਾਅਦ ਟਵੀਟ ਕਰਕੇ ਆਪਣੀ ਮੁਲਾਕਾਤ ਦੀ ਜਾਣਕਾਰੀ ਦਿੱਤੀ ਅਤੇ ਕਿਹਾ, ਸਾਡੀ ਮੁਲਾਕਾਤ ਕਾਫ਼ੀ ਚੰਗੀ ਰਹੀ ਅਤੇ ਕਈ ਰਾਸ਼ਟਰੀ ਮੁੱਦਿਆਂ ‘ਤੇ ਅਸੀਂ ਚਰਚਾ ਕੀਤੀ। ਕੁੱਝ ਦੇਰ ਲਈ ਯਾਦਵ ਵੀ ਸਾਡੇ ਨਾਲ ਰਹੇ। ਕੇਜਰੀਵਾਲ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਸੰਵਿਧਾਨ ਨੂੰ ਬਚਾਉਣ ਅਤੇ ਕਮਿਊਨਲ ਤਾਕਤਾਂ ਨੂੰ ਹਰਾਉਣ ਲਈ ਅੱਗੇ ਆਓ।  ਲੋਕਸਭਾ ਚੋਣ ‘ਚ ਵਿਰੋਧੀ ਪਾਰਟੀਆਂ ਦਾ ਰਾਸ਼ਟਰੀ ਗੰਠ-ਜੋੜ ਬਨਣ ਦੀ ਸੰਭਾਵਨਾ ਹੁਣ ਘੱਟ ਹੋ ਗਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਦਾ ਵੀ ਕਹਿਣਾ ਹੈ ਕਿ ਹੁਣ ਵਿਰੋਧੀ ਪਾਰਟੀਆਂ ਦਾ ਗੰਠ-ਜੋੜ ਰਾਸ਼ਟਰੀ ਪੱਧਰ ਦੀ ਬਜਾਏ ਸੂਬੇ ਪੱਧਰ ‘ਤੇ ਖੇਤਰੀ ਪਾਰਟੀਆਂ ਦੀ ਹਾਲਤ ਤੇ ਰਾਜਨੀਤਿਕ ਪ੍ਰਸਥਤੀਆਂ ਦੇ ਸਮਾਨ ਹੋਵਾਂਗੇ। ਆਂਧਰਾ ਪ੍ਰਦੇਸ਼ ‘ਚ ਆਮ ਆਦਮੀ ਪਾਰਟੀ ਅਤੇ ਲੋਕਤਾਂਤਰਿਕ ਜਨਤਾ ਦਲ ਦਾ ਕੋਈ ਮੈਨ ਬੈਸ ਨਹੀਂ ਹੈ ਪਰ ਅਜਿਹੇ ‘ਚ ਰਾਸ਼ਟਰੀ ਰਾਜਨੀਤੀ ‘ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਇਹ ਮੁਲਾਕਾਤ ਰਾਜਨੀਤਿਕ ਗਲਿਆਰੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਭਾ ਮੈਂਬਰਸਿ਼ਪ ਖਾਤਮਾ ਮਾਮਲਾ : ਅਦਾਲਤ ਜਾਣਗੇ ਸ਼ਰਦ ਯਾਦਵ
ਨਵੀਂ ਦਿੱਲੀ (ਏਜੰਸੀ)। ਜਨਤਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ ਰਾਜ ਸਭਾ ਤੋਂ ਆਪਣੀ ਮੈਂਬਰਸ਼ਿਪ ਖਤਮ ਕੀਤੇ ਜਾਣ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣਗੇ ਸ੍ਰੀ ਯਾਦਵ ਨੇ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਰਾਜ ਸਭਾ ਦੀ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕੀਤਾ ਜਾਣਾ ਸਹੀ ਨਹੀਂ ਹੈ ਇਸ ‘ਚ ਸੰਸਦੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ ਅਤੇ ਉਹ ਸਦਨ ਦੇ ਸਪੀਕਰ ਦੇ ਇਸ ਫੈਸਲੇ ਖਿਲਾਫ਼ ਅਦਾਲਤ ਜਾਣਗੇ।
ਰਾਜ ਸਭਾ ਦੇ ਸਪੀਕਰ ਐਮ. ਵੈਂਕੱਈਆ ਨਾਇਡੂ ਨੇ ਸ੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ ਯੂ ਦੀ ਪਟੀਸ਼ਨ ਦੇ ਆਧਾਰ ‘ਤੇ ਚਾਰ ਦਸੰਬਰ ਨੂੰ ਸ੍ਰੀ ਯਾਦਵ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਸੀ ਜਦਯੂ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਆਰਸੀਪੀ ਸਿੰਘ ਨੇ ਸਪੀਕਰ ਤੋਂ ਇਸ ਆਧਾਰ ‘ਤੇ ਸ੍ਰੀ ਯਾਦਵ ਦੀ ਮੈਂਬਰਸ਼ਿਪ ਖਤਮ ਕਰਨ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ ਅਤੇ ਖੁਦ ਹੀ ਪਾਰਟੀ ਤੋਂ ਅਲੱਗ ਹੋ ਗਏ ਹਨ ਸਪੀਕਰ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਲਬਦਲ ਕਾਨੂੰਨ ਤਹਿਤ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਸੀ ਇਸਦੇ ਨਾਲ ਹੀ ਪਾਰਟੀ ਦੇ ਇੱਕ ਹੋਰ ਆਗੂ ਅਲੀ ਅਨਵਰ ਦੀ ਮੈਂਬਰਸ਼ਿਪ ਵੀ ਇਸੇ ਆਧਾਰ ‘ਤੇ ਖਤਮ ਕਰ ਕੀਤੀ ਗਈ।
ਪਟਨਾ: ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਮੀਟਿਗ ਹੋਣੀ ਹੈ। ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਹਟਾਏ ਗਏ ਅਰੁਣ ਸ੍ਰੀਵਾਸਤ ਅਤੇ ਰਾਜ ਸਭਾ ਸਾਂਸਦ ਅਲੀ ਅਨਵਰ ਨੇ ਕਿਹਾ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਨਗੇ।
ਇਹ ਧੜਾ ਸ੍ਰੀ ਕ੍ਰਿਸ਼ਨ ਮੈਮੋਰੀਅਲ ਹਲ ਵਿੱਚ ਆਪਣੀ ਵੱਖਰੀ ਬੈਠਕ ਕਰੇਗਾ। ਨਿਤੀਸ਼ ਕੁਮਾਰ ਇਸੇ ਦੌਰਾਨ ਪਾਰਟੀ ਕਾਰਜਕਾਰਨੀ ਦੀ ਬੈਠਕ ਕਰ ਰਹੇ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਸ਼ਰਦ ਪਾਰਟੀ ਵਿੱਚ ਰਹਿਣਗੇ ਜਾਂ ਨਹੀਂ, ਇਸ ‘ਤੇ ਫੈਸਲਾ ਹੋ ਸਕਦਾ ਹੈ। ਅਨਵਰ ਨੇ ਕਿਹਾ ਕਿ ਨਿਤੀਸ਼ ਸੱਤਾ ਦੀ ਦੁਰਵਰਤੋਂ ਕਰਰਹੇ ਹਨ। ਸ਼ਰਦ ਦਾ ਧੜਾ ਪਾਰਟੀ ਦੇ ਚੋਣ ਚਿੰਨ੍ਹ ਤੀਰ ‘ਤੇ ਹੀ ਆਪਣਾ ਦਾਅਵਾ ਕਰੇਗਾ। ਯਾਦਵ ਧੜਾ ਜਲਦੀ ਹੀ ਚੋਣ ਕਮਿਸ਼ਨ ਕੋਲ ਜਾਵੇਗਾ।
ਸ਼ਰਦ ਸਭ ਤੋਂ ਪੁਰਾਣੇ ਨੇਤਾ
ਅਰੁਣ ਨੇ ਕਿਹਾ ਕਿ ਜੇਡੀਯੂ ਵਿੱਚ ਸ਼ਰਦ ਸਭ ਤੋਂ ਪੁਰਾਣੇ ਨੇਤਾ ਹਨ। ਨਿਤੀਸ਼ ਤਾਂ ਸਮਤਾ ਪਾਰਟੀ ਦੇ ਨੇਤਾ ਸਨ। ਇਸ ਲਈ ਜੇਡੀਯੂ ਦੇ ਸੰਸਥਾਪਕ ਸ਼ਰਦ ਹਨ। ਅਸੀਂ ਚੋਣ ਕਮਿਸ਼ਨ ਨੂੰ ਇਹੀ ਗੱਲ ਆਖ ਕੇ ਤੀਰ ਚੋਣ ਚਿੰਨ੍ਹ ਦੀ ਮੰਗ ਕਰਾਂਗੇ। ਨਿਤੀਸ਼ ਕੁਮਾਰ ਨੂੰ ਪਾਰਟੀ ਦੇ ਦਸ ਸਾਂਸਦਾਂ ਅਤੇ 71 ਵਿਧਾਇਕਾਂ ਤੋਂ ਇਲਾਵਾ ਸਿਰਫ਼ ਪੰਜ ਰਾਜਾਂ ਦੀ ਹਮਾਇਤ ਪ੍ਰਾਪਤ ਹੈ।
ਹੁਣ ਆਹਮੋ-ਸਾਹਮਣੇ ਸ਼ਰਦ-ਨਿਤੀਸ਼
ਦੱਸ ਦੇਈਏ ਕਿ ਸ਼ਰਦ ਯਾਦਵ ਨੇ ਵੀਰਵਾਰ ਨੂੰ ਦਿੱਲੀ ਵਿੱਚ ਸਾਂਝਾ ਵਿਰਾਸਤ ਬਚਾਓ ਸੰਮੇਲਨ ਕੀਤਾ ਸੀ। ਇਸ ਵਿੱਚ ਰਾਹੁਲ ਗਾਂਧੀ ਸਮੇਤ ਕਾਂਗਰਸ, ਆਰਜੇਡੀ ਅਤੇ ਹੋਰ ਪਾਰਟੀਆਂ ਦੇ ਕਈ ਨੇਤਾ ਆਏ ਸਨ। ਬਿਹਾਰ ਵਿੱਚ ਭਾਜਪਾ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤੀਸ਼ ਅਤੇ ਸ਼ਰਦ ਯਾਦਵ ਆਹਮੋ-ਸਾਹਮਣੇ ਆ ਗਏ ਹਨ।
ਪਿਛਲੇ ਦਿਨੀਂ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਨਿਤੀਸ਼ ਨੇ ਕਿਹਾ ਕਿ ਸੀ ਕਿ ਉਹ (ਸ਼ਰਦ ਯਾਦਵ) ਆਪਣਾ ਰਸਤਾ ਚੁਣਨ ਲਈ ਅਜ਼ਾਦ ਹਨ। ਪੂਰੀ ਪਾਰਟੀ ਨਾਲ ਵਿਚਾਰ ਤੋਂ ਬਾਅਦ ਹੀ ਅਸੀਂ ਇਹ ਫੈਸਲਾ ਲਿਆ ਸੀ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਹੀ ਭਾਜਪਾ ਨਾਲ ਆਏ ਅਤੇ ਬਿਹਾਰ ਵਿੱਚ ਸਰਕਾਰ ਬਣਾਈ। ਮੈਂ ਕੁਝ ਵੀ ਕਰਨ ਤੋਂ ਪਹਿਲਾਂ ਪਾਰਟੀ ਦੇ ਲੋਕਾਂ ਤੋਂ ਜ਼ਰੂਰ ਪੁੱਛਦਾ ਹਾਂ। ਸ਼ਰਦ ਨੇ ਪਿਛਲੇ ਦਿਨੀਂ ਨਿਤੀਸ਼ ਦੇ ਫੈਸਲੇ ਦੇ ਖਿਲਾਫ਼ ਰਾਜ ਵਿੱਚ ਤਿੰਨ ਦਿਨ ਦੀ ਯਾਤਰਾ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਜੇਡੀਯੂ ਸਾਂਸਦਾਂ ਨੇ ਵਾਈਸ ਪ੍ਰੈਜੀਡੈਂਟ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਪੱਤਰ ਸੌਂਪਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਨੇ ਆਰਜੇਡੀ-ਕਾਂਗਰਸ ਮਹਾਂਗਠਜੋੜ ਤੋਂ ਆਪਣੇ-ਆਪ ਨੂੰ ਵੱਖ ਕਰਨ ਤੋਂ ਬਾਅਦ ਬਿਹਾਰ ਵਿੱਚ ਭਾਜਪਾ ਨਾਲ ਨਵੀਂ ਸਰਕਾਰ ਬਣਾਈ ਹੈ। 4 ਸਾਲਾਂ ਬਾਅਦ ਫਿਰ ਨਿਤੀਸ਼ ਕੁਮਾਰ ਦੀ ਐਨਡੀਏ ਵਿੱਚ ਵਾਪਸੀ ਹੋਈ ਹੈ।
ਸ਼ਰਦ ਯਾਦਵ ‘ਤੇ ਪਾਰਟੀ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਜੇਡੀਯੂ ਦੇ ਦਸ ਸਾਂਸਦ ਹਨ। ਇਨ੍ਹਾਂ ਵਿੱਚ ਕੱਲ੍ਹ ਅਲੀ ਅਨਵਰ ਵੀ ਮੁਅੱਤਲ ਕੀਤੇ ਜਾ ਚੁੱਕੇ ਹਨ ਅਤੇ ਹੁਣ ਸ਼ਰਦ ਯਾਦਵ ‘ਤੇ ਵੀ ਪਾਰਟੀ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਹਾਲਾਂਕਿ, ਜੇਡੀਯੂ ਨੇਤਾ ਵਸ਼ਿਸ਼ਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ (ਸ਼ਰਦ ਯਾਦਵ) ਨੂੰ ਹਟਾਇਆ ਨਹੀਂ, ਰਿਪਲੇਸ ਕੀਤਾ ਹੈ। ਉਨ੍ਹਾਂ ਦੀ ਮੌਜ਼ੂਦਾ ਸਰਗਰਮੀ ਨੂੰ ਵੇਖਦੇ ਹੋਏ ਇਹ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਇਸ ਸਮੇਂ ਨਿਤੀਸ਼ ਦੇ ਐਨਡੀਏ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਖਿਲਾਫ਼ ਬਿਹਾਰ ਦੇ ਦੌਰੇ ‘ਤੇ ਹਨ ਅਤੇ ਆਪਣੀਆਂ ਰੈਲੀਆਂ ਵਿੱਚ ਨਿਤੀਸ਼ ਦੇ ਫੈਸਲੇ ਨੂੰ ਧੋਖਾ ਦੱਸਣ ਤੋਂ ਨਹੀਂ ਚੁੱਕ ਰਹੇ। ਹਾਲਾਂਕਿ ਜੇਡੀਯੂ ਵੱਲੋਂ ਉਨ੍ਹਾਂ ਨੂੰ 19 ਅਗਸਤ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਬੁਲਾਇਆ ਗਿਆ ਹੈ ਤਾਂਕਿ ਉਹ ਆਪਣਾ ਪੱਖ ਰੱਖ ਸਕਣ। ਜੇਕਰ ਸ਼ਰਦ ਯਾਦਵ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਦ ਯਾਦਵ ਨੂੰ RJD ਮਹਾਂਗਠਜੋੜ ਵਿੱਚ ਆਉਣ ਲਈ ਲਾਲੂ ਦਾ ਸੱਦਾ
ਪਟਨਾ: ਬਿਹਾਰ ਵਿੱਚ ਜੇਡੀਯੂ-ਬੀਜੇਪੀ ਗਠਜੋੜ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਯਾਦਵ ਨੇ ਨਵਾਂ ਦਾਅ ਚੱਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਨਰਾਜ਼ ਚੱਲ ਰਹੇ ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ  ਹਨ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਰਦ ਦੀ ਨਰਾਜ਼ਗੀ ਬਰਕਰਾਰ ਹੈ। ਅਜਿਹੇ ਵਿੱਚ ਹੁਣ ਆਰਜੇਡੀ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਹੁਣ ਉਨ੍ਹਾਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀਟਾਂ ਕੋਸ਼ਿਸ਼ ਵਿੱਚ ਜੁਟ ਗਏ ਹਨ। ਉਨ੍ਹਾਂ ਨੇ ਸ਼ਰਦ ਨੂੰ ਆਰਜੇਡੀ ਜੁਆਇਨ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਆਰਜੇਡੀ-ਕਾਂਗਸ ਦੇ ਮਹਾਂਗਠਜੋੜ ਤੋਂ ਵੱਖ ਹੋ ਕੇ ਭਾਜਪਾ ਦੀ ਮੱਦਦ ਨਾਲ ਛੇਵੀਂ ਵਾਰ ਮੁੱਖ ਮੰਤਰੀ ਬਣੇ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਦੇ 26 ਮੰਤਰੀਆਂ ਨੂੰ ਸਹੁੰ ਚੁਕਾਈ ਗਈ।
ਲਾਲੂ ਨੇ ਜੀਤਨ ਰਾਮ ਨੂੰ ਫੋਨ ਕੀਤਾ
ਨਵੀਂ ਸਰਕਾਰ ਤੋਂ ਨਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨਾਲ ਵੀ ਲਾਲੂ ਨੇ ਗੱਲ ਕੀਤੀ। ਸੂਤਰਾਂ ਦੀ ਮੰਨੀਏ ਤਾਂ ਲਾਲੂ ਨੇ ਉਨ੍ਹਾਂ ਨੂੰ ਵੀ ਮਹਾਂਗਠਜੋੜ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਜਲਦੀ ਹੀ ਦੋਵਾਂ ਦੀ ਮੁਲਾਕਾਤ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਂਝੀ ਨੂੰ ਹਟਾ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਸਨ।
ਲਾਲੂ ਪ੍ਰਸਾਦ ਨੇ ਅਪੀਲ ਕੀਤੀ ਹੈ ਕਿ ਸ਼ਰਦ ਯਾਦਵ ਦੇਸ਼ ਭਰ ਦੀ ਗੈਰ ਭਾਜਪਾ ਪਾਰਟੀਆਂਨੂੰ ਇਕੱਠਾ ਕਰਨ ਵਿੱਚ ਉਨ੍ਹਾਂ ਦੀ ਮੱਦਦ ਕਰਨ। ਆਰਜੇਡੀ ਮੁਖੀ ਨੇ ਦਾਅਵਾ ਕੀਤਾ, ‘ਨਵੇਂ ਗਠਜੋੜ ਲਈ ਸ਼ਰਦ ਯਾਦਵ ਤੋਂ ਕੋਈ ਰਾਏ ਨਹੀਂ ਲਈ ਗਈ। ਇਸ ਕਾਰਨ ਉਹ ਨਰਾਜ਼ ਹਨ।’
ग़रीब,वंचित और किसान को संकट/आपदा से निकालने के लिये हम नया आंदोलन खड़ा करेंगे।शरद भाई,आइये सभी मिलकर दक्षिणपंथी तानाशाही को नेस्तनाबूद करे
— Lalu Prasad Yadav (@laluprasadrjd) July 29, 2017
ਇਸ ਤੋਂ ਇਲਾਵਾ ਲਾਲੂ ਨੇ ਸੋਸ਼ਲ ਮੀਡੀਆ ‘ਤੇ ਵੀ ਸਰਦ ਯਾਦਵ ਨੂੰ ਨਾਲ ਆਉਣ ਦੀ ਅਪੀਲ ਕੀਤੀ। ਲਾਲੂ ਨੇ ਇਸਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,’ਗਰੀਬ, ਵਾਂਝੇ ਅਤੇ ਕਿਸਾਨ ਨੂੰ ਸੰਕਟ/ਆਫ਼ਤ ‘ਚੋਂ ਕੱਢਣ ਲਈ ਅਸੀਂ ਨਵਾਂ ਅੰਦੋਲਨ ਸ਼ੁਰੂ ਕਰਾਂਗੇ। ਸ਼ਰਦ ਭਾਈ, ਆਓ ਸਾਰੇ ਮਿਲ ਕੇ ਦੱਖਣਪੰਥੀ ਤਾਨਾਸ਼ਾਹੀ ਨੂੰ ਤਬਾਹ ਕਰੀਏ।’ ਇੱਕ ਦੂਜੇ ਟਵੀਟ ਵਿੱਚ ਲਾਲੂ ਨੇ ਲਿਖਿਆ, ‘ਅਸੀਂ ਅਤੇ ਸ਼ਰਦ ਯਾਦਵ ਜੀ ਨੇ ਇਕੱਠੀਆਂ ਡਾਂਗਾਂ ਖਾਧੀਆਂ ਹਨ, ਸੰਘਰਸ਼ ਕੀਤਾ ਹੈ। ਅੱਜ ਦੇਸ਼ ਨੂੰ ਫਿਰ ਸੰਘਰਸ਼ ਦੀ ਲੋੜ ਹੈ। ਸ਼ੋਸ਼ਿਤ ਅਤੇ ਪੀੜਤ ਵਰਗਾਂ ਲਈ ਸਾਨੂੰ ਲੜਨਾ ਪਵੇਗਾ।’