Today Update - Sach Kahoon Punjabi
Punjab Railway News: ਪੰਜਾਬ ’ਚ ਰੇਲਵੇ ਨੇ ਲੋਕਾਂ ਦੀ ਇਸ ਗਲਤੀ ਕਰਕੇ ਕਮਾਏ 2.56 ਕਰੋੜ ਰੁਪਏ, ਰੇਲ ’ਚ ਸਫ਼ਰ ਕਰਦਿਆਂ ਰੱਖੋ ਖਾਸ ਧਿਆਨ
Punjab Railway News: ਫਿਰੋਜ਼ਪੁਰ। ਰੇਲਵੇ ਨੇ ਅਕਤੂਬਰ ਵਿੱਚ ਫਿਰੋਜ਼ਪੁਰ ਡਿਵੀਜ਼ਨ ਵਿੱਚ ਪੈਂਦੇ ਸਾਰੇ ਰੇਲਵੇ ਸਟੇਸ਼ਨਾਂ ਤੋਂ ਬਿਨਾਂ ਟਿਕਟ ਯਾਤਰੀਆਂ ਤੋਂ ਜੁਰਮਾਨੇ ਵਜੋਂ 2.56 ਕਰੋੜ ਰੁਪਏ ਦੀ ਕਮਾਈ ਕੀਤੀ। 2.56 ਕਰੋੜ ’ਚੋਂ 31 ਲੱਖ ਰੁਪਏ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਬਿਨਾਂ ਟਿਕਟ ਯਾਤਰੀਆਂ ਤੋਂ ਕਮਾਏ।
Read Also : Punjab: ਪੰਜਾਬ ’ਚ ਝੋਨੇ ਦੀ ਖਰੀਦ ਦੇ ਅੰਕੜੇ ਆਏ ਸਾਹਮਣੇ, ਇਹ ਸ਼ਹਿਰ ਰਿਹਾ ਸਭ ਤੋਂ ਅੱਗੇ
ਫਿਰੋਜ਼ਪੁਰ ਡਿਵੀਜ਼ਨ ਦੀਆਂ ਟਿਕਟਾਂ ਦੀ ਜਾਂਚ ਕਰਨ ਵਾਲੀਆਂ ਟੀਮਾਂ ਨੇ ਸਾਰੇ ਅਸਲ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਣ ਲਈ ਰੇਲ ਗੱਡੀਆਂ ਵਿੱਚ ਸਖ਼ਤ ਟਿਕਟ ਚੈਕਿੰਗ ਕੀਤੀ। ਅਕਤੂਬਰ ਮਹੀਨੇ ਵਿੱਚ ਰੇਲ ਗੱਡੀਆਂ ਵਿੱਚ ਟਿਕਟ ਚੈਕਿੰਗ ਦੌਰਾਨ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਚੀਫ਼ ਟਿਕਟ ਇੰਸਪੈਕਟਰਾਂ ਵੱਲੋਂ ਕੁੱਲ 29,775 ਯਾਤਰੀ ਬਿਨਾਂ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਕੁੱਲ 2.56 ਕਰੋੜ ਰੁਪਏ ਦਾ ਮਾਲੀਆ ਵਸੂਲਿਆ ਗਿਆ। Punjab Railway News
ਡਿਵੀਜ਼ਨ ਵਿੱਚ ਪੈਂਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਸਟੇਸ਼ਨਾਂ ’ਤੇ ਆਮ ਲੋਕਾਂ ਨੂੰ ਕੂੜਾ ਨਾ ਸੁੱਟਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਅਕਤੂਬਰ ਵਿੱਚ ਸਟੇਸ਼ਨ ਦੇ ਕੰਪਲੈਕਸ ਵਿੱਚ ਕੂੜਾ ਸੁੱਟਣ ਲਈ 567 ਯਾਤਰੀਆਂ ਤੋਂ 1 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ ਸੀ। Punjab Railway News
Shaheed Bhagat Singh: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮਸ਼ਾਲ ਮਾਰਚ ਕੱਢਿਆ
Shaheed Bhagat Singh: ਫ਼ਰੀਦਕੋਟ (ਗੁਰਪ੍ਰੀਤ ਪੱਕਾ) ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਵਸ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫ਼ਰੀਦਕੋਟ ਵੱਲੋਂ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਾਥੀ ਜਤਿੰਦਰ ਕੁਮਾਰ ਅਤੇ ਜਿਲਾ ਪ੍ਰਧਾਨ ਸਾਥੀ ਸਿਮਰਜੀਤ ਸਿੰਘ ਬਰਾੜ ਨੇ ਕੀਤੀ ਬੁਲਾਰਿਆਂ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀ ਚੁੰਮ ਕੇ ਗਲੇ ਨਾਲ ਲਾਇਆ।
ਪ੍ਰੰਤੂ ਆਜ਼ਾਦੀ ਲੈਣ ਤੋਂ ਬਾਅਦ ਸਾਰੀਆਂ ਸਰਕਾਰਾਂ ਭਗਤ ਸਿੰਘ ਦਾ ਨਾਮ ਵਰਤ ਕੇ ਵੋਟਾਂ ਬਟੋਰਨ ਤੱਕ ਹੀ ਸੀਮਤ ਰਹਿ ਗਈਆਂ ਕੋਈ ਪੱਗਾਂ ਦੇ ਰੰਗ ਬਦਲ ਕੇ ਅਤੇ ਕੋਈ ਭਗਤ ਸਿੰਘ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਕੋਈ ਭਗਤ ਸਿੰਘ ਦੀ ਸੋਚ ਤੇ ਚੱਲਣ ਦੇ ਦਾਅਵੇ ਕਰਕੇ ਲੋਕਾਂ ਨੂੰ ਹੁਣ ਤੱਕ ਗੁਮਰਾਹ ਕਰਦੇ ਆ ਰਹੇ ਹਨ ਜਦੋਂ ਕਿ ਭਾਰਤ ਅੰਦਰ 45% ਆਬਾਦੀ ਨੌਜਵਾਨਾਂ ਦੀ ਹੈ। Shaheed Bhagat Singh
Read Also : Australia News: ਪਰਥ ‘ਚ ਡੇਰਾ ਸ਼ਰਧਾਲੂਆਂ ਨੇ ਮਨਾਇਆ ਮਹਾਂਪਰਉਪਕਾਰ ਮਹੀਨਾ
ਰਾਜਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ੇ ਵੱਲ ਧੱਕ ਰਹੀਆਂ ਹਨ ਅਤੇ 10,15 ਹਜਾਰ ਦੀ ਨੌਕਰੀ ਦੇ ਕੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਬੁਲਾਰਿਆਂ ਨੇ ਕਿਹਾ ਕਿ ਅੱਜ ਫਰੀਦਕੋਟ ਅੰਦਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅਤੇ ਭਗਤ ਸਿੰਘ ਦੇ ਵਿਚਾਰ ਹਰ ਘਰ ਤੱਕ ਪਹੁੰਚਾਉਣ ਵਾਸਤੇ ਸ਼ਹਿਰ ਫਰੀਦਕੋਟ ਅੰਦਰ ਮਿਸ਼ਾਲ ਮਾਰਚ ਕੱਢਿਆ ਗਿਆ।ਇਸ ਮੌਕੇ ਤਹਿਸੀਲ ਪ੍ਰਧਾਨ ਗੁਰਪ੍ਰੀਤ ਹੈਪੀ,ਲਾਭ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਚਮੇਲੀ, ਜੋਗਰਾਜ ਸਿੰਘ, ਪ੍ਰਦੀਪ ਸਿੰਘ, ਸਾਹਿਲਪ੍ਰੀਤ ਬਰਾੜ,ਹਰਸ਼ ਬਰਾੜ, ਅਨਮੋਲ ਬਰਾੜ, ਸੁਖਚੈਨ ਮਾਨ, ਦੀਪਇੰਦਰ ਗਿੱਲ, ਗੁਰਲਾਲ ਗਿੱਲ, ਅਮਨ ਗਿੱਲ, ਕੁਲਦੀਪ ਗਿੱਲ, ਅਮਰੀਕ ਹਾਂਡਾ, ਸ਼ਿੰਦਰਪਾਲ ਤੋਂ ਇਲਾਵਾ ਸ਼ਹਿਰ ਦੇ ਮਹੱਲੇ ਅਤੇ ਪਿੰਡਾਂ ਵਿੱਚੋਂ ਨੌਜਵਾਨਾਂ ਨੇ ਮਿਸ਼ਾਲ ਮਾਰਚ ਵਿੱਚ ਹਿੱਸਾ ਲਿਆ।
ਮੁੱਖ ਮੰਤਰੀ ਨੇ ਪੇਸ਼ਾਬ ਕਾਂਡ ਪੀੜਤ ਆਦਿਵਾਸੀ ਦੇ ਪੈਰੇ ਧੋਤੇ, ਮੰਗੀ ਮਾਫ਼ੀ, ਦੇਖੋ Video
ਬੀਤੇ ਦਿਨੀਂ ਇੱਕ ਸਖ਼ਸ ਵੱਲੋਂ ਇੱਕ ਵਿਅਕਤੀ ’ਤੇ ਪੇਸ਼ਾਬ ਕਰਨ ਦੀ ਵੀਡੀਓ ਹੋਈ ਸੀ ਵਾਇਰਲ | Chief Minister Shivraj
ਭੋਪਾਲ। ਸਿੱਧੀ ਪੇਸ਼ਾਬ ਕਾਂਡ (urine incident) ਪੀੜਤ ਆਦਿਵਾਸੀ ਨੌਜਵਾਨ ਅਤੇ ਉਸ ਦਾ ਪਰਿਵਾਰ ਵੀਰਵਾਰ ਨੂੰ ਸੀਐੱਮ ਸ਼ਿਵਰਾਜ ਨੂੰ ਮਿਲਣ ਸੀਐੱਮ ਹਾਊਸ ਪਹੁੰਚਿਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਸ਼ਮਤ ਦਾ ਹੱਥ ਫੜ ਕੇ ਉਸ ਨੂੰ ਲੈ ਲੈ ਗਏ। ਕੁਰਸੀ ’ਤੇ ਬਿਠਾਇਆ। ਪੈਰ ਧੋਤੇ, ਆਰਤੀ ਉਤਾਰੀ ਅਤੇ ਤਿਲਕ ਲਾਇਆ।
ਮੱਧ ਪ੍ਰੇਦਸ਼ ਸਰਕਾਰ ਨੇ ਕੀਤੀ ਵੱਡੀ ਕਾਰਵਾਈ | Chief Minister Shivraj
ਸ਼ਾਲ ਪਹਿਨਾ ਕੇ ਸ਼ਿਵਰਾਜ ਨੇ ਉਸ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਮੈਂ ਦੁਖੀ ਹਾਂ। ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ। ਤੁਹਾਡੇ ਵਰਗੇ ਲੋਕ ਮੇਰੇ ਲਈ ਭਗਵਾਨ ਵਰਗੇ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਿਵਰਾਜ ਨੇ ਕਿਹਾ ਸੀ ਕਿ ਮੁਲਜ਼ਮ ਨੂੰ ਅਜਿਹੇ ਸਜ਼ਾ ਮਿਲੇ ਜੋ ਮਿਸਾਲ ਬਣ ਜਾਵੇ। ਕਾਰਵਾਈ ਤੋਂ ਬਾਅਦ ਟਵੀਟ ਕੀਤਾ ਸੀ ਕਿ ਐੱਨਐੱਸਏ ਲਾਇਆ, ਬੁਲਡੋਜਰ ਵੀ ਚਲਾਇਆ। ਜ਼ਰੂਰਤ ਪਈ ਤਾਂ ਅਪਰਧੀਆਂ ਨੂੰ ਜ਼ਮੀਨ ’ਚ ਗੱਡ ਦਿਆਂਗੇ।
ਮੁਲਜ਼ਮ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਉਸ ’ਤੇ ਐੱਨਐੱਸਏ ਲਾਇਆ ਗਿਆ ਹੈ। ਹੁਣ ਉਹ ਜੇਲ੍ਹ ਵਿੱਚ ਹੈ।
#WATCH | Madhya Pradesh Chief Minister Shivraj Singh Chouhan meets Dashmat Rawat and washes his feet at CM House in Bhopal. In a viral video from Sidhi, accused Pravesh Shukla was seen urinating on Rawat.
CM tells him, "…I was pained to see that video. I apologise to you.… pic.twitter.com/5il2c3QATP
— ANI (@ANI) July 6, 2023
ਦਸ਼ਮਤ ਨੂੰ ਮੁੱਖ ਮੰਤਰੀ ਨੇ ਕਿਹਾ, ਸੁਦਾਮਾ ਤੁਸੀਂ ਮੇਰੇ ਦੋਸਤ
ਦਸ਼ਮਤ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੁਦਾਮਾ ਕਿਹਾ। ਬੋਲੇ- ਦਸ਼ਮਤ ਤੁਸੀਂ ਹੁਣ ਮੇਰੇ ਦੋਸਤ। ਮੁੱਖ ਮੰਤਰੀ ਨੇ ਦਸ਼ਮਤ ਨਾਲ ਕਈ ਵਿਸ਼ਿਆਂ ’ਤੇ ਚਰਚਾ ਕੀਤੀ। ਪੁੱਛਿਆ ਕੀ ਕਰਦੇ ਹੋ? ਘਰ ਚਲਾਉਣ ਦੇ ਕੀ ਸਾਧਨ ਹਨ? ਕਿਹੜੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ? ਇਹ ਵੀ ਪੁੱਛਿਆ ਕਿ ਬੇਟੀ ਨੂੰ ਲਕਸ਼ਮੀ ਅਤੇ ਪਤਨੀ ਨੂੰ ਲਾਡਲੀ ਬਹਿਨਾ ਯੋਜਨਾ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ? ਮੁੱਖ ਮੰਤਰੀ ਨੇ ਕਿਹਾ ਕਿ ਬੇਟੀ ਨੂੰ ਪੜਾਉਣਾ, ਬੇਟੀਆਂ ਅੱਗੇ ਵਧ ਰਹੀਆਂ ਹਨ।
ਮੁਲਜ਼ਮ ਦੇ ਘਰ ’ਤੇ ਚੱਲਿਆ ਬੁਲਡੋਜ਼ਰ
ਦਸ਼ਮਤ ’ਤੇ ਨਸ਼ੇ ’ਚ ਪੇਸ਼ਾਬ (urine incident) ਕਰਨ ਦਾ ਮੁਲਜ਼ਮ ਭਾਜਪਾ ਨੇਤਾ ਪ੍ਰਵੇਸ਼ ਸ਼ੁਕਲਾ ਦਾ ਘਰ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਤੋੜ ਦਿੱਤਾ ਸੀ। ਰਾਤ ਨੂੰ ਕਾਂਗਰਸੀ ਨੇਤਾ ਪੀੜਤ ਦੇ ਘਰ ਧਰਨੇ ’ਤੇ ਬੈਠ ਗਏ। ਉਹ ਮੁਲਜ਼ਮ ਦਾ ਘਰ ਪੂਰੀ ਤਰ੍ਹਾਂ ਢਾਹੁਣ ਦੀ ਮੰਗ ਕਰ ਰਹੇ ਹਨ। ਸਿੱਧੀ ਤੋਂ ਬੀਜੇਪੀ ਵਿਧਾਇਕ ਕੇਦਾਰ ਸ਼ੁਕਲਾ ਵੀ ਪੀੜਤ ਦੇ ਘਰ ਪਹੰੁਚੇ ਸਨ।
ਮੁਲਜ਼ਮ ਪ੍ਰਵੇਸ਼ ਦਾ ਘਰ ਤੋੜਨ ਬੁੱਧਵਾਰ ਨੂੰ ਪਹੁੰਚੀ ਜੇਸੀਬੀ ਦੇਖ ਕੇ ਮੁਲਜ਼ਮ ਦੀ ਮਾਂ ਅਤੇ ਚਾਚੀ ਬੇਹੋਸ਼ ਹੋ ਗਈਆਂ। ਸਿਹਾਵਲ ਐੱਸਡੀਐੱਮ ਮੁਲਜ਼ਮ ਆਰਪੀ ਤਿ੍ਰਪਾਠੀ ਨੇ ਦੱਸਿਆ ਕਿ ਘਰ ਦਾ ਕਰੀਬ ਇੱਕ ਤਿਹਾਈ ਹੱਸਾ ਨਜ਼ਾਇਜ ਹੈ, ਉਸ ਨੂੰ ਢਾਹਿਆ ਗਿਆ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਸਿੱਧੀ ’ਚ ਇੱਕ ਆਦਿਵਾਸੀ ’ਤੇ ਇੱਕ ਵਿਅਕਤੀ ਵੱਲੋਂ ਪੇਸ਼ਾਬ ਕਰਨ ਦੀ ਵੀਡੀਓ ਇੰਟਰਨੈੱਟ ’ਤੇ ਖੂਬ ਵਾਇਰਲ ਹੋੋ ਰਹੀ ਹੈ। ਉਸ ਵੀਡੀਓ ਨੂੰ ਦੇਖ ਕੇ ਦੇਸ਼ ਦਾ ਹਰ ਨਾਗਰਿਕ ਇਹ ਹੀ ਕਹਿ ਰਿਹਾ ਹੈ ਕਿ ਇਸ ਸਖ਼ਸ਼ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਸਾਲ ਪੁਰਾਣੀ ਹੈ ਅਤੇ ਇਸ ਨੂੰ ਹੁਣ ਵਾਇਰਲ ਕੀਤਾ ਗਿਆ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਦੇਸ਼ ਭਰ ਵਿੱਚ ਤਹਿਲਕਾ ਮੱਚ ਗਿਆ ਅਤੇ ਲੋਕਾਂ ਨੇ ਇਸ ਮਾਮਲੇ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਮੁਲਜ਼ਮ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਮੁਲਜ਼ਮ ਦਾ ਘਰ ਤੱਕ ਵੀ ਢਾਹ ਦਿੱਤਾ ਗਿਆ ਹੈ।
ਕਾਰ  ਨੇ ਲੜਕੀ ਨੂੰ 13 ਕਿਲੋਮੀਟਰ ਤੱਕ ਘਸੀਟਿਆ, ਫਿਰ ਕੀ ਹੋਇਆ?…
ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨਵੇਂ ਸਾਲ ਦੇ ਜਸ਼ਨ ਦੌਰਾਨ ਕਾਰ ਸਵਾਰ ਪੰਜ ਲੜਕਿਆਂ ਨੇ ਇੱਕ ਲੜਕੀ ਨੂੰ ਆਪਣਂ ਕਾਰ ਨਾਲ ਕਰੀਬ 13 ਕਿਲੋਮੀਟਰ ਤੱਕ ਘਸੀਟਿਆ (car hit), ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਇਸ ਘਟਨਾ ’ਚ ਲੜਕੀ ਦੇ ਕੱਪੜੇ ਪਾਟੇ ਹੋਏ ਸਨ। ਬਾਅਦ ’ਚ ਉਸ ਦੀ ਨਗਨ ਹਾਲਤ ’ਚ ਲਾਸ਼ ਪੁਲਿਸ ਨੂੰ ਬਰਾਮਦ ਹੋਈ।
ਦਿੱਲੀ ਪੁਲਿਸ ਦੇ ਆਊਟਰ ਜ਼ਿਲ੍ਹੇ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਅਤੇ ਐਤਵਾਰ ਦੀ ਰਾਤ ਕਰੀਬ ਤਿੰਨ ਵਜੇ ਹੋਈ ਹੈ। ਪੀਸੀਆਰ ਨੂੰ ਕਾਲ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ ਜਾਂਚ-ਪੜਤਾਲ ਤੋਂ ਬਾਅਦ ਕਾਰ (car hit) ’ਚ ਸਵਾਰ 5 ਲੜਕਿਆਂ ਨੂੰ ਹਿਰਾਸਤ ’ਚ ਲੈ ਕੇ ਕਾਰ ਕਬਜ਼ੇ ’ਚ ਲੈ ਲਈ ਹੈ।
ਮੁਲਜ਼ਮ ਲੜਕੇ ਸ਼ਰਾਬ ਦੇ ਨਸ਼ੇ ’ਚ ਸਨ
ਇਸ ਮਾਮਲੇ ’ਚ ਪੁਲਿਸ ਨੇ ਪੰਜਾਂ ਲੜਕਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਨਾਲ ਹੀ ਉਨ੍ਹਾਂ ਦੀ ਕਾਰ ਜਬਤ ਕਰ ਲਈ ਹ। ਪੁਲਿਸ ਅਨੁਸਾਰ, ਮੁਲਜ਼ਮ ਲੜਕੇ ਸ਼ਰਾਬ ਦੇ ਨਸ਼ੇ ਵਿੱਚ ਸਨ ਜੋ ਕਿ ਮੁਰਥਲ ਸੋਨੀਪਤ ਤੋਂ ਵਾਪਸ ਆਪਣੇ ਘਰ ਮੰਗੋਲਪੁਰੀ ਜਾ ਰਹੇ ਸਨ। ਉਸੇ ਦੌਰਾਨ ਸੁਲਤਾਨਪੁਰੀ ਦੇ ਨੇੜੇ ਲੜਕੀ ਦੀ ਸਕੂਟਰੀ ਨਾਲ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਲੜਕੀ ਕਾਰ ਦੇ ਹੇਠਾਂ ਫਸ ਗਈ ਅਤੇ ਮੁਲਜ਼ਮ ਲੜਕੇ ਕਰੀਬ 13 ਕਿਲੋਮੀਟਰ ਦੂਰ ਤੱਕ ਉਸ ਨੂੰ ਘਸੀਟਦੇ ਰਹੇ। ਕੰਝਾਵਲਾ ਦੇ ਜੋਂਟੀ ਪਿੰਡ ਕੋਲ ਇੱਕ ਰਾਹਗੀਰ ਨੇ ਲੜਕੀ ਦੀ ਲਾਸ਼ ਨੂੰ ਕਾਰ ਦੇ ਹੇਠਾਂ ਫਸੇ ਹੋਏ ਦੇਖਿਆ ਤਾਂ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ