kota - Sach Kahoon Punjabi
ਮੀਂਹ ਕਾਰਨ ਮਕਾਨ ’ਚ ਆਇਆ ਕਰੰਟ, ਮਾਂ-ਬੇਟੀ ਦੀ ਮੌਤ, ਅੱਜ ਵੀ ਇਹ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
5 ਡਿਗਰੀ ਤੱਕ ਹੇਠਾਂ ਆਇਆ ਦਿਨ ਦਾ ਤਾਪਮਾਨ
ਮਾਮਲਾ ਰਾਜਸਥਾਨ ਦੇ ਕੋਟਾ ਦਾ, ਮਾਂ-ਧੀ ਦੀ ਮੌਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅੱਜ 7 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਸੂਬੇ ਦੇ ਟੋਂਕ, ਸਵਾਈ ਮਾਧੋਪੁਰ, ਦੌਸਾ, ਅਲਵਰ, ਕਰੌਲੀ ਤੇ ਧੌਲਪੁਰ ’ਚ ਭਾਰੀ ਮੀਂਹ ਪੈ ਸਕਦਾ ਹੈ। ਜਦਕਿ ਚੂਰੂ, ਹਨੁਮਾਨਗੜ੍ਹ ਸਮੇਤ ਜੈਸਲਮੇਰ ਤੇ ਬਾੜਮੇਰ ਨੂੰ ਛੱਡਕੇ ਬਾਕੀ ਜ਼ਿਲ੍ਹਿਆਂ ’ਚ ਹਲਕਾ ਮੀਂਹ ਪਵੇਗਾ। ਸਵਾਈ ਮਾਧੋਪੁਰ ਦੇ ਕਈ ਖੇਤਰਾਂ ’ਚ ਅੱਜ ਸਵੇਰੇ ਤੋਂ ਹੀ ਮੀਂਹ ਦਾ ਦੌਰ ਜਾਰੀ ਹੈ। ਨਾਲ ਹੀ ਬੁੱਧਵਾਰ ਨੂੰ ਪਏ ਤੇਜ਼ ਮੀਂਹ ਕਾਰਨ ਕੋਟਾ ਦੇ ਰਾਮਗੰਜ ਮੰਡੀ ’ਚ ਇੱਕ ਮਕਾਨ ’ਚ ਬਿਜ਼ਲੀ ਦਾ ਤਾਰ ਟੁੱਟਕੇ ਡਿੱਗ ਗਿਆ। ਮਕਾਨ ’ਚ ਕਰੰਟ ਆਉਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਹੀ ਚੂਰੂ, ਅਲਵਰ, ਦੌਸਾ, ਕਰੌਲੀ, ਸਵਾਈ ਮਾਧੋਪੁਰ ਜ਼ਿਲ੍ਹਿਆਂ ’ਚ 2 ਤੋਂ ਲੈਕੇ 5 ਇੰਚ ਤੱਕ ਮੀਂਹ ਦਰਜ਼ ਕੀਤਾ ਗਿਆ ਹੈ। ਚੂਰੂ ’ਚ ਵੀ ਤੇਜ਼ ਮੀਂਹ ਨਾਲ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਹੇਠਾਂ ਆਇਆ ਹੈ। Rajasthan Weather
Read This : Rajasthan Weather Update: ਭਾਰੀ ਮੀਂਹ ਬਣਿਆ ਕਾਲ, ਛੱਤ ਡਿੱਗਣ ਕਾਰਨ 2 ਭਰਾਵਾਂ ਦੀ ਮੌਤ
ਬਿਜ਼ਲੀ ਅਧਿਕਾਰੀਆਂ ’ਤੇ ਲਾਪਰਵਾਹੀ ਦਾ ਦੋਸ਼ | Rajasthan Weather
ਦੇਵਲੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮਕਾਨ ’ਚ ਕਰੰਟ ਆਉਣ ਨਾਲ ਮਹਿਲਾ ਰਾਜੇਸ਼ ਸ਼ਰਮਾ (43) ਤੇ ਉਸ ਦੀ ਬੇਟੀ (21) ਦੀ ਮੌਤ ਹੋ ਗਈ ਹੈ। ਮਕਾਨ ’ਚ ਦੂਜੀ ਮੰਜ਼ਿਲ ਦਾ ਕੰਮ ਚੱਲ ਰਿਹਾ ਹੈ। ਮਕਾਨ ਕੋਲ ਹੀ ਬਿਜ਼ਲੀ ਦਾ ਖੰਭਾ ਲੱਗਿਆ ਹੋਇਆ ਹੈ। ਇਸ ਕਾਰਨ ਹੀ ਕਰੰਟ ਫੈਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਿਜ਼ਲੀ ਵਿਭਾਗ ਦੇ ਅਧਿਕਾਰੀਆਂ ਤੋਂ ਕਈ ਵਾਰ ਇਸ ਖੰਭੇ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਦੀ ਸ਼ਿਕਾਇਤ ਕੀਤੀ ਹੈ, ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਮਾਂ-ਬੇਟੀ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਮਕਾਨ ਦੀਆਂ ਪੌੜੀਆਂ ਤੋਂ ਮਿਲੀਆਂ। Rajasthan Weather
ਪਿੱਛਲੇ 24 ਘੰਟਿਆਂ ’ਚ ਸਭ ਤੋਂ ਜ਼ਿਆਦਾ ਕਰੌਲੀ ’ਚ ਪਿਆ ਮੀਂਹ | Rajasthan Weather
ਪਿੱਛਲੇ 24 ਘੰਟਿਆਂ ਦੀ ਰਿਪੋਰਟ ਵੇਖਿਏ ਤਾਂ ਸਭ ਤੋਂ ਜ਼ਿਆਦਾ ਮੀਂਹ ਕਰੌਲੀ ’ਚ 127 ਐੱਮਐੱਸ ਦਰਜ਼ ਕੀਤਾ ਗਿਆ ਹੈ। ਕਰੌਲੀ ’ਚ ਤੇਜ਼ ਮੀਂਹ ਤੋਂ ਬਾਅਦ ਸੜਕਾਂ ਤੇ ਬਾਜ਼ਾਰਾਂ ’ਚ ਪਾਣੀ ਭਰ ਗਿਆ ਹੈ। ਕਰੌਲੀ ਦੇ ਮਹਾਵੀਰਜ਼ੀ ’ਚ ਵੀ ਕੱਲ੍ਹ ਦੁਪਹਿਰ ਬਾਅਦ ਤੇਜ਼ ਮੀਂਹ ਪਿਆ ਤੇ ਇਸ ਜਗ੍ਹਾ ’ਤੇ 102 ਐੱਮਐੱਮ ਪਾਣੀ ਡਿੱਗਿਆ। ਸਵਾਈ ਮਾਧੋਪੁਰ ਦੇ ਵਾਜੀਪੁਰ ’ਚ 88, ਮਲਾਰਨਾ ਡੂੰਗਰ ’ਚ 42, ਜੈਪੁਰ ਦੇ ਬੱਸੀ ’ਚ 34, ਨਾਗੌਰ ਦੇ ਡੀਡਵਾਨਾ ’ਚ 44, ਭਰਤਪੁਰ ਦੇ ਨਗਰ ’ਚ 34, ਦੌਸਾ ਦੇ ਬਸਵਾ ’ਚ 115, ਦੌਸਾ ਸ਼ਹਿਰ ’ਚ 85, ਚੂਰੂ ਦੇ ਸਰਦਾਰਸ਼ਹਿਰ ’ਚ 71, ਅਲਵਰ ਦੇ ਲਕਸ਼ਮਣਗੜ੍ਹ ’ਚ 88, ਬਹਾਦੁਰਪੁਰ ’ਚ 46 ਤੇ ਬੀਕਾਨੇਰ ਦੇ ਛਤਰਗੜ੍ਹ ’ਚ 45 ਐੱਮਐੱਮ ਮੀਂਹ ਦਰਜ਼ ਕੀਤਾ ਗਿਆ ਹੈ। Rajasthan Weather
Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ
ਕੋਚਿੰਗ ਹੱਬ ਕੋਟਾ ਬਣਿਆ ਵਪਾਰ ਕੇਂਦਰ : ਹਰ ਸਾਲ ਕਰੀਬ ਸੱਤ ਲੱਖ ਲੋਕ ਕਰ ਰਹੇ ਖੁਦਕੁਸ਼ੀ | Kota
ਦੇਸ਼ ’ਚ ਕੋਚਿੰਗ ਹੱਬ ਦੇ ਰੂਪ ’ਚ ਪ੍ਰਸਿੱਧ ਰਾਜਸਥਾਨ ਦੇ ਕੋਟਾ ’ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਰੁਕ ਨਹੀਂ ਰਹੇ ਹਨ ਬੀਤੇ ਸੋਮਵਾਰ ਨੂੰ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ ਸਾਲ ਦੇ ਸ਼ੁਰੂਆਤੀ ਜਨਵਰੀ ਮਹੀਨੇ ’ਚ ਹੀ ਵਿਦਿਆਰਥੀ ਦੀ ਖੁਦਕੁਸ਼ੀ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ ਕੋਟਾ ਦੇ ਬੋਰਖੇੜਾ ਖੇਤਰ ’ਚ ਰਹਿਣ ਵਾਲੀ ਵਿਦਿਆਰਥਣ ਨਿਹਾਰਿਕਾ ਸਿੰਘ ਨੇ ਘਰੇ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਪੱਤਰ ’ਚ ਉਸ ਨੇ ਲਿਖਿਆ ‘ਮੰਮੀ-ਪਾਪਾ, ਮੈਂ ਜੇਈਈ ਨਹੀਂ ਕਰ ਸਕਦੀ, ਇਸ ਲਈ ਸੁਸਾਈਡ ਕਰ ਰਹੀ ਹਾਂ ਆਈ ਐੱਮ ਲੂਜਰ, ਇਹੀ ਲਾਸਟ ਆਪਸ਼ਨ ਹੈ’ ਜ਼ਾਹਿਰ ਹੈ ਬੱਚੀ ਇੰਨੀ ਡਰੀ ਹੋਈ ਸੀ ਕਿ ਪ੍ਰੀਖਿਆ ਤੋਂ ਪਹਿਲਾਂ ਹੀ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਜ਼ਾਹਿਰ ਹੈ। (Kota)
ਬਦਹਾਲ ਹੋ ਰਿਹਾ ਪਾਕਿਸਤਾਨ
ਇਸ ਫੈਸਲੇ ’ਚ ਪਰਿਵਾਰ ਦੀਆਂ ਉਮੀਦਾਂ ਦਾ ਬੋਝ ਵੀ ਸ਼ਾਮਲ ਹੋਵੇਗਾ, ਜਿਸ ਕਾਰਨ ਪ੍ਰੀਖਿਆ ਦੀ ਅਸਫ਼ਲਤਾ ਨੂੰ ਉਸ ਨੇ ਜੀਵਨ ਦਾ ਅੰਤ ਮੰਨ ਲਿਆ ਇੱਕ ਅੰਕੜੇ ਮੁਤਾਬਕ ਕੋਟਾ ’ਚ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 15 ਤੋਂ 17 ਸਾਲ ਦਰਮਿਆਨ ਹੈ। ਉਨ੍ਹਾਂ ਲਈ ਸ਼ਹਿਰ ’ਚ ਇਕੱਲੇ ਰਹਿਣਾ, ਪਰਿਵਾਰਾਂ ਦੀਆਂ ਉਮੀਦਾਂ, ਰੋਜ਼ਾਨਾ 13-14 ਘੰਟਿਆਂ ਦੀ ਪੜ੍ਹਾਈ, ਟਾਪਰਸ ਨਾਲ ਸਖ਼ਤ ਮੁਕਾਬਲੇਬਾਜ਼ੀ ਦੇ ਦਬਾਅ ਨਾਲ ਰਹਿਣਾ ਸੌਖਾ ਨਹੀਂ ਸਰਕਾਰੀ ਅੰਕੜਿਆਂ ਮੁਤਾਬਕ, ਭਾਰਤ ’ਚ ਸਾਲ 2021 ’ਚ ਲਗਭਗ 13 ਹਜ਼ਾਰ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ ਇਹ ਅੰਕੜਾ ਸਾਲ 2020 ਦੇ ਅੰਕੜੇ ਤੋਂ 4.5 ਫੀਸਦੀ ਜ਼ਿਆਦਾ ਹੈ ਵਿਸ਼ਵ ਸਿਹਤ ਸੰਗਠਨ ਮੁਤਾਬਕ, ਹਰ ਸਾਲ ਕਰੀਬ ਸੱਤ ਲੱਖ ਲੋਕ ਖੁਦਕੁਸ਼ੀ ਕਰਦੇ ਹਨ। (Kota)
ਇਸ ਲਈ ਅਹਿਮ ਸਵਾਲ ਇਹ ਹੈ ਕਿ ਆਖਰ ਕਿਉਂ ਮਾਂ-ਬਾਪ ਬੱਚਿਆਂ ਨਾਲ ਅਜਿਹਾ ਸਹਿਜ਼ ਸੰਵਾਦ ਨਹੀਂ ਬਣਾ ਪਾਉਂਦੇ ਕਿ ਇਸ ਆਤਮਘਾਤੀ ਫੈਸਲੇ ਤੋਂ ਪਹਿਲਾਂ ਉਹ ਕਿਸੇ ਤਰ੍ਹਾਂ ਦੀ ਸਲਾਹ ਉਨ੍ਹਾਂ ਨਾਲ ਕਰ ਸਕਣ? ਕਿਉਂ ਅਸੀਂ ਬੱਚਿਆਂ ਸਾਹਮਣੇ ਅਜਿਹੇ ਹਾਲਾਤ ਪੈਦਾ ਕਰ ਦਿੰਦੇ ਹਾਂ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੀਖਿਆ ’ਚ ਪਾਸ ਨਾ ਹੋਏ ਤਾਂ ਜੀਵਨ ਹੀ ਖ਼ਤਮ ਹੋ ਜਾਵੇਗਾ ਯਕੀਨਨ ਤੌਰ ’ਤੇ ਪ੍ਰੀਖਿਆ ਦਾ ਡਰ ਇਸ ਕਦਰ ਬੱਚਿਆਂ ’ਤੇ ਹਾਵੀ ਹੈ ਕਿ ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਪ੍ਰੀਖਿਆ ’ਚ ਅਸਫ਼ਲਤਾ ਤੋਂ ਬਾਅਦ ਜੀਵਨ ’ਚ ਕੁਝ ਬਾਕੀ ਨਹੀਂ ਰਹੇਗਾ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਇਨ੍ਹਾਂ ਤਮਾਮ ਚੁਣੌਤੀਆਂ ਨੂੰ ਸੰਬੋਧਿਤ ਕੀਤਾ। (Kota)
ਵਿਧਾਇਕ ਨੇ ਪੰਜਾਬ ਦੇ ਗੋਰਵਮਈ ਇਤਿਹਾਸ ਨੂੰ ਬਿਆਨ ਕਰਦੀਆਂ ਝਾਕੀਆਂ ਨੂੰ ਜ਼ਿਲ੍ਹਾ ਬਰਨਾਲਾ ਲਈ ਕੀਤਾ ਰਵਾਨਾ
ਉਨ੍ਹਾਂ ਨੇ ਡੂੰਘੀ ਗੱਲ ਕਹੀ ਕਿ ‘ਬੱਚਿਆਂ ਦੇ ਰਿਪੋਰਟ ਕਾਰਡ ਨੂੰ ਆਪਣਾ ਵਿਜਟਿੰਗ ਕਾਰਡ ਨਾ ਬਣਾਓ’ ਇਹ ਇੱਕ ਹਕੀਕਤ ਹੈ ਕਿ ਆਪਣੇ ਜੀਵਨ ’ਚ ਵਿੱਦਿਅਕ ਤੇ ਰੁਜ਼ਗਾਰ ਮੁਖੀ ਟੀਚਿਆਂ ਨੂੰ ਹਾਸਲ ਨਾ ਕਰ ਸਕਣ ਵਾਲੇ ਮਾਪੇ ਆਪਣੇ ਬੱਚਿਆਂ ਤੋਂ ਆਈਏਐੱਸ, ਡਾਕਟਰ ਤੇ ਇੰਜੀਨੀਅਰ ਬਣਨ ਦੀ ਉਮੀਦ ਪਾਲ ਬੈਠਦੇ ਹਨ ਜ਼ਮੀਨੀ ਹਕੀਕਤ ਨੂੰ ਨਜ਼ਰਅੰਦਾਜ਼ ਕਰਦਿਆਂ ਇਹ ਨਹੀਂ ਸੋਚਦੇ ਕਿ ਬੱਚੇ ਦੀਆਂ ਸਮਰੱਥਾਵਾਂ ਕੀ ਹਨ ਤੇ ਸਾਡੀਆਂ ਉਮੀਦਾਂ ਦਾ ਬੋਝ ਉਹ ਕਿਸ ਹੱਦ ਤੱਕ ਬਰਦਾਸ਼ਤ ਕਰ ਸਕਣਗੇ ਬੀਤੇ ਦਿਨੀਂ ਸੰਗਰੂਰ ’ਚ ਮੈਰੀੀਟੋਰੀਅਸ ਸਕੂਲ ਦੇ ਹੋਸਟਲ ’ਚੋਂ ਇੱਕ ਵਿਦਿਆਰਥੀ ਦੇ ਪਿਤਾ ਨੂੰ ਫੋਨ ਜਾਂਦਾ ਹੈ ਕਿ ਤੁਹਾਡੇ ਬੱਚੇ ਦੇ ਨੰਬਰ ਘੱਟ ਆਏ ਹਨ ਉਸ ਨੂੰ ਹੋਸਟਲ ’ਚੋਂ ਕੱਢ ਦਿੱਤਾ ਜਾਵੇਗਾ ਇਸ ਤੋਂ ਤਿੰਨ ਘੰਟੇ ਬਆਦ ਖਬਰ ਆਈ ਕਿ ਵਿਦਿਆਰਥੀ ਨੇ ਹੋਸਟਲ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇੱਥੋਂ ਇਸ ਫੋਨ ਕਰਨ ਵਾਲੇ ਅਧਿਆਪਕ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਨੇ ਅਜਿਹਾ ਸੰਵੇਦਨਹੀਣ ਵਿਹਾਰ ਕਿਉਂ ਕੀਤਾ? ਕੀ ਨੰਬਰ ਘੱਟ ਆਉਣ ਲਈ ਵਿਦਿਆਰਥੀ ਨੂੰ ਹੋਸਟਲ ’ਚੋਂ ਕੱਢ ਦੇਣਾ ਸਮੱਸਿਆ ਦਾ ਹੱਲ ਹੈ? ਇਹ ਦਬਾਅ ਮਾਪਿਆਂ ’ਤੇ ਬਣਿਆ ਤਾਂ ਵਿਦਿਆਰਥੀ ਤਣਾਅ ’ਚ ਆ ਗਿਆ ਕੀ ਉਨ੍ਹਾਂ ਕਾਰਨਾਂ ਦੀ ਪੜਤਾਲ ਨਹੀਂ ਕੀਤੀ ਜਾਣੀ ਚਾਹੀਦੀ ਸੀ ਜਿਸ ਦੀ ਵਜ੍ਹਾ ਨਾਲ ਵਿਦਿਆਰਥੀ ਦੇ ਨੰਬਰ ਘੱਟ ਆਏ? ਨਵੇਂ ਗੇੜ ’ਚ ਸੰਕਰਮਣ ਕਾਲ ਤੋਂ ਗੁਜ਼ਰ ਰਹੇ ਵਿਦਿਆਰਥੀਆਂ ਨੂੰ ਸਮਝਣ ’ਚ ਕੀ ਅਧਿਆਪਕ ਜ਼ਿਮੇਵਾਰ ਭੂਮਿਕਾ ਨਿਭਾ ਰਹੇ ਹਨ? ਮਨੋਵਿਗਿਆਨੀਆਂ ਅਨੁਸਾਰ ਸਟੂਡੈਂਟ ਇੰਜੀਨੀਅਰ ਤੇ ਡਾਕਟਰ ਦੀ ਕੋਚਿੰਗ ਕਰਨ ਆਉਂਦੇ ਹਨ ਉਹ ਜਦੋਂ ਇਹ ਦੇਖਦੇ ਹਨ ਕਿ ਇੱਕ ਤੋਂ ਵਧ ਕੇ ਇੱਕ ਹੋਣਹਾਰ ਵਿਦਿਆਰਥੀ-ਵਿਦਿਆਰਥਣਾਂ ਹਨ। (Kota)
ਜੇਕਰ ਤੁਸੀਂ ਹਿਮਾਚਲ ਘੁੰਮਣ ਜਾ ਰਹੇ ਹੋਂ ਤਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ…..
ਪੇਪਰ ’ਚ ਆਪਣੇ ਘੱਟ ਨੰਬਰ ਦੇਖਦੇ ਹਨ ਤਾਂ ਇੰਨੇ ਵੱਡੇ ਕਦਮ ਚੁੱਕ ਲੈਂਦੇ ਹਨ ਕਾਰਨ ਇਹੀ ਹੈ ਕਿ ਮਾਂ-ਬਾਪ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦੇ ਇਸ ਲਈ ਬਿਲਡਿੰਗ ਤੋਂ ਛਾਲ ਮਾਰ ਕੇ ਜਾਂ ਫਿਰ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦੇ ਹਨ ਦੂਜੇ ਪਾਸੇ ਮਾਹਿਰ ਇਹ ਸਲਾਹ ਵੀ ਦਿੰਦੇ ਹਨ ਕਿ ਕੋਚਿੰਗ ਪ੍ਰਸ਼ਾਸਨ ਨੂੰ ਇਨ੍ਹਾਂ ਬੱਚਿਆਂ ਦਾ ਪਹਿਲਾਂ ਹੀ ਟੈਸਟ ਲੈ ਲੈਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਬੱਚਾ ਡਾਕਟਰ ਜਾਂ ਇੰਜੀਨੀਅਰ ਬਣਨ ਦੇ ਲਾਇਕ ਹੈ ਵੀ ਜਾਂ ਨਹੀਂ ਦੂਜੀ ਗੱਲ ਹਰ ਮਾਂ-ਬਾਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਸਾਡਾ ਬੱਚਾ ਜੀਵਨ ’ਚ ਡਾਕਟਰ ਜਾਂ ਇੰਜੀਨੀਅਰ ਹੀ ਬਣੇ, ਹੋਰ ਵੀ ਕਈ ਰਸਤੇ ਹਨ। (Kota)
ਜਿਸ ਨਾਲ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ ਹਰ ਪੇਰੈਂਟਸ ਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਕੋਟਾ ਭੇਜ ਦਿਓ ਤਾਂ ਇੰਜੀਨੀਅਰ ਜਾਂ ਡਾਕਟਰ ’ਚ ਸਿਲੈਕਸ਼ਨ ਹੋ ਜਾਵੇਗਾ ਹਾਂ ਪਰ ਬੱਚੇ ਨੂੰ ਆਪਣੀ ਸੌ ਫੀਸਦੀ ਪਰਫਾਰਮੈਂਸ ਦੇਣੀ ਚਾਹੀਦੀ ਹੈ ਕਈ ਮਾਪੇ ਅਜਿਹੇ ਹਨ ਜੋ ਬੱਚਿਆਂ ’ਤੇ ਪੜ੍ਹਾਈ ਸਬੰਧੀ ਦਬਾਅ ਬਣਾਉਂਦੇ ਹਨ ਬਦਕਿਸਮਤੀ ਨਾਲ ਅਸੀਂ 21ਵੀਂ ਸਦੀ ਦੇ ਬੱਚਿਆਂ ਨੂੰ 19ਵੀਂ ਸਦੀ ਦੇ ਹੰਟਰ ਨਾਲ ਹੱਕ ਰਹੇ ਹਾਂ ਉਨ੍ਹਾਂ ਦੇ ਅਹਿਸਾਸਾਂ ਤੇ ਉਮੀਦਾਂ ਦਾ ਖਾਤਮਾ ਕਰ ਰਹੇ ਹਾਂ ਆਪਣੀਆਂ ਉਮੀਦਾਂ ਦੀ ਭਾਰੀ ਗੰਢ ਬੱਚਿਆਂ ਦੇ ਨਾਜ਼ੁਕ ਮੋਢਿਆਂ ’ਤੇ ਰੱਖਣ ਤੋਂ ਪਹਿਲਾਂ ਮਾਪਿਆਂ ਨੂੰ ਵੀ ਥੋੜ੍ਹਾ ਵਿਚਾਰ ਕਰਨਾ ਚਾਹੀਦਾ ਹੈ। (Kota)
ਜ਼ਿੰਦਗੀ ਨੌਕਰੀ ਨਾਲੋਂ ਜ਼ਿਆਦਾ ਕੀਮਤੀ
ਦੇਸ਼ ਦੀ ਜਵਾਨੀ ਇੱਕ ਵਾਰ ਫਿਰ ਖੁਦਕੁਸ਼ੀਆਂ ਦੀ ਗ੍ਰਿਫ਼ਤ ’ਚ ਹੈ ਖਾਸ ਕਰਕੇ ਕੋਟਾ ਸ਼ਹਿਰ ਦਾ ਨਾਂਅ ਚਰਚਾ ’ਚ ਹੈ ਜਿੱਥੇ ਇੱਕ ਮਹੀਨੇ ’ਚ 20 ਤੋਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਬੀਤੇ ਦਿਨੀਂ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਨੋਟ ’ਚ ਆਪਣੇ ਮਾਪਿਆਂ ਨੂੰ ਸੰਬੋਧਨ ਕਰਕੇ ਦੱਸਿਆ ਹੈ। ਕਿ ਉਹ ਜੇਈਈ ਨਹੀਂ ਕਰ ਸਕਦੀ ਤੇ ਖੁਦਕੁਸ਼ੀ ਹੀ ਉਸ ਲਈ ਆਖਰੀ ਹੱਲ ਹੈ ਇਹ ਘਟਨਾ ਹੌਲਨਾਕ ਤੇ ਚਿੰਤਾਜਨਕ ਹੈ ਅਸਲ ’ਚ ਇਹ ਸਿੱਖਿਆ ਤੇ ਰੁਜ਼ਗਾਰ ਦੇ ਆਪਸੀ ਸਬੰਧਾਂ ’ਚ ਆਏ ਵਿਗਾੜ ਦਾ ਨਤੀਜਾ ਹੈ ਵਿਦਿਆਰਥੀਆਂ ਉੱਪਰ ਮਾਤਾ-ਪਿਤਾ ਦਾ ਇੰਨਾ ਜ਼ਿਆਦਾ ਦਬਾਅ ਹੈ। ਕਿ ਉਹ ਬੱਚੇ ਤੋਂ ਗੈਰ-ਜ਼ਰੂਰੀ ਆਸਾਂ ਰੱਖਦੇ ਹਨ ਦੂਜੇ ਪਾਸੇ ਮੁਕਾਬਲੇਬਾਜ਼ੀ ਦਾ ਦੌਰ ਇੰਨਾ ਸਖ਼ਤ ਹੈ ਕਿ ਕਾਬਲ ਤੋਂ ਕਾਬਲ ਵਿਦਿਆਰਥੀ ਵੀ ਉੱਪਰਲੇ ਰੈਂਕ ਤੋਂ ਰਹਿ ਜਾਂਦੇ ਹਨ। (Suicide)
ਲਾਲੂ ਤੋਂ ED ਦੀ 10 ਘੰਟੇ ਪੁੱਛਗਿੱਛ… ਰਾਤ 9 ਵਜੇ ਛੱਡਿਆ, Land For Job Case ’ਚ ਪੁੱਛੇ 50 ਤੋਂ ਵੀ ਜ਼ਿਆਦਾ ਸ…
ਇਹ ਮਸਲਾ ਸਿਰਫ਼ ਕਿਸੇ ਸਰਕਾਰੀ ਫੈਸਲੇ ਨਾਲ ਹੀ ਹੱਲ ਨਹੀਂ ਹੋਣਾ ਸਗੋਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ। ਜੇਕਰ ਕੋਈ ਬੱਚਾ ਡਾਕਟਰ ਜਾਂ ਇੰਜੀਨੀਅਰ ਨਹੀਂ ਬਣੇਗਾ ਤਾਂ ਜ਼ਿੰਦਗੀ ਬੇਮਤਲਬ ਨਹੀਂ ਹੋ ਜਾਂਦੀ ਰੁਜ਼ਗਾਰ ਤੇ ਜ਼ਿੰਦਗੀ ਜਿਉਣ ਦੇ ਹੋਰ ਵੀ ਬਹੁਤ ਰਸਤੇ ਹਨ ਸ਼ਾਨਦਾਰ ਨੌਕਰੀ/ਪੈਕੇਜ ਨਾਲੋਂ ਜ਼ਿੰਦਗੀ ਕਿਤੇ ਜ਼ਿਆਦਾ ਕੀਮਤੀ ਤੇ ਸਕੂਨ ਭਰੀ ਹੈ ਬੱਚਿਆਂ ਨੂੰ ਇਹ ਸਮਝਣਾ ਪਵੇਗਾ। ਕਿ ਦੇਸ਼ ਅੰਦਰ ਖੁਸ਼ਹਾਲ ਕਿਸਾਨ, ਖੁਸ਼ਹਾਲ ਦੁਕਾਨਦਾਰ, ਖੁਸ਼ਹਾਲ ਵਪਾਰੀ ਅਤੇ ਖੁਸ਼ਹਾਲ ਅਧਿਆਪਕ ਵੀ ਹਨ। ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਇੰਜੀਨੀਅਰ/ਡਾਕਟਰ ਨਾ ਬਣ ਸਕੇ ਵਿਦਿਆਰਥੀ ਹੋਰਨਾਂ ਖੇਤਰਾਂ ’ਚ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੇ ਮਾਪਿਆਂ ਨੂੰ ਵੀ ਚਾਹੀਦਾ ਹੈ, ਕਿ ਉਹ ਬੱਚਿਆਂ ਦੀ ਜ਼ਿੰਦਗੀ ਨੂੰ ਪਹਿਲ ਦੇਣ ਤੇ ਉਨ੍ਹਾਂ ’ਤੇ ਗੈਰ-ਜ਼ਰੂਰੀ ਦਬਾਅ ਨਾ ਪਾਉਣ ਨਿਰਾਸ਼ਾ ਦੀ ਹਾਲਤ ’ਚ ਮਾਂ-ਬਾਪ ਬੱਚੇ ਦਾ ਸਾਥ ਦੇਣ ਤੇ ਉਸ ਦੇ ਅੰਦਰ ਆਸ਼ਾਵਾਦੀ ਸੋਚ ਭਰਨ। (Suicide)
Train Accident: ਯਾਤਰੀ ਰੇਲਗੱਡੀ ਪਟੜੀ ਤੋਂ ਲੱਥੀ, ਐਮਰਜੈਂਸੀ ਸੰਪਰਕ ਨੰਬਰ ਜਾਰੀ
Jodhpur-Bhopal Train Accident: ਕੋਟਾ। ਰਾਜਸਥਾਨ ਦੇ ਕੋਟਾ ਜੰਕਸ਼ਨ ਨੇੜੇ ਯਾਤਰੀ ਟਰੇਨ ਦੇ 2 ਡੱਬੇ ਪਟੜੀ ਤੋਂ ਲੱਥ ਗਏ। ਫਿਲਹਾਰ ਕਿਸੇ ਦੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀ ਹੈਂ। ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ 5 ਜਨਵਰੀ ਨੂੰ ਕੋਟਾ ਜੰਕਸ਼ਨ ਨੇੜੇ ਜੋਧਪੁਰ-ਭੋਪਾਲ ਪੈਸੰਜਰ ਟਰੇਨ ਦੇ ਦੋ ਡੱਬੇ ਪਟੜੀ ਤੋਂ ਲੱਥ ਗਏ ਸਨ। ਬਚਾਅ ਕਾਰਜ ਜਾਰੀ ਹੈ। Train Accident
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਰਾਜਸਥਾਨ ਦੇ ਕੋਟਾ ਵਿੱਚ ਭੋਪਾਲ ਜਾ ਰਹੀ ਐਕਸਪ੍ਰੈਸ ਟਰੇਨ ਦੇ ਦੋ ਡੱਬੇ ਪਟੜੀ ਤੋਂ ਲੱਥ ਗਏ। ਖਬਰ ਲਿਖੇ ਜਾਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਖਬਰ ਨਹੀਂ ਸੀ। ਰੇਲਵੇ ਅਧਿਕਾਰੀਆਂ ਮੁਤਾਬਕ ਰੇਲਗੱਡੀ ਨੰਬਰ 14813 ਜੋਧਪੁਰ-ਭੋਪਾਲ ਐਕਸਪ੍ਰੈਸ ਦੇ ਦੋ ਡੱਬੇ ਕੋਟਾ ਜੰਕਸ਼ਨ ਦੇ ਯਾਰਡ ਵਿੱਚ ਪਟੜੀ ਤੋਂ ਲੱਥ ਗਏ। ਘਟਨਾ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।Train Accident
ਕਿਸੇ ਵੀ ਜਾਣਕਾਰੀ ਲਈ ਐਮਰਜੈਂਸੀ ਸੰਪਰਕ ਨੰਬਰ ਜਾਰੀ
0744-2467171
0744-2467172
9001017097 ਹੈ
9414018692 ਹੈ
9887143093 ਹੈ
ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਖਾਲੀ ਰੇਲਗੱਡੀ ਪਟੜੀ ਤੋਂ ਲੱਥ ਗਈ ਸੀ।
ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਰਾਜਸਥਾਨ ਦੇ ਵੱਡੇ ਡੈਮ ਭਰੇ | Weather Update Rajasthan
ਚੰਬਲ ਦਰਿਆ ਉਫਾਨ ’ਤੇ | Weather Update Rajasthan
ਜੈਪੁਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਜਸਥਾਨ ’ਚ ਚੰਬਲ, ਕਾਲੀਸਿੰਧ, ਮਾਹੀ ਸਮੇਤ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਡੈਮ ਤੋਂ ਕਰੀਬ ਤਿੰਨ ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਚੰਬਲ ’ਚ ਉਫਾਨ ਆਉਣ ਲੱਗਿਆ, ਜਿਸ ਤੋਂ ਬਾਅਦ ਕੋਟਾ ਬੈਰਾਜ ਡੈਮ ਦੇ 13 ਗੇਟ ਖੋਲ੍ਹਣੇ ਪਏ ਹਨ। ਇੱਥੇ ਜਵਾਹਰ ਸਾਗਰ ਅਤੇ ਰਾਣਾ ਪ੍ਰਤਾਪ ਸਾਗਰ ਡੈਮਾਂ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਕੋਟਾ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਤੋਂ ਬਾਅਦ ਨੀਵੇਂ ਇਲਾਕੇ ਜਿੱਥੇ ਪਾਣੀ ਭਰਨ ਦੀ ਸੰਭਾਵਨਾ ਸੀ, ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਪੱਛਮੀ ਰਾਜਸਥਾਨ ਦੇ ਤਿੰਨ ਜ਼ਿਲ੍ਹਿਆਂ ’ਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਵਾਈ ਡੈਮ ਦੇ 6 ਗੇਟ ਖੋਲ੍ਹ ਕੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਬਾਂਸਵਾੜਾ ਦੇ ਮਾਹੀ ਡੈਮ ਤੋਂ ਵੀ ਪਾਣੀ ਦੀ ਨਿਕਾਸੀ ਲਗਾਤਾਰ ਜਾਰੀ ਹੈ। ਕਾਲੀਸਿੰਧ, ਪਰਵਾਨ ਅਤੇ ਆਹੂ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਪਿੰਡਾਂ ’ਚ ਪਾਣੀ ਭਰਨ ਦਾ ਖਤਰਾ ਵੱਧ ਗਿਆ ਹੈ।
ਇੱਥੇ ਪਿਆ ਮੀਂਹ
ਰਾਜਸਥਾਨ ’ਚ ਪਿਛਲੇ 24 ਘੰਟਿਆਂ ’ਚ ਬਾੜਮੇਰ, ਜੈਪੁਰ, ਡੂੰਗਰਪੁਰ, ਪ੍ਰਤਾਪਗੜ੍ਹ, ਸਿਰੋਹੀ, ਜਲੌਰ, ਉਦੈਪੁਰ, ਪਾਲੀ, ਰਾਜਸਮੰਦ ਅਤੇ ਨਾਗੌਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਇੱਕ ਤੋਂ ਦੋ ਇੰਚ ਮੀਂਹ ਪਿਆ। ਲਗਾਤਾਰ ਮੀਂਹ ਕਾਰਨ ਬਾੜਮੇਰ, ਜੋਧਪੁਰ, ਬੀਕਾਨੇਰ, ਜੈਸਲਮੇਰ ’ਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ। ਜੈਪੁਰ ’ਚ ਵੀ ਸੋਮਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਰੀਬ 8 ਡਿਗਰੀ ਸੈਲਸੀਅਸ ਘੱਟ ਸੀ।
ਅੱਜ ਪੱਛਮੀ ਰਾਜਸਥਾਨ ’ਚ ਭਾਰੀ ਮੀਂਹ ਦਾ ਅਲਰਟ
ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਨੇ ਕਿਹਾ ਕਿ ਦੱਖਣ-ਪੂਰਬੀ ਰਾਜਸਥਾਨ ’ਤੇ ਘੱਟ ਦਬਾਅ ਦਾ ਸਿਸਟਮ ਹੁਣ ਕਮਜੋਰ ਹੋ ਗਿਆ ਹੈ ਅਤੇ ਚੱਕਰਵਾਤੀ ਚੱਕਰ ’ਚ ਬਦਲ ਗਿਆ ਹੈ। ਇਹ ਵਰਤਮਾਨ ’ਚ ਦੱਖਣੀ ਰਾਜਸਥਾਨ ’ਚ ਸਰਗਰਮ ਹੈ ਅਤੇ ਪੱਛਮ ਦਿਸ਼ਾ ਵੱਲ ਵਧ ਰਿਹਾ ਹੈ। ਅੱਜ ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ ਬਾੜਮੇਰ, ਜਾਲੌਰ ਅਤੇ ਜੈਸਲਮੇਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਿਰਦੇਸ਼ਕ ਨੇ ਕਿਹਾ- 20 ਸਤੰਬਰ ਤੋਂ ਸੂਬੇ ’ਚ ਭਾਰੀ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। (Weather Update Rajasthan)
ਹੁਣ ਤੱਕ 13 ਫੀਸਦੀ ਜ਼ਿਆਦਾ ਪਿਆ ਮੀਂਹ
ਜੇਕਰ ਰਾਜਸਥਾਨ ’ਚ ਮਾਨਸੂਨ ਦੀ ਹੁਣ ਤੱਕ ਦੀ ਸਥਿਤੀ ’ਤੇ ਨਜਰ ਮਾਰੀਏ ਤਾਂ ਆਮ ਨਾਲੋਂ 13 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਸੂਬੇ ’ਚ 1 ਜੂਨ ਤੋਂ 18 ਸਤੰਬਰ ਤੱਕ ਔਸਤਨ 422.3 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਸ ਸੀਜਨ ’ਚ ਹੁਣ ਤੱਕ ਕੁੱਲ 475.4 ਮਿਲੀਮੀਟਰ ਵਰਖਾ ਹੋ ਚੁੱਕੀ ਹੈ। (Weather Update Rajasthan)
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, ਬਚਾਅ ਕਾਰਜ਼ ਜਾਰੀ
ਕੋਟਾ ’ਚ ਰੂਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਕੱਲ੍ਹ, ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ ਸਾਧ-ਸੰਗਤ ਅੱਜ 23 ਅਪਰੈਲ, ਐਤਵਾਰ ਨੂੰ ਮਹਾਰਾਓ ਉਮੈਦ ਸਿੰਘ ਸਟੇਡੀਅਮ, ਨਿਆਪੁਰਾ, ਕੋਟਾ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਨਾਮ ਚਰਚਾ ਕਰਕੇ ਮਨਾ ਰਹੀ ਹੈ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ।
ਜ਼ਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟ੍ਰੈਫਿਕ, ਲੰਗਰ ਅਤੇ ਪਾਣੀ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ ਇਸ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਰੂਹਾਨੀ ਸਥਾਪਨਾ ਮਹੀਨੇ ਦੇ ਰੂਪ ’ਚ ਮਨਾਉਦੀ ਹੈ ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 156 ਕਾਰਜ ਵੀ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ
ਕੋਟਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਨੇ ਧੁੰਮਾਂ ਪਾ ਰੱਖੀਆਂ ਹਨ. ਹਰ ਪਾਸੇ ਇਹ ਭਜਨ ਸੁਣਨ ਨੂੰ ਮਿਲ ਰਿਹਾ ਹੈ। ਹੈਰਾਨੀ ਉਦੋਂ ਹੋਈ ਜਦੋਂ ਕੋਟਾ ਦੀਆਂ ਗਲੀਆਂ ਵਿਚ ਲੋਕ ਇਸ ਭਜਨ ਮਸਤੀ ਨਾਲ ਝੂਮਦੇ ਨਜ਼ਰ ਆਏ । ਜਦੋਂ ਇਸ ਭਜਨ ਦੀ ਆਵਾਜ਼ ਲਾਊਡ ਸਪੀਕਰ ਰਾਹੀਂ ਲੋਕਾਂ ਦੇ ਕੰਨਾਂ ਤੱਕ ਪਹੁੰਚੀ ਤਾਂ ਲੋਕ ਇਸ ਭਜਨ ਦੀਆਂ ਗੱਲਾਂ ਕਰਨ ਲੱਗ ਪਏ। ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਆਖਰ ਇਸ ਭਜਨ ਵਿੱਚ ਅਜਿਹਾ ਕੀ ਹੈ, ਜਿਸ ਨੂੰ ਸੁਣ ਕੇ ਲੋਕ ਨਸ਼ੇ ਵਰਗੀ ਬੁਰਾਈ ਛੱਡ ਰਹੇ ਹਨ।
ਪੂਜਨੀਕ ਗੁਰੂ ਜੀ ਵੱਲੋਂ ਗਾਏ ਇਸ ਭਜਨ ਨੂੰ ਲੋਕਾਂ ਨੇ ਇੱਕ ਕ੍ਰਾਂਤੀਕਾਰੀ ਭਜਨ ਮੰਨਿਆ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੱਕ ਕੋਈ ਅਜਿਹਾ ਭਜਨ ਨਹੀਂ ਸੁਣਿਆ ਜੋ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਵੇ ਅਤੇ ਜਿਸ ਦੀ ਆਵਾਜ਼ ਨਾਲ ਲੋਕ ਨਸ਼ੇ ਵਰਗੀ ਭਿਆਨਕ ਬੁਰਾਈ ਨੂੰ ਤਿਆਗ ਚੁੱਕੇ ਹੋਣ। ਇਸ ਭਜਨ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਸ਼ੇ ਵਰਗੀ ਭਿਆਨਕ ਬੁਰਾਈ ਨੂੰ ਤਿਆਗ ਦਿੱਤਾ ਹੈ। ਇਸ ਦੇ ਨਾਲ ਹੀ ਡੈਪਥ ਮੁਹਿੰਮ ਰਾਹੀਂ ਵੀ ਪੂਜਨੀਕ ਗੁਰੂ ਜੀ ਲੱਖਾਂ ਲੋਕਾਂ ਦਾ ਨਸ਼ਾ ਛੁਡਵਾ ਚੁੱਕੇ ਹਨ।
ਐਤਵਾਰ ਨੂੰ ਕੋਟਾ ’ਚ ਪਵਿੱਤਰ ਅਵਤਾਰ ਮਹੀਨੇ ਦੀ ਹੋਵੇਗੀ ਨਾਮ ਚਰਚਾ
ਕੋਟਾ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 8 ਜਨਵਰੀ ਨੂੰ ਪੋਲੀਟੈਕਨਿਕ ਕਾਲਜ ਗਰਾਊਂਡ ਕੋਟਾ ਹਵਾਈ ਅੱਡਾ ਦੇ ਸਾਹਮਣੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਵਿਸ਼ਾਲ ਨਾਮ ਚਰਚਾ ਹੋਵੇਗੀ ਨਾਮ ਚਰਚਾ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ