Border-Gavaskar Trophy - Sach Kahoon Punjabi
Border Gavaskar Trophy: ਰੋਹਿਤ-ਬੁਮਰਾਹ ਨਹੀਂ, ਸਿਡਨੀ ਟੈਸਟ ’ਚ ਕੋਹਲੀ ਕਰ ਰਹੇ ਕਪਤਾਨੀ, ਆਖਿਰ ਕਿਉਂ?
ਜਸਪ੍ਰੀਤ ਬੁਮਰਾਹ ਸਕੈਨ ਕਰਵਾਉਣ ਲਈ ਗਏ, ਜ਼ਖਮੀ | Border Gavaskar Trophy
ਸਪੋਰਟਸ ਡੈਸਕ। Border Gavaskar Trophy: ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਖੇਡ ਛੱਡ ਕੇ ਮੈਦਾਨ ਤੋਂ ਬਾਹਰ ਚਲੇ ਗਏ ਹਨ। ਉਨ੍ਹਾਂ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਾਈਡ ਸਟਰੇਨ ਦੀ ਸ਼ਿਕਾਇਤ ਕਰ ਰਹੇ ਹਨ। ਬੁਮਰਾਹ ਦੀ ਗੈਰ-ਮੌਜੂਦਗੀ ’ਚ ਵਿਰਾਟ ਕੋਹਲੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਬੁਮਰਾਹ ਨੇ ਦੂਜੇ ਦਿਨ ਲੰਚ ਤੋਂ ਬਾਅਦ ਇੱਕ ਓਵਰ ਸੁੱਟਿਆ। ਫਿਰ ਉਨ੍ਹਾਂ ਨੇ ਕੁਝ ਬੇਅਰਾਮੀ ਮਹਿਸੂਸ ਕੀਤੀ ਤੇ ਕੋਹਲੀ ਨਾਲ ਗੱਲ ਕਰਨ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਪ੍ਰਸਾਰਕ ਨੇ ਫਿਰ ਉਨ੍ਹਾਂ ਨੂੰ ਟੀਮ ਸੁਰੱਖਿਆ ਸੰਪਰਕ ਅਧਿਕਾਰੀ ਅੰਸ਼ੁਮਨ ਉਪਾਧਿਆਏ ਤੇ ਟੀਮ ਡਾਕਟਰ ਨਾਲ ਸਟੇਡੀਅਮ ਤੋਂ ਬਾਹਰ ਜਾਂਦੇ ਹੋਏ ਦਿਖਾਇਆ।
ਇਹ ਖਬਰ ਵੀ ਪੜ੍ਹੋ : Road Accident: ਹਿਸਾਰ ’ਚ ਵੱਡਾ ਹਾਦਸਾ, ਸੰਘਣੀ ਧੁੰਦ ਕਾਰਨ 3 ਵਾਹਨਾਂ ਦੀ ਟੱਕਰ, 4 ਦੀ ਮੌਤ
ਰੋਹਿਤ ਸ਼ਰਮਾ ਦੀ ਜਗ੍ਹਾ ਬੁਮਰਾਹ ਸੰਭਾਲ ਰਹੇ ਸਨ ਕਪਤਾਨੀ
ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ’ਚ ਭਾਰਤ ਦੀ ਕਪਤਾਨੀ ਕਰ ਰਹੇ ਸਨ। ਟੈਸਟ ਦੇ ਪਹਿਲੇ ਦਿਨ ਬੁਮਰਾਹ ਬਲੇਜ਼ਰ ਪਹਿਨ ਕੇ ਭਾਰਤ ਦੇ ਟਾਸ ਲਈ ਪਹੁੰਚੇ। ਕਪਤਾਨ ਰੋਹਿਤ ਸ਼ਰਮਾ ਨੇ ਖੁਦ ਨੂੰ ਇਸ ਮੁਕਾਬਲੇ ਤੋਂ ਬਾਹਰ ਕਰ ਲਿਆ ਸੀ, ਉਹ ਪੰਜਵਾਂ ਟੈਸਟ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮੌਕਾ ਦਿੱਤਾ ਗਿਆ ਹੈ।
ਬੁਮਰਾਹ ਨੇ ਸੀਰੀਜ਼ ’ਚ ਸਭ ਤੋਂ ਜ਼ਿਆਦਾ 32 ਵਿਕਟਾਂ ਲਈਆਂ
ਬੁਮਰਾਹ ਨੇ ਇਸ ਸੀਰੀਜ਼ ਦੇ 5 ਮੈਚਾਂ ’ਚ ਹੁਣ ਤੱਕ 152 ਓਵਰ ਸੁੱਟੇ ਹਨ। ਇਸ ਦੌਰਾਨ ਉਸ ਨੇ 32 ਵਿਕਟਾਂ ਲਈਆਂ। ਬੁਮਰਾਹ ਨੇ ਇਸ ਮੈਚ ’ਚ 10 ਓਵਰਾਂ ’ਚ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। Border Gavaskar Trophy
ਸਿਡਨੀ ਟੈਸਟ ਲਈ ਦੋਵੇਂ ਟੀਮਾਂ | Border Gavaskar Trophy
ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਨਿਤੀਸ਼ ਰੈੱਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਪ੍ਰਸਿਦ ਕ੍ਰਿਸ਼ਨਾ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟੈਨਸ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈਡ, ਬੀਓ ਵੈਬਸਟਰ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
ਗੰਭੀਰ ਦੀ ਖਰਾਬ ਕੋਚਿੰਗ | Border Gavaskar Trophy
ਸਪੋਰਟਸ ਡੈਸਕ। Border Gavaskar Trophy: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ, ਇਸ ਸੀਰੀਜ ਦਾ ਪਹਿਲਾ ਮੈਚ 22 ਨਵੰਬਰ ਤੋਂ ਸ਼ੁਰੂ ਹੋਵੇਗਾ। ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਸੀਰੀਜ਼ ਹਾਰਨ ਦਾ ਖਤਰਾ ਵਧਦਾ ਨਜ਼ਰ ਆ ਰਿਹਾ ਹੈ। ਆਓ ਜਾਣਦੇ ਹਾਂ ਭਾਰਤੀ ਟੀਮ ਦੀਆਂ 5 ਵੱਡੀਆਂ ਮੁਸ਼ਕਲਾਂ। ਜਿਸ ’ਚ ਵਿਰਾਟ ਕੋਹਲੀ ਦੀ ਖਰਾਬ ਫਾਰਮ ਤੇ ਗੌਤਮ ਗੰਭੀਰ ਦੀ ਫਲਾਪ ਕੋਚਿੰਗ ਵੀ ਸ਼ਾਮਲ ਹੈ। Border Gavaskar Trophy
ਇਹ ਖਬਰ ਵੀ ਪੜ੍ਹੋ : SL vs NZ: ਸ਼੍ਰੀਲੰਕਾ ਨੇ ਨਿਊਜੀਲੈਂਡ ਨੂੰ ਇੱਕ ਰੋਜ਼ਾ ਲੜੀ ’ਚ ਵੀ ਹਰਾਇਆ
ਵਿਰਾਟ ਕੋਹਲੀ ਦੀ ਖਰਾਬ ਫਾਰਮ
ਵਿਰਾਟ ਕੋਹਲੀ ਲੰਬੇ ਸਮੇਂ ਤੋਂ ਖਰਾਬ ਫਾਰਮ ਤੋਂ ਜੂਝ ਰਹੇ ਹਨ। ਸਿਰਫ ਟੈਸਟ ’ਚ ਹੀ ਨਹੀਂ, ਸਗੋਂ ਸਫੇਦ ਗੇਂਦ ਦੀ ਕ੍ਰਿਕੇਟ ’ਚ ਵੀ ਕੋਹਲੀ ਨੇ ਪਿਛਲੇ ਕੱੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਘਰੇਲੂ ਧਰਤੀ ’ਤੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਸੀ। ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ’ਚ ਕੋਹਲੀ ਨੇ 00, 70, 01, 17, 04 ਤੇ 01 ਦੌੜਾਂ ਦੀਆਂ ਪਾਰੀਆਂ ਹੀ ਖੇਡੀਆਂ ਸਨ। ਹੁਣ ਬਾਰਡਰ-ਗਾਵਸਕਰ ਟਰਾਫੀ ’ਚ ਕੋਹਲੀ ਤੋਂ ਚੰਗੀ ਪਾਰੀ ਦੀ ਉਮੀਦ ਕੀਤੀ ਜਾਵੇਗੀ।
ਕਪਤਾਨ ਰੋਹਿਤ ਸ਼ਰਮਾ ਦੀ ਖਰਾਬ ਫਾਰਮ
ਵਿਰਾਟ ਕੋਹਲੀ ਹੀ ਨਹੀਂ ਬਲਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਖਰਾਬ ਫਾਰਮ ਨਾਲ ਜੂਝ ਰਹੇ ਹਨ। ਨਿਊਜ਼ੀਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ’ਚ ਭਾਰਤੀ ਕਪਤਾਨ ਦਾ ਬੱਲਾ ਬਿਲਕੁਲ ਖਾਮੋਸ਼ ਨਜ਼ਰ ਆਇਆ। ਰੋਹਿਤ ਸ਼ਰਮਾ ਨੇ ਤਿੰਨ ਟੈਸਟ ਮੈਚਾਂ ਦੀਆਂ 6 ਪਾਰੀਆਂ ’ਚ ਸਿਰਫ 1 ਅਰਧ ਸੈਂਕੜਾ ਹੀ ਜੜਿਆ ਸੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਬੰਗਲਾਦੇਸ਼ ਸੀਰੀਜ਼ ’ਚ ਵੀ ਫਲਾਪ ਰਹੇ ਸਨ।
ਗੌਤਮ ਗੰਭੀਰ ਦੀ ਖਰਾਬ ਕੋਚਿੰਗ | Border Gavaskar Trophy 2024
ਹੁਣ ਤੱਕ ਗੌਤਮ ਗੰਭੀਰ ਦੀ ਕੋਚਿੰਗ ਟੀਮ ਇੰਡੀਆ ਲਈ ਫਲਾਪ ਸਾਬਤ ਹੋਈ ਹੈ। ਗੰਭੀਰ ਦੀ ਕੋਚਿੰਗ ’ਚ ਭਾਰਤੀ ਟੀਮ ਨੇ ਕਈ ਸ਼ਰਮਨਾਕ ਰਿਕਾਰਡ ਆਪਣੇ ਨਾਂਅ ਕੀਤੇ ਹਨ। ਗੰਭੀਰ ਦੀ ਕੋਚਿੰਗ ’ਚ ਹੀ ਟੀਮ ਇੰਡੀਆ ਨੂੰ ਘਰੇਲੂ ਜ਼ਮੀਨ ’ਤੇ ਪਹਿਲੀ ਵਾਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ’ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਗੰਭੀਰ ਦੀ ਕੋਚਿੰਗ ਕਈ ਤਰ੍ਹਾਂ ਨਾਲ ਟੀਮ ਇੰਡੀਆ ਲਈ ਖਰਾਬ ਰਹੀ ਹੈ। ਗੰਭੀਰ ਦੀ ਕੋਚਿੰਗ ’ਚ ਟੀਮ ਇੰਡੀਆ ਸ਼੍ਰੀਲੰਕਾ ’ਚ ਲੰਬੇ ਸਮੇਂ ਬਾਅਦ ਸੀਰੀਜ਼ ਹਾਰ ਗਈ ਸੀ।
ਓਪਨਿੰਗ ਦੀ ਚਿੰਤਾ | Border Gavaskar Trophy
ਰੋਹਿਤ ਸ਼ਰਮਾ ਦੀ ਖਰਾਬ ਫਾਰਮ ਟੀਮ ਇੰਡੀਆ ਦੀ ਓਪਨਿੰਗ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰੋਹਿਤ ਸ਼ਰਮਾ ਦੀ ਜਗ੍ਹਾ ਕੇਐੱਲ ਰਾਹੁਲ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ’ਚ ਵੇਖਿਆ ਜਾ ਸਕਦਾ ਹੈ ਪਰ ਇਨ੍ਹੀਂ ਦਿਨੀਂ ਰਾਹੁਲ ਵੀ ਖਰਾਬ ਫਾਰਮ ’ਚੋਂ ਲੰਘ ਰਹੇ ਹਨ। ਅਜਿਹੇ ’ਚ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਸੁਝਾਅ ਦਿੱਤਾ ਕਿ ਸ਼ੁਭਮਨ ਗਿੱਲ ਓਪਨਿੰਗ ਲਈ ਅੱਗੇ ਆ ਸਕਦੇ ਹਨ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਸ਼ੁਭਮਨ ਗਿੱਲ ਅੰਗੂਠੇ ਦੀ ਸੱਟ ਕਾਰਨ ਪਹਿਲੇ ਟੈਸਟ ਮੈਚ ਵਿੱਚੋਂ ਬਾਹਰ ਹੋ ਗਏ ਹਨ।
ਬੁਮਰਾਹ ’ਤੇ ਬਹੁਤ ਜ਼ਿਆਦਾ ਜਿਮੇਵਾਰੀ
ਟੀਮ ਇੰਡੀਆ ਦੇ ਉਪ ਕਪਤਾਨ ਜਸਪ੍ਰੀਤ ਬੁਮਰਾਹ ’ਤੇ ਤੇਜ਼ ਗੇਂਦਬਾਜ਼ੀ ਦੀ ਬਹੁਤ ਜ਼ਿੰਮੇਵਾਰੀ ਹੋਵੇਗੀ। ਬੁਮਰਾਹ ਦੇ ਨਾਲ ਟੀਮ ’ਚ ਮੁਹੰਮਦ ਸਿਰਾਜ ਮੌਜ਼ੂਦ ਹਨ। ਸਿਰਾਜ ਪਿਛਲੇ ਕੁੱਝ ਮੈਚਾਂ ’ਚ ਵਿਕਟਾਂ ਲੈਣ ’ਚ ਅਸਫਲ ਸਾਬਤ ਹੋ ਰਹੇ ਹਨ ਤੇ ਉਹ ਵੀ ਖਰਾਬ ਫਾਰਮ ਤੋਂ ਲੰਘ ਰਹੇ ਹਨ। ਅਜਿਹੇ ’ਚ ਤੇਜ਼ ਗੇਂਦਬਾਜ਼ ਤੇ ਉਪ ਕਪਤਾਨ ਜਸਪ੍ਰੀਤ ਬੁਮਰਾਹ ’ਤੇ ਤੇਜ਼ ਗੇਂਦਬਾਜ਼ੀ ਦੀ ਬਹੁਤ ਜਿਆਦਾ ਜ਼ਿੰਮੇਵਾਰੀ ਹੈ। ਬਾਕੀ ਜੇਕਰ ਕਪਤਾਨ ਰੋਹਿਤ ਪਹਿਲੇ ਟੈਸਟ ’ਚ ਨਾ ਖੇਡੇ ਤਾਂ ਜਸਪ੍ਰੀਤ ਬੁਮਰਾਹ ਪਹਿਲੇ ਟੈਸਟ ਮੈਚ ’ਚ ਕਪਤਾਨੀ ਵੀ ਕਰਨਗੇ।
Gautam Gambhir: ਗੌਤਮ ਗੰਭੀਰ ਦਾ ਪੋਂਟਿੰਗ ਨੂੰ ਕਰਾਰਾ ਜਵਾਬ, ਬੋਲੀ ਇਹ ਵੱਡੀ ਗੱਲ
ਕਿਹਾ, ਅਸਟਰੇਲੀਅਨ ਕ੍ਰਿਕੇਟ ਬਾਰੇ ਸੋਚੋ | Gautam Gambhir
ਰੋਹਿਤ ਨਹੀ ਤਾਂ ਪਰਥ ਟੈਸਟ ’ਚ ਕਪਤਾਨੀ ਕਰਨਗੇ ਬੁਮਰਾਹ
ਰੋਹਿਤ-ਕੋਹਲੀ ਕਰਨਗੇ ਵਾਪਸੀ | Gautam Gambhir
ਸਪੋਰਟਸ ਡੈਸਕ। Gautam Gambhir: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਕਰਾਰਾ ਜਵਾਬ ਦਿੱਤਾ ਹੈ। ਗੰਭੀਰ ਨੇ ਸੋਮਵਾਰ ਨੂੰ ਕਿਹਾ- ‘ਪੋਂਟਿੰਗ ਨੂੰ ਅਸਟਰੇਲੀਆਈ ਕ੍ਰਿਕੇਟ ਬਾਰੇ ਸੋਚਣਾ ਚਾਹੀਦਾ ਹੈ। ਭਾਰਤੀ ਕ੍ਰਿਕੇਟ ਲਈ ਉਸ ਦੀਆਂ ਚਿੰਤਾਵਾਂ ਕੀ ਹਨ? ਗੰਭੀਰ ਨੇ ਇਹ ਗੱਲ ਸਾਬਕਾ ਅਸਟਰੇਲੀਆਈ ਕਪਤਾਨ ਦੀ ਉਸ ਭਵਿੱਖਬਾਣੀ ਤੋਂ ਬਾਅਦ ਕਹੀ, ਜਿਸ ’ਚ ਪੋਂਟਿੰਗ ਨੇ ਕਿਹਾ ਸੀ ਕਿ ਭਾਰਤ ਲਈ ਅਸਟਰੇਲੀਆ ’ਚ ਟੈਸਟ ਮੈਚ ਜਿੱਤਣਾ ਵੱਡੀ ਗੱਲ ਹੋਵੇਗੀ। ਅਸਟਰੇਲੀਆਈ ਟੀਮ ਬਾਰਡਰ-ਗਾਵਸਕਰ ਟਰਾਫੀ 3-1 ਨਾਲ ਜਿੱਤੇਗੀ। ਉਹ ਭਾਰਤ ਦੇ ਸੀਰੀਜ਼ ਹਾਰਨ ਤੋਂ ਬਾਅਦ ਆਈਸੀਸੀ ਸਮੀਖਿਆ ’ਚ ਆਪਣੀ ਭਵਿੱਖਬਾਣੀ ਦੇ ਰਿਹਾ ਸੀ।
Read This : India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ
10 ਸਾਲਾਂ ਤੋਂ ਭਾਰਤ ਨੂੰ ਨਹੀਂ ਹਰਾ ਸਕਿਆ ਹੈ ਅਸਟਰੇਲੀਆ
ਪਿਛਲੇ 10 ਸਾਲਾਂ ਤੋਂ ਅਸਟਰੇਲੀਆ ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ‘ਚ ਹਰਾ ਨਹੀਂ ਸਕਿਆ ਹੈ। ਸਿਰਫ 2014 ‘ਚ ਅਸਟਰੇਲੀਆ ਨੇ ਇਹ ਫਾਰਮੈਟ ‘ਚ ਭਾਰਤ ਨੂੰ ਹਰਾਇਆ ਸੀ, ਉਸ ਤੋਂ ਬਾਅਦ ਹਰ ਵਾਰ ਭਾਰਤ ਨੇ ਅਸਟਰੇਲੀਆ ਨੂੰ ਹਰਾਇਆ ਹੈ। ਭਾਰਤ ਨੇ ਵਿਰਾਟ ਕੋਹਲੀ ਤੇ ਅਜਿੰਕਿਆ ਰਹਾਣੇ ਦੀ ਕਪਤਾਨੀ ‘ਚ ਅਸਟਰੇਲੀਆ ‘ਚ ਬਾਰਡਰ-ਗਾਵਸਕਰ ਟਰਾਫੀ ਆਪਣੇ ਨਾਂਅ ਕੀਤੀ ਸੀ। Gautam Gambhir
ਗੰਭੀਰ ਦੀਆਂ ਖਾਸ ਗੱਲਾਂ… | Gautam Gambhir
ਰੋਹਿਤ ਦੀ ਗੈਰਹਾਜ਼ਰੀ ’ਚ ਬੁਮਰਾਹ ਕਪਤਾਨ ਹੋਣਗੇ : ਗੰਭੀਰ
ਗੰਭੀਰ ਨੇ ਕਿਹਾ ਕਿ ਜੇਕਰ ਪਰਥ ਟੈਸਟ ’ਚ ਭਾਰਤੀ ਕਪਤਾਨ ਮੌਜੂਦ ਨਹੀਂ ਹੈ ਤਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਸਟਰੇਲੀਆ ਖਿਲਾਫ ਪਹਿਲੇ ਮੈਚ ’ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਉਸ ਨੇ ਕਿਹਾ ਕਿ ਰੋਹਿਤ ਦੀ ਗੈਰ-ਮੌਜੂਦਗੀ ’ਚ ਸਾਡੇ ਕੋਲ ਕੇਐੱਲ ਰਾਹੁਲ ਤੇ ਅਭਿਮਨਿਊ ਈਸ਼ਵਰਨ ਵਰਗੇ ਵਿਕਲਪ ਹਨ।
ਗੰਭੀਰ ਦੇ ਬਿਆਨ ਦੀਆਂ ਮੁੱਖ ਗੱਲਾਂ….
ਅਸੀਂ ਆਲੋਚਨਾ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਇਸ ਨੂੰ ਦੋਵੇਂ ਹੱਥਾਂ ਨਾਲ ਲੈ ਰਹੇ ਹਾਂ। ਸਾਨੂੰ ਅੱਗੇ ਵਧਣ ਦੀ ਲੋੜ ਹੈ, ਅਸਟਰੇਲੀਆ ਨਵੀਂ ਸੀਰੀਜ਼ ਹੈ।
ਮੈਂ ਖਿਡਾਰੀਆਂ ਨਾਲ ਸਿਰਫ ਗੱਲ ਕੀਤੀ ਹੈ ਕਿ ਭਾਰਤੀ ਕ੍ਰਿਕੇਟ ਨੂੰ ਅੱਗੇ ਲੈ ਕੇ ਜਾਣਾ ਹੈ। ਇਹ ਇੱਕ ਟੀਮ ਗੇਮ ਹੈ। ਇਸ ’ਚ ਟੀਮ ਪਹਿਲੇ ਨੰਬਰ ’ਤੇ ਆਉਂਦੀ ਹੈ।
ਟੀਮ ਦੇ ਹਾਲੀਆ ਫਾਰਮ ’ਤੇ ਬੋਲੇ, ਮੈਨੂੰ ਕੋਈ ਪਰੇਸ਼ਾਨੀ ਨਹੀਂ
ਟੀਮ ਦੇ ਹਾਲ ਹੀ ਦੇ ਖਰਾਬ ਪ੍ਰਦਰਸ਼ਨ ’ਤੇ ਗੰਭੀਰ ਨੇ ਕਿਹਾ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈ, ਭਾਰਤ ਦਾ ਕੋਚ ਬਣਨਾ ਮੇਰੇ ਲਈ ਸਨਮਾਨ ਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਰੋਹਿਤ ਤੇ ਵਿਰਾਟ ਵਾਪਸੀ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਤੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਪਹਿਲੀ ਵਾਰ ਭਾਰਤੀ ਟੀਮ ਨੇ ਘਰੇਲੂ ਮੈਦਾਨ ’ਤੇ 3 ਤੋਂ ਵੱਧ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕੀਤਾ ਹੈ। Gautam Gambhir