Majority - Sach Kahoon Punjabi
ਇਰਾਕੀ ਸੰਸਦ ‘ਚ ਕੁੱਲ 329 ਸੀਟਾਂ
ਬਗਦਾਦ, ਏਜੰਸੀ।
ਇਰਾਕ ‘ਚ ਪ੍ਰਭਾਵਸ਼ਾਲੀ ਸ਼ਿਆ ਮੌਲਵੀ ਨੇਤਾ ਮੁਕਤਦਾ ਅਲ-ਸਦਰ ਅਤੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਦੀ ਅਗਵਾਈ ਵਾਲੇ ਗਠਜੋੜ ਸਮੇਤ 11 ਰਾਜਨੀਤਿਕ ਸਮੂਹਾਂ ਨੇ ਨਵੇਂ ਚੁਣੇ ਸੰਸਦ ਦੇ 177 ਸਾਂਸਦਾਂ ਨਾਲ ਸਭ ਤੋਂ ਵੱਡੇ ਗੁਟ ਦੇ ਗਠਨ ਦੀ ਐਤਵਾਰ ਨੂੰ ਘੋਸ਼ਣਾ ਕੀਤੀ। ਇਸ ਦੇ ਨਾਲ ਹੀ ਇਸ ਗੁਟ ਨੇ ਸੰਸਦ ‘ਚ ਸਪਸ਼ਟ ਬਹੁਮਤ ਹਾਸਲ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ। ਸਰਕਾਰੀ ਸੰਵਾਦ ਏਜੰਸੀ ਵੱਲੋਂ ਪ੍ਰਕਾਸ਼ਿਤ ਦਸਤਾਵੇਜ ‘ਚ ਇਹ ਜਾਣਕਾਰੀ ਦਿੱਤੀ ਗਈ। ਦਸਤਾਵੇਜ ਅਨੁਸਾਰ ਇਸ ਗਠਜੋੜ ‘ਚ 16 ਨਵੀਆਂ ਸੂਚੀਆਂ ‘ਚ 177 ਸਾਂਸਦ ਸ਼ਾਮਲ ਹਨ। ਇਰਾਕੀ ਸੰਸਦ ‘ਚ ਕੁੱਲ 329 ਸੀਟਾਂ ਹਨ ਜਿਸ ਦਾ ਮਤਲਬ ਹੈ ਕਿ ਗਠਜੋੜ ਨੂੰ ਸਪਸ਼ਟ ਬਹੁਮਤ ਹਾਸਲ ਕਰਨ ‘ਚ ਹੁਣ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨਵੇਂ ਚੁਣੇ ਸੰਸਦ ਦੀ ਪਹਿਲੀ ਬੈਠਕ ਸੋਮਵਾਰ ਨੂੰ ਹੋਵੇਗੀ ਜਿਸ ‘ਚ ਨਵੇਂ ਪ੍ਰਧਾਨ ਦੀ ਚੋਣ ਅਤੇ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ
ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election
ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ ‘ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕੀ ਦੇਸ਼ ਮੈਕਸੀਕੋ ‘ਚ ਸੱਤਾਧਾਰੀ  ਇੰਸਟੀਚਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਮੀਡ ਨੇ ਆਪਣੇ ਖੱਬੇਪੱਖੀ ਵਿਰੋਧੀ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੂੰ ਅਗਲੀ ਸਰਕਾਰ ਬਣਾਉਣ ਸਬੰਧੀ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਮੀਡ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੈਕਸੀਕੋ ਦੀ ਭਲਾਈ ਲਈ ਮੈਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। (Presidential Election)
ਓਬ੍ਰਾਡੋਰ ਦੇ ਹੋਰ ਵਿਰੋਧੀਆਂ ਨੇ ਵੀ ਹਾਰ ਸਵੀਕਾਰ ਕਰ ਲਈ ਹੈ 64 ਸਾਲਾ ਓਬ੍ਰਾਡੋਰ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਓਬ੍ਰਾਡੋਰ ਮੈਕਸੀਕੋ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹੋਣਗੇ। ਉਹ ਦੇਸ਼ ਨੂੰ ਵੱਧ ਤੋਂ ਵੱਧ ਰਾਸ਼ਟਰਵਾਦ ਦੀ ਦਿਸ਼ਾ ‘ਚ ਲਿਜਾਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਅਮਰੀਕਾ ‘ਤੇ ਆਰਥਿਕ ਨਿਰਭਰਤਾ ਨੂੰ ਘੱਟ ਕਰਨ ਦਾ ਬਚਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਪਾਰ ਅਤੇ ਪ੍ਰਵਾਸਨ ਦੇ ਮੁੱਦੇ ਸਬੰਧੀ ਮੈਕਸੀਕੋ ਦੀ ਵਰਤਮਾਨ ਸਰਕਾਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਧੀਆ ਰਿਸ਼ਤੇ ਨਹੀਂ ਰਹੇ ਹਨ। (Presidential Election)
ਅੋਬ੍ਰਾਡੋਰ ਨੂੰ ਮਿਲਿਆ ਬਹੁਮਤ
ਮੈਕਸਿਕੋ ਰਾਸ਼ਟਰਪਤੀ ਚੋਣ | Abrador
ਮੀਡ ਨੇ ਆਪਣੀ ਹਾਰ ਸਵੀਕਾਰੀ | Abrador
ਮੈਕਸਿਕੋ ਸਿਟੀ, (ਏਜੰਸੀ)। ਮੈਕਸਿਕੋ ‘ਚ ਐਕਜਿਟ ਪੋਲ ਅਨੁਸਾਰ ਖੱਬੇਪੱਖੀ ਆਗੂ ਆਂਦ੍ਰੇਸ ਮੈਨੂਅਲ ਲੋਪੇਜ ਅੋਬ੍ਰਾਡੋਰ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ। ਉੱਤਰੀ ਅਮਰੀਕੀ ਅਮਰੀਕੀ ਦੇਸ਼ ਮੈਕਸਿਕੋ ‘ਚ ਸੱਤਾਧਾਰੀ ਇੰਸਟੀਟਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਏਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਸ੍ਰੀ ਮੀਡ ਨੇ ਆਪਣੇ ਖੱਬੇਪੱਖੀ ਵਿਰੋਧੀ ਆਂਦ੍ਰੇਸ ਮੈਨੂਅਲ ਲੋਪੇਜ ਅੋਬ੍ਰਾਡੋਰ ਨੂੰ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। (Abrador)
ਸ੍ਰੀ ਮੀਡ ਨੇ ਆਪਣੇ ਸੰਬੋਧਨ ‘ਚ ਕਿਹਾ, ‘ਮੈਕਸਿਕੋ ਦੀ ਭਲਈ ਲਈ ਮੈਂ ਉਹਨਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ’। ਸ੍ਰੀ ਅੋਬ੍ਰਾਡੋਰ ਦੇ ਹੋਰ ਵਿਰੋਧੀਆਂ ਨੇ ਵੀ ਹਾਰ ਸਵੀਕਾਰ ਕਰ ਲਈ ਹੈ। 64 ਸਾਲਾ ਸ੍ਰੀ ਅੋਬ੍ਰਾਡੋਰ ਮੈਕਸਿਕੋ ਸਿਟੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਸ੍ਰੀ ਅੋਬ੍ਰਾਡੋਰ ਮੈਕਸਿਕੋ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹੋਣਗੇ ਉਹ ਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਰਾਸ਼ਟਰਵਾਦ ਦੀ ਦਿਸ਼ਾ  ‘ਚ ਲਿਜਾਣ ਦਾ ਯਤਨ ਕਰਨਗੇ। ਉਹਨਾ ਨੇ ਅਮਰੀਕਾ ‘ਤੇ ਆਰਥਿਕ ਨਿਰਭਰਤਾ ਨੂੰ ਘੱਟ ਕਰਨ ਦਾ ਵਚਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਪਾਰ ਅਤੇ ਪ੍ਰਵਾਸਨ ਦੇ ਮੁੱਦੇ ਨੂੰ ਲੈ ਕੇ ਮੈਕਸਿਕੋ ਦੀ ਵਰਤਮਾਨ ਸਰਕਾਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚੰਗੇ ਰਿਸ਼ਤੇ ਨਹੀਂ ਰਹੇ ਹਨ।
ਸਹੁੰ ਚੁੱਕਣ ਤੋਂ 24 ਘੰਟਿਆਂ ਦੇ ਅੰਦਰ ਬਹੁਮਤ ਸਾਬਤ ਕਰ ਸਕਦੇ ਹਨ ਕੁਮਾਰਸਵਾਮੀ
ਸਹੁੰ ਚੁੱਕ ਸਮਾਗਮ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦੇਣਗੇ ਸੱਦਾ | Kumaraswamy
ਬੰਗਲੌਰ (ਏਜੰਸੀ)। ਜਨਤਾ ਦਲ (ਸੈਕਿਊੁਲਰ) ਆਗੂ ਤੇ ਕਰਨਾਟਕ ਦੇ ਹੋਣ ਵਾਲੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਅੱਜ ਸੰਕੇਤ ਦਿੱਤਾ ਕਿ ਉਹ ਸਹੁੰ ਚੁੱਕਣ ਤੋਂ 24 ਘੰਟਿਆਂ ਅੰਦਰ ਆਪਣਾ ਬਹੁਮਤ ਸਾਬਤ ਕਰ ਦੇਣਗੇ। ਰਾਜਪਾਲ ਵਜੂਭਾਈ ਵਾਲਾ ਕੁਮਾਰਸਵਾਮੀ ਨੂੰ 23 ਮਈ ਨੂੰ ਕਾਂਤੀਰਵਾ ਸਟੇਡੀਅਮ ‘ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣਗੇ। ਕੁਮਾਰਸਵਾਮੀ ਨੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪਾਰਟੀ ਦੇ ਸੀਨੀਅਰ ਆਗੂਆਂ, ਪੱਛਮੀ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਬਹੁਜਨ ਸਮਾਜਵਾਦੀ ਪਾਰਟੀ (ਬੀਐੱਸਪੀ) ਮੁਖੀ ਮਾਇਆਵਤੀ ਨੂੰ ਸੱਦਾ ਭੇਜਿਆ ਹੈ। (Kumaraswamy)
ਇਸ ਦੇ ਨਾਲ ਹੀ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ‘ਚ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਾ ਦੇਣਗੇ। ਇਸ ਦੌਰਾਨ ਉਹ ਦੋਵਾਂ ਆਗੂਆਂ ਨਾਲ ਨਵੇਂ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੱਲ੍ਹ ਰਾਤ ਸੀਨੀਅਰ ਕਾਂਗਰਸੀ ਆਗੂਆਂ ਨਾਲ ਸਰਕਾਰ ਗਠਨ ਸਬੰਧੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਸਾਬਕਾ ਮੁੱਖ ਮੰਤਰੀ ਐੱਚ. ਡੀ. ਦੇਵੇਗੌੜਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਸਵੇਰੇ ਅਸ਼ੀਰਵਾਦ ਲਿਆ ਤੇ ਨਵੀਂ ਸਰਕਾਰ ਦੇ ਗਠਨ ਬਾਰੇ ਚਰਚਾ ਕੀਤੀ। ਕੁਮਾਰਸਵਾਮੀ ਕਾਵੇਰੀ ਨਦੀ ਦੇ ਦੀਪ ‘ਚ ਸਥਿਤ ਸ੍ਰੀਰੰਗਮ ‘ਚ ਪ੍ਰਸਿੱਧ ਵੈਸ਼ਨਵ ਤੀਰਥ ਸਥਾਨ ਰੰਗਨਾਥ ਮੰਦਰ ਜਾਣਗੇ ਤੇ ਉੱਥੋਂ ਦੇ ਮਹੰਤ ਤੋਂ ਅਸ਼ੀਰਵਾਦ ਲੈਣਗੇ। (Kumaraswamy)
ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਤੇ ਸੂਬੇ ਦੇ ਸਾਬਕਾ ਮੰਤਰੀ ਐੱਚ. ਡੀ. ਰੇਵਾਨਾ ਵੀ ਨਾਲ ਰਹਿਣਗੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਮੀ ਬੁਲਾਰੇ ਗੁਲਾਮ ਨਬੀ ਅਜ਼ਾਦ ਨੇ ਸੰਕੇਤ ਦਿੱਤਾ ਹੈ ਕਿ ਕਾਂਗਰਸ ਤੇ ਜਦ (ਐੱਸ) ਦਰਮਿਆਨ ਗਠਜੋੜ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਬੀ ਐੱਸ ਯੇਦੀਯੁਰੱਪਾ ਨੇ ਕੱਲ੍ਹ ਸਦਨ ‘ਚ ਬਹੁਮਤ ਸਾਬਤ ਕਰਨ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।
131 ਵੋਟਾਂ ਮਿਲੀਆਂ, ਵਿਰੋਧੀ ਧਿਰ ਨੂੰ 108
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵਿਧਾਨ ਸਭਾ ਵਿੱਚ ਹੰਗਾਮੇ ਦਰਿਮਆਨ ਬਹੁਮਤ ਹਾਸਲ ਕਰ ਲਿਆ ਹੈ। ਵਿਰੋਧੀ ਧਿਰ ਨੇ ਅੱਜ ਜੰਮ ਕੇ ਹੰਗਾਮਾ ਕੀਤਾ ਪਰ ਆਖਰ ਨਿਤੀਸ਼ ਨੇ ਆਪਣਾ ਬਹੁਮਤ ਹਾਸਲ ਕੀਤਾ ਅਤੇ 131 ਵੋਟਾਂ ਉਨ੍ਹਾਂ ਨੂੰ ਮਿਲੀਆਂ ਜਦੋਂਕਿ 180 ਵੋਟਾਂ ਵਿਰੋਧੀ ਧਿਰ ਨੂੰ ਮਿਲੀਆਂ। ਨਿਤੀਸ਼ ਦੇ ਬਹੁਮਤ ਹਾਸਲ ਕਰਦੇ ਹੀ ਅਰਜੇਡੀ  ਨੇ ਸਦਨ ‘ਚੋਂ ਵਾਕ ਆਊਟ ਕੀਤਾ ਅਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਅੱਜ ਸਵੇਰੇ 11 ਵਜੇ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਅਤੇ ਤਿੱਖੀ ਬਹਿਸ ਤੋਂ ਬਾਅਦ ਨਿਤੀਸ਼ ਦੇ ਭਰੋਸਾ ਵੋਟ ਪੇਸ਼ ਕਰਨ ਤੋਂ ਬਾਅਦ ਮੈਂਬਰਾਂ ਨੇ ਪਹਿਲਾਂ ਸਦਨ ਵਿੱਚ ਸਬਾਰੇ ਮੈਂਬਰਾਂ ਦੀ ਹਾਂ ਅਤੇ ਨਾਂਹ ਤੋਂ ਬਾਅਦ ਲਾਬੀ ਡਿਵੀਜ਼ਨ ਤੋਂ ਫਲੋਰ ਟੈਸਟ ਹੋਇਆ ਅਤੇ ਮੇਜ਼ ਥਪਾਥਪਾ ਕੇ ਸਦਨ ਵਿੱਚ ਫੈਸਲਾ ਨਾ ਹੋਣ ਤੋਂ ਬਾਅਦ ਵੋਟਿੰਗ ਕਰਵਾਈ ਗਈ।
ਵਿਧਾਨ ਸਭਾ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਰਜਿਸਟਰਾਂ ‘ਤੇ ਇੱਕ-ਇੱਕ ਮੈਂਬਰ ਨੇ ਆਪਣੇ ਦਸਤਖ਼ਤ ਕੀਤੇ। ਨਿਤੀਸ਼ ਨੇ ਤਾਂ ਬਹੁਮਤ ਹਾਸਲ ਕਰ ਲਿਆ ਪਰ ਆਰਜੇਡੀ ਦੇ ਤੇਵਰ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਰਕਾਰ ਨੂੰ ਪਹਿਲੀ ਵਾਰ ਮਜ਼ਬੂਤ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪਵੇਗਾ।
ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਵਾਦ ਦਰਮਿਆਨ ਸਦਨ ਵਿੱਚ ਨਿਤੀਸ਼ ਕੁਮਾਰ ਨੇ ਬਹੁਮਤ ‘ਤੇ ਬੋਲਦੇ ਹੋਇਆ ਕਿ ਸਦਨ ਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ।  ਅਸੀਂ ਇੱਕ-ਇੱਕ ਗੱਲ ਦਾ ਸਾਰਿਆਂ ਨੂੰ ਜਵਾਬ ਦਿਆਂਗੇ। ਸੱਤਾ ਸੇਵਾ ਲਈ ਹੁੰਦੀ ਹੈ, ਮੇਵੇ ਨਹੀਂ ਨਹੀਂ। ਨਿਤੀਸ਼ ਨੇ ਕਿਹਾ ਕਿ ਮੈਂ ਮਹਾਂਗਠਜੋੜ ਧਰਮ ਦਾ ਹਮੇਸ਼ਾ ਪਾਲਣ ਕੀਤਾ, ਪਰ ਜਦੋਂ ਮੇਰੇ ਲਈ ਮੁਸ਼ਕਿਲ ਆਈ ਤਾਂ ਅਸਤੀਫ਼ਾ ਦੇ ਦਿੱਤਾ।
ਨਿਤੀਸ਼ ਨੇ ਕਿਹਾ, ਸੱਤਾ ਮੇਵਾ ਖਾਣ ਲਈ ਨਹੀਂ
ਕਾਂਗਰਸ ‘ਤੇ ਵਾਰ ਕਰਦਿਆਂ ਨਿਤੀਸ਼ ਨੇ ਕਿਹਾ ਕਿ 25 ਸੀਟਾਂ ਨਹੀਂ ਮਿਲ ਰਹੀਆਂ ਸਨ ਕਾਂਗਰਸ ਨੂੰ। ਅਸੀਂ 40 ਦਿਵਾ ਦਿੱਤੀਆਂ। ਸੱਤਾ ਧਨ ਇਕੱਠਾ ਕਰਨ ਲਈ ਨਹੀਂ ਹੁੰਦੀ। ਮੈਂ ਜਨਤਾ ਲਈ ਇਹ ਫੈਸਲਾ ਲਿਆ ਹੈ, ਵੋਟ ਦੇਣ ਵਾਲੀ ਜਨਤਾ ਪ੍ਰੇਸ਼ਾਨ ਸੀ ਅਤੇ ਇਹ ਸਰਕਾਰ ਬਿਹਾਰ ਦੀ ਜਨਤਾ ਲਈ ਕੰਮ ਕਰੇਗੀ। ਮੈਨੂੰ ਕੋਈ ਫਿਰਕਾਪ੍ਰਸਤੀ ਦਾ ਪਾਠ ਨਾ ਪੜ੍ਹਾਏ। ਅੱਜ ਜੁੰਮੇ ਦਾ ਦਿਨ ਹੈ ਅਤੇ ਮੈਂ ਕੋਈ ਹੰਗਾਮਾ ਨਹੀਂ ਚਾਹੁੰਦਾ।