North - Sach Kahoon Punjabi
ਅਗਸਤ 2019 ਤੱਕ ਬੱਸ ਸਟੈਂਡ ਬਣਕੇ ਤਿਆਰ ਹੋਵੇਗਾ : ਕੇਕੇ ਸ਼ਰਮਾ
ਬਗਦਾਦ | ਉੱਤਰੀ ਇਰਾਕ ਦੇ ਨੀਨਵੇ ਸੂਬੇ ‘ਚ ਇਰਾਕੀ ਸੁਰੱਖਿਆ ਫੋਰਸਾਂ ਦੀ ਅੱਜ ਚਲਾਈ ਗਈ ਮੁਹਿੰਮ ‘ਚ ਇਸਲਾਮਿਕ ਸਟੇਟ (ਆਈਐੱਸ) ਦੇ ਪੰਜ ਅੱਤਵਾਦੀ ਮਾਰੇ ਗਏ ਹਨ ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਰਾਕ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਸਾਦ ਮਾਨ ਨੇ ਦੱਸਿਆ ਕਿ ਇਰਾਕੀ ਫੌਜ ਤੇ ਪੁਲਿਸ ਕਮਾਂਡੋ ਦੀ ਸਾਂਝੀ ਮੁਹਿੰਮ ‘ਚ ਨੀਨਵੇ ਸੂਬੇ ਦੀ ਰਾਜਧਾਨੀ ਮੋਸੁਲ ‘ਚ ਇਹ ਅੱਤਵਾਦੀ ਮਾਰੇ ਗਏ ਤੇ ਇਸ ਮੁਹਿੰਮ ‘ਚ ਅੱਠ ਸੁਰੰਗਾਂ ਨੂੰ ਨਸ਼ਟ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਇੱਕ ਸੁਰੰਗ ‘ਤੇ ਧਾਵਾ ਬੋਲ ਕੇ ਚਾਰ ਆਈਐੱਸ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਜਦੋਂਕਿ ਪੰਜਵੇਂ ਅੱਤਵਾਦੀ ਨੇ ਘਿਰਿਆ ਵੇਖ ਕੇ ਖੁਦ ਨੂੰ ਧਮਾਕੇ ਨਾਲ ਉੱਡਾ ਲਿਆ ਫੋਰਸਾਂ ਵੱਲੋਂ ਆਈਐੱਸ ਅੱਤਵਾਦੀਆਂ ਖਿਲਾਫ਼ ਚਲਾਈ ਗਈ ਜ਼ੋਰਦਾਰ ਮੁਹਿੰਮ ਤੋਂ ਬਾਅਦ ਸੁਰੱਖਿਆ ਸਥਿਤੀ ‘ਚ ਜਬਰਦਸਤ ਸੁਧਾਰ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ‘ਚ ਧੁੰਦ ਕਾਰਨ ਰੇਲ ਗੱਡੀਆਂ ਹੋਈਆਂ ਲੇਟ, ਆਵਾਜਾਈ ਵੀ ਪ੍ਰਭਾਵਿਤ
ਚੰਡੀਗੜ੍ਹ | ਪੰਜਾਬ, ਹਰਿਆਣਾ, ਦਿੱਲੀ ਸਮੇਤ ਉੱਤਰੀ-ਭਾਰਤ ਦੇ ਕਈ ਸੂਬਿਆਂ ‘ਚ  ਅੱਜ ਦੁਪਹਿਰ ਹਲਕੀ ਵਰਖਾ ਹੋਈ ਕਈ ਇਲਾਕਿਆਂ ‘ਚ ਗੜੇਮਾਰੀ ਦੀਆਂ ਵੀ ਖ਼ਬਰਾਂ ਹਨ ਮੀਂਹ ਨਾਲ ਕਣਕ ਦੀ ਫਸਲ ਨੂੰ ਫਾਇਦਾ ਤੇ ਸਰ੍ਹੋਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ
ਜਾਣਕਾਰੀ ਅਨੁਸਾਰ ਪੰਜਾਬ ‘ਚ ਅੱਜ ਸਵੇਰ ਤੋਂ ਬੱਦਲਵਾਈ ਰਹੀ ਤੇ ਸੂਰਜ ਨਜ਼ਰ ਨਹੀਂ ਆਇਆ ਲੁਧਿਆਣਾ, ਸੰਗਰੂਰ, ਪਟਿਆਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ?’ਚ ਮੀਂਹ ਪੈਣ ਦੀਆਂ ਖਬਰਾਂ ਹਨ ਖੇਤੀ ਮਾਹਿਰਾਂ ਅਨੁਸਾਰ ਮੀਂਹ ਨਾਲ ਤਾਪਮਾਨ ‘ਚ ਕਮੀ ਤੇ ਕਣਕ ਦੀ ਫਸਲ ਲਈ ਲਾਹੇਵੰਦ ਹੈ
ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਗੜੇ ਪੈਣ ਤੇ ਮੀਂਹ ਦੀ ਸੰਭਾਵਨਾ ਹੈ ਤੇ 24 ਜਨਵਰੀ ਤੱਕ ਮੌਸਮ ਖਰਾਬ ਰਹਿਣ ਦੇ ਅਸਾਰ ਹਨ ਪਿਛਲੇ ਦੋ ਦਿਨਾਂ ਤੋਂ ਬੱਦਲ ਛਾਏ ਰਹੇ ਤੇ ਕਿਤੇ ਵੀ ਮੀਂਹ ਨਹੀਂ ਪਿਆ ਬੱਦਲਾਂ ਕਾਰਨ ਪਾਰੇ ‘ਚ ਆਮ ਤੋਂ ਛੇ ਡਿਗਰੀ ਤੱਕ ਦਾ ਵਾਧਾ ਹੋਇਆ ਭਿਵਾਨੀ, ਪਠਾਨਕੋਟ ਤੇ ਕਰਨਾਲ ਦਾ ਪਾਰਾ ਕ੍ਰਮਵਾਰ 12 ਡਿਗਰੀ, ਚੰਡੀਗੜ੍ਹ, ਨਾਰਨੌਲ, ਪਟਿਆਲਾ, ਹਲਵਾਰਾ, ਆਦਮਪੁਰ ਦਾ ਪਾਰਾ 10 ਡਿਗਰੀ, ਹਿਸਾਰ, ਅੰਬਾਲਾ, ਸਰਸਾ, ਲੁਧਿਆਣਾ ਦਾ ਪਾਰਾ 12 ਡਿਗਰੀ, ਬਠਿੰਡਾ ਪੰਜ ਡਿਗਰੀ, ਦਿੱਲੀ 11 ਡਿਗਰੀ, ਸ੍ਰੀਨਗਰ ਜ਼ੀਰੋ ਡਿਗਰੀ, ਜੰਮੂ ਦਾ ਪਾਰਾ 11 ਡਿਗਰੀ ਰਿਹਾ  ਹਿਮਾਚਲ ਪ੍ਰਦੇਸ਼ ‘ਚ ਵੀ ਪਿਛਲੇ ਤਿੰਨ ਦਿਨਾਂ ਤੋਂ ਬੱਦਲ ਛਾਏ ਰਹੇ ਪਰ ਇੱਕ-ਦੋ ਥਾਵਾਂ ਨੂੰ ਛੱਡ ਕੇ ਕਿਤੇ ਮੀਂਹ ਜਾਂ ਬਰਫ਼ ਨਹੀਂ ਪਈ ਭੁੰਤਰ ਦਾ ਪਾਰਾ ਸੱਤ ਡਿਗਰੀ, ਧਰਮਸ਼ਾਲਾ ਪੰਜ ਡਿਗਰੀ, ਸ਼ਿਮਲਾ ਛੇ ਡਿਗਰੀ, ਕਾਂਗੜਾ 11 ਡਿਗਰੀ, ਮਨਾਲੀ ਇੱਕ ਡਿਗਰੀ, ਸੋਲਨ ਪੰਜ ਡਿਗਰੀ, ਕਲਪਨਾ ਜ਼ੀਰੋ ਤੋਂ ਘੱਟ ਇੱਕ ਡਿਗਰੀ ਰਹਿ ਗਿਆ 26 ਜਨਵਰੀ ਤੱਕ ਦੇ ਅੰਦਾਜ਼ੇ ਮੁਤਾਬਿਕ ਇਸ ਪੂਰੇ ਹਫ਼ਤੇ ਮੌਸਮ ਦੇ ਮਿਜ਼ਾਜ ਵੱਖਰੀ ਤਰ੍ਹਾਂ ਦੇ ਨਜ਼ਰ ਆਉਣਗੇ ਲਿਹਾਜ਼ਾ ਪੂਰਾ ਹਫ਼ਤਾ ਬੱਦਲਵਾਈ ਰਹੇਗੀ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਹਲਕਾ ਮੀਂਹ ਪਵੇਗਾ ਇਸ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਮੁੜ ਹਲਕਾ ਮੀਂਹ ਪੈਣ ਦੇ ਅਸਾਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਤੇਲ ਪਾਬੰਦੀਆਂ ਦਾ 89 ਵਾਰ ਉਲੰਘਣਾ ਕੀਤਾ ਗਿਆ | North Korea
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਰੂਸ, ਚੀਨ ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਉਤਰੀ ਕੋਰੀਆ ਪੂਰਨ ਪ੍ਰਮਾਣੂ ਨਿਰਲੇਪਤਾ ਕੀਤੇ ਜਾਣ ਤੱਕ ਉਸ ‘ਤੇ ਸਖਤ ਪਾਬੰਦੀਆਂ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਕਰੀਮਾ ਦੀ ਸੰਯੁਕਤ ਰਾਸ਼ਟਰ ‘ਚ ਰਾਜਦੂਤ ਨਿੱਕੀ ਹੇਲੀ ਅਤੇ ਅਮਰੀਕਾ ਦੀ ਸੰਯੁਕਤ ਰਾਸ਼ਟਰ ਮਾਈਕ ਪੋਮਪੇਓ ਨੇ ਸ਼ੁੱਕਰਵਾਰ ਨੂੰ ਅਨੋਪਚਾਰਿਕ ਰੂਸ ਨਾਲ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੂੰ ਸੰਬੋਧਨ ਕੀਤਾ ਅਤੇ ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਉਤਰੀ ਕੋਰੀਆ ਦੁਆਰਾ ਪ੍ਰਮਾਣੂ ਨਿਰਲੇਪਤਾ ਆਪਣੇ ਵਾਅਦੇ ‘ਤੇ ਹੁਣ ਤੱਕ ਕੋਈ ਠੋਸ ਕਦਮ ਨਾ ਉਠਾਉਣ ਦੇ ਬਾਵਜੂਦ ਉਸ ‘ਤੇ ਲਾਏ ਗਏ।
ਸੰਯੁਕਤ ਰਾਸ਼ਟਰ ਦੇ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਨਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਸੁਸਰੀ ਹੇਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਤੇਲ ਪਾਬੰਦੀਆਂ ਦਾ 89 ਵਾਰ ਉਲੰਘਣਾ ਕੀਤਾ ਗਿਆ। ਅਮਰੀਕਾ ਕੋਲ ਉਲੰਘਨ ਕਰਨ ਵਾਲੇ ਸਾਰੇ ਜਹਾਜਾਂ ਦੇ ਫੋਟੋਗ੍ਰਾਫਿਕ ਸਬੂਤ ਹਨ। ਸੁਸਰੀ ਹੇਲੀ ਨੇ ਕਿਹਾ ਕਿ ਇਸ ਹਫਤੇ ਉਤਰੀ ਕੋਰੀਆ ਨੂੰ ਖੋਜੀ ਤੇਲ ਉਤਪਾਦ ਭੇਜਣ ‘ਤੇ ਰੋਕ ਲਾਉਣ ਦੇ ਅਮਰੀਕਾ ਫੈਸਲੇ ਦਾ ਉਸ ਦੇ ਨੇੜੇ ਸਹਿਯੋਗੀ ਰੂਸ ਤੇ ਚੀਨ ਨੇ ਵਿਰੋਧ ਕੀਤਾ।
ਰੂਸ ਅਤੇ ਚੀਨ ‘ਤੇ ਦਬਾਅ ਪਾਇਆ ਕਿ ਉਹ ਉਤਰੀ ਕੋਰੀਆ ਨੂੰ ਮੱਦਦ ਬੰਦ ਕਰੇ | North Korea
ਸੁਸਰੀ ਹੇਲੀ ਨੇ ਕਿਹਾ, ”ਅਸੀਂ ਅੱਜ ਰੂਸ ਅਤੇ ਚੀਨ ‘ਤੇ ਦਬਾਅ ਪਾਇਆ ਹੈ ਕਿ ਉਹ ਉਤਰੀ ਕੋਰੀਆ ਨੂੰ ਮੱਦਦ ਬੰਦ ਕਰੇ ਅਤੇ ਉਤਰੀ ਕੋਰੀਆ ਦੇ ਪ੍ਰਮਾਣੂ ਨਿਰਲੇਪਤਾ ਦੀ ਪ੍ਰੀਕਿਰਿਆ ਨੂੰ ਜਾਰੀ ਰੱਖਣ ‘ਚ ਸਾਡੀ ਸਹਾਇਤਾ ਕਰੇ। ਜੇ ਅਸੀਂ ਇਸ ਨਾਲ ਸਫਲਤਾ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ‘ਤੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਠੋਸ ਕਾਰਵਾਈ ਨੂੰ ਦੇਖਣਾ ਹੋਵੇਗਾ ਅਤੇ ਉਦੋ ਤੱਕ ਆਪਣਾ ਸਖਤ ਰੁੱਖ ਸਰਕਰਾਰ ਰੱਖਣਾ ਹੋਵੇਗਾ।” ਪੋਮਪੇਓ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਕੋਲਾ ਦੀ ਤਸਕਰੀ, ਕੁਝ ਦੇਸ਼ਾਂ ‘ਚ ਉੱਤਰੀ ਕੋਰੀਆ ਦੇ ਕਰਮਚਾਰੀਆਂ ਦੀ ਮੌਜੂਦਗੀ ਸਮੇਤ ਸਾਰੇ ਪਾਬੰਦੀਆਂ ਦੀ ਉਲੰਘਣਾ ਨੂੰ ਰੋਕਣਾ ਹੋਵੇਗਾ।
ਪਾਬੰਦੀਆਂ ਕੱਢਿਆਂ ਉਤਰੀ ਕੋਰੀਆ ਦਾ ਦਮ, ਚੀਨ ਤੋਂ ਮੰਗੀ ਮੱਦਦ
ਅਮਰੀਕਾ ਨਾਲ ਹੋ ਰਹੀ ਗੱਲਬਾਤ ‘ਚ ਵੀ ਸਮੱਰਥਨ ਮੰਗਿਆ
ਟੋਕੀਓ, (ਏਜੰਸੀ)। ਉੱਤਰੀ ਕੋਰੀਆ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਪਿਓਂਗਯਾਂਗ ‘ਤੇ ਲੱਗੀ ਪਾਬੰਦੀ ਨੂੰ ਹਟਵਾਉਣ ‘ਚ ਮੱਦਦ ਕਰਨ। ਜਪਾਨ ਦੇ ਇੱਕ ਅਖ਼ਬਾਰ ਨੇ ਐਤਵਾਰ ਨੂੰ ਦੋਵਾਂ ਦੇਸ਼ਾਂ ‘ਚ ਮੌਜੂਦ ਕਈ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਛਾਪੀ ਹੈ। ਖ਼ਬਰ ਮੁਤਾਬਕ ਬੀਤੇ ਮਹੀਨੇ ਚੀਨ ਦੇ ਆਪਣੇ ਤੀਜੇ ਦੌਰੇ ‘ਤੇ ਕਿਮ ਨੇ ਸ਼ੀ ਨੂੰ ਅਪੀਲ ਕੀਤੀ ਹੈ ਤੇ ਚੀਨੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। (North Korea)
ਯੋਮਯੁਰੀ ਸ਼ਿਮਬੁਨ ਨਾਂਅ ਦੇ ਅਖ਼ਬਾਰ ਅਨੁਸਾਰ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਨੂੰ ਕਿਹਾ ਕਿ ਅਸੀਂ ਆਰਥਿਕ ਪਾਬੰਦੀਆਂ ਕਾਰਨ ਕਾਫ਼ੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਾਂ ਹੁਣ ਜਦੋਂ ਅਸੀਂ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਮੀਟਿੰਗ ਨੂੰ ਸਫ਼ਲ ਬਣਾਇਆ ਹੈ। ਤਾਂ ਮੈਂ ਚਾਹੁੰਦਾ ਹਾਂ ਕਿ ਚੀਨ ਪਾਬੰਦੀਆਂ ਨੂੰ ਜਲਦ ਹਟਵਾਉਣ ‘ਚ ਮੱਦਦ ਕਰੇ। ਚੀਨ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਸਹਿਯੋਗੀ ਹੈ। ਹਾਲ ਦੇ ਮਹੀਨਿਆਂ ‘ਚ ਸ਼ੀਤਯੁੱਧ ਕਾਲ ਤੋਂ ਸਹਿਯੋਗੀ ਰਹੇ ਚੀਨ ਤੇ ਉੱਤਰੀ ਕੋਰੀਆ ਨੇ ਰਿਸ਼ਤਿਆਂ ‘ਚ ਆਏ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ | North Korea
ਪਿਓਂਗਯਾਂਗ ਦੇ ਲਗਾਤਾਰ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਚੀਨ ਨੇ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ। ਆਰਥਿਕ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਸੀ ਕਿਮ ਨੇ ਆਪਣੇ ਵਿਦੇਸ਼ ਦੌਰੇ ਲਈ ਵੀ ਆਪਣੇ ਆਰਥਿਕ ਸਹਿਯੋਗੀ ਤੇ ਕੂਟਨੀਤਕ ਰੱਖਿਅਕ ਚੀਨ ਨੂੰ ਹੀ ਚੁਣਿਆ ਸੀ। ਮਾਰਚ ‘ਚ ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ ਤੇ ਫਿਰ ਦੋਵੇਂ ਮਈ ‘ਚ ਵੀ ਮਿਲੇ ਖ਼ਬਰ ਅਨੁਸਾਰ ਕਿਮ ਨੇ ਸ਼ੀ ਜਿਨਪਿੰਗ ਨੂੰ ਕਿਹਾ ਕਿ ਪਾਬੰਦੀਆਂ ਕਾਰਨ ਉੱਤਰੀ ਕੋਰੀਆ ਦੀ ਅਰਥਵਿਵਸਥਾ ਠੱਪ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਿਮ ਨੇ ਪਰਮਾਣੂ ਹਥਿਆਰਬੰਦੀ ਸਬੰਧੀ ਵਾਸ਼ਿੰਗਟਨ ਦੇ ਨਾਲ ਹੋ ਰਹੀ ਗੱਲਬਾਤ ‘ਚ ਵੀ ਚੀਨ ਦਾ ਸਮੱਰਥਨ ਮੰਗਿਆ ਹੈ। (North Korea)
ਧੂੜ ਭਰੀ ਹਨ੍ਹੇਰੀ ਨਾਲ ਉੱਤਰ ਭਾਰਤ ਬੇਹਾਲ
ਮੌਸਮ ਵਿਭਾਗ ਅਨੁਸਾਰ : ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ‘ਚ ਅਗਲੇ ਦੋ ਦਿਨਾਂ ‘ਚ ਚੱਲੇਗੀ 25 ਤੋਂ 35 ਕਿਲੋਮੀਟਰ ਪ੍ਰਤੀਘੰਟਾ ਧੂੜ ਭਰੀ ਹਨ੍ਹੇਰੀ
ਯੂਪੀ ‘ਚ 13 ਦੀ ਮੌਤ, ਦਿੱਲੀ ‘ਚ ਐਤਵਾਰ ਤੱਕ ਨਿਰਮਾਣ ‘ਤੇ ਰੋਕ
ਮੰਗਲਵਾਰ ਤੇ ਬੁੱਧਵਾਰ ਨੂੰ ਦਿੱਲੀ ‘ਚ ਕਈ ਥਾਵਾਂ ‘ਤੇ ਆਮ ਨਾਲੋਂ 18 ਗੁਣਾ ਜ਼ਿਆਦਾ ਪ੍ਰਦੂਸ਼ਣ ਰਿਹਾ
ਨਵੀਂ ਦਿੱਲੀ, ਚੰਡੀਗੜ੍ਹ, (ਏਜੰਸੀ/ਸੱਚ ਕਹੂੰ ਨਿਊਜ਼)। ਧੂੜ  ਭਰੀ ਹਨ੍ਹੇਰੀ ਨੇ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਧੁੰਦ ਦੀ ਵਜ੍ਹਾ ਕਾਰਨ ਦਿੱਲੀ ‘ਚ ਲਗਾਤਾਰ ਤੀਜੇ ਦਿਨ ਪ੍ਰਦੂਸ਼ਣ ਗੰਭੀਰ ਪੱਧਰ ‘ਤੇ ਪਹੁੰਚ ਗਿਆ ਅਗਲੇ ਚਾਰ ਦਿਨਾਂ ਤੱਕ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਅਨੁਸਾਰ 17 ਜੂਨ ਨੂੰ ਮੀਂਹ ਪੈ ਸਕਦਾ ਹੈ ਇਸ ਤੋਂ ਬਾਅਦ ਹੀ ਧੂੜ ਤੇ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਲੋਕਾਂ ਨੂੰ ਅਜਿਹੀ ਸਥਿਤੀ ‘ਚ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਅਗਲੇ ਦੋ ਦਿਨਾਂ ‘ਚ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਹਵਾ ਚੱਲੇਗੀ। ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਸ਼ਾਮ ਤੋਂ ਹਵਾ ‘ਚ ਧੂੜ ਦੀ ਮਾਤਰਾ ਘੱਟ ਹੋਣੀ ਸ਼ੁਰੂ ਹੋਵੇਗੀ ਜਦੋਂ ਪੱਛਮ ਉੱਤਰ ਭਾਰਤ ਦੇ ਕੁਝ ਹਿੱਸਿਆਂ ‘ਚ ਗਰਜ਼ ਦੇ ਨਾਲ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ।
ਘੱਟ ਵਿਜੀਬਿਲੀਟੀ ਹੋਣ ਕਾਰਨ ਚੰਡੀਗੜ੍ਰ ਏਅਰਪੋਰਟ ‘ਤੇ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਰਾਜਸਥਾਨ ਤੋਂ ਉੱਠੀ ਧੂੜ ਭਰੀ ਹਨ੍ਹੇਰੀ ਨੇ ਦਿੱਲੀ, ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਚੰਡੀਗੜ੍ਹ ਦੇ ਆਸਮਾਨ ‘ਚ ਧੂੜ ਦੀ ਅਜਿਹੀ ਚਾਦਰ ਵਿਛ ਗਈ ਹੈ ਕਿ ਸਵੇਰੇ ਤੋਂ ਜਹਾਜ਼ਾਂ ਦੀ ਆਵਾਜਾਈ ‘ਤੇ ਬ੍ਰੇਕ ਲੱਗ ਗਈ ਹੈ। ਸਵੇਰੇ ਤੋਂ ਚੰਡੀਗੜ੍ਹ ‘ਚ ਨਾ ਜਹਾਜ਼ਾਂ ਦੀ ਲੈਂਡਿੰਗ ਹੋ ਰਹੀ ਹੈ ਤੇ ਨਾ ਹੀ ਟੇਕਆਫ਼ ਹਵਾ ‘ਚ ਧੂੜ ਦੇ ਕਣਾਂ ਦੀ ਵਧੀ ਮਾਤਰਾ ਕਾਰਨ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇੰਜ ਲੱਗ ਰਿਹਾ ਹੈ ਕਿ ਮੰਨੋ ਮੌਸਮ ਦਾ ਆਫਤਕਾਲ ਲਾਗੂ ਹੋ ਗਿਆ ਹੋਵੇ।
ਦਿੱਲੀ ‘ਚ ਰੁਕ ਸਕਦੀਆਂ ਹਨ ਉਸਾਰੀਆਂ
ਦਿੱਲੀ ‘ਚ ਸਾਹ ਲੈਣ ‘ਤੇ ਆਫ਼ਤ ਬਣੀ ਹੋਈ ਹੈ ਸ਼ਹਿਰ ਦੇ ਕਈ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੋਂ ਵੀ ਕਾਫ਼ੀ ਉੱਪਰ ਪਹੁੰਚ ਗਿਆ ਹੈ। ਸੈਂਟਰਲ ਪਾਲਊਸ਼ਨ ਕੰਟਰੋਲ ਬੋਰਡ ਦੇ ਸਕੱਤਰ ਏ ਸੁਧਾਕਰ ਨੇ ਕਿਹਾ ਕਿ ਜੇਕਰ ਹਾਲਾਤ ਇਸ ਤਰ੍ਹਾਂ ਬਣੇ ਰਹੇ ਤਾਂ ਐਨਸੀਆਰ ‘ਚ ਉਸਾਰੀ ਕਾਰਜ ਰੋਕੇ ਜਾਣਗੇ। ਇਸ ਹਾਲਤ ਤੋਂ ਨਿਜਾਤ ਸਿਰਫ਼ ਤੇ ਸਿਰਫ਼ ਮੀਂਹ ਹੀ ਦਿਵਾ ਸਕਦਾ ਹੈ ਪਰ ਫਿਲਹਾਲ ਦੋ ਦਿਨਾਂ ਤੱਕ ਇਸ ਦੀ ਕੋਈ ਸੰਭਾਵਨਾ ਨਹੀਂ ਹੈ।
ਕਈ ਸੂਬਿਆਂ ‘ਚ ਕੁਦਰਤ ਦਾ ਕਰੋਪ
ਜ਼ਿਕਰਯੋਗ ਹੈ ਕਿ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਤੋਂ ਇਲਾਵਾ ਕੇਰਲ ‘ਚ ਵੀ ਲੋਕ ਕੁਦਰਤ ਦੇ ਕਰੋਪ ਤੋਂ ਪਰੇਸ਼ਾਨ ਹਨ। ਕੇਰਲਾ ‘ਚ ਭਾਰੀ ਮੀਂਹ ਨਾਲ ਸੜਕਾਂ ਸਮੁੰਦਰ ਬਣ ਗਈ ਤਾਂ ਯੂਪੀ ‘ਚ ਇੱਕ ਵਾਰ ਫਿਰ ਮੌਤ ਦੇ ਤੂਫ਼ਾਨ ਨੇ 13 ਵਿਅਕਤੀਆਂ ਦੀ ਜ਼ਿੰਦਗੀ ਖੋਹ ਲਈ ਹੈ ਰਾਜਸਥਾਨ ‘ਚ ਰੇਤ ਦਾ ਤੂਫ਼ਾਨ ਉਡ ਰਿਹਾ ਹੈ ਤੇ ਉਸ ਦੇ ਅਸਰ ਨਾਲ ਦਿੱਲੀ ਦੀ ਹਵਾ ਸਾਹਘੋਟੂ ਬਣੀ ਹੋਈ ਹੈ। ਓਧਰ ਪੂਰਬ-ਉੱਤਰ ਦੇ ਕਈ ਸੂਬਿਆਂ ‘ਚ ਹੜ੍ਹ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਹਰਿਆਣਾ ਤੇ ਦਿੱਲੀ ‘ਚ ਡਿੱਗੇ ਦਰੱਖਤ | Weather News
ਅੱਜ ਧੂੜ ਭਰੀ ਹਨ੍ਹੇਰੀ ਦੀ ਸੰਭਾਵਨਾ | Weather News
ਨਵੀਂ ਦਿੱਲੀ (ਏਜੰਸੀ)। ਮੌਸਮ ਵਿਭਾਗ ਅਨੁਸਾਰ ਪੱਛਮੀ ਬੰਗਾਲ ਤੇ ਓਡੀਸ਼ਾ ਦੇ ਕੁਝ ਸਥਾਨਾਂ ‘ਤੇ ਸ਼ੁੱਕਰਵਾਰ ਨੂੰ ਧੂੜ ਭਰੀ ਹਨ੍ਹੇਰੀ ਆ ਸਕਦੀ ਹੈ ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜੋਰਮ, ਤ੍ਰਿਪੁਰਾ, ਪੱਛਮੀ ਬੰਗਾਲ ਦੇ ਉਪ ਹਿਮਾਲੀ ਖੇਤਰ, ਸਿੱਕਮ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ, ਤੱਟੀ ਆਂਧਰਾ ਪ੍ਰਦੇਸ਼, ਕਰਨਾਟਕ ਦੇ ਅੰਦਰੂਨੀ ਖੇਤਰ, ਤਾਮਿਲਨਾਡੂ, ਕੇਰਲਾ ਤੇ ਲਕਸ਼ਦੀਪ ‘ਚ ਕੁਝ ਥਾਵਾਂ ‘ਤੇ ਹਨ੍ਹੇਰੀ ਆਉਣ ਦੀ ਪੂਰੀ ਸੰਭਾਵਨਾ ਹੈ। (Weather News)
ਉੱਤਰੀ ਭਾਰਤ ‘ਚ ਇੱਕ ਵਾਰ ਫਿਰ ਮੌਸਮ ‘ਚ ਬਦਲਾਅ ਵੇਖਣ ਨੂੰ ਮਿਲਿਆ ਹੈ ਵੀਰਵਾਰ ਸ਼ਾਮ ਦਿੱਲੀ-ਐਨਸੀਆਰ, ਹਰਿਆਣਾ ‘ਚ ਅਚਾਨਕ ਤੇਜ਼ ਹਵਾ ਤੇ ਹਨ੍ਹੇਰੀ ਚੱਲੀ ਹਰਿਆਣਾ ਦੇ ਝੱਜਰ ‘ਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਵੀ ਪੈ ਰਿਹਾ ਹੈ, ਕਈ ਥਾਈਂ ਦਰੱਖਤ ਵੀ ਡਿੱਗੇ ਹਨ ਮੌਸਮ ਵਿਭਾਗ ਅਨੁਸਾਰ ਉਤਰੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਉਪਰ ਪੱਛਮੀ ਮੌਸਮ ਤੇ ਦੱਖਣੀ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸੇ ਦੇ ਉਪਰ ਚੱਕਰਵਾਤੀ ਪ੍ਰਵਾਹ ਬਣਿਆ ਹੈ, ਇਸ ਨਾਲ ਰਾਜਸਥਾਨ ‘ਚ ਧੂੜ ਭਰੀ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ। (Weather News)
ਮੌਸਮ ਵਿਭਾਗ ਦੀ ਡਾ. ਕੇ. ਸਤੀ ਦੇਵੀ ਨੇ ਦੱਸਿਆ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਤੋਂ ਇਲਾਵਾ ਦੇਸ਼ ਦੇ ਉਤਰ ਪੱਛਮੀ ਹਿੱਸਿਆਂ ‘ਚ ਧੂੜ ਭਰੀ ਹਨ੍ਹੇਰੀ ਚੱਲਣ ਦੇ ਆਸਾਰ ਹਨ ਮੌਸਮ ਦੀ ਇਹ ਸਥਿਤੀ ਤਿੰਨ ਦਿਨਾਂ ਤੱਕ ਬਣੀ ਰਹੇਗੀ । ਅਰਬ ਸਾਗਰ ‘ਚ ਬਣੇ ਹਵਾ ਦੇ ਦਬਾਅ ਕਾਰਨ ਚੱਕਰਵਾਤ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਲਈ ਮੌਸਮ ਵਿਭਾਗ ਨੇ ਗੁਜਰਾਤ ਦੇ ਬੰਦਰਗਾਹਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਇਸ ਵਾਰ ਚੱਕਰਵਾਰ ਨੂੰ ਸਾਗਰ ਨਾਂਅ ਦਿੱਤਾ ਗਿਆ ਹੈ। (Weather News)
ਕਾਰਗਿਲ ‘ਚ ਤਾਪਮਾਨ ਮਾਈਨਸ 20.6 ਡਿਗਰੀ, ਦਿੱਲੀ ‘ਚ 60 ਰੇਲਗੱਡੀਆਂ, 18 ਹਵਾਈ ਸੇਵਾ ਲੇਟ
ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਪੰਜਾਬ ‘ਚ 15 ਜਨਵਰੀ ਤੱਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਇਆ
ਚੰਡੀਗੜ੍ਹ/ਸ੍ਰੀਨਗਰ (ਏਜੰਸੀ)। ਪੂਰਾ ਉੱਤਰੀ ਭਾਰਤ ਕਾੜਕੇ ਦੀ ਠੰਢ ਦੀ ਲਪੇਟ ‘ਚ ਹੈ ਕਾਰਗਿਲ ‘ਚ ਬੁੱਧਵਾਰ ਨੂੰ ਤਾਪਮਾਨ ਮਾਈਨਸ 20.6 ਡਿਗਰੀ ਸੈਲਸੀਅਸ ਪਹੁੰਚ ਗਿਆ ਮੌਸਮ ਵਿਭਾਗ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਤੇਜ਼ ਠੰਢੀਆਂ ਹਵਾਵਾਂ ਚੱਲਣ ਦੀ ਗੱਲ ਕਹੀ ਹੈ ਧੁੰਦ ਦਾ ਸਿੱਧਾ ਅਸਰ ਰੇਲ ਗੱਡੀਆਂ ਤੇ ਜ਼ਹਾਜ਼ਾਂ ਦੀ ਟਾਈਮਿੰਗ ‘ਤੇ ਪਿਆ ਦਿੱਲੀ ਤੋਂ ਚੱਲਣ ਵਾਲੀਆਂ 60 ਟਰੇਨਾਂ ਤੇ 18 ਹਵਾਈ ਸੇਵਾ ਦੇਰੀ ਨਾਲ ਰਵਾਨਾ ਹੋਈਆਂ 15 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ।
ਲੇਹ ‘ਚ ਤਾਪਮਾਨ ਜ਼ੀਰੋ ਤੋਂ 16.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਦੂਜਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ ਪਹਿਲਗਾਮ ‘ਚ ਤਾਪਮਾਨ ਮਾਈਨਸ 6.1 ਡਿਗਰੀ ਸੈਲਸੀਅਸ, ਗੁਲਮਰਗ ‘ਚ -6.8 ਡਿਗਰੀ ਜਦੋਂਕਿ ਬਟੋਟੇ ‘ਚ ਦੋ ਡਿਗਰੀ, ਬਨਿਹਾਲ ‘ਚ ਜ਼ੀਰੋ, ਭਦਰਵਾਹ ‘ਚ 0.1 ਡਿਗਰੀ ਤੇ ਉੂਧਮਪੁਰ ‘ਚ 3 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਮੰਗਲਵਾਰ ਨੂੰ ਜੰਮੂ ‘ਚ ਵੀ 4.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੀਜਨ ਦੀ ਸਭ ਤੋਂ ਠੰਢੀ ਰਾਤ ਰਹੀ ਦਿੱਲੀ ‘ਚ ਧੁੰਦ ਦਾ ਕਹਿਰ ਜਾਰੀ ਹੈ ਇਸ ਦਾ ਅਸਰ ਰੇਲ ਸੇਵਾ ਤੇ ਫਲਾਈਟ ‘ਤੇ ਦੇਖਿਆ ਗਿਆ ਦਿੱਲੀ ਤੋਂ ਚੱਲਣ ਵਾਲੀਆਂ 60 ਟਰੇਨਾਂ ਤੇ 18 ਹਵਾਈ ਜਹਾਜ਼ ਦੇਰੀ ਨਾਲ ਰਵਾਨਾ ਹੋਏ 21 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਗਲੇ ਦੋ ਦਿਨਾਂ ‘ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ‘ਚ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ।
ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ‘ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਬੀ.ਐਸ. ਘੁੰਮਣ, ਮਾਣਯੋਗ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਬਤੌਰ ਮੁੱਖ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ। (Volleyball Championship)
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਸਿੰਘ ਬਰਾੜ, ਸੀਨੀਅਰ ਕੋਚ ਵਾਲੀਬਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਉੱਤਰੀ ਖੇਤਰ ਦੀਆਂ ਲਗਭਗ 68 ਯੂਨੀਵਰਸਿਟੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਏਆਈਯੂ ਅਬਜ਼ਰਵਰ ਸੁਭਾਸ਼ ਜਨਰਾਓ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ‘ਚ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਅਵਤਾਰ ਸਿੰਘ, ਰਚਨਾ ਅਤੇ ਰੇਨੂੰ ਨੇ ਅਹਿਮ ਭੂਮਿਕਾ ਨਿਭਾਈ ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸਇੰਦਰ ਸਿੰਘ ਘੁੰਮਣ ਨੇ ਨਿਭਾਈ। (Volleyball Championship)
ਅੱਜ ਦੇ ਨਤੀਜੇ | Volleyball Championship
ਐਮ.ਡੀ.ਯੂ.ਰੋਹਤਕ ਨੇ 3-0 ਦੇ ਸਿੱਧੇ ਸੈੱਟ ਸਕੋਰਾਂ ਰਾਹੀਂ ਲਵਲੀ ਯੂਨੀਵਰਸਿਟੀ ਫਗਵਾੜਾ ਨੂੰ ਕਰਾਰੀ ਸਿਕਸ਼ਤ ਦਿੰਦਿਆ 25-19, 25-13 ਤੇ 25-21 ਨਾਲ ਜਿੱਤ ਹਾਸਲ ਕੀਤੀ।ਜਦੋਂਕਿ ਦੂਜੇ ਮੈਚ ਵਿਚ ਸੈਂਟਰਲ ਯੂਨੀਵਰਸਿਟੀ ਜੰਮੂ ਨੇ 3-2 ਦੇ ਸੈੱਟ ਸਕੋਰਾਂ ਦੌਰਾਨ 13-25, 27-25, 21-25, 25-17 ਅਤੇ 15-25 ਨਾਲ ਸੈਮ ਹਿਗਿਨਬੋਟਮ ਯੂਨੀਵਰਸਿਟੀ ਅਲਾਹਾਬਾਦ ਨੂੰ ਬਹੁਤ ਹੀ ਸੰਘਰਸ਼ਪੂਰਨ ਹੋਏ ਮੈਚਾਂ ਦੌਰਾਨ ਹਰਾਉਣ ਵਿਚ ਸਫਲਤਾ ਪ੍ਰਾਪਤ ਕੀਤੀ।ਇਸੇ ਤਰ੍ਹਾਂ ਦੂਜੇ ਪਾਸੇ ਅਮੇਟੀ ਯੂਨੀਵਰਸਿਟੀ ਯੂ.ਪੀ. ਨੇ 3-0 ਦੇ ਸਿੱਧੇ ਸੈੱਟਾਂ ਰਾਹੀਂ 25-22, 25-20 ਤੇ 26-24 ਨਾਲ ਖੇਡਦਿਆਂ ਕਸ਼ਮੀਰ ਯੂਨੀਵਰਸਿਟੀ ਦੀ ਟੀਮ ਨੂੰ ਆਸਾਨ ਹਾਰ ਦੇ ਕੇ ਅਗਲੇ ਰਾਊਂਡ ਲਈ ਆਪਣੀ ਜਗ੍ਹਾ ਤੈਅ ਕੀਤੀ।