Korea - Sach Kahoon Punjabi
ਵਾਸ਼ਿੰਗਟਨ, ਏਜੰਸੀ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਵਾਸ਼ਿੰਗਟਨ ਉਤਰੀ ਕੋਰੀਆ ਨੂੰ ਬਾਲਣ ਦੇਣ ‘ਚ ਮੱਦਦ ਕਰਨ ਵਾਲੇ ਕਿਸੇ ਵੀ ਸ਼ਿਪਰਜ਼ (ਜਹਾਜ਼ ਦੇ ਓਪਰੇਟਰਜ਼ ਜਾਂ ਜਹਾਜ਼ ਨਾਲ ਮਾਲ ਭੇਣ ਵਾਲਿਆਂ) ‘ਤੇ ਪਾਬੰਦੀ ਲਾਉਣ ਦਾ ਇਤਜਾਰ ਨਹੀਂ ਕਰੇਗਾ। ਅਮਰੀਕਾ ਦੀ ਇਹ ਸਪੱਸ਼ਟ ਚੇਤਾਵਨੀ ਰੂਸ ਲਈ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਰੂਸ ‘ਤੇ ਪਾਬੰਦੀਆਂ ਯਤਨ ਨਾਲ ਧੋਖੇਬਾਜੀ ਕਰਨਾ ਦਾਸ਼ ਲਾਇਆ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੌਅਰਟ ਨੇ ਉਤਰ ਕੋਰੀਆ ‘ਤੇ ਸੰਯੁਕਤ ਰਾਸਟਰ ਦੇ ਪਾਬੰਦੀਆਂ ਤੋਂ ਬਚਣ ਲਈ ਤੀਕੜੀ ਜਾਰੀ ਰੱਖਣ ਦਾ ਦੋਸ਼ ਲਾਉਂਦੇ ਹੋਏ ਸ਼ਨਿੱਚਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਸੰਯੁਕਤ ਰਾਸ਼ਟਰ ਆਗੂ ਦੇਸ਼ਾਂ ਨੂੰ ਉਤਰ ਕੋਰੀਆ ‘ਚ ਪੈਟਰੋਲੀਅਮ ਬਾਲਣ ਦੇ ਜਹਾਜ਼ ਤੋਂ ਜਹਾਜ਼ ਟਰਾਂਸਫਰ ਨੂੰ ਪਾਬੰਦੀਆਂ ਕਰਨ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਤੇਲ ਪਾਬੰਦੀਆਂ ਦਾ 89 ਵਾਰ ਉਲੰਘਣਾ ਕੀਤਾ ਗਿਆ | North Korea
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਰੂਸ, ਚੀਨ ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਉਤਰੀ ਕੋਰੀਆ ਪੂਰਨ ਪ੍ਰਮਾਣੂ ਨਿਰਲੇਪਤਾ ਕੀਤੇ ਜਾਣ ਤੱਕ ਉਸ ‘ਤੇ ਸਖਤ ਪਾਬੰਦੀਆਂ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਕਰੀਮਾ ਦੀ ਸੰਯੁਕਤ ਰਾਸ਼ਟਰ ‘ਚ ਰਾਜਦੂਤ ਨਿੱਕੀ ਹੇਲੀ ਅਤੇ ਅਮਰੀਕਾ ਦੀ ਸੰਯੁਕਤ ਰਾਸ਼ਟਰ ਮਾਈਕ ਪੋਮਪੇਓ ਨੇ ਸ਼ੁੱਕਰਵਾਰ ਨੂੰ ਅਨੋਪਚਾਰਿਕ ਰੂਸ ਨਾਲ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੂੰ ਸੰਬੋਧਨ ਕੀਤਾ ਅਤੇ ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਉਤਰੀ ਕੋਰੀਆ ਦੁਆਰਾ ਪ੍ਰਮਾਣੂ ਨਿਰਲੇਪਤਾ ਆਪਣੇ ਵਾਅਦੇ ‘ਤੇ ਹੁਣ ਤੱਕ ਕੋਈ ਠੋਸ ਕਦਮ ਨਾ ਉਠਾਉਣ ਦੇ ਬਾਵਜੂਦ ਉਸ ‘ਤੇ ਲਾਏ ਗਏ।
ਸੰਯੁਕਤ ਰਾਸ਼ਟਰ ਦੇ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਨਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਸੁਸਰੀ ਹੇਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਤੇਲ ਪਾਬੰਦੀਆਂ ਦਾ 89 ਵਾਰ ਉਲੰਘਣਾ ਕੀਤਾ ਗਿਆ। ਅਮਰੀਕਾ ਕੋਲ ਉਲੰਘਨ ਕਰਨ ਵਾਲੇ ਸਾਰੇ ਜਹਾਜਾਂ ਦੇ ਫੋਟੋਗ੍ਰਾਫਿਕ ਸਬੂਤ ਹਨ। ਸੁਸਰੀ ਹੇਲੀ ਨੇ ਕਿਹਾ ਕਿ ਇਸ ਹਫਤੇ ਉਤਰੀ ਕੋਰੀਆ ਨੂੰ ਖੋਜੀ ਤੇਲ ਉਤਪਾਦ ਭੇਜਣ ‘ਤੇ ਰੋਕ ਲਾਉਣ ਦੇ ਅਮਰੀਕਾ ਫੈਸਲੇ ਦਾ ਉਸ ਦੇ ਨੇੜੇ ਸਹਿਯੋਗੀ ਰੂਸ ਤੇ ਚੀਨ ਨੇ ਵਿਰੋਧ ਕੀਤਾ।
ਰੂਸ ਅਤੇ ਚੀਨ ‘ਤੇ ਦਬਾਅ ਪਾਇਆ ਕਿ ਉਹ ਉਤਰੀ ਕੋਰੀਆ ਨੂੰ ਮੱਦਦ ਬੰਦ ਕਰੇ | North Korea
ਸੁਸਰੀ ਹੇਲੀ ਨੇ ਕਿਹਾ, ”ਅਸੀਂ ਅੱਜ ਰੂਸ ਅਤੇ ਚੀਨ ‘ਤੇ ਦਬਾਅ ਪਾਇਆ ਹੈ ਕਿ ਉਹ ਉਤਰੀ ਕੋਰੀਆ ਨੂੰ ਮੱਦਦ ਬੰਦ ਕਰੇ ਅਤੇ ਉਤਰੀ ਕੋਰੀਆ ਦੇ ਪ੍ਰਮਾਣੂ ਨਿਰਲੇਪਤਾ ਦੀ ਪ੍ਰੀਕਿਰਿਆ ਨੂੰ ਜਾਰੀ ਰੱਖਣ ‘ਚ ਸਾਡੀ ਸਹਾਇਤਾ ਕਰੇ। ਜੇ ਅਸੀਂ ਇਸ ਨਾਲ ਸਫਲਤਾ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ‘ਤੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਠੋਸ ਕਾਰਵਾਈ ਨੂੰ ਦੇਖਣਾ ਹੋਵੇਗਾ ਅਤੇ ਉਦੋ ਤੱਕ ਆਪਣਾ ਸਖਤ ਰੁੱਖ ਸਰਕਰਾਰ ਰੱਖਣਾ ਹੋਵੇਗਾ।” ਪੋਮਪੇਓ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਕੋਲਾ ਦੀ ਤਸਕਰੀ, ਕੁਝ ਦੇਸ਼ਾਂ ‘ਚ ਉੱਤਰੀ ਕੋਰੀਆ ਦੇ ਕਰਮਚਾਰੀਆਂ ਦੀ ਮੌਜੂਦਗੀ ਸਮੇਤ ਸਾਰੇ ਪਾਬੰਦੀਆਂ ਦੀ ਉਲੰਘਣਾ ਨੂੰ ਰੋਕਣਾ ਹੋਵੇਗਾ।
ਪਾਬੰਦੀਆਂ ਕੱਢਿਆਂ ਉਤਰੀ ਕੋਰੀਆ ਦਾ ਦਮ, ਚੀਨ ਤੋਂ ਮੰਗੀ ਮੱਦਦ
ਅਮਰੀਕਾ ਨਾਲ ਹੋ ਰਹੀ ਗੱਲਬਾਤ ‘ਚ ਵੀ ਸਮੱਰਥਨ ਮੰਗਿਆ
ਟੋਕੀਓ, (ਏਜੰਸੀ)। ਉੱਤਰੀ ਕੋਰੀਆ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਪਿਓਂਗਯਾਂਗ ‘ਤੇ ਲੱਗੀ ਪਾਬੰਦੀ ਨੂੰ ਹਟਵਾਉਣ ‘ਚ ਮੱਦਦ ਕਰਨ। ਜਪਾਨ ਦੇ ਇੱਕ ਅਖ਼ਬਾਰ ਨੇ ਐਤਵਾਰ ਨੂੰ ਦੋਵਾਂ ਦੇਸ਼ਾਂ ‘ਚ ਮੌਜੂਦ ਕਈ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਛਾਪੀ ਹੈ। ਖ਼ਬਰ ਮੁਤਾਬਕ ਬੀਤੇ ਮਹੀਨੇ ਚੀਨ ਦੇ ਆਪਣੇ ਤੀਜੇ ਦੌਰੇ ‘ਤੇ ਕਿਮ ਨੇ ਸ਼ੀ ਨੂੰ ਅਪੀਲ ਕੀਤੀ ਹੈ ਤੇ ਚੀਨੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। (North Korea)
ਯੋਮਯੁਰੀ ਸ਼ਿਮਬੁਨ ਨਾਂਅ ਦੇ ਅਖ਼ਬਾਰ ਅਨੁਸਾਰ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਨੂੰ ਕਿਹਾ ਕਿ ਅਸੀਂ ਆਰਥਿਕ ਪਾਬੰਦੀਆਂ ਕਾਰਨ ਕਾਫ਼ੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਾਂ ਹੁਣ ਜਦੋਂ ਅਸੀਂ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਮੀਟਿੰਗ ਨੂੰ ਸਫ਼ਲ ਬਣਾਇਆ ਹੈ। ਤਾਂ ਮੈਂ ਚਾਹੁੰਦਾ ਹਾਂ ਕਿ ਚੀਨ ਪਾਬੰਦੀਆਂ ਨੂੰ ਜਲਦ ਹਟਵਾਉਣ ‘ਚ ਮੱਦਦ ਕਰੇ। ਚੀਨ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਸਹਿਯੋਗੀ ਹੈ। ਹਾਲ ਦੇ ਮਹੀਨਿਆਂ ‘ਚ ਸ਼ੀਤਯੁੱਧ ਕਾਲ ਤੋਂ ਸਹਿਯੋਗੀ ਰਹੇ ਚੀਨ ਤੇ ਉੱਤਰੀ ਕੋਰੀਆ ਨੇ ਰਿਸ਼ਤਿਆਂ ‘ਚ ਆਏ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ | North Korea
ਪਿਓਂਗਯਾਂਗ ਦੇ ਲਗਾਤਾਰ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਚੀਨ ਨੇ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ। ਆਰਥਿਕ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਸੀ ਕਿਮ ਨੇ ਆਪਣੇ ਵਿਦੇਸ਼ ਦੌਰੇ ਲਈ ਵੀ ਆਪਣੇ ਆਰਥਿਕ ਸਹਿਯੋਗੀ ਤੇ ਕੂਟਨੀਤਕ ਰੱਖਿਅਕ ਚੀਨ ਨੂੰ ਹੀ ਚੁਣਿਆ ਸੀ। ਮਾਰਚ ‘ਚ ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ ਤੇ ਫਿਰ ਦੋਵੇਂ ਮਈ ‘ਚ ਵੀ ਮਿਲੇ ਖ਼ਬਰ ਅਨੁਸਾਰ ਕਿਮ ਨੇ ਸ਼ੀ ਜਿਨਪਿੰਗ ਨੂੰ ਕਿਹਾ ਕਿ ਪਾਬੰਦੀਆਂ ਕਾਰਨ ਉੱਤਰੀ ਕੋਰੀਆ ਦੀ ਅਰਥਵਿਵਸਥਾ ਠੱਪ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਿਮ ਨੇ ਪਰਮਾਣੂ ਹਥਿਆਰਬੰਦੀ ਸਬੰਧੀ ਵਾਸ਼ਿੰਗਟਨ ਦੇ ਨਾਲ ਹੋ ਰਹੀ ਗੱਲਬਾਤ ‘ਚ ਵੀ ਚੀਨ ਦਾ ਸਮੱਰਥਨ ਮੰਗਿਆ ਹੈ। (North Korea)
ਰੂਸ ਅਤੇ ਅਮਰੀਕਾ ਦੇ ਨੇੜਲੇ ਭਵਿੱਖ ‘ਚ ਹੋਣ ਵਾਲੀ ਦੋਪੱਖੀ ਅਤੇ ਰਾਜਨੀਤਿਕ ਬੈਠਕਾਂ ‘ਤੇ ਵੀ ਕੀਤੀ ਗੱਲਬਾਤ
ਮਾਸਕੋ, (ਏਜੰਸੀ)। ਅਮਰੀਕਾ ਅਤੇ ਰੂਸ ਦੇ ਵਿਦੇਸ਼ ਮੰਤਰੀ ਮਾਈਕ ਪੋਮਪੇਓ ਅਤੇ ਸਰਗੋਈ ਲਾਵਰੋਵ ਨੇ ਟੈਲੀਫੋਨ ‘ਤੇ ਸੀਰੀਆ ਅਤੇ ਕੋਰਿਆਈ ਪ੍ਰਾਏਦੀਪ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਬਿਆਨ ‘ਚ ਕਿਹਾ ਹੈ ਕਿ ਦੋਵੇਂ ਵਿਦੇਸ਼ ਮੰਤਰੀਆਂ ਨੇ ਰੂਸ ਅਤੇ ਅਮਰੀਕਾ ਦੇ ਨੇੜਲੇ ਭਵਿੱਖ ‘ਚ ਹੋਣ ਵਾਲੀ ਦੋਪੱਖੀ ਅਤੇ ਰਾਜਨੀਤਿਕ ਬੈਠਕਾਂ ‘ਤੇ ਵੀ ਗੱਲਬਾਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਸ੍ਰੀ ਪੇਮਪੇਓ ਨੇ ਇੱਕ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦਰਮਿਆਨ ਦੱਖਣੀ ਪੱਛਮੀ ਸੰਘਰਸ਼ ਵਿਰਾਮ ਸਮਝੌਤੇ ‘ਤੇ ਬਣੀ ਸਹਿਮਤੀ ਦੇ ਸਬੰਧ ‘ਚ ਅਮਰੀਕਾ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਸ੍ਰੀ ਪੇਮਪੇਓ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਰੂਸ ਅਤੇ ਸੀਰੀਆ ਲਈ ਇਹਨਾਂ ਸਮਝੌਤਿਆਂ ਦੇ ਨਾਲ ਬਣੇ ਰਹਿਣਾ ਬਹੁਤ ਮਹੱਤਵਪੂਰਨ ਹੈ। ਦੋਵੇਂ ਦੇਸ਼ ਇਹ ਯਕੀਨੀ ਕਰਨ ਕਿ ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਇੱਕ ਪੱਖੀ ਕਾਰਵਾਈ ਨਾ ਹੋਵੇ।
ਸਵੀਡਨ ਨੇ ਤੋੜਿਆ ਕੋਰੀਆ ਦਾ ਦਿਲ
ਨਿਝਨੀ ਨੋਵਗਰੋਦ (ਏਜੰਸੀ) । ਕਪਤਾਨ ਐਂਡਰਿਅਨ ਗ੍ਰੇਨਕਵਿਸਟ ਦੇ ਦੂਸਰੇ ਅੱਧ ‘ਚ ਪੈਨਲਟੀ ‘ਤੇ ਕੀਤੇ ਗਏ ਗੋਲ ਦੀ ਬਦੌਲਤ ਸਵੀਡਨ ਨੇ ਏਸ਼ੀਆ ਦੀ ਟੀਮ ਕੋਰੀਆ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸੋਮਵਾਰ ਨੂੰ 1-0 ਨਾਲ ਹਰਾ ਦਿੱਤਾ ਅਤੇ ਪੂਰੇ ਤਿੰਨ ਅੰਕ ਹਾਸਲ ਕੀਤੇ। ਸਵੀਡਨ ਨੂੰ ਵੀਡੀਓ ਰਵਿਊ ਦੇ ਰਾਹੀਂ 65ਵੇਂ ਮਿੰਟ ‘ਚ ਇਹ ਪੈਨਲਟੀ ਮਿਲੀ ਅਤੇ ਕਪਤਾਨ ਨੇ ਇਸ ਸੁਨਹਿਰੇ ਮੌਕੇ ਨੂੰ ਗੋਲ ‘ਚ ਬਦਲਣ ‘ਚ ਕੋਈ ਗਲਤੀ ਨਹੀਂ ਕੀਤੀ ।
ਕੋਰੀਆ ਕੋਲ ਇੰਜ਼ਰੀ ਸਮੇਂ ‘ ਬਰਾਬਰੀ ਦਾ ਬਿਹਤਰੀਨ ਮੌਕਾ ਸੀ ਪਰ ਹਵਾਂਗ ਗੋਲ ਦੇ ਸਾਹਮਣੇ ਹੈਡਰ ਬਾਹਰ ਬੈਠਾ ਜਦੋਂਕਿ ਗੋਲਕੀਪਰ ਗੇਂਦ ਨੂੰ ਰੋਕਣ ਦੀ ਪੋਜ਼ੀਸ਼ਨ ‘ਚ ਨਹੀਂ ਸੀ ਇਸ ਗਰੁੱਪ ‘ਚ ਮੈਕਸਿਕੋ ਵੱਲੋਂ ਪਿਛਲੀ ਚੈਂਪੀਅਨ ਜਰਮਨੀ ਨੂੰ ਹਰਾਉਣ ਤੋਂ ਬਾਅਦ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਜਿੱਤਣ ਲਈ ਬੇਤਾਬ ਸਨ ਦੂਸਰੇ ਅੱਧ ‘ਚ ਵਿਕਟਰ ਕਲੇਸਨ ਨੂੰ ਕਿਮ ਮਿਨ ਨੇ ਡੇਗਿਆ ਅਤੇ ਰੈਫਰੀ ਜੋਲ ਅਗਿਵਲਰ ਨੇ ਫੁਟੇਜ਼ ਦੇਖਣ ਤੋਂ ਬਾਅਦ ਪੈਨਲਟੀ ਦਾ ਇਸ਼ਾਰਾ ਕਰ ਦਿੱਤਾ ਜਿਸ ‘ਤੇ ਸਵੀਡਨ ਦੇ ਕਪਤਾਨ ਨੇ ਗੋਲ ਕਰ ਦਿੱਤਾ ਚੋ ਨੇ ਮੈਚ ‘ਚ ਹਾਲਾਂਕਿ ਚੰਗੇ ਬਚਾਅ ਕੀਤੇ ਪਰ ਪੈਨਲਟੀ ‘ਤੇ ਉਹ ਸ਼ਾਟ ਦੇ ਉਲਟ ਛਾਲ ਮਾਰ ਬੈਠੇ।
ਸਵੀਡਨ ਨੇ ਨਵੰਬਰ ‘ਚ ਖੇਡੇ ਗਏ ਪਲੇਆੱਫ ‘ਚ ਇਟਲੀ ਨੂੰ ਅਪਸੈੱਟ ਕਰਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਵਿਸ਼ਵ ਕੱਪ ‘ਚ ਉਸਨੇ ਜੇਤੂ ਸ਼ੁਰੂਆਤ ਕੀਤੀ ਸਵੀਡਨ ਨੇ ਵਿਸ਼ਵ ਕੱਪ ਤੋਂ ਪਹਿਲਾਂ 3 ਅਭਿਆਸ ਮੈਚਾਂ ‘ਚ ਕੋਈ ਗੋਲ ਨਹੀਂ ਕੀਤਾ ਸੀ ਪਰ ਆਖ਼ਰ ਪੈਨਲਟੀ ਨੇ ਇਹ ਅੜਿੱਕਾ ਖ਼ਤਮ ਕਰ ਦਿੱਤਾ। ਲਗਾਤਾਰ 9ਵੀਂ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਸਨੂੰ ਇੰਜ਼ਰੀ ਸਮੇਂ ‘ਚ ਬਰਾਬਰੀ ਦਾ ਮੌਕਾ ਮਿਲਿਆ ਪਰ ਚਾਨ ਦਾ ਹੈਡਰ ਬਾਹਰ ਨਿਕਲਦੇ ਹੀ ਕੋਰਿਆਈ ਪ੍ਰਸ਼ੰਸਕਾਂ ਨੇ ਨਿਰਾਸ਼ਾ ‘ਚ ਆਪਣਾ ਸਿਰ ਫੜ ਲਿਆ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬ੍ਰਾਜ਼ੀਲ ‘ਚ ਤਿੰਨ ਗਰੁੱਪ ਮੈਚਾਂ ‘ਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਦੇਸ਼ ਪਰਤਣ ‘ਤੇ ਪ੍ਰਸ਼ੰਸਕਾਂ ਨੇ ਟੀਮ ‘ਤੇ ਟਾਫੀਆਂਸੁੱਟ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਸੀ।
ਏਸ਼ੀਆ ਨੂੰ ਦੂਸਰੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰੇਗਾ ਕੋਰੀਆ
ਨਿਝਨੀ ਨੋਵਗੋਰੋਦ (ਏਜੰਸੀ)। ਸਉਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਰ ‘ਚ ਮੇਜ਼ਬਾਨ ਰੂਸ ਦੇ ਹੱਥੋਂ ਮਿਲੀ 0-5 ਦੀ ਹਾਰ ਅਤੇ ਇਰਾਨ ਨੂੰ ਮੋਰੱਕੋ ਵਿਰੁੱਧ ਆਤਮਘਾਤੀ ਗੋਲ ਕਾਰਨ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਸਰੀ ਟੀਮ ਕੋਰੀਆ ਫੀਫਾ ਵਿਸ਼ਵ ਕੱਪ ‘ਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ ਐਫ ਦੇ ਮੁਕਾਬਲੇ ‘ਚ ਉਲਟਫੇਰ ਕਰਨ ਦੀ ਟੀਚੇ ਨਾਲ ਨਿੱਤਰੇਗੀ ਕੋਰੀਆ ਨੂੰ ਆਪਣੇ ਇੱਕੋ ਇੱਕ ਵਿਸ਼ਵ ਪੱਧਰੀ ਖਿਡਾਰੀ ਸੋਨ ਯੁੰਗ ਮਿਨ ਤੋਂ ਸਭ ਤੋਂ ਜ਼ਿਆਦਾ ਆਸਾਂ ਹਨ ਕਿ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਏਗਾ ਦੂਸਰੇ ਪਾਸੇ ਸਵੀਡਨ ਦੀ ਟੀਮ ਜਲਾਟਨ ਇਬਰਾਹਿਮੋਵਿਚ ਦੀ ਛਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗੀ ਜਿਸਨੇ ਸਵੀਡਨ ਲਈ 116 ਮੈਚਾਂ ‘ਚ 62 ਗੋਲ ਕੀਤੇ ਸਨ।
ਇਬ੍ਰਾਹਿਮੋਵਿਚ ਨੇ ਡੇਢ ਸਾਲ ਪਹਿਲਾਂ ਖੇਡਣਾ ਛੱਡ ਦਿਤਾ ਹੈ ਪਰ ਹੁਣ ਵੀ ਸਵੀਡਨ ਦੀ ਟੀਮ ‘ਚ ਉਸਦੀ ਚਰਚਾ ਹੁੰਦੀ ਰਹਿੰਦੀ ਹੈ ਸਵੀਡਨ ਨੇ ਨਵੰਬਰ ‘ਚ ਖੇਡੇ ਗਏ ਪਲੇਆੱਫ ‘ਚ ਇਟਲੀ ਨੂੰ ਅਪਸੈੱਟ ਕਰਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਸਵੀਡਨ ਨੇ ਪਿਛਲੇ ਤਿੰਨ ਅਭਿਆਸ ਮੈਚਾਂ ‘ਚ ਇੱਕ ਵੀ ਗੋਲ ਨਹੀਂ ਕੀਤਾ ਸੀ ਜੋ ਉਸ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ ਅਤੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ‘ਚ ਉਸਨੂੰ ਇਹ ਅੜਿੱਕਾ ਤੋੜਨਾ ਹੋਵੇਗਾ।
ਲਗਾਤਾਰ ਨੌਂਵੀ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਨੂੰ ਸੋਨ ਤੋਂ ਤਿੰਨ ਅੰਕ ਦਿਵਾਉਣ ਦੀਆਂ ਆਸਾਂ ਰਹਿਣਗੀਆਂ ਜਿਸ ਨੇ ਪਿਛਲੇ ਸੈਸ਼ਨ ‘ਚ ਟਾੱਟਨਹੇਮ ਹਾੱਟਸਪਰ ਲਈ ਸਾਰੀਆਂ ਪ੍ਰਤੀਯੋਗਤਾਵਾਂ ‘ਚ 18 ਗੋਲ ਕੀਤੇ ਸਨ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬ੍ਰਾਜ਼ੀਲ ‘ਚ ਤਿੰਨ ਗਰੁੱਪ ਮੈਚਾਂ ‘ਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਦੇਸ਼ ਪਰਤਣ ‘ਤੇ ਪ੍ਰਸ਼ੰਸਕਾਂ ਨੇ ਟੀਮ ‘ਤੇ ਟਾਫੀਆ ਸੁੱਟ ਕੇ ਉਹਨਾਂ ਦੀ ਬੇਇਜ਼ਤੀ ਕੀਤੀ ਸੀ।