Ind vs Aus 2nd test - Sach Kahoon Punjabi
Adelaide Test: ਸਪੋਰਟਸ ਡੈਸਕ। ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੇ ਐਡੀਲੇਡ ਟੈਸਟ ਤੋਂ 2 ਦਿਨ ਪਹਿਲਾਂ ਕਿਹਾ ਹੈ ਕਿ ਉਹ ਕਿਸੇ ਵੀ ਸਥਿਤੀ ’ਤੇ ਬੱਲੇਬਾਜ਼ੀ ਕਰ ਸਕਦੇ ਹਨ। ਬੁੱਧਵਾਰ ਨੂੰ ਰਾਹੁਲ ਤੋਂ ਉਨ੍ਹਾਂ ਦੀ ਪਸੰਦੀਦਾ ਬੱਲੇਬਾਜ਼ੀ ਸਥਿਤੀ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ ਓਵਲ ਮੈਦਾਨ ’ਚ ਅਭਿਆਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਜਦੋਂ 32 ਸਾਲਾ ਕੇਐੱਲ ਰਾਹੁਲ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਬੱਲੇਬਾਜ਼ੀ ਸਥਿਤੀ ’ਚ ਆਰਾਮਦਾਇਕ ਹੈ ਤਾਂ ਉਸ ਨੇ ਕਿਹਾ- ‘ਕਿਸੇ ਵੀ ਥਾਂ… ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਸਿਰਫ ਪਲੇਇੰਗ-11 ’ਚ ਰਹਿਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਟੀਮ ’ਚ ਕਿਤੇ ਵੀ ਫਿੱਟ ਕਰ ਸਕਦੇ ਹੋ। ਮੈਂ ਸਿਰਫ ਟੀਮ ਲਈ ਖੇਡਣਾ ਚਾਹੁੰਦਾ ਹਾਂ। ਕੀ ਤੁਹਾਨੂੰ ਆਪਣੀ ਬੱਲੇਬਾਜ਼ੀ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਹੈ…? ਇਸ ਸਵਾਲ ਦੇ ਜਵਾਬ ’ਚ ਰਾਹੁਲ ਨੇ ਮੁਸਕਰਾਉਂਦੇ ਹੋਏ ਕਿਹਾ- ਹਾਂ, ਪਰ ਇਹ ਵੀ ਕਿਹਾ ਗਿਆ ਹੈ ਕਿ ਮੈਨੂੰ ਇਸ ਨੂੰ ਤੁਹਾਡੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। KL Rahul
ਇਹ ਖਬਰ ਵੀ ਪੜ੍ਹੋ : ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ
ਅੱਗੇ ਬੋਲਦਿਆਂ ਕੇਐਲ ਰਾਹੁਲ ਨੇ ਕਿਹਾ- | Adelaide Test
ਮੈਂ ਬੱਲੇਬਾਜ਼ੀ ਲੜੀ ਨੂੰ ਬਦਲਣ ਦੀ ਮਾਨਸਿਕ ਚੁਣੌਤੀ ਨੂੰ ਪਾਰ ਕਰ ਲਿਆ ਹੈ। ਮੈਂ ਕਈ ਸਥਾਨਾਂ ’ਤੇ ਬੱਲੇਬਾਜ਼ੀ ਕੀਤੀ ਹੈ। ਪਹਿਲਾਂ ਇਹ ਥੋੜਾ ਚੁਣੌਤੀਪੂਰਨ ਸੀ, ਨਾ ਸਿਰਫ ਤਕਨੀਕੀ ਤੌਰ ’ਤੇ, ਬਲਕਿ ਮਾਨਸਿਕ ਤੌਰ’ ਤੇ ਵੀ। ਬੱਲੇਬਾਜ਼ੀ ਲੜੀ ਨੂੰ ਬਦਲਣ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਪਹਿਲੀਆਂ 20-25 ਗੇਂਦਾਂ ਕਿਵੇਂ ਖੇਡੀਆਂ ਜਾਣੀਆਂ ਹਨ। ਮੈਂ ਕਿੰਨੀ ਜਲਦੀ ਹਮਲਾਵਰ ਬਣ ਸਕਦਾ ਹਾਂ? ਮੈਨੂੰ ਕਿੰਨਾ ਸਾਵਧਾਨ ਰਹਿਣ ਦੀ ਲੋੜ ਹੈ? ਇਹ ਉਹ ਚੀਜ਼ਾਂ ਸਨ ਜੋ ਸ਼ੁਰੂ ’ਚ ਮੁਸ਼ਕਲ ਸਨ।
ਸਵਾਲ-ਜਵਾਬ ’ਚ ਪੂਰੇ ਮਾਮਲੇ ਨੂੰ ਸਮਝੋ… | Adelaide Test
ਰਾਹੁਲ ਦੀ ਬੱਲੇਬਾਜ਼ੀ ਸਥਿਤੀ ’ਤੇ ਸਵਾਲ ਕਿਉਂ?
ਰਾਹੁਲ ਨੇ ਪਰਥ ਟੈਸਟ ’ਚ ਰੋਹਿਤ ਦੀ ਗੈਰ-ਮੌਜੂਦਗੀ ’ਚ ਓਪਨਿੰਗ ਕੀਤੀ ਸੀ। ਉਸ ਨੇ ਪਹਿਲੀ ਪਾਰੀ ’ਚ 74 ਗੇਂਦਾਂ ’ਚ 26 ਤੇ ਦੂਜੀ ਪਾਰੀ ’ਚ 176 ਗੇਂਦਾਂ ’ਚ 77 ਦੌੜਾਂ ਬਣਾਈਆਂ। ਉਸ ਨੇ ਦੂਜੀ ਪਾਰੀ ’ਚ ਯਸ਼ਸਵੀ ਜਾਇਸਵਾਲ ਨਾਲ 201 ਦੌੜਾਂ ਦੀ ਰਿਕਾਰਡ ਓਪਨਿੰਗ ਸਾਂਝੇਦਾਰੀ ਕੀਤੀ। ਹੁਣ ਕਪਤਾਨ ਰੋਹਿਤ ਸ਼ਰਮਾ ਟੀਮ ’ਚ ਸ਼ਾਮਲ ਹੋ ਗਏ ਹਨ। ਉਸ ਦੇ ਆਉਣ ਨਾਲ ਸਵਾਲ ਉੱਠ ਰਹੇ ਹਨ ਕਿ ਯਸ਼ਸਵੀ ਜਾਇਸਵਾਲ ਨਾਲ ਓਪਨਿੰਗ ਕੌਣ ਕਰੇਗਾ? ਕੇਐਲ ਰਾਹੁਲ ਜਾਂ ਨਿਯਮਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ। ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਰੋਹਿਤ ਸ਼ਰਮਾ ਪਿਛਲੀਆਂ 5 ਪਾਰੀਆਂ ’ਚ ਅਰਧ ਸੈਂਕੜੇ ਨਹੀਂ ਬਣਾ ਸਕੇ ਹਨ। ਉਨਾਂ ਨੇ ਪਿਛਲੀਆਂ 5 ਪਾਰੀਆਂ ’ਚ ਸਿਰਫ 39 ਦੌੜਾਂ ਹੀ ਬਣਾਈਆਂ ਹਨ।
ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ 6 ਨਵੰਬਰ ਤੋਂ
ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ 6 ਨਵੰਬਰ ਤੋਂ ਐਡੀਲੇਡ ’ਚ ਖੇਡਿਆ ਜਾਣਾ ਹੈ। ਇਸ ਸੀਰੀਜ਼ ਦਾ ਇਹ ਇੱਕੋ-ਇੱਕ ਡੇ-ਨਾਈਟ ਟੈਸਟ ਹੈ। ਪਿਛਲੇ ਦੌਰੇ ’ਤੇ ਭਾਰਤੀ ਟੀਮ ਡੇ-ਨਾਈਟ ਟੈਸਟ ’ਚ 36 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਅਜਿਹੇ ’ਚ ਇਸ ਵਾਰ ਐਡੀਲੇਟ ਟੈਸਟ ਟਰੈਂਡਿੰਗ ’ਚ ਹੈ।
ਦਿੱਲੀ ਟੈਸਟ ’ਚ ਆਸਟਰੇਲੀਆ ਹਾਵੀ: 62 ਦੌੜਾਂ ਦਾ ਵਾਧਾ ਹਾਸਲ ਕੀਤਾ, ਭਾਰਤ ਦੀ ਪਹਿਲੀ ਪਾਰੀ 262 ’ਤੇ ਸਿਮਟੀ
ਨਵੀਂ ਦਿੱਲੀ (ਏਜੰਸੀ)। ਬਾਰਡਰ ਗਾਵਸਕਰ ਟਰਾਫ਼ੀ ਦਾ ਦੂਜਾ ਟੇਸਟ ਮੈਚ ਰੋਮਾਂਚਕ ਮੋੜ ’ਤੇ ਪਹੁੰਚ ਗਿਆ ਹੈ। ਭਾਰਤ ਤੇ ਆਸਟ੍ਰੇਲੀਆ ਦਰਮਿਆਨ 4 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ ਦੇ ਦੂਜੇ ਮੈਚ ਦੇ ਦੂਜੇ ਦਿਨ ਸਟੰਪਸ ਹੋਣ ਤੱਕ ਆਸਟ੍ਰੇਲੀਆ ਨੇ 1 ਵਿਕਟ ਗੁਆ ਕੇ 61 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਆਸਟ੍ਰੇਲੀਆ ਕੋਲ 62 ਦੌੜਾਂ ਬੜ੍ਹਤ ਸੀ। ਆਸਟ੍ਰੇਲੀਆ ਦੀ ਦੂਜੀ ਪਾਰੀ ’ਚ ਖਵਾਜਾ 6 ਦੌੜਾਂ ਦੇ ਨਿੱਜੀ ਸਕੋਰ ’ਤੇ ਰਵਿੰਦਰ ਜਡੇਜਾ ਵੱਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ ਸਨ।
ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ ‘ਚ ਆਸਟ੍ਰੇਲੀਆ ਨੇ ਆਲਆਊਟ ਹੋ ਕੇ 263 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਖਵਾਜਾ ਨੇ 81 ਤੇ ਪੀਟਰ ਹੈਂਡਸਕਾਂਬ ਨੇ 72 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸ਼ੰਮੀ ਨੇ 4, ਅਸ਼ਵਿਨ ਤੇ ਜਡੇਜਾ ਨੇ 3-3 ਵਿਕਟਾਂ ਝਟਕਾਈਆਂ ਸਨ। ਇਸ ਦੇ ਜਵਾਬ ’ਚ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ ਸਾਰੀਆਂ ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ। ਸਿੱਟੇ ਵਜੋਂ ਆਸਟ੍ਰੇਲੀਆ ਨੇ ਇਕ ਦੌੜ ਦੀ ਬੜ੍ਹਤ ਬਣਾ ਲਈ ਸੀ। ਭਾਰਤ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਰੋਹਿਤ ਸ਼ਰਮਾ 32 ਦੌੜਾਂ, ਕੇ. ਐੱਲ. ਰਾਹੁਲ 17 ਦੌੜਾਂ, ਚੇਤੇਸ਼ਵਰ ਪੁਜਾਰਾ 0 ਦੌੜ ਤੇ ਸ਼੍ਰੇਅਸ ਅਈਅਰ 4 ਦੌੜਾਂ, ਰਵਿੰਦਰ ਜਡੇਜਾ 26 ਦੌੜਾਂ ਤੇ ਵਿਰਾਟ ਕੋਹਲੀ 44 ਦੌੜਾਂ ਬਣਾ ਆਊਟ ਹੋਏ।
ਸਿੱਟੇ ਵਜੋਂ ਭਾਰਤੀ ਪਾਰੀ ਬੁਰੀ ਤਰ੍ਹਾਂ ਡਾਵਾਂਡੋਲ ਸੀ ਪਰ ਇਸ ਤੋਂ ਬਾਅਦ ਅਕਸ਼ਰ ਪਟੇਲ ਤੇ ਰਵੀਚੰਦਰਨ ਨੇ ਪਾਰੀ ਨੂੰ ਸੰਭਾਲਿਆ। ਅਕਸ਼ਰ ਪਟੇਲ ਸ਼ਾਨਦਾਰ 74 ਦੌੜਾਂ ਦੀ ਪਾਰੀ ਖੇਡ ਆਊਟ ਹੋਏ। ਅਕਸ਼ਰ ਦਾ ਚੰਗੀ ਤਰ੍ਹਾਂ ਸਾਥ ਨਿਭਾਉਂਦੇ ਹੋਏ ਅਸ਼ਵਿਨ ਨੇ ਵੀ 37 ਦੌੜਾਂ ਦੀ ਪਾਰੀ ਖੇਡੀ। ਸਿੱਟੇ ਵਜੋਂ ਪਾਰੀ ਦੀ ਸਮਾਪਤੀ ’ਤੇ ਭਾਰਤ 262 ਦੌੜਾਂ ਬਣਾਉਣ ’ਚ ਸਫ਼ਲ ਰਿਹਾ। ਆਸਟ੍ਰੇਲੀਆ ਵੱਲੋਂ ਪੈਟ ਕਮਿੰਸ ਨੇ 1, ਮੈਥਿਊ ਕੁਹਨੇਮਨ ਨੇ 2, ਨਾਥਨ ਲਿਓਨ ਨੇ 5 ਤੇ ਟੋਡ ਮਰਫੀ ਨੇ 2 ਵਿਕਟਾਂ ਲਈਆਂ ਸਨ।
ਕੇਐੱਲ ਰਾਹੁਲ ਫਿਰ ਫੇਲ੍ਹ | Ind vs Aus 2nd test
ਦਿੱਲੀ ਦੇ ਅਰੁਣ ਜੇਤਲੀ ਮੈਦਾਨ ’ਤੇ ਸ਼ਨਿੱਚਰਵਾਰ ਨੂੰ ਮੁਕਾਬਲੇ ਦੇ ਦੂਜੇ ਦਿਨ ਭਾਰਤ ਨੇ 21/0 ਦੇ ਸਕੁਰ ਨਾਂਲ ਦੂਜੇ ਦਿਨ ਦੀ ਸ਼ੁਰੂਆਤ ਕੀਤੀ। ਭਾਰਤੀ ਕਪਤਾਨ ਰੋਹਿਤ ਸ਼ਰਮਾ 13 ਅਤੇ ਕੇਐੱਲ ਰਾਹੁਲ 4 ਦੌੜਾਂ ਦੇ ਨਿੱਜੀ ਸਕੋਰ ਨਾਲ ਦਿਨ ਦੀ ਸ਼ੁਰੂਆਤ ਕਰਨ ਉੱਤਰੇ। ਦੋਵੇਂ ਪਹਿਲੀ ਵਿਕਟ ਲਈ 46 ਦੌੜਾਂ ਜੋੜਦੇ ਹੋਏ ਡਿ੍ਰੰਕਸ ਤੱਕ ਦਾ ਸਮਾਂ ਕੱਢਿਆ। ਫਿਰ ਸ਼ੁਰੂ ਹੋਇਆ ਨਾਰਥ ਲਾਇਨ ਦਾ ਖੇਡ। ਉਨ੍ਹਾਂ ਰਾਹੁਲ ਨੂੰ 17 ਦੌੜਾਂ ’ਤੇ ਚੱਲਦਾ ਕੀਤਾ।
ਕੋਹਲੀ ਦੇ ਆਊਟ ਹੋਣ ’ਤੇ ਹੋਇਆ ਵਿਵਾਦ
ਆਸਟਰੇਲੀਆ ਦੇ ਖਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਬੱਲੇਬਾਜ ਵਿਰਾਟ ਕੋਹਲੀ ਦੇ ਆਊਟ ਹੋਣ ਨੂੰ ਲੈ ਕੇ ਵਿਵਾਦ ਹੋ ਗਿਆ। ਕੋਹਲੀ 44 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਨ। ਡੈਬਿਊ ਟੈਸਟ ਖੇਡ ਰਹੇ ਲੈਫਟ ਆਰਮ ਸਪਿੱਨਰ ਮੈਥਿਊ ਕੁਹਨੇਮਨ ਦੀ ਬਾਲ ਕੋਹਲੀ ਬੈਟ-ਪੈਡ ’ਤੇ ਲੱਗੀ। ਅੰਪਾਇਰ ਨਿਤਿਨ ਮੇਨਨ ਨੇ ਕੋਹਲੀ ਨੂੰ ਆਊਟ ਕਰਾਰ ਦਿੱਤਾ।
ਭਾਰਤੀ ਬੱਲੇਬਾਜ਼ ਨੇ ਰਿਵਿਊ ਲਿਆ, ਪਰ ਰੀ-ਪਲੇ ਇਹ ਸਾਫ਼ ਨਹੀਂ ਹੋ ਰਿਹਾ ਸੀ ਕਿ ਗੇਂਦ ਪਹਿਲਾਂ ਬੈਟ ’ਤੇ ਲੱਗੀ ਜਾਂ ਪੈਡ ’ਤੇ। ਥਰਡ ਅੰਪਾਇਰ ਨੇ ਗਰਾਊਂਡ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਕੋਹਲੀ ਨੂੰ ਪਵੇਲੀਅਨ ਪਰਤਣਾ ਪਿਆ। ਸੋਸ਼ਲ ਮੀਡੀਆ ’ਤੇ ਕੁਝ ਹੀ ਦੇਰ ’ਚ ਇੲ ਵਾਕਿਆ ਟਰੈਂਡ ਕਰਨ ਲੱਗਿਆ।
ਕੋਹਲੀ ਅੰਪਾਇਰ ਦੇ ਫ਼ੈਸਲੇ ਤੋਂ ਨਾਖੁਸ਼ | Ind vs Aus 2nd test
ਵਿਰਾਟ ਕੋਹਲੀ ਅੰਵਪਾਇਰ ਦੇ ਫੈਸਲੇ ਤੋਂ ਨਰਾਜ਼ ਦਿਖਾਈ ਦਿੱਤੇ। ਰਿਵਿਊ ਲੈਣ ਤੋਂ ਬਾਅਦ ਕੋਹਲੀ ਆਸਟਰੇਲੀਆਈ ਟੀਮ ਦੇ ਖਿਡਾਰੀਆਂ ਕੋਲ ਜਾ ਕੇ ਗੱਲ ਕਰਦੇ ਵੀ ਨਜ਼ਰ ਆਏ। ਡਰੈਸਿੰਗ ਰੂਮ ’ਚ ਰੀ-ਪਲੇ ਦੇਖਣ ਤੋਂ ਬਾਅਦ ਉਹ ਨਾਰਾਜ਼ ਨਜ਼ਰ ਆਏ।
ਹੁਣ ਸਮਝੋ…. ਅਜਿਹੇ ਮਾਮਲੇ ’ਚ ਕੀ ਕਹਿੰਦੇ ਹਨ ICC ਦੇ ਨਿਯਮ
ਇਸ ਮਾਮਲੇ ’ਚ ਥਰਡ ਅੰਪਾਇਰ ਨੇ ਡੀਲਡ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹੁਣ ਥਰਡ ਅੰਪਾਇਰ ਦੇ ਕੋਲ ਫੀਲਡ ਅੰਪਾਇਰ ਦੇ ਫੈਸਲੇ ਨੂੰ ਪਲਟਣ ਲਈ ਕੋਈ ਪੁਖਤਾ ਸਬੂਤ ਨਹੀਂ ਹੁੰਦਾ ਤਾਂ ਉਸ ਨੂੰ ਫੀਲਡ ਅੰਪਾਇਰ ਦੇ ਫੈਲੇ ਨੂੰ ਕਾਇਮ ਰੱਖਣਾ ਪੈਂਦਾ ਹੈ ਅਤੇ ਉਸ ਦੇ ਫੈਸਲੇ ਦੇ ਨਾਲ ਅੱਗੇ ਵਧਣਾ ਪੈਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।