Jharkhand News - Sach Kahoon Punjabi

Jharkhand News: 20 ਲੱਖ ਦਾ ਇਨਾਮੀ ਮਾਓਵਾਦੀ ਰਵਿੰਦਰ ਗੰਝੂ ਗ੍ਰਿਫ਼ਤਾਰ, ਏਕੇ-56 ਸਮੇਤ ਵੱਡੀ ਮਾਤਰਾ ’ਚ ਹਥਿਆਰ ਬਰਾਮਦ
ਲਾਤੇਹਾਰ (ਹਿੰ.ਸ.)। ਲਾਤੇਹਾਰ ਪੁਲਿਸ ਨੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਸੀਪੀਆਈ (ਮਾਓਵਾਦੀ) ਦੇ ਰੀਜ਼ਨਲ ਕਮੇਟੀ ਮੈਂਬਰ ਅਤੇ 20 ਲੱਖ ਰੁਪਏ ਦੇ ਇਨਾਮੀ ਮਾਓਵਾਦੀ ਰਵਿੰਦਰ ਗੰਝੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਇੱਕ ਏਕੇ-56 ਰਾਈਫਲ, ਇੱਕ ਪਿਸਤੌਲ, ਇੱਕ ਹੋਰ ਰਾਈਫਲ, 239 ਕਾਰਤੂਸ ਅਤੇ ਹੋਰ ਨਕਸਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਰਵਿੰਦਰ ਗੰਝੂ ਲਾਤੇਹਾਰ ਜ਼ਿਲ੍ਹੇ ਦੇ ਚੰਦਵਾ ਥਾਣਾ ਖੇਤਰ ਦੇ ਹੇਸਲਾ ਬੰਝੀਟੋਲਾ ਪਿੰਡ ਦਾ ਰਹਿਣ ਵਾਲਾ ਹੈ।

ਮੰਗਲਵਾਰ ਨੂੰ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ, ਪੁਲਿਸ ਸੁਪਰਡੈਂਟ (ਐਸਪੀ) ਕੁਮਾਰ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਰਵਿੰਦਰ ਗੰਝੂ ਆਪਣੇ ਘਰ ਆਇਆ ਹੋਇਆ ਹੈ। ਜਾਣਕਾਰੀ ਦੇ ਆਧਾਰ 'ਤੇ, ਕੋਬਰਾ-209 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਦੀਪਕ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਬਣਾਈ ਗਈ। ਟੀਮ ਨੇ ਉਸਦੇ ਘਰ ਨੂੰ ਘੇਰ ਲਿਆ, ਛਾਪਾ ਮਾਰਿਆ ਅਤੇ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਐਸਪੀ ਨੇ ਦੱਸਿਆ ਕਿ ਰਵਿੰਦਰ ਗੰਝੂ ਪਿਛਲੇ 16 ਸਾਲਾਂ ਤੋਂ ਮਾਓਵਾਦੀ ਸੰਗਠਨ ਵਿੱਚ ਸਰਗਰਮ ਸੀ ਅਤੇ ਉਸਨੂੰ ਸੰਗਠਨ ਦਾ ਮਹੱਤਵਪੂਰਨ ਮੈਂਬਰ ਮੰਨਿਆ ਜਾਂਦਾ ਸੀ। ਉਸ 'ਤੇ 18 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦਾ ਦੋਸ਼ ਹੈ। ਇਸ ਤੋਂ ਇਲਾਵਾ, ਲਾਤੇਹਾਰ, ਪਲਾਮੂ, ਲੋਹਰਦਗਾ, ਗੁਮਲਾ ਅਤੇ ਰਾਂਚੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਥਾਣਿਆਂ ਵਿੱਚ ਨਕਸਲੀ ਹਿੰਸਾ, ਕਤਲ, ਧਮਾਕਿਆਂ ਅਤੇ ਹਥਿਆਰ ਚੋਰੀ ਨਾਲ ਸਬੰਧਤ 154 ਤੋਂ ਵੱਧ ਮਾਮਲੇ ਦਰਜ ਹਨ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਰਵਿੰਦਰ ਨੇ ਕੀਮਤੀ ਜਾਣਕਾਰੀ ਦਿੱਤੀ। ਇਸ ਜਾਣਕਾਰੀ ਦੇ ਆਧਾਰ 'ਤੇ, ਸੰਗਠਨ ਦੇ ਹੋਰ ਮੈਂਬਰਾਂ ਅਤੇ ਗਤੀਵਿਧੀਆਂ ਬਾਰੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਐਸਪੀ ਕੁਮਾਰ ਗੌਰਵ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਲਗਾਤਾਰ ਆਪ੍ਰੇਸ਼ਨਾਂ ਕਾਰਨ ਮਾਓਵਾਦੀ ਸੰਗਠਨ ਕਾਫ਼ੀ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਨੇ ਇਲਾਕੇ ਵਿੱਚ ਸਰਗਰਮ ਬਾਕੀ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਅਤੇ ਮੁੱਖ ਧਾਰਾ ਵਿੱਚ ਵਾਪਸ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਪੁਨਰਵਾਸ ਨੀਤੀ ਦਾ ਫਾਇਦਾ ਉਠਾਉਣ ਦਾ ਸਹੀ ਸਮਾਂ ਹੈ।

ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸੀਆਰਪੀਐਫ ਦੇ ਡੀਆਈਜੀ ਪੰਕਜ ਕੁਮਾਰ ਨੇ ਕਿਹਾ ਕਿ ਇਲਾਕੇ ਵਿੱਚ ਸਰਗਰਮ ਬਾਕੀ ਨਕਸਲੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦੀਆਂ ਕੋਲ ਆਤਮ ਸਮਰਪਣ ਕਰਨ ਦਾ ਮੌਕਾ ਹੈ, ਨਹੀਂ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Saraikela News: ਡੈਮ ’ਚ ਨਹਾਉਣ ਗਏ 4 ਦੋਸਤ ਪਾਣੀ ’ਚ ਡੁੱਬੇ, 2 ਦੀ ਮੌਤ, ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਸ਼ੱਕ
Saraikela News: ਸਰਾਏਕੇਲਾ (ਏਜੰਸੀ)। ਝਾਰਖੰਡ ਦੇ ਸਰਾਏਕੇਲਾ ’ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ’ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੌਰਾਨ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਜ਼ਿਲ੍ਹੇ ਦੇ ਕਪਾਲੀ ਨੇੜੇ ਡੋਬੋ ਡੈਮ ’ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਚਾਰ ਨੌਜਵਾਨ ਡੋਬੋ ਡੈਮ ’ਤੇ ਨਹਾਉਣ ਗਏ ਸਨ। ਇਸ ਦੌਰਾਨ, ਚਾਰੇ ਨਹਾਉਂਦੇ ਸਮੇਂ ਡੁੱਬਣ ਲੱਗ ਪਏ। ਇਨ੍ਹਾਂ ’ਚੋਂ 2 ਨੌਜਵਾਨ ਕਿਸੇ ਤਰ੍ਹਾਂ ਬਾਹਰ ਆ ਕੇ ਆਪਣੀ ਜਾਨ ਬਚਾਉਣ ’ਚ ਕਾਮਯਾਬ ਹੋ ਗਏ।

ਇਹ ਖਬਰ ਵੀ ਪੜ੍ਹੋ : CSK vs KKR: IPL ਇਤਿਹਾਸ ’ਚ ਪਹਿਲੀ ਵਾਰ ਲਗਾਤਾਰ 5 ਮੈਚ ਹਾਰਿਆ CSK, ਕੇਕੇਆਰ ਤੀਜੇ ਸਥਾਨ ’ਤੇ ਪਹੁੰਚਿਆ, ਨਰੇਨ ਚਮਕੇ

ਪਰ ਬਾਕੀ ਦੋ ਨੌਜਵਾਨ ਡੂੰਘੇ ਪਾਣੀ ’ਚੋਂ ਬਾਹਰ ਆਉਣ ’ਚ ਅਸਫਲ ਰਹੇ। ਸਥਾਨਕ ਲੋਕਾਂ ਦੀ ਮਦਦ ਨਾਲ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚਾਰੇ ਨੌਜਵਾਨ ਪ੍ਰਾਈਵੇਟ ਨੌਕਰੀ ਕਰ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਚਾਰੇ ਇਹ ਕਹਿ ਕੇ ਘਰੋਂ ਨਿਕਲੇ ਸਨ ਕਿ ਉਹ ਵੈਸ਼ਨੋ ਦੇਵੀ ਜਾ ਰਹੇ ਹਨ। ਘਟਨਾ ਤੋਂ ਬਾਅਦ ਦੋਵੇਂ ਬਚੇ ਦੋਸਤ ਭੱਜ ਗਏ ਤੇ ਉਨ੍ਹਾਂ ਨੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਇਸ ਦੌਰਾਨ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਹੈ। ਉਸ ਤੋਂ ਬਾਅਦ ਪੂਰਾ ਮਾਮਲਾ ਪੁਲਿਸ ਜਾਂਚ ਦਾ ਵਿਸ਼ਾ ਬਣ ਗਿਆ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ’ਚ ਲੱਗੀ ਹੋਈ ਹੈ। Saraikela News

Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ’ਚ ਹੋਏ ਸ਼ਾਮਲ
ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ​​ਹੋਵੇਗੀ: ਸ਼ਿਵਰਾਜ ਸਿੰਘ ਚੌਹਾਨ

(ਸੱਚ ਕਹੂੰ ਨਿਊਜ਼) ਰਾਂਝੀ। Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮਾਂਤਾ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਰਾਂਚੀ ਦੇ ਧੁਰਵਾ ਦੇ ਸ਼ਹੀਦ ਮੈਦਾਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ​​ਹੋਵੇਗੀ।

ਇਹ ਵੀ ਪੜ੍ਹੋ: Teacher Latest News: ਅਧਿਆਪਕਾਂ ਨੂੰ ਵੱਡਾ ਝਟਕਾ, ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲ…

ਇਸ ਤੋਂ ਪਹਿਲਾਂ ਚੰਪਾਈ ਨੇ ਬੁੱਧਵਾਰ ਨੂੰ ਦੇਰ ਸ਼ਾਮ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ, ‘ਅਸੀਂ ਜੋ ਵੀ ਫੈਸਲਾ ਲਿਆ ਹੈ, ਝਾਰਖੰਡ ਦੇ ਹਿੱਤ ਵਿੱਚ ਲਿਆ ਹੈ। ਅਸੀਂ ਲੜਨ ਵਾਲੇ ਲੋਕ ਹਾਂ ਅਤੇ ਪਿੱਛੇ ਨਹੀਂ ਹਟਾਂਗੇ। ਪਾਰਟੀ ਸਾਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਅਸੀਂ ਉਸ ਅਨੁਸਾਰ ਕੰਮ ਕਰਾਂਗੇ। Jharkhand News

ਚੰਪਾਈ ਸੋਰੇਨ ਨੇ ਫਲੋਰ ਟੈਸਟ ਕੀਤਾ ਪਾਸ
ਚੰਪਾਈ ਸੋਰੇਨ ਦੇ ਹੱਕ ਵਿੱਚ 47 ਅਤੇ ਵਿਰੋਧ ਵਿੱਚ 29 ਵੋਟਾਂ ਪਈਆਂ

ਝਾਰਖੰਡ। ਚੰਪਾਈ ਸੋਰੇਨ ਦੀ ਅਗਵਾਈ ਵਾਲੀ ਝਾਰਖੰਡ ਸਰਕਾਰ ਨੇ 47 ਵਿਧਾਇਕਾਂ ਦੇ ਸਮਰਥਨ ਨਾਲ ਭਰੋਸਗੀ ਵੋਟ ਜਿੱਤ ਲਿਆ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਫਲੋਰ ਟੈਸਟ ਵਿੱਚ ਹਿੱਸਾ ਲਿਆ। ਝਾਰਖੰਡ ਵਿੱਚ ਚੰਪਾਈ ਸੋਰੇਨ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ। ਦੁਪਹਿਰ 2 ਵਜੇ ਦੇ ਕਰੀਬ ਵੋਟਿੰਗ ਸ਼ੁਰੂ ਹੋਈ। ਚੰਪਾਈ ਸੋਰੇਨ ਦੇ ਹੱਕ ਵਿੱਚ 47 ਅਤੇ ਵਿਰੋਧ ਵਿੱਚ 29 ਵੋਟਾਂ ਪਈਆਂ। ਭਾਜਪਾ, ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦਾ ਇੱਕ-ਇੱਕ ਵਿਧਾਇਕ ਅਤੇ ਇੱਕ ਆਜ਼ਾਦ ਗੈਰਹਾਜ਼ਰ ਰਿਹਾ। ਆਜ਼ਾਦ ਸਰਯੂ ਰਾਏ ਸਦਨ ਵਿੱਚ ਸਨ, ਪਰ ਵੋਟ ਨਹੀਂ ਪਾਈ।

ਸਮਰੱਥਨ ਕਰਨ ਲਈ ਸਾਰੇ ਮਾਣਯੋਗ ਵਿਧਾਇਕਾਂ ਦਾ ਕੀਤੀ ਧੰਨਵਾਦ

ਝਾਰਖੰਡ ਵਿਧਾਨ ਸਭਾ ਵਿੱਚ ਭਰੋਸੇ ਦੇ ਵੋਟ ਦੌਰਾਨ ਸਾਡੀ ਸਰਕਾਰ ਦਾ ਸਮਰਥਨ ਕਰਨ ਲਈ ਗਠਜੋੜ ਵਿੱਚ ਸ਼ਾਮਲ ਸਾਰੇ ਮਾਣਯੋਗ ਵਿਧਾਇਕਾਂ ਦਾ ਧੰਨਵਾਦ। ਸਾਡੀ ਏਕਤਾ ਨੇ ਸੂਬੇ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਹੇਮੰਤ ਬਾਬੂ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਹੁਲਾਰਾ ਦੇ ਕੇ ਸਾਡੀ ਸਰਕਾਰ ਸੂਬੇ ਦੇ ਆਦਿਵਾਸੀਆਂ, ਆਦਿਵਾਸੀਆਂ, ਦਲਿਤਾਂ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੇਗੀ।

ਹੇਮੰਤ ਸੋਰੇਨ ਝਾਰਖੰਡ ਦੇ ਫਲੋਰ ਟੈਸਟ ’ਚ ਰਹਿਣਗੇ ਮੌਜ਼ੂਦ
(ਏਜੰਸੀ) ਰਾਂਚੀ। ਰਾਂਚੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੰਜ ਫਰਵਰੀ ਨੂੰ ਰਾਜ ਵਿਧਾਨ ਸਭਾ ’ਚ ਭਰੋਸਗੀ ਵੋਟ ’ਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ । ਮਨੀ ਲਾਂਡ੍ਰਿੰਗ ਮਾਮਲੇ ’ਚ ਈਡੀ ਵੱਲੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਹੇਮੰਤ ਸੋਰੇਨ ਨੇ ਵਿਸ਼ੇਸ਼ ਪੀਐੱਮਐੱਲਏ ਅਦਾਲਤ ਸਾਹਮਣੇ ਇੱਕ ਅਰਜ਼ੀ ਦਾਖਲ ਕੀਤੀ ਸੀ। Jharkhand News

ਇਹ ਵੀ ਪੜ੍ਹੋ: ਰੋਡ ਸੇਫਟੀ ਫੋਰਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸ ਅਰਜ਼ੀ ’ਚ ਹੇਮੰਤ ਸੋਰੇਨ ਨੇ ਚੰਪਈ ਸੋਰੇਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਭਰੋਸਗੀ ਵੋਟ ’ਚ ਹਿੱਸਾ ਲੈਣ ਦੀ ਮਨਜ਼ੂਰੀ ਮੰਗੀ ਸੀ ਅਦਾਲਤ ਨੇ ਸੋਰੇਨ ਨੂੰ ਪੰਜ ਦਿਨਾਂ ਲਈ ਈਡੀ ਹਿਰਾਸਤ ’ਚ ਭੇਜ ਦਿੱਤਾ ਸੀ ਸੋਰੇਨ ਨੇ ਅਦਾਲਤ ਸਾਹਮਣੇ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸੈਸ਼ਨ ’ਚ ਹਿੱਸਾ ਲੈਣ ਦਾ ਅਧਿਕਾਰ ਹੈ। Jharkhand News

Oh My God ! ਸਾਂਸਦ ਦੇ ਘਰ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਹਾਰੀਆਂ, ਮਿਲਿਆ ਨੋਟਾਂ ਦਾ ਪਹਾੜ
250 Crore Cash Recovery From Jharkhand Congress MP LIVE : ਝਾਰਖੰਡ ਤੋਂ ਕਾਂਗਰਸ ਦੇ ਰਾਜਸਭਾ ਸਾਂਸਦ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ’ਚ ਕੈਸ਼ ਦਾ ਐਨਾ ਵੱਡਾ ਖਜ਼ਾਨਾ ਮਿਲਿਆ ਹੈ ਕਿ ਲਗਾਤਾਰ ਦੂਜੇ ਦਿਨ ਵੀ ਗਿਣਤੀ ਪੂਰੀ ਨਹੀਂ ਹੋਈ ਹੈ। ਹੁਣ ਤੱਕ ਕੁੱਲ 220 ਕਰੋੜ ਰੁਪਏ ਦੀ ਗਿਣਤੀ ਹੋ ਚੁੱਕੀ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਝਾਰਖੰਡ ਤੇ ਓੜੀਸ਼ਾ ’ਚ ਸਾਂਸਦ ਨਾਂਲ ਜੁੜੇ ਕਰੀਬ 10 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਸ਼ ਦੀ ਬਰਾਮਦਗੀ ਓੜੀਸ਼ਾ ਦੇ ਬੋਲਾਂਗੀਰ ’ਚ ਸ਼ਰਾਬ ਕੰਪਨੀ ਤੋਂ ਹੋਈ ਹੈ, ਜੋ ਸਾਂਸਦ ਦੇ ਪਰਿਵਾਰ ਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ 156 ਬੈਗਾਂ ’ਚ ਸਿਰਫ਼ 6-7 ਬੈਗਾਂ ਦੀ ਗਿਣਤੀ ਹੋਈ ਹੈ ਤੇ ਇਨ੍ਹਾਂ ਵਿੱਚੋਂ 20 ਕਰੋੜ ਰੁਪਏ ਨਿੱਕਲੇ ਹਨ। (Income Tax raid)

ਇਸ ਤੋਂ ਪਹਿਲਾਂ ਵੀਰਵਾਰ ਤੱਕ 200 ਕਰੋੜ ਰੁਪਏ ਕੈਸ਼ ਦੀ ਗਿਣਤੀ ਹੋ ਚੁੱਕੀ ਸੀ। ਬਲਦੇਵ ਸਾਹੂ ਐਂਡ ਗਰੁੱਪ ਆਫ਼ ਕੰਪਨੀਜ਼ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੰਚ ਕੈਸ਼ ਬਰਾਮਦ ਕੀਤਾ ਗਿਆ ਹੈ। 500 ਅਤੇ 200 ਦੇ ਨੋਟਾਂ ਦੀਆਂ ਗੱਠੀਆਂ ਨਾਲ ਭਰੀਆਂ 9 ਅਲਮਾਰੀਆਂ ਨੂੰ ਦੇਖ ਕੇ ਅਧਿਕਾਰੀ ਹੈਰਾਨ ਰਹਿ ਗਏ। ਇੱਕ ਟਰੱਕ ’ਚ ਪਾ ਕੇ ਇਸ ਕੈਸ਼ ਨੂੰ ਬੈਂਕ ਤੱਕ ਪਹੰੁਚਾਇਆ ਗਿਆ, ਜਿੱਥੇ ਗਿਣਤੀ ਕੀਤੀ ਜਾ ਰਹੀ ਹੈ।

ਇੱਥੇ ਹੋਈ ਛਾਪੇਮਾਰੀ | Income Tax raid

ਆਮਨਦ ਟੈਕਸ ਵਿਭਾਗ ਨੇ ਝਾਖੰਡ ਦੇ ਰਾਂਚ, ਲੋਹਰਦਗਾ ਤੋਂ ਇਲਾਵਾ ਓੜਂਸ਼ਾ ਦੇ ਸੰਬਲਪੁਰ, ਬੋਲਾਂਗੀਰ, ਟਿਟਿਲਾਗੜ੍ਹ, ਬੌਧ, ਸੁੰਦਰਗੜ੍ਹ, ਰਾਊਰਕੇਲਾ ਤੇ ਭੁਵਨੇਸ਼ਵਰ ’ਚ ਇੱਕੋ ਸਮੇਂ ਛਾਪੇਮਾਰੀ ਕੀਤੀ। ਸਾਂਸਦ ਜਾਂ ਕੰਪਨੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੰੁਦਰਗੜ੍ਹ ਦੇ ਸਾਰਗੀਪਲੀ ’ਚ ਕੁਝ ਘਰਾਂ ਤੇ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਨਕਮ ਟੈਕਸ ਟੀਮ ਨੇ ਪਲਾਸਾਪੱਲੀ ’ਚ ਬੌਧ ਡਿਸਿਟਲਰੀ ਪ੍ਰਾਈਵੇਟ ਲਿਮਟਡ ’ਤੇ ਵੀ ਛਾਪੇਮਾਰੀ ਕੀਤੀ ਸੀ। ਬੌਧ ਡਿਸਟਲਰੀ ਤੇ ਬਲਦੇਵ ਸਾਹੂ ਗਰੁੱਪ ਦੇ ਵਿੱਚ ਪਾਰਟਨਰਸ਼ਿਪ ਵੀ ਦੱਸੀ ਜਾ ਰਹੀ ਹੈ।

ਊੜੀਸ਼ਾ ਦੀ ਸਭ ਤੋਂ ਵੱਡੀ ਕੈਸ਼ ਰਿਕਵਰੀ

ਸਾਬਕਾ ਆਈਟੀ ਕਮਿਸ਼ਨਰ ਸਰਤ ਚੰਦਰ ਦਾਸ ਨੇ ਕਿਹਾ ਕਿ ਇਹ ਓੜੀਸ਼ਾ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੋ ਸਕਦੀ ਹੈ। ਦਾਸ ਨੇ ਕਿਹਾ ਕਿ ਮੈਂ ਸੂਬੇ ’ਚ ਕਦੇ ਐਨੀ ਵੱਡੀ ਮਾਤਰਾ ’ਚ ਕੈਸ਼ ਰਿਕਵਰੀ ਨਹੀਂ ਦੇਖੀ ਸੀ।

ਨੋਟ ਗਿਨਣ ’ਚ ਜੁਟੀਆਂ 36 ਮਸ਼ੀਨਾਂ

ਇਨਕਮ ਟੈਕਸ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੋਟਾਂ ਨੂੰ ਗਿਨਣ ’ਚ 36 ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਲਾਂਕਿ ਇਨ੍ਹਾਂ ਮਸ਼ੀਨਾਂ ਦੀ ਸਮਰੱਥਾ ਸੀਮਿਤ ਹੈ, ਇਸ ਲਈ ਗਿਣਤੀ ’ਚ ਸਮਾਂ ਲੱਗ ਰਿਹਾ ਹੈ।

Also Read : ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਤੇ ਦਿੱਲੀ ਪੁਲਿਸ ਵਿਚਾਲੇ ਮੁਕਾਬਲਾ, ਦੋ ਕਾਬੂ

ਦੋ ਸਕੇ ਭਰਾ ਚੜ੍ਹੇ ਪੁਲਿਸ ਅੜਿੱਕੇ, ਝਾਰੰਖਡ ’ਚੋਂ ਲਿਆਂਦੀ ਸੀ ਅਫ਼ੀਮ
ਪੰਜਾਬ ਤੇ ਹਰਿਆਣਾ ’ਚ ਵੇਚਣੀ ਸੀ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐਸਟੀਐਫ ਬਠਿੰਡਾ ਰੇਂਜ ਨੇ ਦੋ ਸਕੇ ਭਰਾਵਾਂ ਨੂੰ 5 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਅਫ਼ੀਮ ਝਾਰਖੰਡ ਤੋਂ ਲਿਆਂਦੀ ਸੀ ਜੋ ਅੱਗੇ ਪੰਜਾਬ ਅਤੇ ਹਰਿਆਣਾ ’ਚ ਵੇਚੀ ਜਾਣੀ ਸੀ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਐਸਟੀਐਫ ਬਠਿੰਡਾ ਰੇਂਜ ਅਜੈ ਮਲੂਜਾ ਦਿੱਤੀ।

ਡੀਆਈਜੀ ਅਜੈ ਮਲੂਜਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਐਸਟੀਐਫ ਬਠਿੰਡਾ ਰੇਂਜ ਦੇ ਐਸਆਈ ਬਚਿੱਤਰ ਸਿੰਘ ਤੇ ਪੁਲਿਸ ਪਾਰਟੀ ਨੇ ਪਸ਼ੂ ਹਸਪਤਾਲ ਦਾਣਾ ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਸਕੂਟਰੀ (ਐਚਆਰ 25 ਜੀ-3553) ’ਤੇ ਸਵਾਰ ਰਵਿੰਦਰ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ ਪਿੰਡ ਨੇਭੀ, ਜ਼ਿਲ੍ਹਾ ਚਤਰਾ (ਝਾਰਖੰਡ) ਹਾਲ ਆਬਾਦ ਨਰਸਿੰਗ ਕਲੋਨੀ ਡੂੰਮਵਾਲੀ ਜ਼ਿਲ੍ਹਾ ਬਠਿੰਡਾ ਅਤੇ ਬਾਬੂ ਕੁਮਾਰ ਪੁੱਤਰ ਜਗਦੀਸ਼ ਪਾਸਵਾਨ ਵਾਸੀ ਪਿੰਡ ਨੇਭੀ (ਉਤਰਾਖੰਡ) ਦੇ ਪੈਰਾਂ ’ਚ ਪਈ ਇੱਕ ਪਲਾਸਟਿਕ ਦੀ ਕੈਨੀ ’ਚੋਂ 5 ਕਿੱਲੋ ਅਫ਼ੀਮ ਬਰਾਮਦ ਹੋਈ।

ਝਾਰਖੰਡ ਤੋਂ ਲਿਆ ਕੇ ਪੰਜਾਬ, ਹਰਿਆਣਾ ’ਚ ਵੇਚਦੇ ਸਨ ਅਫੀਮ

ਡੀਆਈਜੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸਕੇ ਭਰਾ ਹਨ। ਰਵਿੰਦਰ ਪਾਸਵਾਨ ’ਤੇ ਇਸ ਤੋਂ ਪਹਿਲਾਂ ਵੀ 10 ਕਿੱਲੋ ਭੁੱਕੀ ਚੂਰਾ ਪੋਸਤ ਦਾ ਮੁਕੱਦਮਾ ਦਰਜ਼ ਹੋਇਆ ਹੈ। ਰਵਿੰਦਰ 10 ਸਾਲਾਂ ਤੋਂ ਡੱਬਵਾਲੀ ਵਿਖੇ ਸਬਜੀ ਦੀ ਰੇਹੜੀ ਲਗਾਉਂਦਾ ਸੀ ਅਤੇ ਪਿਛਲੇ 2 ਮਹੀਨਿਆਂ ਤੋਂ ਜੱਸੀ ਬਾਗਵਾਲੀ ਵਿਖੇ ਢਾਬੇ ’ਤੇ ਕੰਮ ਕਰ ਰਿਹਾ ਸੀ। ਰਵਿੰਦਰ ਨੇ ਆਪਣੇ ਭਰਾ ਬਾਬੂ ਕੁਮਾਰ ਨੂੰ ਝਾਰਖੰਡ ਤੋਂ ਅਫ਼ੀਮ ਲਿਆਉਣ ਲਈ ਕਿਹਾ।

ਉਨ੍ਹਾਂ ਨੇ ਅਫੀਮ 80 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਝਾਰਖੰਡ ਤੋਂ ਲਿਆ ਕੇ ਅੱਗੇ ਬਠਿੰਡਾ, ਮੁਕਤਸਰ ਅਤੇ ਡੱਬਵਾਲੀ ਵਿਖੇ ਆਪਣੇ ਗ੍ਰਾਹਕਾਂ ਨੂੰ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਣੀ ਸੀ। ਇਹ ਅਫੀਮ ਉਹ ਪਹਿਲੀ ਵਾਰ ਲਿਆਏ ਸੀ ਤੇ ਰੇਲ ਰਾਹੀਂ ਲਿਆਏ। ਡੀਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ, ਜਿੰਨ੍ਹਾਂ ਦੀ ਫਰਾਂਸਿਕ ਜਾਂਚ ਕੀਤੀ ਜਾ ਰਹੀ ਹੈ । ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰਾਂ ਨਾਲ ਜੁੜੇ ਹੋਰ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ