Faridabad News - Sach Kahoon Punjabi
Faridabad News: ਵੱਡੀ ਖਬਰ, ਫਰੀਦਾਬਾਦ ’ਚ 300 ਕਿਲੋ ਆਰਡੀਐਕਸ ਬਰਾਮਦ
ਧੌਜ ’ਚ ਡਾਕਟਰ ਦੇ ਘਰੋਂ ਏਕੇ-56 ਤੇ 2 ਆਟੋਮੈਟਿਕ ਪਸਤੌਲ ਬਰਾਮਦ
Faridabad News: ਫਰੀਦਾਬਾਦ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ’ਚ ਇੱਕ ਵੱਡਾ ਆਪ੍ਰੇਸ਼ਨ ਕੀਤਾ। ਫਰੀਦਾਬਾਦ ਦੇ ਧੌਜ ’ਚ ਇੱਕ ਡਾਕਟਰ ਦੇ ਘਰੋਂ ਵੱਡੀ ਮਾਤਰਾ ਵਿੱਚ ਆਰਡੀਐਕਸ ਬਰਾਮਦ ਕੀਤਾ ਗਿਆ ਹੈ। 12 ਬੈਗ ਆਰਡੀਐਕਸ, ਦੋ ਆਟੋਮੈਟਿਕ ਪਸਤੌਲ, 84 ਕਾਰਤੂਸ, ਪੰਜ ਲੀਟਰ ਰਸਾਇਣ ਤੇ ਇੱਕ ਏਕੇ-56 ਬਰਾਮਦ ਕੀਤਾ ਗਿਆ। ਧੌਜ ਖੇਤਰ ’ਚ ਹੋਈ ਇਸ ਕਾਰਵਾਈ ਨੇ ਇਲਾਕੇ ’ਚ ਹੜਕੰਪ ਮਚਾ ਦਿੱਤਾ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਇਹ ਆਪ੍ਰੇਸ਼ਨ ਗ੍ਰਿਫ਼ਤਾਰ ਸ਼ੱਕੀ ਅੱਤਵਾਦੀ ਮੁਜਾਹਿਲ ਸ਼ਕੀਲ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਕੀਤਾ ਗਿਆ ਸੀ। Faridabad News
ਇਹ ਖਬਰ ਵੀ ਪੜ੍ਹੋ : Road Accident: ਭਿਆਨਕ ਸੜਕ ਹਾਦਸੇ ’ਚ ਦੋ ਔਰਤਾਂ ਸਮੇਤ ਤਿੰਨ ਦੀ ਮੌਤ
ਰਿਪੋਰਟਾਂ ਅਨੁਸਾਰ, ਮੁਲਜ਼ਮ ਨੂੰ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਡਾਕਟਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਉਸਦੇ ਘਰ ’ਤੇ ਛਾਪਾ ਮਾਰਿਆ ਗਿਆ, ਜਿੱਥੇ ਟੀਮ ਨੇ 12 ਬੈਗ ਆਰਡੀਐਕਸ, ਦੋ ਆਟੋਮੈਟਿਕ ਪਸਤੌਲ, 84 ਕਾਰਤੂਸ, ਪੰਜ ਲੀਟਰ ਰਸਾਇਣ ਤੇ ਇੱਕ ਏਕੇ-56 ਰਾਈਫਲ ਬਰਾਮਦ ਕੀਤੀ। ਇਹ ਜ਼ਬਤ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਆਰਡੀਐਕਸ ਇੱਕ ਬਹੁਤ ਸ਼ਕਤੀਸ਼ਾਲੀ ਵਿਸਫੋਟਕ ਹੈ, ਤੇ ਇਸ ਦੀ ਵੱਡੀ ਮਾਤਰਾ ਵਿੱਚ ਖੋਜ ਇੱਕ ਵੱਡੇ ਖ਼ਤਰੇ ਦਾ ਸੰਕੇਤ ਦੇ ਸਕਦੀ ਹੈ।
ਬੱਚਾ ਨਿਗਲ ਗਿਆ ਪੇਚ… ਤੇ ਫਿਰ ਡਾਕਟਰਾਂ ਨੇ ਕਰ ਦਿੱਤੀ ਕਮਾਲ
ਫਰੀਦਾਬਾਦ (ਸੱਚ ਕਹੂੰ ਨਿਊਜ਼)। ਪੰਜ ਸਾਲ ਦੇ ਬੱਚੇ ਨੇ ਖੇਡਦੇ-ਖੇਡਦੇ ਖਿਡੌਣੇ ਦਾ ਨਿੱਕਲਿਆ ਹੋਇਆ ਪੇਚ ਗਲਤੀ ਨਾਲ ਨਿਗਲ ਲਿਆ। ਬੱਚੇ ਦੀ ਹਾਲਤ ਖਰਾਬ ਹੁੰਦੀ ਦੇਖ ਪਰਿਵਾਰ ਵਾਲਿਆ ਨੇ ੳਸ ਨੂੰ ਐੱਸਐੱਸਬੀ ਹਸਪਤਾਲ (Faridabad News) ’ਚ ਭਰਤੀ ਕਰਵਾਇਆ। ਹਸਪਤਾਲ ’ਚ ਪੇਟ ਦੇ ਮਾਹਿਰ ਡਾ ਰੂਬਲ ਗੁਪਤਾ ਨੇ ਬੱਚੇ (Child Care) ਦੀ ਐਮਰਜੈਂਸੀ ’ਚ ਜਾਂਚ ਕੀਤੀ ਅਤੇ ਪੇਟ ਦਾ ਐਕਸਰੇ ਕਰਵਾਇਆ ਤਾਂ ਪਤਾ ਲੱਗਿਆ ਕਿ ਉਸ ਦੇ ਪੇਟ ’ਚ ਪੇਚ ਹੈ। ਇਸ ਦੌਰਾਨ ਬਿਨਾ ਦੇਰੀ ਕੀਤਿਆਂ ਡਾ. ਰੂਬਲ ਗੁਪਤਾ ਨੇ ਬਾਲ ਰੋਗ ਵਿਭਾਗ ਇੰਚਾਰਜ਼ ਤੇ ਸੀਨੀਅਰ ਬਾਲ ਰੋਗ ਦੇ ਮਾਹਿਰ ਡਾ. ਹਰਿਪਾਲ (Child Care) ਤੋਂ ਸਲਾਹ ਲਈ ਅਤੇ ਉਸ ਤੋਂ ਬਾਅਦ ਡਾ. ਰੂਬਲ ਗੁਪਤਾ ਨੇ ਤੁਰੰਤ ਦੂਰਬੀਨ ਦੀ ਮੱਦਦ ਨਾਲ ਪੇਚ ਨੂੰ ਕੱਢ ਦਿੱਤਾ।
ਪੇਚ ਨਿੱਕਲਣ ਤੋਂ ਬਾਅਦ ਬੱਚੇ ਨੂੰ ਰਾਤ ਭਰ ਹਸਪਤਾਲ ’ਚ ਡਾਕਟਰਾਂ ਦੀ ਨਿਗਰਾਨੀ (Child Care) ਵਿੱਚ ਰੱਖਿਆ ਗਿਆ ਅਤੇ ਅਗਲੇ ਦਿਨ ਡਾ. ਰੂਬਲ ਗੁਪਤਾ ਅਤੇ ਹਰਿਪਾਲ ਨੇ ਬੱਚੇ ਦੀ ਜਾਂਚ ਕਰਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਹਸਪਤਾਲ ਦੇ ਡਾਇਰੈਕਟਰ ਤੇ ਦਿਲ ਦੇ ਰੋਗਾਂ ਮਾਹਿਰ ਸੀਨੀਅਰ ਡਾ. ਐੱਸਐੱਸ ਬਾਂਸਲ ਦਾ ਕਹਿਣਾ ਹੈ ਕਿ ਐੱਸਐੱਸਬੀ ਹਸਪਤਾਲ ਦਾ ਉਦੇਸ਼ ਸਹਿਰ ਦੇ ਲੋਕਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਤਮਾਮ ਸਿਹਤ ਸਹੂਲਤ ਉਪਲੱਬਧ ਕਰਵਾਉਣਾ ਹੈ ਅਤੇ ਹਸਪਤਾਲ ਦੇ ਸਾਰੇ ਡਾਕਟਰ ਇਸੇ ਉਦੇਸ਼ ਨੂੰ ਲੈ ਕੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਪਿਛਲੇ ਕੁਝ ਸਮੇਂ ’ਚ ਬਹੁਤ ਹੀ ਰੇਅਰ ਆਪ੍ਰੇਸ਼ਨ ਆਧੁਨਿਕ ਤਕਨੀਕ ਨਾਲ ਕਰ ਕੇ ਹਸਤਪਾਲ ਦਾ ਨਾਂਅ ਬੁਲੰਦੀਆਂ ਤੱਕ ਪਹੰੁਚਾਉਣ ਦਾ ਕੰਮ ਕੀਤਾ ਹੈ। Child Care
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ