Air Force - Sach Kahoon Punjabi
Indian Air Force: ਏਅਰ ਮਾਰਸ਼ਲ ਧਾਰਕਰ ਨੇ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਏਅਰ ਮਾਰਸ਼ਲ ਐਸਪੀ ਧਾਰਕਰ ਨੇ ਵੀਰਵਾਰ ਨੂੰ ਇੱਥੇ ਹਵਾਈ ਫੌਜ ਹੈੱਡਕੁਆਰਟਰ ਵਿਖੇ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਹਵਾਈ ਫੌਜ ਦੇ ਅਨੁਸਾਰ, ਏਅਰ ਮਾਰਸ਼ਲ ਧਾਰਕਰ ਨੇ ਸਾਲ 1985 ਵਿੱਚ ਹਵਾਈ ਫੌਜ ਦੀ ਲੜਾਕੂ ਸਟਰੀਮ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। Indian Air Force
ਇਹ ਵੀ ਪੜ੍ਹੋ: Kisan Andolan: ਕਿਸਾਨ ਅੰਦੋਲਨ ਦੇ ਸੱਦੇ ’ਤੇ ਲਖੀਮਪੁਰ ਖੀਰੀ ਕਤਲਕਾਂਡ ਖਿਲਾਫ 5 ਸੂਬਿਆਂ ’ਚ ਸਫ਼ਲ ਰੇਲ ਰੋਕੋ ਮੋਰਚਾ
ਉਹ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ, ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਯੂਐਸ ਏਅਰ ਵਾਰ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਇੱਕ ਫਰੰਟਲਾਈਨ ਲੜਾਈ ਯੂਨਿਟ ਦੀ ਕਮਾਂਡ ਸੰਭਾਲ ਚੁੱਕੇ ਹਨ। ਉਨ੍ਹਾਂ ਨੇ ਰੱਖਿਆ ਪੁਲਾੜ ਏਜੰਸੀ ਦੇ ਪਹਿਲੇ ਡਾਇਰੈਕਟਰ ਜਨਰਲ ਵਜੋਂ ਕੰਮ ਕੀਤਾ। ਏਅਰ ਸਟਾਫ ਦੇ ਉਪ ਮੁਖੀ ਬਣਨ ਤੋਂ ਪਹਿਲਾਂ, ਉਹ ਪੂਰਬੀ ਹਵਾਈ ਕਮਾਂਡ ਦੇ ਮੁਖੀ ਸਨ। Indian Air Force
ਹਵਾਈ ਸੈਨਾ ਤੇ ਡੀਆਰਡੀਓ ਨੇ ਸਵਦੇਸ਼ੀ ਐਂਟੀ ਏਅਰਫੀਲਡ ਹਥਿਆਰ ਦਾ ਕੀਤਾ ਸਫ਼ਲ ਪ੍ਰੀਖਣ
ਹਵਾਈ ਸੈਨਾ ਤੇ ਡੀਆਰਡੀਓ ਨੇ ਸਵਦੇਸ਼ੀ ਐਂਟੀ ਏਅਰਫੀਲਡ ਹਥਿਆਰ ਦਾ ਕੀਤਾ ਸਫ਼ਲ ਪ੍ਰੀਖਣ
ਨਵੀਂ ਦਿੱਲੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਹਵਾਈ ਸੈਨਾ ਨੇ ਸਾਂਝੇ ਤੌਰ ‘ਤੇ ਸਵਦੇਸ਼ੀ ਤੌਰ ‘ਤੇ ਵਿਕਸਤ ਸਮਾਰਟ ਐਂਟੀ ਏਅਰਫੀਲਡ ਹਥਿਆਰ ਦੇ ਦੋ ਸਫਲ ਉਡਾਣ ਪ੍ਰੀਖਣ ਕੀਤੇ ਹਨ। ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਸੈਟੇਲਾਈਟ ਨੇਵੀਗੇਸ਼ਨ ਅਤੇ ਇਲੈਕਟ੍ਰੋ ਆਪਟੀਕਲ ਸੈਂਸਰ ‘ਤੇ ਆਧਾਰਿਤ ਦੋ ਵੱਖ ਵੱਖ ਸੰਰਚਨਾਵਾਂ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਬੰਬਾਂ ਦੀ ਇਸ ਸ਼੍ਰੇਣੀ ਦਾ ਇਲੈਕਟ੍ਰੋ ਆਪਟੀਕਲ ਸੀਕਰ ਅਧਾਰਤ ਫਲਾਈਟ ਟੈਸਟ ਕੀਤਾ ਗਿਆ ਹੈ। ਇਲੈਕਟ੍ਰੋ ਆਪਟਿਕ ਸੈਂਸਰ ਸਵਦੇਸ਼ੀ ਤੌਰ ‘ਤੇ ਵਿਕਸਤ ਕੀਤਾ ਗਿਆ ਹੈ। ਇਸ ਹਥਿਆਰ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੇ 28 ਅਕਤੂਬਰ ਅਤੇ ਅੱਜ ਯਾਨੀ ਬੁੱਧਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਸਥਿਤ ਚੰਦਨ ਰੇਂਜ ਤੋਂ ਲਾਂਚ ਕੀਤਾ ਸੀ।
ਮਿਸ਼ਨ ਦੇ ਸਾਰੇ ਉਦੇਸ਼ ਪ੍ਰਾਪਤ ਕੀਤੇ
ਇਸ ਸਿਸਟਮ ਦੀ ਇਲੈਕਟ੍ਰੋ ਆਪਟੀਕਲ ਕੌਂਫਿਗਰੇਸ਼ਨ ਇਮੇਜਿੰਗ ਇਨਫਰਾ ਰੈੱਡ (ਆਈਆਈਆਰ) ਸੀਕਰ ਤਕਨਾਲੋਜੀ ਨਾਲ ਲੈਸ ਹੈ ਜੋ ਹਥਿਆਰ ਦੀ ਸਟੀਕ ਸਟ੍ਰਾਈਕ ਸਮਰੱਥਾ ਨੂੰ ਵਧਾਉਂਦੀ ਹੈ। ਦੋਵਾਂ ਟੈਸਟਾਂ ਵਿੱਚ ਟੀਚੇ ਨੂੰ ਉੱਚ ਸ਼ੁੱਧਤਾ ਨਾਲ ਮਾਰਿਆ ਗਿਆ ਸੀ। ਸਿਸਟਮ 100 ਕਿਲੋਮੀਟਰ ਦੀ ਅਧਿਕਤਮ ਰੇਂਜ ਲਈ ਤਿਆਰ ਕੀਤਾ ਗਿਆ ਹੈ। ਨਵੇਂ ਅਨੁਕੂਲਿਤ ਲਾਂਚਰ ਨੇ ਹਥਿਆਰ ਦੇ ਨਿਰਵਿਘਨ ਰਿਲੀਜ਼ ਅਤੇ ਬਾਹਰ ਕੱਢਣ ਨੂੰ ਯਕੀਨੀ ਬਣਾਇਆ। ਟੈਲੀਮੈਟਰੀ ਅਤੇ ਟਰੈਕਿੰਗ ਪ੍ਰਣਾਲੀਆਂ ਨੇ ਪੂਰੀ ਉਡਾਣ ਦੌਰਾਨ ਮਿਸ਼ਨ ਦੀਆਂ ਸਾਰੀਆਂ ਘਟਨਾਵਾਂ ਨੂੰ ਕੈਪਚਰ ਕੀਤਾ। ਮਿਸ਼ਨ ਦੇ ਸਾਰੇ ਉਦੇਸ਼ ਪ੍ਰਾਪਤ ਕੀਤੇ ਗਏ ਸਨ।
ਬੈਂਗਲੁਰੂ ਹਥਿਆਰਾਂ ਨੂੰ ਹਵਾਈ ਜਹਾਜ਼ ਨਾਲ ਜੋੜਦਾ ਹੈ
ਸਮਾਰਟ ਐਂਟੀ ਏਅਰਫੀਲਡ ਵੈਪਨ ਨੂੰ ਰਿਸਰਚ ਸੈਂਟਰ (ਆਰਸੀਆਈ) ਦੁਆਰਾ ਹੋਰ ਡੀਆਰਡੀਓ ਪ੍ਰਯੋਗਸ਼ਾਲਾਵਾਂ ਦੇ ਤਾਲਮੇਲ ਵਿੱਚ ਅਤੇ ਆਈਏਐਫ ਦੇ ਸਹਿਯੋਗ ਨਾਲ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਗੁਣਵੱਤਾ ਅਤੇ ਡਿਜ਼ਾਈਨ ਪ੍ਰਮਾਣੀਕਰਣ ਏਜੰਸੀਆਂ ਨੇ ਇਸਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐਚਏਐਲ), ਬੈਂਗਲੁਰੂ ਨੇ ਹਥਿਆਰਾਂ ਨੂੰ ਹਵਾਈ ਜਹਾਜ਼ ਨਾਲ ਜੋੜਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਹਵਾਈ ਸੈਨਾ ਅਤੇ ਮਿਸ਼ਨ ਟੀਮਾਂ ਦੇ ਸਾਂਝੇ ਅਤੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਟੀਮਾਂ ਨੂੰ ਵਧਾਈ ਦਿੰਦਿਆਂ ਡੀਆਰਡੀਓ ਦੇ ਚੇਅਰਮੈਨ ਡਾਜੀ ਸਤੀਸ਼ ਰੈਡੀ ਨੇ ਕਿਹਾ ਕਿ ਹਥਿਆਰਾਂ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਸਾਬਤ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਮਾਣਾ। ਭਾਰਤੀ ਹਵਾਈ ਫੌਜ ਦੇ ਐਂਟੋਨੋਵਾ ਏ.ਐਨ-32 ਜਹਾਜ਼ ‘ਚ ਬੀਤੇ ਦਿਨ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ‘ਚ ਸਮਾਣਾ ਦਾ ਮੋਹਿਤ ਗਰਗ ਸ਼ਾਮਲ ਸੀ। ਜੋਰਹਾਟ ਤੋਂ ਉਡਾਣ ਭਰਨ ਮਗਰੋਂ ਐਂਟੋਨੋਵਾ ਏ.ਐੱਨ-32 ਜਹਾਜ਼ ਲਾਪਤਾ ਹੋ ਗਿਆ। ਬੀਤੀ ਸ਼ਾਮ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ‘ਤੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਆਸਾਮ ਲਈ ਰਵਾਨਾ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈ ਫੌਜ ਦਾ ਏਐਨ-32 ਏਅਰਕ੍ਰਾਫਟ ਲਾਪਤਾ
ਜਹਾਜ਼ ‘ਚ 13 ਵਿਅਕਤੀ ਸਨ ਸਵਾਰ
ਨਵੀਂ ਦਿੱਲੀ | ਪੂਰਬ-ਉੱਤਰ ਦੇ ਸੂਬੇ ਅਸਾਮ ਤੋਂ ਅਰੁਣਾਚਲ ਜਾ ਰਹੇ ਹਵਾਈ ਫੌਜ ਦਾ ਇੱਕ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਨ ਭਰੀ ਸੀ ਜਾਣਕਾਰੀ ਅਨੁਸਾਰ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗਰਾਊਂਡ ਏਜੰਸੀ ਦਰਮਿਆਨ ਆਖਰੀ ਵਾਰ ਸੰਪਰਕ ਹੋਇਆ ਸੀ
ਜਹਾਜ਼ ਦੀ ਖੋਜ ਲਈ ਹਵਾਈ ਫੌਜ ਨੇ ਸੁਖੋਈ-30 ਤੇ ਸੀ-130 ਸਪੈਸ਼ਲ ਆਪ੍ਰੇਸ਼ਨ ਏਅਰਕ੍ਰਾਫਟ ਨੂੰ ਏਐਨ-32 ਨੂੰ ਖੋਜਣ ਲਈ ਲਾਇਆ ਹੈ ਏਅਰਕ੍ਰਾਫਟ ‘ਚ ਕੁੱਲ 13 ਵਿਅਕਤੀ ਸਵਾਰ ਹਨ, ਜਿਨ੍ਹਾਂ ‘ਚ ਅੱਠ ਕਰੂ ਮੈਂਬਰ ਤੇ ਪੰਜ ਹੋਰ ਯਾਤਰੀ ਸ਼ਾਮਲ ਹਨ ਹਵਾਈ ਫੌਜ ਨੇ ਆਪਣੇ ਸਾਰੇ ਸਾਧਨਾਂ ਨੂੰ ਏਅਰਕ੍ਰਾਫਟ ਨੂੰ ਲੱਭਣ ‘ਚ ਲਾ ਦਿੱਤਾ ਹੈ ਜ਼ਿਕਰਯੋਗ Âੈ ਕਿ ਏਐਨ-32 ਏਅਰਕ੍ਰਾਫਟ ਰੂਸ ‘ਚ ਬਣਿਆ ਇੱਕ ਮਿਲਟਰੀ ਟਰਾਂਸਪੋਰਟ ਜ਼ਹਾਜ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੇ ਉਪ ਮੁਖੀ ਨਾਲ ਗੱਲਬਾਤ ਕਰਕੇ ਸਰਚ ਆਪ੍ਰੇਸ਼ਨ ਸਬੰਧੀ  ਜਾਣਕਾਰੀ ਲਈ ਹੈ ਏਅਰਕ੍ਰਾਫਟ ਸਬੰਧੀ ਏਅਰ ਫੋਰਸ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੌਰੀਆ ਨਾਲ ਗੱਲ ਕੀਤੀ ਹੈ
ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ 22 ਜੁਲਾਈ 2016 ਨੂੰ ਵੀ ਭਾਰਤੀ ਹਵਾਈ ਫੌਜ ਦਾ ਏਅਰਕ੍ਰਾਫਟ ਏਐਨ-32 ਲਾਪਤਾ ਹੋ ਗਿਆ ਸੀ ਇਸ ‘ਚ 29 ਵਿਅਕਤੀ ਸਵਾਰ ਸਨ ਏਅਰਕ੍ਰਾਫਟ ਚੇੱਨਈ  ਤੋਂ ਪੋਰਟ-ਬਲੇਅਰ ਵੱਲ ਜਾ ਰਿਹਾ ਸੀ ਬੰਗਾਲ ਦੀ ਖਾੜੀ ਤੋਂ?ਬਾਅਦ ਇਸ ਦਾ ਸੰਪਰਕ ਟੁੱਟ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼
ਨਵੀ ਦਿੱਲੀ, ਏਜੰਸੀ।
ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ ਪਰ ਖਰਾਬੀ ਕਾਰਨ ਉਹ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਹਾਜ ਦਾ ਪਾਇਲਟ ਸਮਾਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਬਚ ਨਿਕਲਣ ‘ਚ ਸਫਲ ਰਿਹਾ। ਬੁਲਾਰੇ ਨੇ ਕਿਹਾ ਕਿ ਦੁਰਘਟਨਾ ਕਾਰਨ ਦਾ ਅਜੇ ਕੋਈ ਪਤਾ ਨਹੀਂ ਚੱਲਿਆ। ਇਸਦੀ ਜਾਂਚ ਲਈ ਕੋਰਟ ਆਫ ਇਲਕਵਾਇਰੀ ਗਠਨ ਦੇ ਆਦੇਸ਼ ਦਿੱਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕੀਤਾ
ਬੇਰੂਤ, ਏਜੰਸੀ।
ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਦਮਿਸ਼ਕ ਦੇ ਪੱਛਮ ‘ਚ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ। ਸੀਰੀਆਈ ਸਮਾਚਾਰ ਏਜੰਸੀ ਸਾਨਾ ਨੇ ਵੀਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਡੀ ਹਵਾਈ ਫੌਜ ਨੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਅਤੇ ਦਮਿਸ਼ਕ ਦੇ ਪੱਛਮ ‘ਚ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਤੀ ਵਫਾਦਾਰ ਬਲਾਂ ਨੇ ਰੂਸੀ ਹਵਾਈ ਫੌਜ ਅਤੇ ਇਰਾਨ ਸਮਰਥਿਤ ਫੌਜਾਂ ਦੀ ਮਦਦ ਨਾਲ ਸੱਤ ਸਾਲ ਤੋਂ ਜ਼ਿਆਦਾ ਸਮੇਂ ਦੇ ਗ੍ਰਹਿ ਯੁੱਧ ਤੋਂ ਬਾਅਦ ਵਿਦਰੋਹੀਆਂ ਅਤੇ ਅੱਤਵਾਦੀਆਂ ਤੋਂ ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕਰ ਲਿਆ ਹੈ।
ਇਜ਼ਰਾਇਲ ਸੀਰੀਆ ‘ਚ ਇਰਾਨ ਦੀ ਵਧਦੀ ਦਖਲਅੰਦਾਜ਼ੀ ਨਾਲ ਆਪਣੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਣ ਤੋਂ ਚਿੰਤਿਤ ਹੈ। ਉਸ ਨੇ ਸੱਤ ਸਾਲਾਂ ਦੇ ਸ਼ੰਘਰਸ਼ ਦੌਰਾਨ ਸੀਰੀਆ ‘ਚ ਕਈ ਇਰਾਨੀ ਅਤੇ ਇਰਾਨ ਸਮਰਥਿਤ ਟਿਕਾਣਿਆਂ  ‘ਤੇ ਹਮਲਾ ਕੀਤਾ ਹੈ। ਇਜ਼ਰਾਇਲ ਦੇ ਇੱਕ ਫੌਜ ਦੇ ਬੁਲਾਰੇ ਨੇ ਸਾਨਾ ਦੀ ਰਿਪੋਰਟ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮੁੰਦਰੀ ਜਹਾਜ਼ ਅਭਿਆਸ ਲਗਾਤਾਰ ਜਾਰੀ ਰਹੇਗਾ : ਚੀਨ
ਸਮੁੰਦਰੀ ਟਰੇਨਿੰਗ ਵਿਹਾਰਕ: ਸੇਨ ਜਿੰਕੇ
ਏਜੰਸੀ, ਸਿ਼ੰਘਾਈ : ਚੀਨ ਦੇ ਜੰਗੀ ਜਹਾਜ਼ ਦੇ ਹਾਲ ਦੇ ਦਿਨਾਂ ‘ਚ ਜਪਾਨ ਅਤੇ ਤਾਇਵਾਨ ਦੀ ਸਰਹੱਦ ਨੇੜੇ ਉਡਾਣ ਭਰਨ ਦੀ ਰਿਪੋਰਟ ਦਰਮਿਆਨ ਹਵਾਈ ਫੌਜ ਨੇ ਕਿਹਾ ਕਿ ਭਾਵੇਂ ਜੋ ਵੀ ਦਖਲਅੰਦਾਜ਼ੀ ਹੋਵੇ ਫੌਜ ਲਗਾਤਾਰ ਸਮੁੰਦਰ ‘ਚ ਅਭਿਆਸ ਕਰਦੀ ਰਹੇਗੀ।
ਚੀਨ ਦੀ ਸਰਕਾਰੀ ਟੈਲੀਵਿਜਨ ਨੇ ਹਵਾਈ ਫੌਜ ਦੇ ਬੁਲਾਰੇ ਸੇਨ ਜਿੰਕੇ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਫੌਜ ਵੱਲੋਂ ਸਮੁੰਦਰੀ ਟ੍ਰੇਨਿੰਗ ਆਮ, ਪ੍ਰਣਾਲੀਗਤ ਅਤੇ ਵਿਹਾਰਕ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਮੁਹਿੰਮ ‘ਚ ਵੱਖ-ਵੱਖ ਤਰ੍ਹਾਂ ਦੀ ਦਖਲੰਅੰਦਾਜ਼ੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਸੀਂ ਇਸ ਨਾਲ ਨਜਿੱਠਣ ਲਵਾਂਗੇ ਜਿਵੇਂ ਅਸੀਂ ਪਹਿਲਾਂ ਨਜਿੱਠਦੇ ਆਏ ਹਾਂ।
ਕਿਸੇ ਦੇ ਦੋਸ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਜੋ ਉਡਾਣਾਂ ਭਰੀਆਂ ਸਨ ਉਹ ਕਾਨੂੰਨੀ ਅਤੇ ਉੱਚਿਤ ਸਨ ਸੇਨ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸਮੁੰਦਰੀ ਅਭਿਆਸ ਦੌਰਾਨ ਕਿਸੇ ਵੀ ਦੇਸ਼ ਜਾਂ ਖੇਤਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।