Holi Festival - Sach Kahoon Punjabi
Holi Special Trains: ਹੌਲੀ ਦੇ ਤਿਉਹਾਰ ਮੌਕੇ ਰੇਲਵੇ ਨੇ ਚਲਾਈਆਂ ਸਪੈਸ਼ਲ ਐਕਸਪ੍ਰੈੱਸ ਰੇਲਾਂ
Holi Special Trains: (ਜਗਦੀਪ ਸਿੰਘ) ਫਿਰੋਜ਼ਪੁਰ। ਹੌਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦੇ ਸਫਰ ਨੂੰ ਸੌਖਾਲੇ ਬਣਾਉਣ ਲਈ ਰੇਲਵੇ ਵੱਲੋਂ 3 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ 04081/04082 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ-ਨਵੀਂ ਦਿੱਲੀ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਨਵੀਂ ਦਿੱਲੀ ਤੋਂ 8,10,12,15,17 ਮਾਰਚ ਨੂੰ ਚੱਲੇਗੀ ਅਤੇ ਕੱਟੜਾ ਤੋਂ 9,11,13,16,18 ਨੂੰ ਚੱਲੇਗੀ।
ਇਹ ਵੀ ਪੜ੍ਹੋ: Punjab CM: ਕਿਸਾਨ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਦਾ ਆਇਆ ਬਿਆਨ, ਜਾਣੋ ਕੀ ਕਿਹਾ
ਟਰੇਨ ਨੰ. 04604/04603 ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ-ਵਾਰਾਣਸੀ- ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਕੱਟੜਾ ਤੋਂ 9 ਅਤੇ 16 ਮਾਰਚ ਨੂੰ ਚੱਲੇਗੀ ਅਤੇ ਵਾਰਾਣਸੀ ਤੋਂ 11 ਅਤੇ 18 ਮਾਰਚ ਨੂੰ ਚੱਲੇਗੀ। ਇਸ ਤੋਂ ਇਲਾਵਾ ਟਰੇਨ ਨੰ. 04203/04204 ਵਾਰਾਣਸੀ- ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ- ਵਾਰਾਣਸੀ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਵਾਰਾਣਸੀ ਤੋਂ 8 ਅਤੇ 15 ਮਾਰਚ ਨੂੰ ਚੱਲੇਗੀ ਅਤੇ ਕੱਟੜਾ ਤੋਂ 9 ਅਤੇ 12 ਮਾਰਚ ਨੂੰ ਚੱਲੇਗੀ ਤੇ ਵੱਖ-ਵੱਖ ਸਟੇਸ਼ਨਾਂ ’ਤੇ ਰੁਕਦੀਆਂ ਹੋਈਆਂ ਚੱਲਣਗੀਆਂ।
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਅੱਜ ਹੋਲੀ ਹੈ ਸਭ ਨੂੰ ਬਹੁਤ-ਬਹੁਤ ਮੁਬਾਰਕ ਹੋਵੇ। ਹੋਲੀ ’ਚ ਉਹ ਰੰਗ ਜਿਸ ਨਾਲ ਤੁਹਾਡੀਆਂ ਕੁਲਾਂ ਰੰਗ ਜਾਣ, ਉਹ ਰੰਗ ਜੋ ਤਮਾਮ ਬਦਰੰਗਾਂ ਨੂੰ ਦੂਰ ਕਰ ਦੇਵੇ, ਉਹ ਰੰਗ ਜੋ ਕਾਲ-ਮਹਾਂਕਾਲ ਦੇ ਉਤਾਰਨ ’ਤੇ ਵੀ ਨਾ ਉਤਰੇ, ਉਹ ਰੰਗ ਜੋ ਖੁਸ਼ੀਆਂ ਨਾਲ ਲਬਰੇਜ ਕਰ ਦੇਵੇ, ਉਹ ਰੰਗ ਜੋ ਪਿਆਰ ਮੁਹੱਬਤ ਨਾਲ ਮਾਲਾਮਾਲ ਕਰ ਦੇਵੇ, ਉਹ ਸਤਿਗੁਰੂ, ਅੱਲ੍ਹਾ, ਵਾਹਿਗੁਰੂ ਦਾ ਰੰਗ ਤੁਹਾਡੇ ’ਤੇ ਚਡ਼ਦਾ ਜਾਵੇ, ਬਦਰੰਗ ਦੂਰ ਹੁੰਦਾ ਜਾਵੇ ਇਹ ਮਾਲਕ ਅੱਗੇ ਦੁਆਵਾਂ ਕਰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ