Incharge - Sach Kahoon Punjabi
ਜਾਖੜ ਨੇ ਪੰਜਾਬ ‘ਚ ਗੰਦ ਪਾਇਆ : ਸੁਖਬੀਰ
ਚੰਡੀਗੜ੍ਹ। ਅੱਜ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਭਦੌੜ ਤੋਂ ਕਾਂਗਰਸ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈਂ ਕਾਂਗਰਸ ਪਾਰਟੀ ਛੱਡ ਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਪਰੈਸ ਕਾਨਫਰੈਨਸ ਦੌਰਾਨ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਜੋਗਿੰਦਰ ਸਿੰਘ ਨੇ ਕਿਹਾ ਕਿ ਮੈਂ ਲੇਬਰ ਤੋਂ ਕੰਮ ਸ਼ੁਰੂ ਕੀਤਾ ਸੀ, ਕਾਂਗਰਸ ਨੇ 1992 ‘ਚ ਐਮ ਸੀ ਦੀ ਟਿਕਟ ਦਿੱਤੀ ਸੀ ਅਤੇ ਮੈਂ ਜਿੱਤ ਹਾਸਲ ਕੀਤੀ।  2013 ‘ਚ ਮੈਂਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ। 2014 ‘ਚ ਫਰੀਦਕੋਟ ਤੋਂ ਲੋਕ ਸਭਾ ਦੀ ਟਿਕਟ ਦਿੱਤੀ। 2017 ‘ਚ ਮੈਂਨੂੰ ਭਦੌੜ ਭੇਜ ਦਿੱਤਾ। ਉਨ੍ਹਾਂ ਕਿਹਾ ਮੇਰੇ ਨਾਲ ਪਾਰਟੀ ‘ਚ ਬਹੁਤ ਧੱਕਾ ਹੋਇਆ ਹੈ। ਮੈਨੂੰ ਹੈਰਾਨੀ ਇਹ ਹੈ ਕਿ ਮਨਪ੍ਰੀਤ ਬਾਦਲ ਵਰਗੇ ਲੀਡਰ ਆਪਣੇ ਪਰਿਵਾਰ ਦੇ ਸਕੇ ਨਹੀਂ ਹੋਏ, ਉਨ੍ਹਾਂ ਵਰਗੀਆਂ ਨੇ ਪਾਰਟੀ ਹਾਈਜੈਕ ਕੀਤੀ ਹੋਈ ਹੈ
ਉਨ੍ਹਾਂ ਸੁਨੀਲ ਜਾਖੜ ਤੇ ਤਵਾ ਲਾਉਂਦੇ ਹੋਏ ਵੀ ਕਿਹਾ ਕਿ ਜਾਖੜ ਬਗਲਾ ਭਗਤ ਬਣ ਕੇ ਚਲਦਾ ਹੈ ਪਰ ਉਨ੍ਹਾਂ ਨੇ ਗਰੀਬ ਦੀ ਮਾੜੀ ਹਾਲਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ‘ਚ ਅਸਤੀਫਾ ਦਿੰਦਾ ਹਾਂ ਤੇ ਅਕਾਲੀ ਦਲ ‘ਚ ਸ਼ਾਮਲ ਹੁੰਦਾ ਹਾਂ। ਪਰੈਸ ਕਾਨਫਰੈਸ ਦੌਰਾਨ ਸੁਖਬੀਰ ਬਾਦਲ ਨੇ ਵੀ ਜਾਖੜ ਤੇ ਤਵਾ ਲਾਉਂਦੇ ਹੋਏ ਕਿਹਾ ਕਿ ਜਾਖੜ ਨੇ ਪੰਜਾਬ ‘ਚ ਗੰਦ ਪਾਇਆ ਹੈ। ਇੱਕ-ਇੱਕ ਪਰਿਵਾਰ ਤੇ 6-7 ਪਰਚੇ ਪਏ ਹੋਏ ਨੇ ਕਿਸੇ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਬੱਚਿਆਂ ਤੇ ਪਰਚੇ ਦਿੱਤੇ ਜਾ ਰਹੇ ਹਨ। ਜੇਕਰ ਪਰਚਿਆਂ ਬਾਰੇ ਪੁਲਿਸ ਨੂੰ ਪੁੱਛਦੇ ਹਾਂ ਤਾਂ ਕਹਿੰਦੇ ਹਨ ਜਾਖੜ ਦਾ ਆਦੇਸ਼ ਹੈ। ਇਸ ਮੌਕੇ ਕਈ ਹੋਰਾਂ ਨੇ ਜਾਖੜ ਤੇ ਕਈ ਇਲਜ਼ਾਮ ਲਾਏ ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੈਨੂੰ ਨਸ਼ੀਲੀ ਚੀਜ਼ ਪਿਆਈ ਗਈ : ਸੀਆਈਏ ਇੰਚਾਰਜ਼ | Sangrur News
ਔਰਤ ਨੇ ਵੀ ਇਸ ਕੰਮ ਲਈ ਆਪਣੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ | Sangrur News
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਸੰਗਰੂਰ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ਼ ਦੇ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ ‘ਚ ਇੱਕ ਮਹਿਲਾ ਨਾਲ ਵਾਇਰਲ ਹੋਈ ਵੀਡੀਓ ‘ਤੇ ਕਈ ਦਿਨਾਂ ਤੋਂ ਹੋ ਰਹੀ ਚਰਚਾ ਪਿੱਛੋਂ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਸੀਆਈਏ ਮੁਖੀ ਅਤੇ ਉਕਤ ਔਰਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਚੀਜ਼ ਪਿਆ ਕੇ ਉਨ੍ਹਾਂ ਦਾ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਡੇਢ ਸਾਲ ਪਿੱਛੋਂ ਵਾਇਰਲ ਕੀਤਾ ਗਿਆ ਦੋਵਾਂ ਨੇ ਇਸ ਕੰਮ ਲਈ ਔਰਤ ਦੇ ਪਤੀ ਨੂੰ ਦੋਸ਼ੀ ਠਹਿਰਾਇਆ ਹੈ।
ਅੱਜ ਸੰਗਰੂਰ ਵਿਖ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਔਰਤ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਸਾਬਕਾ ਫੌਜ਼ੀ ਗੁਰਜੰਟ ਸਿੰਘ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਨਿੱਜੀ ਰੰਜਿਸ਼ ਕੱਢਣ ਲਈ ਗੁਰਜੰਟ ਸਿੰਘ ਨੇ ਇਹ ਵੀਡਿਓ ਵਾਈਰਲ ਕੀਤੀ ਹੈ। ਸੀਆਈਏ ਸਟਾਫ਼ ਦੇ ਇੰਚਾਰਜ਼ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ਅਤੇ ਇਹ ਵੀਡਿਓ ਕਰੀਬ ਡੇਢ ਸਾਲ ਪੁਰਾਣੀ ਹੈ। ਉਸ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਗੁਰਜੰਟ ਸਿੰਘ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ, ਜਿਸ ਨੂੰ ਅਦਾਲਤ ਨੇ ਬਰਖਾਸਤ ਕਰ ਦਿੱਤਾ ਸੀ।
ਔਰਤ ਦੇ ਪਤੀ ਨੇ ਕਿਹਾ ਕਿ ਉਸ ਵੱਲੋਂ ਲਾਏ ਦੋਸ਼ ਸਹੀ ਹਨ | Sangrur News
ਇਸ ਤੋਂ ਬਾਅਦ ਪਿੰਡ ਹਰਿਆਊ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਦੇ ਘਰ ਰਾਜੀਨਾਮੇ ਲਈ ਬੁਲਾਇਆ ਗਿਆ ਸੀ ਜਿਸ ਵਿਚ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਰਾਜੀਨਾਮਾ ਹੋਣ ਮਗਰੋਂ ਉਸਦੇ ਪਤੀ ਨੇ ਸ਼ਰਾਬ ਦੀ ਬੋਤਲ ਅਤੇ ਕੋਲਡ ਡਰਿੰਕ ਵਿਚ ਕੁਝ ਮਿਲਾ ਕੇ ਸਾਰਿਆਂ ਨੂੰ ਪਿਲਾ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਪਹਿਲਾਂ ਹੀ ਪਏ ਸੀਆਈਏ ਇੰਚਾਰਜ ਦੇ ਬੈੱਡ ‘ਤੇ ਪਾ ਦਿੱਤਾ ਉਨ੍ਹਾਂ ਦੱਸਿਆ ਕਿ ਉਸਦੇ ਪਤੀ ਨੇ ਸੀਆਈਏ ਇੰਚਾਰਜ ‘ਤੇ ਜੋ ਨਸ਼ੇ ਦਾ ਆਦੀ ਬਨਾਉਣ ਦੇ ਦੋਸ਼ ਲਾਏ ਹਨ, ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। (Sangrur News)
ਉਹ ਪੂਰੇ ਮਾਮਲੇ ਦੀ ਜਾਂਚ ਲਈ ਤਿਆਰ ਹਨ। ਉਨ੍ਹਾਂ ਦੇ ਨਾਲ ਆਏ ਸੁਰਿੰਦਰ ਸਿੰਘ ਨਿਵਾਸੀ ਹਰਿਆਊ ਨੇ ਦੱਸਿਆ ਕਿ ਉਕਤ ਔਰਤ ਅਤੇ ਉਸਦੇ ਪਤੀ ਦਾ ਰਾਜੀਨਾਮਾ ਕਰਵਾਉਣ ਵਾਸਤੇ ਉਸ ਦੇ ਘਰ ਬੁਲਾਇਆ ਸੀ, ਜਿਥੇ ਗੁਰਜੰਟ ਸਿੰਘ ਨੇ ਆਪਣੇ ਮੋਬਾਇਲ ਵਿਚ ਇਹ ਵੀਡਿਓ ਬਣਾਈ। ਇਸ ਸਬੰਧੀ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਉਕਤ ਪਰਿਵਾਰ ਨਾਲ ਦੋਸਤਾਨਾ ਸੰਬੰਧ ਹਨ। ਪਹਿਲਾਂ ਵੀ ਹਰਿਆਣਾ ਪੁਲਿਸ ਨੂੰ ਗੁਰਜੰਟ ਸਿੰਘ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਸੀ ਜਿਸਦੀ ਜਾਂਚ ਵਿਚ ਉਹ ਸ਼ਾਮਲ ਹੋਏ ਸਨ, ਜੋ ਝੂਠੀਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਵਿਰੁੱਧ ਮੁਹਿੰਮ ਦਾ ਲਾਹਾ ਲੈਣ ਦੇ ਮਾਰਿਆ ਨੇ ਗੁਰਜੰਟ ਸਿੰਘ ਨੇ ਇਹ ਵੀਡਿਓ ਵਾਇਰਲ ਕੀਤੀ ਹੈ। ਉਹ ਹੁਣ ਵੀ ਹਰ ਤਰਾਂ ਦੀ ਜਾਂਚ ਲਈ ਤਿਆਰ ਹਨ। (Sangrur News)
ਵਿਜੈ ਕੁਮਾਰ ‘ਤੇ ਲਾਏ ਦੋਸ਼ ਸਹੀ : ਗੁਰਜੰਟ ਸਿੰਘ | Sangrur News
ਦੂਜੇ ਪਾਸੇ, ਉਕਤ ਔਰਤ ਦੇ ਪਤੀ ਗੁਰਜੰਟ ਸਿੰਘ ਜੋ ਹਰਿਆਣਾ ਵਿਚ ਹੋਮਗਾਰਡ ਵਿਚ ਤਾਇਨਾਤ ਹੈ ਨੇ ਗੱਲਬਾਤ ਦੌਰਾਨ ਆਪਣੇ ਵੱਲੋਂ ਲਾਏ ਦੋਸ਼ ਨੂੰ ਸਹੀ ਕਰਾਰ ਦਿੰਦਿਆਂ ਦੱਸਿਆ ਕਿ 2009 ਵਿਚ ਉਸਦੀ ਪਤਨੀ ਨੇ ਕੁਲਵਿੰਦਰ ਸਿੰਘ ਨਾਮਕ ਵਿਅਕਤੀ ‘ਤੇ ਵਿਦੇਸ਼ ਭੇਜਣ ਦੇ ਨਾਮ ‘ਤੇ ਮਾਰੀ ਠੱਗੀ ਖ਼ਿਲਾਫ਼ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਦਿੱਤੀ ਸੀ, ਜਿਸਦੀ ਪੜਤਾਲ ਖਰੜ ਦੇ ਇੰਚਾਰਜ਼ (ਜੋ ਮੌਜੂਦਾ ਸੀਆਈਏ ਸਟਾਫ਼) ਵਿਜੈ ਕੁਮਾਰ ਕਰ ਰਿਹਾ ਸੀ। ਇਸਤੋਂ ਬਾਅਦ ਉਸਦੀ ਪਤਨੀ ਅਤੇ ਸੀਆਈਏ ਇੰਚਾਰਜ਼ ਵਿਜੈ ਕੁਮਾਰ ਦੀ ਨੇੜਤਾ ਵਧ ਗਈ। ਇਸਦਾ ਪਤਾ ਉਸਨੂੰ ਬਾਅਦ ਵਿਚ ਲੱਗਾ। ਉਸ ਕੋਲ ਦੋਵਾਂ ਦੇ ਅਸ਼ਲੀਲ ਵੀਡਿਓ ਅਤੇ ਫੋਟੋ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸੀਆਈਏ ਇੰਚਾਰਜ਼ ਵਿਜੈ ਕੁਮਾਰ ਨੇ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। (Sangrur News)
ਮੰਤਰੀ ਮੰਡਲ ਵਾਧੇ ਸਬੰਧੀ ਅਮਰਿੰਦਰ ਸਿੰਘ ਨੂੰ ਮਿਲੀ ਕਾਂਗਰਸ ਇੰਚਾਰਜ਼ ਆਸ਼ਾ ਕੁਮਾਰੀ
ਲੰਚ ‘ਤੇ ਹੋਈ ਮੀਟਿੰਗ, ਇੱਕ ਘੰਟੇ ਤੋਂ ਜ਼ਿਆਦਾ ਹੋਈ ਚਰਚਾ
ਜਲਦ ਹੀ ਮੰਤਰੀ ਮੰਡਲ ‘ਚ ਵਾਧਾ ਚਾਹੁੰਦੇ ਹਨ ਅਮਰਿੰਦਰ ਸਿੰਘ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵਾਧੇ ਸਬੰਧੀ ਚੱਲ ਰਹੇ ਚਰਚਿਆਂ ਦੇ ਦੌਰ ਵਿੱਚ ਸੋਮਵਾਰ ਨੂੰ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਇੱਕ ਘੰਟੇ ਤੋਂ ਜ਼ਿਆਦਾ ਲੰਬੀ ਗੱਲਬਾਤ ਕੀਤੀ। ਮੁੱਖ ਮੰਤਰੀ ਅਮਰਿੰਦਰ ਸਿੰਘ ਜਲਦ ਹੀ ਮੰਤਰੀ ਮੰਡਲ ਵਿੱਚ ਵਾਧਾ ਚਾਹੁੰਦੇ ਹਨ, ਇਸ ਲਈ ਆਸ਼ਾ ਕੁਮਾਰੀ ਨੂੰ ਕੋਸ਼ਿਸ਼ਾਂ ਤੇਜ ਕਰਨ ਲਈ ਕਿਹਾ ਗਿਆ ਹੈ। ਆਸ਼ਾ ਕੁਮਾਰੀ ਹਿਮਾਚਲ ਪ੍ਰਦੇਸ਼ ਦੇ ਬਜਟ ਸੈਸ਼ਨ ਵਿੱਚ ਭਾਗ ਲੈਣ ਤੋਂ ਬਾਅਦ ਅਗਲੇ 2-3 ਦਿਨਾਂ ਵਿੱਚ ਦਿੱਲੀ ਕਾਂਗਰਸ ਹਾਈ ਕਮਾਨ ਕੋਲ ਅਮਰਿੰਦਰ ਸਿੰਘ ਦੀ ਇਸ ਮੰਗ ਸਬੰਧੀ ਮਿਲੇਗੀ।
ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਦਿੱਲੀ ਤੋਂ ਚੰਡੀਗੜ੍ਹ ਵਿਖੇ ਸੋਮਵਾਰ ਨੂੰ ਆਏ ਹੋਏ ਸਨ, ਜਿਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਸ਼ਾ ਕੁਮਾਰੀ ਨੂੰ ਲੰਚ ‘ਤੇ ਆਉਣ ਦਾ ਸੱਦਾ ਦਿੰਦੇ ਹੋਏ ਮੀਟਿੰਗ ਤੈਅ ਕਰ ਲਈ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਹੀ ਆਸ਼ਾ ਕੁਮਾਰੀ ਨੂੰ ਲੈਣ ਲਈ ਬਕਾਇਦਾ ਗੱਡੀ ਵੀ ਭੇਜੀ ਗਈ ਤਾਂ ਕਿ ਕਿਸੇ ਨੂੰ ਭਿਣਕ ਨਾ ਲੱਗੇ ਆਸ਼ਾ ਕੁਮਾਰੀ ਨਾਲ ਲੱਗਭਗ ਅਮਰਿੰਦਰ ਸਿੰਘ ਦੀ ਇੱਕ ਘੰਟਾ ਮੀਟਿੰਗ ਲੰਚ ਦੇ ਟੇਬਲ ‘ਤੇ ਹੀ ਹੋਈ ਹੈ।ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਵਿੱਚ ਜਲਦ ਹੀ ਵਾਧਾ ਕਰਵਾਉਣ ਸਬੰਧੀ ਆਸ਼ਾ ਕੁਮਾਰੀ ਨੂੰ ਕਿਹਾ ਗਿਆ ਹੈ, ਕਿਉਂਕਿ ਕੈਬਨਿਟ ਵਿੱਚ ਮੰਤਰੀ ਘੱਟ ਹੋਣ ਕਾਰਨ ਸਰਕਾਰ ਦੇ ਕੰਮ ਵਿੱਚ ਕਾਫ਼ੀ ਜ਼ਿਆਦਾ ਦੇਰੀ ਹੋ ਰਹੀਂ ਹੈ। ਆਸ਼ਾ ਕੁਮਾਰੀ ਨੇ ਵੀ ਅਮਰਿੰਦਰ ਸਿੰਘ ਨੂੰ ਵਾਅਦਾ ਕੀਤਾ ਹੈ ਕਿ ਜਿਵੇਂ ਹੀ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਵਾਪਸ ਦਿੱਲੀ ਆਉਣਗੇ ਉਹ ਸ੍ਰੀ ਗਾਂਧੀ ਨਾਲ ਮੁਲਾਕਾਤ ਕਰਨਗੇ।
ਲੰਚ ਬਹੁਤ ਚੰਗਾ ਸੀ, ਮੀਟਿੰਗ ਬਾਰੇ ਨਹੀਂ ਦੇ ਸਕਦੀ ਜਾਣਕਾਰੀ : ਆਸ਼ਾ ਕੁਮਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਆਸ਼ਾ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ‘ਤੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਨਾਂਹ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਅਮਰਿੰਦਰ ਸਿੰਘ ਵੱਲੋਂ ਲੰਚ ‘ਤੇ ਸੱਦਾ ਦਿੱਤਾ ਗਿਆ ਸੀ ਅਤੇ ਲੰਚ ਬਹੁਤ ਹੀ ਜ਼ਿਆਦਾ ਚੰਗਾ ਸੀ। ਇਸ ਤੋਂ ਇਲਾਵਾ ਲੰਚ ਦੇ ਟੇਬਲ ‘ਤੇ ਕੀ ਚਰਚਾ ਹੋਈ, ਉਹ ਇਸ ਸਬੰਧੀ ਜਾਣਕਾਰੀ ਨਹੀਂ ਦੇਣਗੇ।
ਲਾਪ੍ਰਵਾਹੀ ਲਈ ਮਵੀ ਕਲਾਂ ਚੌਂਕੀ ਦਾ ਇੰਚਾਰਜ ਮੁਅੱਤਲ
ਐੱਸਪੀਡੀ ਹਰਵਿੰਦਰ ਸਿੰਘ ਵਿਰਕ ਨੂੰ ਸੌਂਪੀ ਨਾਮ ਚਰਚਾ ‘ਤੇ ਹਮਲੇ ਦੀ ਜਾਂਚ
ਜਗਸੀਰ/ਮਨੋਜ, ਘੱਗਾ: ਪਿਛਲੇ ਦਿਨੀਂ ਬਲਾਕ ਮਵੀ ਕਲਾਂ ਦੇ ਪਿੰਡ ਮਰੌੜੀ ਕਲਾਂ ਵਿਖੇ ਨਾਮ ਚਰਚਾ ‘ਤੇ ਹੋਏ ਹਮਲੇ ਸਬੰਧੀ ਢਿੱਲੀ ਕਾਰਗੁਜ਼ਾਰੀ ਕਾਰਨ ਚੌਂਕੀ ਇੰਚਾਰਜ ਮਵੀ ਕਲਾਂ ਏ ਐਸ ਆਈ ਮੇਵਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਡੀ ਐਸ ਪੀ ਪਾਤੜਾਂ ਸ਼੍ਰੀ ਦਵਿੰਦਰ ਅੱਤਰੀ ਨੇ ਕੀਤੀ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਸਾਧ-ਸੰਗਤ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਸਾਧ-ਸੰਗਤ ਉੱਪਰ ਸ਼ਰਾਰਤੀ ਤੱਤਾਂ ਵੱਲੋਂ ਹਮਲਾ ਕੀਤੇ ਜਾਣ ਸਮੇਂ ਏ ਐਸ ਆਈ ਮੇਵਾ ਸਿੰਘ ਵੀ ਸਿਵਲ ਵਰਦੀ ਵਿੱਚ ਮੌਜੂਦ ਸੀ ਪਰੰਤੂ ਉਨ੍ਹਾਂ ਨੇ ਹਮਲਾਵਰਾਂ ਨੂੰ ਰੋਕਣ ਲਈ ਇੱਕ ਫੀਸਦੀ ਵੀ ਕੋਸ਼ਿਸ਼ ਨਹੀਂ ਕੀਤੀ ਸਾਧ-ਸੰਗਤ ਵਿਚਕਾਰ  ਵਧਦੇ ਰੋਸ ਨੂੰ ਦੇਖਦਿਆਂ ਅਤੇ ਚੌਂਕੀ ਇੰਚਾਰਜ ਮੇਵਾ ਸਿੰਘ ‘ਤੇ ਲੱਗੇ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ‘ਤੇ ਅਮਲ ਕਰਦਿਆਂ ਐਸ ਐਸ ਪੀ ਪਟਿਆਲਾ ਸ਼੍ਰੀ ਐਸ ਭੂਪਤੀ ਨੇ ਮੇਵਾ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਅਤੇ ਸਮੁੱਚੇ ਮਾਮਲੇ ਦੀ ਜਾਂਚ ਐਸ ਪੀ ਡੀ ਹਰਵਿੰਦਰ ਸਿੰਘ ਵਿਰਕ ਨੂੰ ਸੌਂਪ ਦਿੱਤੀ
ਮੇਵਾ ਸਿੰਘ ਉੱਤੇ ਦੋਸ਼ ਹਨ ਕਿ ਉਨ੍ਹਾਂ ਸਮਾਂ ਰਹਿੰਦਿਆਂ ਉਚਿਤ ਕਾਰਵਾਈ ਨਹੀਂ ਕੀਤੀ ਅਤੇ ਮਾਮਲੇ ਨੂੰ ਕਾਨੂੰਨੀ ਢੰਗ ਨਾਲ ਨਹੀਂ ਨਜਿੱਠਿਆ ਇਥੋਂ ਤੱਕ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਤੱਕ ਵੀ ਉੱਚ ਅਧਿਕਾਰੀਆਂ ਦੇ ਧਿਆਨ ‘ਚ ਨਹੀਂ ਲਿਆਂਦੀ ਮੇਵਾ ਸਿੰਘ ਦੀ ਥਾਂ ਨਵੇਂ ਚੌਂਕੀ ਇੰਚਾਰਜ ਸਾਹਿਬ ਸਿੰਘ ਨੂੰ ਲਗਾਇਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।