Gujarat Congress - Sach Kahoon Punjabi

ਗੁਜਰਾਤ ਕਾਂਗਰਸ ਨੇ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜਿਆ
ਅਹਿਮਦਾਬਾਦ: ਗੁਜਰਾਤ ਵਿੱਚ ਟੁੱਟ ਤੋਂ ਬਚਣ ਲਈ ਕਾਂਗਰਸ (Gujarat Congress) ਨੇ ਸ਼ੁੱਕਰਵਾਰ ਰਾਤ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜ ਦਿੱਤਾ। ਇਸ ਤੋਂ ਪਹਿਲਾਂ ਵੀ 1995 ਵਿੱਚ ਕੇਸ਼ ਭਾਈ ਪਟੇਲ ਸਰਕਾਰ ਦੌਰਾਨ ਸ਼ੰਕਰ ਸਿੰਘ ਵਾਘੇਲਾ ਆਪਣੇ ਹਮਾਇਤੀ 27 ਵਿਧਾਇਕਾਂ ਨੂੰ ਗੁਜਰਾਹੋ ਲੈ ਗਏ ਸਨ। ਕਾਂਗਰਸ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਦੋ ਜੱਥਿਆਂ ਵਿੱਚ ਕਾਂਗਰਸੀ ਵਿਧਾਇਕ ਬੰਗਲੁਰੂ ਪਹੁੰਚੇ, ਪਹਿਲਾਂ 31 ਵਿਧਾਇਕ ਦੇਰ ਰਾਤ ਇੰਡੀਗੋ ਦੀ ਫਲਾਈਟ ਰਾਹੀਂ ਅਹਿਮਦਾਬਾਦ ਤੋਂ ਬੰਗਲੁਰੂ ਪਹੁੰਚੇ।

ਉਸ ਪਿੱਛੋਂ ਰਾਜਕੋਟ 9 ਵਿਧਾਇਕ ਵੀ ਸਵੇਰੇ 5 ਵਜੇ ਬੰਗਲੁਰੂ ਪਹੁੰਚੇ। ਬੰਗਲੁਰੂ ਦੇ ਇਗਲਟਨ ਰਿਜ਼ਾਰਟ ਵਿੱਚ ਕਾਂਗਰਸ ਦੇ ਵਿਧਾਇਕਾਂ ਦੇ ਰਹਿਣ ਦਾ ਪ੍ਰੋਗਰਾਮ ਹੈ। ਕਾਂਗਰਸ ਦੇ ਇੱਕ ਵਿਧਾਇਕ ਮੁਤਾਬਕ ਕਾਂਗਰਸ ਨੂੰ ਤੋੜਨ ਦੇ ਆਪਣੇ ਗੇਮ ਪਲਾਨ ਵਿੱਚ ਭਾਜਪਾ ਸਫ਼ਲ ਨਾ ਹੋ ਸਕੇ, ਇਸ ਲਈ ਪਾਰਟੀ ਦੇ ਵਿਧਾਇਕਾਂ ਨੂੰ ਬੰਗਲੁਰੂ ਭੇਜਿਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੂੰ ਭਾਜਪਾ ਪੈਸੇ ਅਤੇ ਪੁਲਸੀਆ ਦਬਾਅ ਆਦਿ ਰਾਹੀਂ ਤੋੜਨ ਦਾ ਯਤਨ ਕਰ ਰਹੀ ਹੈ।

ਅਹਿਮਦ ਪਟੇਲ ਨੂੰ ਚਾਹੀਦੀ ਐ 46 ਵਿਧਾਇਕਾਂ ਦੀ ਹਮਾਇਤ | GUJARAT CONGRESS

ਰਾਜ ਵਿੱਚ ਕਾਂਗਰਸੀ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਪਾਰਟੀ ਦੇ ਰਾਜ ਸਭਾ ਉਮੀਦਵਾਰ ਅਹਿਮਦ ਪਟੇਲ ਦੀ ਰਾਹ ਮੁਸ਼ਕਿਲ ਹੋ ਸਕਦੀ ਹੈ।

ਪਟੇਲ ਨੂੰ ਜਿੱਤ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ।

ਅੰਸੈਂਬਲੀ ਵਿੱਚ ਕਾਂਗਰਸ ਦੇ 54 ਵਿਧਾਇਕ ਸਨ।

ਇਨ੍ਹਾਂ ਵਿੱਚੋਂ ਵਾਘੇਲਾ ਸਮੇਤ 7 ਵਿਧਾਇਕਾਂ ਨੇ ਅਸਤੀਫ਼ ਦੇ ਦਿੱਤਾ ਹੈ।

ਇਸ ਤਰ੍ਹਾਂ ਹੁਣ ਉਸ ਕੋਲ 47 ਵਿਧਾਇਕ ਬਚੇ ਹਨ।

ਅੰਦਰੂਨੀ ਕਲੇਸ਼ ਕਾਰਨ ਰਾਸ਼ਟਰਪਤੀ ਚੋਣ ਵਿੱਚ ਪਾਰਟੀ ਦੇ 11 ਵਿਧਾਇਕ ਕਰਾਸ ਵੋਟਿੰਗ ਕਰ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਪਟੇਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਹਨ।

ਤਿੰਨ ਰਾਜ ਸਭਾ ਸੀਟਾਂ ਲਈ ਲੜਾਈ

ਗੁਜਰਾਤ ਤੋਂ ਰਾਜ ਸਭਾ ਲਈ 3 ਸੀਟਾਂ ਹਨ।

8 ਅਗਸਤ ਨੂੰ ਚੋਣ ਹੋਣੀ ਹੈ | GUJARAT CONGRESS

ਭਾਜਪਾ ਨੇ ਤਿੰਨੇ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ।

ਭਾਜਪਾ ਤੋਂ ਅਮਿਤ ਸ਼ਾਹ, ਸਿਮਰਤੀ ਇਰਾਨੀ ਅਤੇ ਬਲਵੰਤ ਸਿੰਘ ਰਾਜਪੂਤ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ।

ਰਾਜਪੂਤ ਵੀਰਵਾਰ ਨੂੰ ਹੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਕਾਂਗਰਸ ਵੱਲੋਂ ਅਹਿਮਦ ਪਟੇਲ ਮੈਦਾਨ ਵਿੱਚ ਹਨ।

ਵਿਧਾਨ ਸਭਾ ਸਪੀਕਰ ਰਮਨ ਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਕੁੱਲ 6 ਵਿਧਾਇਕਾਂ ਦੇ ਅਸਤੀਫ਼ੇ ਮਿਲੇ ਹਨ। ਫਿਲਹਾਲ, ਕਾਂਗਰਸ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ

ਇੱਥੇ ਹੀ ਰੁਕਦਾ ਨਹੀਂ ਆ ਰਿਹਾ। ਸੌਰਾਸ਼ਟਰ ਦੇ ਜਾਮਨਗਰ ਦਿਹਾਤੀ ਤੋਂ ਵਿਧਾਇਕ ਰਾਘਵਜੀ ਪਟੇਲ ਨੇ ਕਿਹਾ ਕਿ ਉਹ ਜਦੋਂ ਚਾਹੁਣ ਕਾਂਗਰਸ ਛੱਡ ਸਕਦੇ ਹਨ।

ਵੀਰਵਾਰ ਨੂੰ ਸ਼ਾਮਲ ਹੋਏ ਸਨ ਤਿੰਨ ਵਿਧਾਇਕ | GUJARAT CONGRESS

ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾਤ ਦੇ ਸਪੀਕਰ ਰਮਨ ਲਾਲ ਵੋਹਰਾ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ।

ਪਹਿਲਾਂ ਦੋ ਅਸਤੀਫ਼ੇ ਇਕੱਠੇ ਆਏ ਜਿਸ ਵਿੱਚ ਬਲਵੰਤ ਸਿੰਘ ਰਾਜਪੂਤ ਅਤੇ ਤੇਜਸ੍ਰੀ ਪਟੇਲ ਦੇ ਨਾਂਅ ਸਨ।

ਇਸ ਤੋਂ ਬਾਅਦ ਵੀਰਵਾਰ ਸ਼ਾਮ ਕਰੀਬ ਪੰਜ ਵਜੇ ਗੁਜਰਾਤ ਕਾਂਗਰਸ ਦੇ ਵਿਧਾਇਕ ਪੀਆਈ ਪਟੇਲ ਨੇ ਵੀ ਅਸਤੀਫ਼ਾ ਦੇ ਦਿੱਤਾ।

Gujarat : ਕਾਂਗਰਸ ਦੇ ਤਿੰਨ ਹੋਰ ਵਿਧਾਇਕਾਂ ਨੇ ਪਾਰਟੀ ਛੱਡੀ
ਅਹਿਮਦਾਬਾਦ : ਗੁਜਰਾਤ ਕਾਂਗਰਸ ‘ਚ ਬਗਾਵਤ ਰੁਕਣ ਦਾ ਨਾਂਅ ਨਹੀਂ ਲੈ ਰਹੀ। ਅੱਜ ਕਾਂਗਰਸ ਦੇ 3 ਹੋਰ ਵਿਧਾਇਕਾਂ ਧਨਾਭਾਈ ਚੌਧਰੀ, ਮਾਨ ਸਿੰਘ ਚੌਹਾਨ ਅਤੇ ਰਾਮ ਸਿੰਘ ਪਰਮਾਰ ਨੇ ਵੀ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਦੇ ਕੱਦਾਵਰ ਨੇਤਾ ਸ਼ੰਕਰ ਸਿੰਘ ਵਾਘੇਲਾ ਦੇ ਕਾਂਗਰਸ ਤੋਂ ਪੱਲਾ ਛੁਡਾਉਣ ਤੋਂ ਬਾਅਦ ਬਗਾਵਤ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਅਸਤੀਫ਼ਾ ਦੇਣ ਵਾਲੇ ਵਿਧਾਇਕ ਬਲਵੰਤ ਸਿੰਘ ਰਾਜਪੂਤ ਅਤੇ ਬਾਕੀ ਦੋ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਅਹਿਮਦ ਪਟੇਲ ਦੇ ਰਾਹ ਵਿੱਚ ਰੋੜਾ

ਬਲਵੰਤ ਸਿੰਘ ਹਾਲ ਹੀ ਵਿੱਚ ਕਾਂਗਰਸ ਛੱਡਣ ਵਾਲੇ ਸ਼ੰਕਰ ਸਿੰਘ ਵਾਘੇਲਾ ਦੇ ਕੁੜਮ ਹਨ। ਅਜਿਹੇ ਵਿੱਚ ਭਾਜਪਾ ਉਮੀਦ ਲਾ ਰਹੀ ਹੈ ਕਿ ਬਲਵੰਤ ਸਿੰਘ ਵਾਘੇਲਾ ਨੂੰ ਵਿਧਾਇਕਾਂ ਦੀ ਹਮਾਇਤ ਵੀ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਗੁਜਰਾਤ ਵਿੱਚ ਇਸ ਹਾਲਾਤ ਤੋਂ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਨੂੰ ਰਾਜ ਸਭਾ ਵਿੱਚ ਜਾਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਸਿੱਧਪੁਰ ਤੋਂ ਵਿਧਾਇਕ ਮੁੱਖ ਸਚੇਤਕ ਬਲਵੰਤ ਸਿੰਘ ਰਾਜਪੂਤ ਨੂੰ ਭਾਜਪਾ ਨੇ ਰਾਜ ਸਭਾ ਦੀ ਤੀਜੀ ਸੀਟ ਲਈ ਨਾਮਜ਼ਦ ਕੀਤਾ ਹੈ, ਜਿਸ ਲਈ ਅਹਿਮਦ ਪਟੇਲ ਨੇ ਆਪਣੀ ਨਾਮਜ਼ਦਗੀ ਭਰੀ ਹੈ। ਅਸਤੀਫ਼ਾ ਦੇਣ ਵਾਲੇ ਦੋ ਹੋਰ ਵਿਧਾਇਕਾਂ ਵਿੱਚ ਵਿਰਮਗਮ ਤੋਂ ਤੇਜਸ਼੍ਰੀ ਪਟੇਲ ਅਤੇ ਵੀਜਾਪੁਰ ਤੋਂ ਵਿਧਾਇਕ ਪੀਆਈ ਪਟੇਲ ਹਨ। ਇਸ ਤੋਂ ਬਾਅਦ ਇਹ ਭਾਜਪਾ ਵਿੱਚ ਸ਼ਾਮਲ ਹੋ ਗਏ। 8 ਅਗਸਤ ਨੂੰ ਗੁਜਰਾਤ ਵਿੱਚ ਰਾਜ ਸਭਾ ਦੀਆਂ ਤਿੰਨੇ ਸੀਟਾਂ ਲਈ ਮੱਤਦਾਨ ਹੋਵੇਗਾ।