Expose - Sach Kahoon Punjabi
ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਬੇਨਕਾਬ
ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ‘ਚ ਕੀਤੀਆਂ 34 ਵਾਰਦਾਤਾਂ ਹੁਣ ਤੱਕ ਹੋਈਆਂ ਟਰੇਸ
ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਬਣਾਉਂਦੇ ਸਨ ਨਿਸ਼ਾਨਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ-ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ।ਉਕਤ ਗੈਂਗ ਨੇ ਪੰਜਾਬ ਸਮੇਤ ਗੁਆਂਢੀ ਸੂਬੇ ਵਿੱਚ ਵੀ ਵਾਰਦਾਤਾਂ ਕਰ ਕੇ ਸਨਸਨੀ ਫੈਲਾਈ ਹੋਈ ਸੀ, ਪੁਲਿਸ ਅਨੁਸਾਰ ਇਸ ਗਿਰੋਹ ਵੱਲੋਂ ਏ.ਟੀ.ਐਮ. ਪੱਟਣ ਦੀਆਂ ਕੀਤੀਆਂ 20 ਵਾਰਦਾਤਾਂ, ਜਿਸ ਵਿਚ ਪਟਿਆਲਾ ਵਿਖੇ 13, ਰੋਪੜ ਦੀਆਂ 2, ਫਤਿਹਗੜ੍ਹ ਸਾਹਿਬ ਦੀ 1, ਬਰਨਾਲਾ ਦੀ 1, ਐਸ.ਬੀ.ਐਸ. ਨਗਰ ਦੀ 1 ਅਤੇ ਹਰਿਆਣਾ ਦੇ ਅੰਬਾਲਾ ਤੇ ਪੰਚਕੂਲਾ ਵਿਖੇ ਹੋਈਆਂ 2 ਵਾਰਦਾਤਾਂ ਨੂੰ ਇਨ੍ਹਾਂ ਦੀ ਪੁੱਛ-ਗਿੱਛ ਦੌਰਾਨ ਟਰੇਸ ਕੀਤਾ ਜਾ ਚੁੱਕਾ ਹੈ। ਗਿਰੋਹ ਵੱਲੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਲੁਧਿਆਣਾ ਵਿਖੇ ਵੀ ਲੁੱਟ-ਖੋਹ ਦੀਆਂ 14 ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਹੈ।
ਪਟਿਆਲਾ ਪੁਲਿਸ ਵੱਲੋਂ 8 ਵਿਅਕਤੀ ਕਾਬੂ
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਪੀ. ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਕ੍ਰਿਸ਼ਨ ਕੁਮਾਰ ਪਾਂਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਏ.ਟੀ.ਐਮ. ਮਸ਼ੀਨਾਂ ਨੂੰ ਇਲੈਕਟ੍ਰਿਕ ਕਟਰ ਤੇ ਗੈਸ ਕਟਰ ਨਾਲ ਕੱਟਕੇ, ਏ.ਟੀ.ਐਮ. ਮਸ਼ੀਨ ਵਿੱਚ ਲੋਡ ਕੈਸ਼ ਨੂੰ ਚੋਰੀ ਕਰਨ ਵਾਲ ਗਿਰੋਹ ਦੇ ਅਤੇ ਹੋਰ ਲੁੱਟਾਂ-ਖੋਹਾਂ ਕਰਨ ਵਾਲੇ 8 ਮੈਂਬਰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਫੜੇ ਗਏ ਮੈਂਬਰਾਂ ‘ਚ ਗਿਰੋਹ ਦੇ ਸਰਗਨਾ ਦੋ ਸਕੇ ਭਰਾ ਹਰਨੇਕ ਸਿੰਘ ਅਤੇ ਹਰਚੇਤ ਸਿੰਘ ਸਮੇਤ ਉਨ੍ਹਾਂ ਦੇ ਸਾਥੀ ਮਨਿੰਦਰ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਦਿਲਰਾਜ ਸਿੰਘ, ਅਮ੍ਰਿਤ ਸਿੰਘ,  ਪਰਮਵੀਰ ਸਿੰਘ ਅਤੇ ਗੁਰਤੇਜ਼ ਸਿੰਘ  ਨੂੰ ਪਿੰਡ ਖਾਸੀਆਂ ਦੇ ਸਾਹਮਣੇ ਬੰਦ ਪਈ ਫੈਕਟਰੀ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ।
ਸਿੱਧੂ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਵੱਲੋਂ ਵਾਰਦਾਤਾਂ ‘ਚ ਵਰਤੀ ਜਾਣ ਵਾਲੀ ਇੱਕ ਰਾਈਫਲ 315 ਬੋਰ ਸਮੇਤ ਰੋਂਦ, ਇੱਕ ਪਿਸਤੌਲ ਦੇਸੀ 315 ਬੋਰ ਸਮੇਤ ਰੋਂਦ, 2 ਕ੍ਰਿਪਾਨਾਂ, ਏ.ਟੀ.ਐਮ ਪੁੱਟਣ/ਕੱਟਣ ਲਈ ਵਰਤਿਆ ਜਾਣ ਵਾਲਾ ਇਲੈਕਟ੍ਰਿਕ ਕਟਰ, ਗੈਸ ਕਟਰ, ਆਕਸੀਜਨ ਸਿਲੰਡਰ, ਆਮ ਸਿਲੰਡਰ, ਏ.ਟੀ.ਐਮ ਮਸ਼ੀਨ ਪੱਟਣ ਵਾਲਾ ਪੱਟਾ, 2 ਹਥੌੜੇ, ਇਕ ਸੱਬਲ, ਇਕ ਰਾਡ ਲੋਹਾ (ਸ਼ਟਰ ਤੋੜਨ ਲਈ) ਤੋ ਇਲਾਵਾ ਇਕ ਟਵੇਰਾ ਗੱਡੀ, ਇੰਡੀਕਾ ਕਾਰ, 7 ਮੋਟਰਸਾਇਕਲ  ਸਮੇਤ ਵੱਖ-ਵੱਖ ਏ.ਟੀ.ਐਮ ਮਸ਼ੀਨਾਂ/ਲੁੱਟਾਂ-ਖੋਹਾਂ ਵਿੱਚੋਂ ਲੁੱਟੀ ਰਕਮ 08 ਲੱਖ 25 ਹਜ਼ਾਰ ਰੁਪਏ ਬਰਾਮਦ ਕੀਤੀ ਗਈ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਨੇ ਜ਼ਿਆਦਾਤਰ ਏ.ਟੀ.ਐਮ. ਐਸ.ਬੀ.ਆਈ. ਬੈਂਕ ਦੇ ਲੁੱਟੇ ਹਨ, ਜਿਨ੍ਹਾਂ ਦੀ ਗਿਣਤੀ 15 ਹੈ, ਜਿਸ ਦਾ ਮੁੱਖ ਕਾਰਨ ਏ.ਟੀ.ਐਮ. ਮਸ਼ੀਨ ਵਿੱਚ ਲੱਗਾ ਮਾੜਾ ਸਕਿਊਰਿਟੀ ਸਿਸਟਮ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
4000 ਨਸ਼ੀਲੀਆਂ ਗੋਲੀਆਂ ਪਾ ਕੇ ਭੇਜਿਆ ਸੀ ਜੇਲ੍ਹ
ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ਼
ਅਨਿਲ ਲੁਟਾਵਾ, ਅਮਲੋਹ
‘ਪੁਲਿਸ ਝੂਠੇ ਪਰਚੇ ਪਾਉਂਦੀ ਹੈ, ਇਹਨਾਂ ਤੋਂ ਬਚੋ।’ ਇਹ ਗੱਲ ਪਿੰਡ ਬਰੌਗਾਂ ਦੇ ਨੌਜਵਾਨ ਸੁਖਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸੁਖਵਿੰਦਰ ਜਿਸ ਨੂੰ ਅਮਲੋਹ ਪੁਲਿਸ ਨੇ ਸਤੰਬਰ 2012 ਵਿੱਚ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਦੋਸ਼ ਵਿੱਚ ਫੜ ਕੇ ਜੇਲ੍ਹ ਭੇਜ ਦਿੱਤਾ ਸੀ, ਵੱਲੋਂ ਲੰਮੀ ਕਾਨੂੰਨੀ ਲੜਾਈ ਲੜ ਕੇ ਜਿੱਥੇ ਆਪਣੇ ਆਪ ਨੂੰ ਬੇਕਸੂਰ ਸਾਬਿਤ ਕੀਤਾ ਗਿਆ ਉੱਥੇ ਹੀ ਸੁਖਵਿੰਦਰ ਵੱਲੋਂ ਲੜੀ ਕਾਨੂੰਨੀ ਲੜਾਈ ਤੋਂ ਬਾਅਦ ਜਿਲ੍ਹਾ ਸੈਸ਼ਨ ਜੱਜ ਦੇ ਹੁਕਮਾਂ ‘ਤੇ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ ਅਮਲੋਹ ਥਾਣੇ ‘ਚ 18 ਜੁਲਾਈ ਨੂੰ ਧਾਰਾ 166,166 ਏ,167, 211, 120 ਬੀ, ਐਨ ਡੀ ਪੀ ਸੀ ਐਕਟ ਅਧੀਨ ਇੰਸਪੈਕਟਰ ਦਲੀਪ ਕੁਮਾਰ, ਐੱਸਆਈ ਦਰਸ਼ਨ ਸਿੰਘ ਤੇ ਏਐੱਸਆਈ ਦੀਪ ਸਿੰਘ ‘ਤੇ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਤਿੰਨੇ ਪੁਲਿਸ ਮੁਲਾਜਮ ਫਰਾਰ ਦੱਸੇ ਜਾਂਦੇ ਹਨ।
ਸੁਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਲ 2012 ‘ਚ ਅਮਲੋਹ ਥਾਣੇ ਦਾ ਇੱਕ ਏਐੱਸਆਈ ਉਸਦੇ ਘਰ ਆਇਆ ਤੇ ਕਹਿਣ ਲੱਗਾ ਉਸ ਨੂੰ ਥਾਣੇ ਬੁਲਾਇਆ ਹੈ ਉਹ ਪੰਚਾਇਤ ਸਮੇਤ ਅਮਲੋਹ ਥਾਣੇ ਗਿਆ। ਉਸਨੂੰ ਸ਼ਾਮ ਤੱਕ ਥਾਣੇ ਬਿਠਾਈ ਰੱਖਿਆ ਤੇ ਵਾਪਸ ਘਰ ਭੇਜ ਦਿੱਤਾ ਦੂਸਰੇ ਦਿਨ ਫਿਰ ਉਸਨੂੰ ਥਾਣੇ ਬੁਲਾਇਆ ਗਿਆ ਤੇ ਉਸ ‘ਤੇ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਦਾ ਝੁਠਾ ਮਾਮਲਾ ਦਰਜ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ। ਸੁਖਵਿੰਦਰ ਨੇ ਦੱਸਿਆ ਕਿ ਜਦੋਂ ਉਸ ਖਿਲਾਫ ਝੂਠਾ ਮੁਕੱਦਮਾ ਦਰਜ਼ ਕੀਤਾ ਗਿਆ ਸੀ ਉਸ ਸਮੇਂ ਉਹ ਲਾਅ ਦਾ ਸਟੂਡੈਂਟ ਸੀ ਅਤੇ ਉਸ ਦਾ ਇੱਕ ਮਹੀਨਾ 20 ਦਿਨ ਦਾ ਲੜਕਾ ਸੀ। ਉਸਦੀ ਪਤਨੀ ਬੈੱਡ ਰੈਸਟ ‘ਤੇ ਸੀ, ਜਿਸ ਕਾਰਟ ਉਸਦਾ ਸਾਰਾ ਪਰਿਵਾਰ ਨਾਮੋਸ਼ੀ ਵਿੱਚ ਚਲਾ ਗਿਆ। ਇਸੇ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ। ਸੁਖਵਿੰਦਰ ਨੇ ਦੱਸਿਆ ਕਿ ਉਸ ਵੱਲੋਂ ਲੜੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਸ ਨੂੰ 13 ਜੁਲਾਈ 2017 ਨੂੰ ਬਰੀ ਕਰ ਦਿੱਤਾ।
ਉਸ ਵੱਲੋਂ ਆਪਣੇ ਖਿਲਾਫ ਹੋਏ ਧੱਕੇ ਨੂੰ ਲੈਕੇ ਇਸ ਦੀ ਇੱਕ ਸ਼ਿਕਾਇਤ ਚੰਡੀਗੜ੍ਹ ਸਥਿਤ ਕਮਿਸ਼ਨ ਨੂੰ ਕੀਤੀ ਗਈ, ਜਿਸ ਦੀ ਜਾਂਚ ਜਸਟਿਸ ਮਹਿਤਾਬ ਸਿੰਘ ਗਿੱਲ ਤੇ ਰਿਟਾਇਰਡ ਜਿਲ੍ਹਾ ਸੈਸ਼ਨ ਜੱਜ ਬੀ ਐਸ ਮਹਿੰਦੀਰੱਤਾ ਵੱਲੋਂ ਕੀਤੀ ਗਈ। ਕਮਿਸ਼ਨ ਵੱਲੋਂ 19 ਦਸੰਬਰ 2018 ਨੂੰ ਐੱਸਐੱਸਪੀ ਫਤਹਿਗੜ੍ਹ ਸਾਹਿਬ ਨੂੰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਤੇ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੂੰ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਗਏ। ਸੁਖਵਿੰਦਰ ਨੇ ਦੱਸਿਆ ਕਿ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਵੱਲੋਂ 7 ਮਹੀਨੇ ਬਾਅਦ ਮੁਲਜਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੇ ਕਿਹਾ ਕਿ ਇੰਸਪੈਕਟਰ ਦਲੀਪ ਸਿੰਘ ਵਿਦੇਸ਼ ਭੱਜ ਗਿਆ ਹੈ ਜਦੋਂ ਕਿ ਬਾਕੀ ਦੇ ਮੁਲਜ਼ਮ ਵੀ ਵਿਦੇਸ਼ ਜਾਣ ਦੀ ਤਾਕ ਵਿੱਚ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸੁਖਵਿੰਦਰ ਸਿੰਘ ‘ਤੇ ਜੋ ਚਾਰ ਹਜ਼ਾਰ ਗੋਲੀਆਂ ਦਾ ਝੂਠਾ ਮਾਮਲਾ ਦਰਜ ਕੀਤਾ ਹੈ ਉਹ ਗੋਲੀਆਂ ਕਿੱਥੋਂ ਆਈਆਂ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ।
ਮੁਲਜ਼ਮ ਛੇਤੀ ਕੀਤੇ ਜਾਣਗੇ ਗ੍ਰਿਫ਼ਤਾਰ
ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮਲੋਹ ਦੇ ਮੁਖੀ ਅਮਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਗ੍ਰਿਫਤਾਰ ਕਰ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੇ ਮੁਲਾਜ਼ਮ ਰਿਟਾਇਰਡ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਖਰ ਸੁਪਰੀਮ ਕੋਰਟ ਨੇ ਸੀਬੀਆਈ ‘ਚ ਸਰਕਾਰੀ ਦਖ਼ਲਅੰਦਾਜ਼ੀ  ਦਾ ਭੰਡਾ ਭੰਨ੍ਹ ਹੀ ਸੁੱਟਿਆ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਸੱਤਾਧਿਰ ਇੱਕ ਸੰਵਿਧਾਨਕ ਸੰਸਥਾ ਨੂੰ ਆਪਣੇ ਖਾਤਰ ਵਰਤਦੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਲਈ ਜ਼ਰੂਰੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਡਾਇਰੈਕਟਰ ਦੀ ਨਿਯੁਕਤੀ ਵਿਰੋਧੀ ਧਿਰ ਦੀ ਰਾਏ ਨਾਲ ਹੁੰਦੀ ਹੈ ਇਸ ਲਈ ਡਾਇਰੈਕਟਰ ਨੂੰ ਜ਼ਬਰੀ ਛੁੱਟੀ ਭੇਜਣ ਦਾ ਫੈਸਲਾ ਮੁਅੱਤਲੀ ਜਾਂ ਬਰਖਾਸਤਗੀ ਵਰਗਾ ਹੁੰਦਾ ਹੈ ਸਰਕਾਰ ਨੇ ਬਿਨਾਂ ਵਿਰੋਧੀ ਧਿਰ ਦੀ ਸਲਾਹ ਲਿਆਂ ਵਰਮਾ ਨੂੰ ਛੁੱਟੀ ‘ਤੇ ਭੇਜ ਦਿੱਤਾ ਡਾਇਰੈਕਟਰ ਤੇ ਉਹਨਾਂ ਦੇ ਹੇਠਲੇ ਅਫ਼ਸਰਾਂ ਦਰਮਿਆਨ ਖਿੱਚੋਤਾਣ ਚੱਲ ਰਹੀ ਸੀ।
ਅਜਿਹੇ ਸਮੇਂ ‘ਚ ਮਾਮਲੇ ‘ਤੇ ਪੂਰੀ ਬਾਰੀਕੀ ਨਾਲ ਨਜ਼ਰ ਰੱਖਣ ਦੀ ਜ਼ਰੂਰਤ ਸੀ ਪਰ ਸਰਕਾਰ ਨੇ ਡਾਇਰੈਕਟਰ ਨੂੰ ਛੁੱਟੀ ਭੇਜ ਕੇ ਸੀਬੀਆਈ ਜੋ ਪਹਿਲਾਂ ਹੀ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ ਉਸ ਦੀ ਹੋਰ ਦੁਰਗਤ ਕਰ ਦਿੱਤੀ ਹੈ ਯੂਪੀਏ ਸਰਕਾਰ ਵੇਲੇ ਜਦੋਂ ਸੁਪਰੀਮ ਕੋਰਟ ਨੇ ਸੀਬੀਆਈ ਨੂੰ ‘ਪਿੰਜਰੇ ਦਾ ਤੋਤਾ ‘ ਕਿਹਾ ਸੀ ਤਾਂ ਭਾਜਪਾ ਤੇ ਉਸ ਦੀਆਂ ਹਮਾਇਤੀ ਪਾਰਟੀਆਂ ਨੇ ਯੂਪੀਏ ਸਰਕਾਰ ਖਿਲਾਫ਼ ਕਾਫ਼ੀ ਤਵੇ ਲਾਏ ਸਨ, ਪਰ ਸੱਚਾਈ ਇਹੀ ਹੈ ਕਿ ਕੋਈ ਵੀ ਪਾਰਟੀ ਸੱਤਾ ‘ਚ ਆ ਕੇ ਸੀਬੀਆਈ ਨੂੰ ਆਪਣੀ ਮੁੱਠੀ ‘ਚ ਕਰ ਲੈਂਦੀ ਹੈ  ਭਾਜਪਾ ‘ਤੇ ਵੀ ਦੋਸ਼ ਸਾਬਤ ਹੋ ਗਏ ਹਨ ਕਿ ਸਰਕਾਰ ਸੀਬੀਆਈ ਨੂੰ ਸਿਰਫ਼ ਵਿਰੋਧੀਆਂ ਨੂੰ ਸਬਕ ਸਿਖਾਉਣ ਵਾਲੇ ਹਥਿਆਰ ਦੇ ਤੌਰ ‘ਤੇ ਵਰਤ ਰਹੀ ਹੈ ਜਿਸ ਤਰ੍ਹਾਂ ਇੱਕ ਵਿਧਾਇਕ ਪੁਲਿਸ ਥਾਣੇ ਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ ਸੀ, ਉਹੀ ਹਾਲ ਹੁਣ ਸੀਬੀਆਈ ਦਾ ਹੋ ਗਿਆ ਹੈ  ਦਰਅਸਲ ਜ਼ਰੂਰਤ ਹੈ ਸੀਬੀਆਈ ਦੇ ਢਾਂਚੇ ਨੂੰ ਖਤਮ ਕਰਕੇ ਨਵੇਂ ਸਿਰਿਓਂ ਕੋਈ ਹੋਰ ਏਜੰਸੀ ਬਣਾਉਣ ਦੀ, ਜਿਸ ਦਾ ਕੰਟਰੋਲ ਸਰਕਾਰ ਦੇ ਹੱਥ ‘ਚ ਘੱਟ ਤੋਂ ਘੱਟ ਦਿੱਤਾ ਜਾ ਸਕੇ ਵਿਰੋਧੀ ਧਿਰ ਤੋਂ ਬਿਨਾਂ ਹੋਰ ਵਿਰੋਧੀ ਪਾਰਟੀਆਂ ਨੂੰ ਇਸ ਦੀ ਨਿਯੁਕਤੀ ਤੇ ਬਰਖਾਸਤਗੀ ਦੀ ਪ੍ਰਕਿਰਿਆ ‘ਚ ਸ਼ਾਮਲ ਕੀਤਾ ਜਾਏ ਸੰਵਿਧਾਨਕ ਅਹੁਦਿਆਂ ਦਾ ਸਿਆਸੀਕਰਨ ਇਸ ਗੱਲ ਤੋਂ ਹੀ ਸਾਬਤ ਹੋ ਜਾਂਦਾ ਹੈ ਕਿ ਜਿਹੜੀ ਵੀ ਪਾਰਟੀ ਸੱਤਾ ‘ਚ ਆਉਂਦੀ ਹੈ, ਉਹ ਸਭ ਤੋਂ ਪਹਿਲਾਂ ਸੂਬਿਆਂ ਦੇ ਰਾਜਪਾਲ ਬਦਲ ਕੇ ਆਪਣੇ ਬੰਦੇ ਫਿੱਟ ਕਰਦੀ ਹੈ ।
ਫਿਰ ਸੀਵੀਸੀ, ਸੀਬੀਆਈ ਦੇ ਡਾਇਰੈਕਟਰਾਂ ਦਾ ਰੁਖ਼ ਵੇਖਦੀ ਹੈ ਜੇਕਰ ਉਹ ਸਰਕਾਰ ਦੇ ਹਿਸਾਬ ਨਾਲ ਨਹੀਂ ਚਲਦੇ ਤਾਂ ਘਰ ਦਾ ਰਾਹ ਵਿਖਾ ਦਿੰਦੀ ਹੈ ਮੋਦੀ ਸਰਕਾਰ ਨੇ ਤਾਂ ਇਸ ਮਾਮਲੇ ‘ਚ ਨਿਰਲੱਜਤਾ ਦੀ ਹੱਦ ਹੀ ਮੁਕਾ ਦਿੱਤੀ ਜਦੋਂ ਉਸ ਕਾਂਗਰਸ ਦੇ ਲਾਏ ਉਹ ਰਾਜਪਾਲ ਵੀ ਹਟਾ ਦਿੱਤੇ ਜਿਨ੍ਹਾਂ ਦੀ ਸੇਵਾਮੁਕਤੀ ‘ਚ ਮਸਾਂ 6 ਮਹੀਨੇ ਹੀ ਰਹਿ ਗਏ ਸਨ ਹੋਰ ਤਾਂ ਹੋਰ ਇਸ ਸਰਕਾਰ ‘ਤੇ ਵਿੱਤੀ ਪ੍ਰਬੰਧਾਂ ਨਾਲ ਖਿਲਵਾੜ ਕਰਦਿਆਂ ਕੇਂਦਰੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਬਾਂਹ ਮਰੋੜਨ ਦੇ ਦੋਸ਼ ਲੱਗੇ ਗੱਲ ਕੀ, ਹਰ ਸੰਵਿਧਾਨਕ ਸੰਸਥਾ ਨੂੰ ਪਾਰਟੀ ਦੇ ਏਜੰਡੇ ਦੀ ਪੂਰਤੀ ਲਈ ਦਰੜ ਕੇ ਰੱਖ ਦਿੱਤਾ ਹੈ ਆਸ ਕਰਨੀ ਚਾਹੀਦੀ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਸਬਕ ਲੈ ਕੇ ਸ਼ਾਸਨ-ਪ੍ਰਸ਼ਾਸਨ ਨੂੰ ਗੈਰ-ਸਿਆਸੀ ਨਜ਼ਰੀਏ ਤੋਂ ਵੇਖੇਗੀ ਚੰਗੇ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੀਆਂ ਗਈਆਂ ਸੰਵਿਧਾਨਕ ਸੰਸਥਾਵਾਂ ਦਾ ਵੱਕਾਰ ਕਾਇਮ ਰੱਖਣ ਦੀ ਲੋੜ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟ੍ਰੰਪ ਨੂੰ ਖਸ਼ੋਗੀ ਦੀ ਹੱਤਿਆ ਦਾ ਟੇਪ ਸੁਣਨਾ ਚਾਹੀਦਾ : ਸੀਨੇਟਰ
ਨਿਊਯਾਰਕ। ਅਮੇਰਿਕੀ ਸੀਨੇਟਰ ਡਿਯਾਨੇ ਫੀਨਸਟੀਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਟੇਪ ਨੂੰ ਸੁਨਣਾ ਚਾਹੀਦਾ ਹੈ ਅਤੇ ਸਭਦੀ ਕ੍ਰਾਉਨ ਪ੍ਰਿੰਸ ਮੋਹਮਮੱਦ ਬਿਨ ਸਲਮਾਨ ਨੂੰ ਹੱਤਿਆ ਲਈ ਜਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ। ਸ੍ਰੀ ਫੀਨਸਟੀਨ ਨੇ ਵੀਰਵੀਰ ਨੂੰ ਜਾਰੀ ਬਿਆਨ ‘ਚ ਕਿਹਾ,” ਮੈਂ ਸ੍ਰੀ ਟ੍ਰੰਪ ਤੋਂ ਬੇਨਤੀ ਕਰਦਾ ਹਾਂ ਕਿ ਉਹ ਇਹ ਆਡਿਓ ਟੇਪ ਸਮੇਤ ਸਾਰੀ ਖੁਫੀਆ ਜਾਣਕਾਰੀ ਸਮੀਖਿਆ ਕਰਨ ਅਤੇ ਸਖਤੀ ਨਾਲ ਜਵਾਬ ਦੇਣ। ਅਸੀਂ ਰਾਸ਼ਟਰਪਤੀ ਦੇ ਦੁਆਰਾ ਇਹ ਕਾਰਵਾਈ ਨਿਸ਼ਚਿਤ ਹੀ ਨਿੰਦਾ ਹੋਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡੇ ਬਾਦਲ ਦੇ ਕਤਲ ਦੀ ਸਾਜ਼ਿਸ਼ ਬੇਨਕਾਬ
ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਫੜੇ ਗਏ ਤਿੰਨ ਖਾਲਿਸਤਾਨ ਪੱਖੀ ਬਦਮਾਸ਼ਾਂ ਨੇ ਕੀਤਾ ਖੁਲਾਸਾ
ਬਦਮਾਸ਼ਾਂ ਨੇ ਹਮਲੇ ਲਈ ਲੁੱਟੇ ਹੋਏ ਹਥਿਆਰ ਲੁਕੋ ਕੇ ਰੱਖੇ ਹੋਏ ਹਨ
ਦੋ ਬਦਮਾਸ਼ ਫਰਾਰ
ਰਾਕੇਸ਼ ਛੋਕਰ, ਸ਼ਾਮਲੀ
ਉੱਤਰ ਪ੍ਰਦੇਸ਼ ਦੀ ਝਿੰਜਾਨਾ ਪੁਲਿਸ ਤੇ ਸਵਾਟ ਟੀਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕੀਤਾ ਹੈ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸ. ਬਾਦਲ ਨੂੰ ਮਾਰਨ ਲਈ ਹਥਿਆਰ ਲੁੱਟ ਕੇ ਇਕੱਠੇ ਕੀਤੇ ਸਨ
ਉੱਤਰ ਪ੍ਰਦੇਸ਼ ਪੁਲਿਸ ਨੇ ਹਥਿਆਰਾਂ ਦੀ ਇੱਕ ਲੁੱਟ ਦੇ ਮਾਮਲੇ ‘ਚ ਪੰਜ ਬਦਮਾਸ਼ਾਂ ਦੇ ਇੱਕ ਗਿਰੋਹ ਨੂੰ ਘੇਰ ਲਿਆ ਇਸ ਦੌਰਾਨ ਚੱਲੀ ਗੋਲੀ ‘ਚ ਤਿੰਨ ਬਦਮਾਸ਼ ਪੁਲਿਸ ਦੇ ਹੱਥ ਚੜ੍ਹ ਗਏ, ਜਿਨ੍ਹਾਂ ‘ਚੋਂ ਦੋ ਜ਼ਖ਼ਮੀ ਹੋ ਗਏ ਅਤੇ ਦੋ ਬਦਮਾਸ਼ ਭੱਜਣ ‘ਚ ਕਾਮਯਾਬ ਰਹੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਝਿੰਜਾਨਾ ਦੇ ਕਮਾਲਪੁਰ ਚੈੱਕ ਪੋਸਟ ‘ਤੇ ਬਦਮਾਸ਼ਾਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਇੰਸਾਸ ਰਾਈਫਲ ਖੋਹ ਲਈ ਸੀ ਐਤਵਾਰ ਰਾਤ ਇਨ੍ਹਾਂ ਦੀ ਸੂਹ ਮਿਲਣ  ‘ਤੇ ਪੁਲਿਸ ਅਤੇ ਸਵਾਟ ਟੀਮ ਨੇ ਪਿੱਛਾ ਕੀਤਾ
ਇਸ ਦੌਰਾਨ ਰੰਗਾਨਾ ‘ਚ ਜੰਗਲ ‘ਚ ਹੋਏ ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਗ੍ਰਿਫ਼ਤਾਰ ਕਰ ਲਏ ਗਏ ਇਨ੍ਹਾਂ ਤੋਂ ਪੁਲਿਸ ਤੋਂ ਖੋਹੀ ਹੋਈ ਇੰਸਾਸ ਰਾਈਫਲ, 303 ਰਾਈਫਲ, ਇੱਕ ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਹਨ ਇਹ ਅਸਲ੍ਹਾ ਇਨ੍ਹਾਂ ਨੇ ਰੰਗਾਨਾ ਦੇ ਇਕ ਗੁਰਦੁਆਰੇ ‘ਚ ਲੁਕਾ ਕੇ ਰੱਖਿਆ ਸੀ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਖਾਲਿਸਤਾਨੀ ਹਮਾਇਤੀਆਂ ਨਾਲ ਸਬੰਧ ਹਨ ਅਤੇ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਹੋਣ ਵਾਲੀ ਰੈਲੀ ‘ਚ ਹਮਲਾ ਕਰਕੇ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰਨ ਤੇ ਕਿਸੇ ਸਿਆਸੀ ਆਗੂ ਜਾਂ ਬਾਦਲ ਨੂੰ ਨਿਸ਼ਾਨਾ ਬਣਾ ਕੇ ਉਸ ਦਾ ਕਤਲ ਕਰਨ ਲਈ ਸਾਜਿਸ਼ ਬਣਾਈ ਹੋਈ ਸੀ
ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ ਬਦਮਾਸ਼ ਗੁਰਜੰਟ ਉਰਫ ਜੰਟਾ ਕੋਲ ਵੱਡੀ ਮਾਤਰਾ ‘ਚ ਹਥਿਆਰ ਹਨ, ਜੋ ਪੰਜਾਬ ਦੇ ਰੋਪੜ ਦੇ ਇੱਕ ਪਿੰਡ ‘ਚ ਲੁਕੋ ਕੇ ਰੱਖੇ ਗਏ ਹਨ, ਜਿਨ੍ਹਾ ਦੀ ਵਰਤੋਂ ਵਿਸ਼ੇਸ਼ ਤੌਰ ‘ਤੇ ਬਾਦਲ ਅਤੇ ਉਨ੍ਹਾਂ ਦੀਆਂ ਰੈਲੀਆਂ ‘ਚ ਕਰਨ ਦੀ ਸੀ ਪੁਲਿਸ ਨੇ ਸਰਕਾਰੀ ਹਥਿਆਰਾਂ ਤੋਂ ਇਲਾਵਾ ਇੱਕ ਪਿਸਟਲ, ਤਿੰਨ ਕਾਰਤੂਸ ਅਤੇ ਘਟਨਾ ‘ਚ ਵਰਤੀ ਗਈ ਬਾਈਕ ਵੀ ਬਰਾਮਦ ਕੀਤੀ ਹੈ ਗੈਂਗ ਦਾ ਮਾਸਟਰ ਮਾਈਂਡ ਪੰਜਾਬ ‘ਚ ਖਾਲਿਸਤਾਨ ਸਮਰਥਕਾਂ ਦੇ ਸੰਪਰਕ ‘ਚ ਹੈ ਅਤੇ ਉਸੇ ਦੇ ਕਹਿਣ ‘ਤੇ ਸਰਕਾਰੀ ਹਥਿਆਰ ਲੁੱਟੇ ਗਏ ਸਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਰਠ ਜੋਨ ਦੇ ਆਈਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਦੀ ਰਾਤ ਝਿੰਝਾਨਾ ਦੀ ਬਿਡੌਲੀ ਸਥਿਤ ਕਮਾਲਪੁਰ ਚੈਕ ਪੋਸਟ ‘ਤੇ ਡਿਊਟੀ ‘ਤੇ ਤਾਇਨਾਤ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੈ ਵਰਮਾ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਸਰਕਾਰੀ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ‘ਤੇ ਹੋਮਗਾਰਡ ਸੰਜੈ ਸਿੰਘ ਨੂੰ ਗੋਲੀ ਮਾਰ ਕੇ ਇੰਸਾਸ ਅਤੇ ਰਾਈਫਲ ਲੁੱਟ ਲੈ ਗਏ ਜਦੋਂਕਿ ਸੰਸਾਰ ਸਿੰਘ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਸਰਕਾਰੀ ਹਥਿਆਰ ਲੁੱਟੇ ਜਾਣ ਨਾਲ ਪੂਰੇ ਪੁਲਿਸ ਵਿਭਾਗ ‘ਚ ਭਾਜੜ ਪੈ ਗਈ, ਪੁਲਿਸ ਨੇ ਜਖ਼ਮੀ ਹੋਮਗਾਰਡ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ
ਇੱਕ ਮੁਲਜ਼ਮ ਹਰਿਆਣਾ ਅਤੇ ਦੋ ਯੂਪੀ ਦੇ
ਮੁਕਾਬਲੇ ਤੋਂ ਬਾਅਦ ਫੜੇ ਗਏ ਬਦਮਾਸ਼ਾਂ ਨੇ ਆਪਣੇ ਨਾਂਅ ਅਮਰੀਤ ਉਰਫ ਅਮ੍ਰਿਤ ਪੁੱਤਰ ਪਾਲਾ ਨਿਵਾਸੀ ਸੈਕਟਰ ਨੰ.6 ਗਲੀ ਨੰਬਰ 2 ਮੁਹੱਲਾ ਵਿਕਾਸ ਨਗਰ ਥਾਣਾ ਕਰਨਾਲ ਸਿਟੀ ਜਨਪਦ ਕਰਨਾਲ ਹਰਿਆਣਾ ਅਤੇ ਗੁਰਜੰਟ ਉਰਫ ਜੰਟਾ ਪੁੱਤਰ ਕੁਲਵੰਤ ਨਿਵਾਸੀ ਪਿੰਡ ਧਲਾਵਲੀ ਥਾਣਾ ਗੰਗੋਹ ਜਨਪਦ ਸਹਾਰਨਪੁਰ ਦੱਸੇ, ਜਦੋਂਕਿ ਤੀਜੇ ਬਦਮਾਸ਼ ਨੇ ਆਪਣਾ ਨਾਂਅ ਕਰਮ ਸਿੰਘ ਪੁੱਤਰ ਗੁਰਚਰਨ ਨਿਵਾਸੀ ਪਿੰਡ ਰੰਗਾਨਾ ਫਾਰਮ ਥਾਣਾ ਝਿੰਜਾਨਾ ਸ਼ਾਮਲੀ ਦੱਸਿਆ ਹੈ ਕਾਨਫਰੰਸ ‘ਚ ਆਈਜੀ ਨੇ ਦੱਸਿਆ ਕਿ ਇਸ ਗੈਂਗ ਦਾ ਮਾਸਟਰ ਮਾਈਂਡ ਜਰਮਨ ਪੁੱਤਰ ਕੁਲਵੰਤ ਨਿਵਾਸੀ ਬਿਰਸਾ ਦਾ ਡੇਰਾ ਪਿੰਡ ਅਜੀਜਪੁਰ ਥਾਣਾ ਝਿੰਜਾਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ
ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ।
ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੜ੍ਹਬਾ ਨਿਵਾਸੀ ਕਪਿਲ ਦੇਵ ਨੂੰ ਲੰਘੀ 17 ਜੁਲਾਈ ਦੀ ਸਵੇਰ ਕਰੀਬ ਸਾਢੇ ਛੇ ਵਜੇ ਪਿੰਡ ਕੈਂਪਰ ਨੇੜਿਓਂ ਕੁਝ ਵਿਅਕਤੀਆਂ ਵੱਲੋਂ ਉਸ ਸਮੇਂ ਫਿਲਮੀ ਅੰਦਾਜ ਵਿੱਚ ਅਗਵਾ ਕਰ ਲਿਆ ਜਦੋਂ ਉਹ ਆਪਣੇ ਭੱਠੇ ‘ਤੇ ਜਾ ਰਿਹਾ ਸੀ। ਇਸ ਤੋਂ ਬਾਅਦ ਪਿੰਡਾਂ ਵਿੱਚੋਂ ਹੁੰਦੇ ਸਹਿਜਪੁਰਾ ਸਮਾਣਾ ਦੇ ਇੱਕ ਮਕਾਨ ਵਿੱਚ ਆੜਤੀਏ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਆੜਤੀ ਦੇ ਘਰ ਵਾਲਿਆਂ ਤੋਂ ਸਵਾ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ।
ਜਿਸਦੇ ਚਲਦਿਆਂ ਅਗਵਾਕਾਰਾਂ ਨੇ ਉਸਦੇ ਪਰਿਵਾਰ ਵਾਲਿਆਂ ਕੋਲੋਂ 26 ਲੱਖ ਰੁਪਏ ਦੀ ਫਿਰੌਤੀ ਲੈ ਕੇ ਉਸਨੂੰ ਛੱਡ ਦਿੱਤਾ। ਇਸ ਘਟਨਾਕ੍ਰਮ ਤੋਂ ਬਾਅਦ ਕਪਿਲ ਦੇਵ ਨੇ ਆਪਣੇ ਰਿਸ਼ਤੇਦਾਰ ਦੇ ਕਹਿਣ ਤੇ ਦਿੜਬਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ‘ਤੇ ਕਾਰਵਾਈ ਕਰਦਿਆਂ ਦਿੜਬਾ ਪੁਲਿਸ ਨੇ ਇਸ ਦੀ ਜਾਂਚ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ।
ਫਿਰੌਤੀ ਦੇ 15 ਲੱਖ ਅਤੇ ਹਥਿਆਰ ਬਰਾਮਦ
ਮਾਮਲੇ ਦੀ ਜਾਂਚ ਦੌਰਾਨ ਤੱਥਾਂ ਦੇ ਅਧਾਰ ‘ਤੇ ਕੁਲਵਿੰਦਰ ਸਿੰਘ ਵਾਸੀ ਦੀਵਾਨਗੜ ਕੈਂਪਰ, ਰਵਿੰਦਰ ਸਿੰਘ ਕੁਲਾਰਾਂ, ਹੈਪੀ ਸਿੰਘ ਦੀਵਾਨਗੜ ਕੈਂਪਰ, ਬੇਅੰਤ ਸਿੰਘ ਛਾਜਲੀ ਨੂੰ ਪਿੰਡ ਕਮਾਲਪੁਰ ਦੀ ਹੱਦ ਨੇੜੇ ਨਾਕਾਬੰਦੀ ਦੌਰਾਨ ਕਾਬੂ ਕਰਕੇ ਇਨਾਂ ਪਾਸੋਂ 15 ਲੱਖ ਰੁਪਏ ਨਕਦੀ, ਇਕ ਰਿਵਾਲਵਰ, ਇਕ ਏਅਰ ਪਿਸਟਲ, ਇਕ ਮੋਟਰਸਾਇਕਲ ਤੇ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੀ ਗਈ। ਜਦਕਿ ਇਨ੍ਹਾਂ ਦੇ ਦੋ ਸਾਥੀ ਰਣਜੀਤ ਸਿੰਘ ਵਾਸੀ ਕੌਹਰੀਆਂ ਅਤੇ ਗੁਰਪਿਆਰ ਸਿੰਘ ਉਗਰਾਹਾਂ ਅਜੇ ਫਰਾਰ ਹਨ।
ਸਾਰੇ ਅਗਵਾਕਾਰ ਪੇਸ਼ੇਵਰ ਮੁਜ਼ਰਮ
ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਅਕਤੀ ਪੇਸ਼ੇਵਰ ਮੁਜਰਿਮ ਹਨ ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਦੀ ਸੰਗਰੂਰ ਜੇਲ ਵਿੱਚ ਬੇਅੰਤ ਸਿੰਘ, ਹਰਵਿੰਦਰ ਸਿੰਘ ਨਾਲ ਜਾਣ ਪਹਿਚਾਨ ਹੋਈ। ਜਦਕਿ ਰਣਜੀਤ, ਗੁਰਪਿਆਰ ਅਤੇ ਹੈਪੀ ਨੂੰ ਇਹ ਪਹਿਲਾਂ ਤੋਂ ਜਾਣਦਾ ਸੀ ਅਤੇ ਇਨਾਂ ਜੇਲ ਵਿੱਚ ਹੀ ਅਗਵਾ ਦੀ ਯੋਜਨਾ ਬਣਾਈ ਸੀ। ਐਸਐਸਪੀ ਸਿੱਧੂ ਨੇ ਦੱਸਿਆ ਕਿ ਉਕਤ ਵਿਅਕਤੀ ਐਨੇ ਸ਼ਾਤਿਰ ਦਿਮਾਗ ਦੇ ਹਨ ਕਿ ਇਨਾਂ ਵਾਰਦਾਤ ਕਰਦੇ ਸਮੇਂ ਆਪਣੇ ਮੋਬਾਇਲ ਫੋਨਾਂ ਦਾ ਪ੍ਰਯੋਗ ਨਹੀਂ ਕੀਤਾ ਅਤੇ ਅਗਵਾ ਕੀਤੇ ਆੜਤੀ ਦੇ ਫੋਨ ਦਾ ਹੀ ਇਸਤੇਮਾਲ ਕਰਦੇ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।