Navy - Sach Kahoon Punjabi
ਸਮੁੰਦਰੀ ਫੌਜ ਦੀ ਮਜ਼ਬੂਤੀ
ਸਮੁੰਦਰੀ ਫੌਜ ਦਾ ਆਰਮੀ ਅਤੇ ਹਵਾਈ ਫੌਜ ਵਾਂਗ ਭਾਰਤ ਦੀ ਸੁਰੱਖਿਆ ਨੂੰ ਮਜਬੂਤ ਕਰਨ ਵਿੱਚ ਅਹਿਮ ਰੋਲ ਹੈ। ਭਾਰਤ ਵਿੱਚ ਡਿਜ਼ਾਇਨ ਅਤੇ ਤਿਆਰ ਕੀਤਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਭਾਰਤੀ ਸਮੁੰਦਰੀ ਫੌਜ ਨੂੰ ਹੋਰ ਤਾਕਤਵਰ ਬਣਾਉਣ ਦੇ ਨਾਲ-ਨਾਲ ਭਾਰਤ ਦਾ ਸਰੁੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਦਾ ਵੀ ਸੰਕੇਤ ਹੈ।
ਜੰਗੀ ਬੇੜਾ ਵਿਕਰਾਂਤ ਦੇ ਸਮੁੰਦਰੀ ਫੌਜ ਵਿੱਚ ਸ਼ਾਮਲ ਹੋਣ ਨਾਲ ਭਾਰਤ ਦਾ ਨਾਂਅ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਆਈਐੱਨਐੱਸ ਵਿਕਰਾਂਤ ਵਰਗਾ ਜੰਗੀ ਬੇੜਾ ਤਿਆਰ ਕਰਕੇ ਆਪਣੀ ਫੌਜ ਨੂੰ ਹੋਰ ਮਜਬੂਤ ਕੀਤਾ ਸੀ। ਜੰਗੀ ਬੇੜਾ ਵਿਕਰਾਂਤ ਭਾਰਤੀ ਸਮੁੰਦਰੀ ਫੌਜ ਦੇ ਇਤਿਹਾਸ ਵਿੱਚ ਇੱਕ ਮੀਲ-ਪੱਥਰ ਸਾਬਤ ਹੋਵੇਗਾ ਅਤੇ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਦੇਸ਼ ਵਿੱਚ ਹੀ ਮੌਜੂਦ ਤਕਨਾਲੋਜੀ ਦੀ ਮੱਦਦ ਨਾਲ ਸੁਰੱਖਿਆ ਦੇ ਨਾਲ-ਨਾਲ ਬਾਕੀ ਦੇ ਖੇਤਰਾਂ ਵਿੱਚ ਵੀ ਆਤਮ-ਨਿਰਭਰ ਹੋ ਕੇ ਆਪਣੀ ਅਰਥਵਿਵਸਥਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਦੇਸ਼ ਵਿਚ ਤਕਨਾਲੋਜੀ ਦਾ ਵਿਕਾਸ ਵੀ ਹੋਵੇਗਾ, ਜੋ ਬੇਰੁਜ਼ਗਾਰਾਂ ਲਈ ਰੁਜ਼ਗਾਰ ਮੁਹੱਈਆ ਕਰਨ ਦਾ ਜ਼ਰੀਆ ਵੀ ਬਣੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ
ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ
ਰਾਮੇਸ਼ਵਰ। ਸ਼੍ਰੀਲੰਕਾ ਦੀ ਜਲ ਸੈਨਾ (Sri Lanka Navy) ਨੇ ਗੈਰ ਕਾਨੂੰਨੀ ਮੱਛੀਆਂ ਫੜ੍ਹਨ ਦੇ ਦੋਸ਼ ’ਚ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਦੀਆਂ ਮੱਛੀਆਂ ਫੜ੍ਹਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਲ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਨੇੜੇ ਮੱਛੀਆਂ ਫੜ੍ਹ ਰਹੇ ਰਾਮੇਸ਼ਵਰ ਦੇ ਮਛੇਰਿਆਂ ਨੂੰ ਸ਼੍ਰੀ ਲੰਕਾਂ ਦੀ ਜਲ ਸੈਨਾ ਦੇ ਜਵਾਨਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ 11 ਮਛੇਰੇ ਉਹਨਾਂ 4000 ਮਛੇਰਿਆਂ ’ਚੋਂ ਹਨ, ਜੋ ਕੱਲ੍ਹ ਸਵੇਰੇ ਰਾਮੇਸ਼ਵਰ ਫਿਸ਼ਿੰਗ ਜੈਟੀ ਤੋਂ 567 ਕਿਸ਼ਤੀਆਂ ’ਤੇ ਸਮੁੰਦਰ ’ਚ ਗਏ ਸਨ।
ਸ਼੍ਰੀ ਲੰਕਾਂ ਦੀ ਜਲ ਸੈਨਾ ਨੇ ਦਾਅਵਾ ਕੀਤਾ ਕਿ ਫੜ੍ਹੇ ਗਏ ਭਾਰਤੇ ਮਛੇਰੇ ਗੈਰ ਕਾਨੂੰਨੀ ਤੌਰ ’ਤੇ ਉਹਨਾਂ ਦੇ ਪਾਣੀਆਂ ’ਚ ਮੱਛੀ ਫੜ ਰਹੇ ਸਨ। ਸ਼੍ਰੀ ਲੰਕਾਈ ਜਲ ਸੈਨਾ ਦੇ ਅਨੁਸਾਰ ਇਨ੍ਹਾਂ 11 ਭਾਰਤੀ ਮਛੇਰਿਆਂ ਨੂੰ ਗੈਰ ਕਾਨੂੰਨੀ ਮੱਛੀ ਫੜਨ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਡੈਲਫਟ ਆਈਲੈਂਡ ’ਤੇ ਉੱਤਰੀ ਜਲ ਸੈਨਾ ਕਮਾਂਡ ਦੁਆਰਾ ਚਲਾਏ ਗਏ ਵਿਸ਼ੇਸ਼ ਅਭਿਆਨ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਾਲ ਇਹ ਦੂਜਾ ਮੌਕਾ ਹੈ, ਜਦੋਂ ਸ਼੍ਰੀ ਲੰਕਾਈ ਨੌਸੇਨਾ ਨੇ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਨਾਗਾਪੱਟੀਨਮ ਅਤੇ ਕਰਾਈਕਲ ਵਿੱਚ 21 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨੇਵੀ ਨੇ ਲੀਬੀਆ ਵਿੱਚ 98 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ
ਤ੍ਰਿਪੋਲੀ। ਲੀਬੀਆ ਦੀ ਨੇਵੀ ਨੇ ਦੇਸ਼ ਦੇ ਪੱਛਮੀ ਤੱਟ ਤੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 98 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ। ਜਲ ਸੈਨਾ ਦੇ ਜਾਣਕਾਰੀ ਦਫਤਰ ਨੇ ਕਿਹਾ ਕਿ ਕੋਸਟ ਗਾਰਡ ਦੇ ਕਰਮਚਾਰੀਆਂ ਨੇ ਵੀਰਵਾਰ ਨੂੰ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ। ਬਚਾਏ ਗਏ ਗੈਰਕਾਨੂੰਨੀ ਪ੍ਰਵਾਸੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜਲ ਸੈਨਾ ਦੇ ਅਨੁਸਾਰ, ਪ੍ਰਵਾਸੀਆਂ ਦੀ ਰਬੜ ਕਿਸ਼ਤੀ ਦਾ ਇੰਜਣ ਸਮੁੰਦਰ ਵਿੱਚ ਨੁਕਸਾਨਿਆ ਗਿਆ ਸੀ। ਨੇਵੀ ਨੇ ਕਿਹਾ ਕਿ ਬਚਾਏ ਗਏ ਸਾਰੇ ਪ੍ਰਵਾਸੀਆਂ ਨੂੰ ਮਾਨਵਤਾਵਾਦੀ ਅਤੇ ਡਾਕਟਰੀ ਸਹਾਇਤਾ ਲਈ ਰਾਜਧਾਨੀ ਤ੍ਰਿਪੋਲੀ ਦੇ ਇੱਕ ਰਿਸੈਪਸ਼ਨ ਸੈਂਟਰ ਵਿੱਚ ਲਿਜਾਇਆ ਗਿਆ ਹੈ।
ਨੇਵੀ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਇਸਨੇ 7000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ। ਅਫਰੀਕੀ ਦੇਸ਼ਾਂ ਤੋਂ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀ ਮੈਡੀਟੇਰੀਅਨ ਸਾਗਰ ਦੇ ਰਸਤੇ ਲੀਬੀਆ ਤੋਂ ਯੂਰਪ ਜਾਂਦੇ ਹਨ। ਸੰਯੁਕਤ ਰਾਸ਼ਟਰ ਵਿਚ ਸ਼ਰਨਾਰਥੀ ਹਾਈ ਕਮਿਸ਼ਨਰ ਨੇ ਕਿਹਾ ਹੈ ਕਿ ਲੀਬੀਆ ਆਪਣੀ ਵਿਗੜਦੀ ਸੁਰੱਖਿਆ ਹਾਲਤਾਂ ਕਾਰਨ ਇਕ ਸੁਰੱਖਿਅਤ ਮੰਜ਼ਿਲ ਨਹੀਂ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਸਾਲ 2011 ਤੋਂ ਮਰਹੂਮ ਨੇਤਾ ਮੁਮਰ ਗੱਦਾਫੀ ਦੇ ਬੇਦਖਲ ਹੋਣ ਤੋਂ ਬਾਅਦ ਲੀਬੀਆ ਹਫੜਾ-ਦਫੜੀ ਅਤੇ ਅਸੁਰੱਖਿਆ ਦੀ ਸਥਿਤੀ ਵਿੱਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਨੇ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦੇ ਮੁਖੀ ਕਾਰਜਭਾਰ ਸੰਭਾਲਣ ਤੇ ਦਿੱਤੀ ਵਧਾਈ
ਚੰਡੀਗੜ੍ਹ : ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਕਾਰਜਭਾਰ ਸੰਭਾਲਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਮੂਹ ਪੰਜਾਬੀਆਂ ਲਈ ਮਾਣ ਵਾਲਾ ਪਲ ਦੱਸਿਆ ਹੈ। ਅੱਜ (ਸ਼ੱਕਰਵਾਰ) ਐਡਮਿਰਲ ਕਰਮਬੀਰ ਸਿੰਘ ਨੇ ਚੀਫ਼ ਆਫ਼ ਦਿ ਨੇਵਲ ਸਟਾਫ (ਨੇਵੀ) ਚੀਫ਼ ਦਾ ਅਹੁਦਾ ਸੰਭਾਲਦੇ ਹੋਏ ਕਿਹਾ ਕਿ ਇੰਡੀਅਨ ਨੇਵੀ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੇਵੀ ਨੂੰ ਸ਼ਕਤੀਸ਼ਾਲੀ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਨੀਲ ਲਾਂਬਾ ਨੇਵੀ ਦੇ ਮੁਖੀ ਸਨ। ਨਵ੍-ਨਿਯੁਕਤ ਨੇਵੀ ਚੀਫ਼ ਕਰਮਬੀਰ ਨੇ ਕਿਹਾ “ਸਾਡੇ ਸਾਬਕਾ ਜਲ ਸੈਨਾ ਅਧਿਕਾਰੀਆਂ ਨੇ ਨੇਵੀ ਨੂੰ ਮਜ਼ਬੂਤ ਆਧਾਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੈਰ ਕਾਨੂੰਨੀ ਤੌਰ ‘ਤੇ ਸਮੁੰਦਰੀ ਹੱਦ ‘ਚ ਦਾਖਲ ਹੋਣ ਤੋਂ ਬਾਅਦ ਕੀਤਾ ਕਬਜ਼ਾ: ਰੂਸ
ਮਾਸਕੋ, ਏਜੰਸੀ। ਰੂਸ ਨੇ ਯੂਕ੍ਰੇਨ ਦੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਗੈਰ ਕਾਨੂੰਨੀ ਤੌਰ ‘ਤੇ ਉਸ ਦੀ ਸਮੁੰਦਰੀ ਹੱਦ ‘ਚ ਪ੍ਰਵੇਸ਼ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਾਰਵਾਈ ਕੀਤੀ। ਰੂਸ ਦੀ ਫੈਡਰਲ ਸੁਰੱਖਿਆ ਸੇਵਾ (ਐਫਐਸਬੀ) ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਐਫਐਸਬੀ ਅਨੁਸਾਰ ਯੂਕ੍ਰੇਨ ਦੀ ਜਲ ਸੈਨਾ ਦੇ ਬਰਦਯਾਸਕ, ਨਿਕੋਪੋਲ ਅਤੇ ਯਾਨੀ ਕਾਪੂ ਨਾਮਕ ਜਹਾਜਾਂ ਨੇ ਐਤਵਾਰ ਨੂੰ ਕਾਲਾ ਸਾਗਰ ‘ਚ ਗੈਰ ਕਾਨੂੰਨੀ ਤੌਰ ‘ਤੇ ਰੂਸ ਦੀ ਸਮੁੰਦਰੀ ਸੀਮਾ ‘ਚ ਪ੍ਰਵੇਸ਼ ਕੀਤਾ ਜਿਸ ਤੋਂ ਬਾਅਦ ਇਹਨਾਂ ਜਹਾਜਾਂ ਨੂੰ ਕਬਜੇ ‘ਚ ਲਿਆ ਗਿਆ।  ਇਸ ਘਟਨਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ। ਇਸ ਘਟਨਾ ਤੋਂ ਬਾਅਦ ਯੂਕ੍ਰੇਨ ‘ਚ ਮਾਰਸ਼ਲ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਕ੍ਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ (ਐਨਐਸਡੀਸੀ) ਦੇ ਸਕੱਤਰ ਅੋਲੈਕਜੇਂਡਰ ਤੁਰਚਨੋਵ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਇੱਕ ਐਮਰਜੈਂਸੀ ਬੈਠਕ ਬੁਲਾਈ ਜਾਵੇਗੀ। Navy Ships
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸਿੰਗਟਨ, ਏਜੰਸੀ।
ਅਰਮੀਕਾ ਦਾ ਮੰਨਣਾ ਹੈ ਕਿ ਇਰਾਨ (Iran) ਨੇ ਖੰੜੋ ‘ਚ ਨੇਵੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵਾਸਿੰਗਟਨ ਨਾਲ ਵੱਧਦੇ ਤਨਾਅ ਵਿਚਕਾਰ ਸਾਲਾਨਾ ਅਭਿਆਸ ਦੇ ਸਮੇਂ ਨੂੰ ਅੱਗੇ ਵਧਾਇਆ ਗਿਆ ਹੈ। ਅਮਰੀਕਾ ਅਧਿਕਾਰੀਆਂ ਨੇ ਰਾਇਟਰ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਨਾਂਅ ਉਜਾਗਰ ਨਹੀਂ ਕਰਨ ਕਰ ਸ਼ਰਤ ‘ਤੇ ਦੱਸਿਆ ਕਿ ਸੰਭਵ ਤੌਰ ‘ਤੇ ਸਾਲਾਨਾ ਅਭਿਆਸ ‘ਚ ਛੋਟੀਆਂ ਕਿਸ਼ਤੀਆਂ ਸਮੇਤ 100 ਤੋਂ ਜ਼ਿਆਦਾ ਜਹਾਜਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਕ ਹੋਰ ਅਧਿਕਾਰੀ ਨੇ ਉਮੀਦ ਜਤਾਈ ਕਿ ਇਹ ਅਭਿਆਸ ਇਸ ਹਫਤੇ ਦੇ ਅੰਤ ਤੱਕ ਚੱਲੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਬਾਹਰ ਹੋਣ ਅਤੇ ਤੇਹਰਾਨ ‘ਤੇ ਪ੍ਰਤੀਬੰਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਫੈਸਲੇ ਨਾਲ ਇਰਾਨ (Iran) ਜ਼ਿਆਦਾ ਨਰਾਜ ਹੈ। ਇਰਾਨ (Iran) ਦੇ ਵਰਿਸ਼ਠ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਭਿਆਨ ਇਰਾਨ ਦੇ ਮਹੱਤਵਪੂਰਨ ਤੇਲ ਨਿਰਯਾਤ ਨੂੰ ਨਹੀਂ ਰੋਕ ਸਕੇਗਾ।
ਅਮਰੀਕੀ ਸੈਨਾ ਨੇ ਸੈਟਰਲ ਕਮਾਂਡ ਨੇ ਬੁੱਧਵਾਰ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਰਾਨੀ (Iran) ਨੇਵੀ ਦੀਆਂ ਗਤੀਵਿਧੀਆਂ ‘ਚ ਵਾਧਾ ਦੇਖਿਆ ਗਿਆ ਹੈ, ਜਿਸ ‘ਚ ਇਰਾਨ ਦੀ ਰਿਵੋਲਯੂਸ਼ਨਰੀ ਗਾਰਡ ਨੇ ਹਾਮੋਰਜ ਦੀ ਜਲਡਮਰੂਮਨ, ਤੇਲ ਸ਼ਿਪਮੈਂਟ ਇਕ ਰਣਨੀਤੀ ਜਲਮਾਰਗ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਸੈਂਟਰਲ ਕਮਾਂਡ ਦੇ ਮੁੱਖ ਬੁਲਾਰੇ ਨੇਵੀ ਦੇ ਕੈਪਟਨ ਬਿਲ ਅਰਬਨ ਨੇ ਕਿਹਾ ਅਸੀਂ ਬਰੀਕੀ ਨਾਲ ਨਿਗਰਾਨੀ ਰੱਖੀ ਹੋਈ ਹੈ ਅਤੇ ਆਪਣੇ ਸਹਿਯੋਗੀਆਂ ਨਾਲ ਨਿਰੰਤਰ ਕੰਮ ਰਹੇ ਹਾਂ ਜਿਸ ਨਾਲ ਅੰਤਰਰਾਸ਼ਟਰੀ ਜਲਮਾਰਗਾਂ ‘ਚ ਵਪਾਰ ਨਿਰਵਿਘਨ ਰੂਪ ਨਾਲ ਹੋ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਬੋਲੇ : ਸਾਡੀ ਤਾਕਤ ਦਾ ਕੋਈ ਮੁਕਾਬਲਾ ਨਹੀਂ | Calvary Submarine
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਨੇਵੀ ਚੀਫ਼ ਐਡਮਿਰਲ ਸੁਨੀਲ ਲਾਂਬਾ, ਵਾਈਸ ਐਡਮਿਰਲ ਗਿਰੀਸ਼ ਲੂਕਰਾ ਸਮੇਤ ਕਈ ਅਫ਼ਸਰ ਰਹੇ ਮੌਜ਼ੂਦ
ਮੁੰਬਈ (ਏਜੰਸੀ)। ਸਕਾਰਪੀਨ ਕਲਾਸ ਦੀ ਪਹਿਲੀ ਸਬਮਰੀਨ (ਪਣਡੁੱਬੀ) ਕਲਵਰੀ ਵੀਰਵਾਰ ਨੂੰ ਨੇਵੀ ‘ਚ ਕਮੀਸ਼ੰਡ ਹੋਈ ਮੁੰਬਈ ਦੇ ਮਝਗਾਂਵ ਡਾਈਯਾਰਡ ‘ਚ ਨਰਿੰਦਰ ਮੋਦੀ ਇਸ ਨੂੰ ਸਮੁੰਦਰੀ ਫੌਜ ਨੂੰ ਸਮਰਪਿਤ ਕੀਤਾ ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਨੇਵੀ ਚੀਫ਼ ਐਡਮਿਰਲ ਸੁਨੀਲ ਲਾਂਬਾ, ਵਾਈਸ ਐਡਮਿਰਲ ਗਿਰੀਸ਼ ਲੂਕਰਾ ਸਮੇਤ ਕਈ ਅਫ਼ਸਰ ਮੌਜ਼ੂਦ ਸਨ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਰਸਤਾ ਹਿੰਦ ਮਹਾਂਸਾਗਰ ਤੋਂ ਹੋ ਕੇ ਹੀ ਨਿਕਲੇਗਾ ਮੋਦੀ ਨੇ ਕਿਹਾ ਕਿ ‘7500 ਕਿਲੋਮੀਟਰ ਤੋਂ ਲੰਬਾ ਸਾਡਾ ਸਮੁੰਦਰੀ ਤਟ, 1300 ਦੇ ਕਰੀਬ ਛੋਟੇ-ਵੱਡੇ ਦੀਪ ਇੱਕ ਅਜਿਹੀ ਸ਼ਕਤੀ ਦਾ ਨਿਰਮਾਣ ਕਰਦੇ ਹਨ, ਜਿਸ ਦਾ ਕੋਈ ਮੁਕਾਬਲਾ ਨਹੀਂ ਹਿੰਦ ਮਹਾਂਸਾਗਰ ਭਾਰਤ ਹੀ ਨਹੀਂ, ਪੂਰੇ ਵਿਸ਼ਵ ਲਈ ਅਹਿਮ ਹੈ। (Calvary Submarine)
ਕਿਹਾ ਜਾਂਦਾ ਹੈ ਕਿ ਇੱਕਵੀਂ ਸਦੀ ਏਸ਼ੀਆ ਦੀ ਸਦੀ ਹੈ ਇਹ ਵੀ ਤੈਅ ਹੈ ਕਿ ਇਸ ਦਾ ਰਸਤਾ ਹਿੰਦ ਮਹਾਂਸਾਗਰ ਤੋਂ ਹੋ ਕੇ ਹੀ ਨਿਕਲੇਗਾ ਜਿਸ ਤਰ੍ਹਾਂ ਭਾਰਤ ਦੀ ਰਾਜਨੀਤਿਕ ਤੇ ਆਰਥਿਕ ਮੈਰੀਟਾਈਮ ਪਾਰਟਨਰਸ਼ਿਪ ਵਧ ਰਹੀ ਹੈ, ਉਸ ਨਾਲ ਇਸ ਟੀਚੇ ਦੀ ਪ੍ਰਾਪਤੀ ਹੋਰ ਸੌਖੀ ਨਜ਼ਰ ਆਉਂਦੀ ਹੈ ਸਮੁੰਦਰ ‘ਚ ਸ਼ਕਤੀਆਂ ਦੇਸ਼ ਨਿਰਮਾਣ ਦੀ ਆਰਥਿਕ ਸ਼ਕਤੀਆਂ ‘ਚ ਮੌਜ਼ੂਦ ਹਨ ਭਾਵੇਂ ਸਮੁੰਦਰ ਦੇ ਰਸਤੇ ਆਉਣ ਵਾਲਾ ਅੱਤਵਾਦ ਹੋਵੇ, ਪਾਇਰੇਸੀ ਦੀ ਸਮੱਸਿਆ ਹੋਵੇ, ਡਰੱਗ ਦੀ ਤਸਕਰੀ ਹੋਵੇ, ਭਾਰਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ‘ਸਭ ਕਾ ਸਾਥ ਸਭਕਾ ਵਿਕਾਸ’ ਇਹ ਸਾਡਾ ਸੰਕਲਪ ਜਲ-ਥਲ-ਨਭ ‘ਚ ਇੱਕ ਸਮਾਨ ਹੈ। (Calvary Submarine)
ਸਮੁੰਦਰੀ ਜਹਾਜ਼ ਅਭਿਆਸ ਲਗਾਤਾਰ ਜਾਰੀ ਰਹੇਗਾ : ਚੀਨ
ਸਮੁੰਦਰੀ ਟਰੇਨਿੰਗ ਵਿਹਾਰਕ: ਸੇਨ ਜਿੰਕੇ
ਏਜੰਸੀ, ਸਿ਼ੰਘਾਈ : ਚੀਨ ਦੇ ਜੰਗੀ ਜਹਾਜ਼ ਦੇ ਹਾਲ ਦੇ ਦਿਨਾਂ ‘ਚ ਜਪਾਨ ਅਤੇ ਤਾਇਵਾਨ ਦੀ ਸਰਹੱਦ ਨੇੜੇ ਉਡਾਣ ਭਰਨ ਦੀ ਰਿਪੋਰਟ ਦਰਮਿਆਨ ਹਵਾਈ ਫੌਜ ਨੇ ਕਿਹਾ ਕਿ ਭਾਵੇਂ ਜੋ ਵੀ ਦਖਲਅੰਦਾਜ਼ੀ ਹੋਵੇ ਫੌਜ ਲਗਾਤਾਰ ਸਮੁੰਦਰ ‘ਚ ਅਭਿਆਸ ਕਰਦੀ ਰਹੇਗੀ।
ਚੀਨ ਦੀ ਸਰਕਾਰੀ ਟੈਲੀਵਿਜਨ ਨੇ ਹਵਾਈ ਫੌਜ ਦੇ ਬੁਲਾਰੇ ਸੇਨ ਜਿੰਕੇ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਫੌਜ ਵੱਲੋਂ ਸਮੁੰਦਰੀ ਟ੍ਰੇਨਿੰਗ ਆਮ, ਪ੍ਰਣਾਲੀਗਤ ਅਤੇ ਵਿਹਾਰਕ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਮੁਹਿੰਮ ‘ਚ ਵੱਖ-ਵੱਖ ਤਰ੍ਹਾਂ ਦੀ ਦਖਲੰਅੰਦਾਜ਼ੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਸੀਂ ਇਸ ਨਾਲ ਨਜਿੱਠਣ ਲਵਾਂਗੇ ਜਿਵੇਂ ਅਸੀਂ ਪਹਿਲਾਂ ਨਜਿੱਠਦੇ ਆਏ ਹਾਂ।
ਕਿਸੇ ਦੇ ਦੋਸ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਜੋ ਉਡਾਣਾਂ ਭਰੀਆਂ ਸਨ ਉਹ ਕਾਨੂੰਨੀ ਅਤੇ ਉੱਚਿਤ ਸਨ ਸੇਨ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸਮੁੰਦਰੀ ਅਭਿਆਸ ਦੌਰਾਨ ਕਿਸੇ ਵੀ ਦੇਸ਼ ਜਾਂ ਖੇਤਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।