Lalu Prasad Yadav - Sach Kahoon Punjabi
ਲਾਲੂ ਪ੍ਰਸਾਦ ਨੇ ਹਾਂ ਜਾਂ ਨਾਂਅ ’ਚ ਦਿੱਤਾ ਜਵਾਬ | Lalu Yadav
ਪਟਨਾ (ਏਜੰਸੀ)। ਲੈਂਡ ਫਾਰ ਜ਼ੌਬਜ਼ ਮਾਮਲੇ ’ਚ ਸੋਮਵਾਰ ਨੂੰ ਈਡੀ ਨੇ ਲਾਲੂ ਪ੍ਰਸਾਦ ਯਾਦਵ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ। ਪਟਨਾ ਦੇ ਈਡੀ ਦਫਤਰ ’ਚ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਸਵਾਲ-ਜਵਾਬ ਦਾ ਦੌਰ ਰਾਤ ਕਰੀਬ 9 ਵਜੇ ਜਾ ਕੇ ਖਤਮ ਹੋਇਆ। ਈਡੀ ਦੇ ਸੂਤਰਾਂ ਮੁਤਾਬਿਕ, ਈਡੀ ਨੇ ਆਰਜੇਡੀ ਸੁਪਰੀਮੋ ਲਾਲੂ ਤੋਂ 50 ਤੋਂ ਵੀ ਜ਼ਿਆਦਾ ਸਵਾਲ-ਜਵਾਬ ਕੀਤੇ। ਉਨ੍ਹਾਂ ਨੇ ਜ਼ਿਆਦਾਤਰ ਜਵਾਬ ਹਾਂ ਜਾਂ ਨਾਂ ’ਚ ਹੀ ਦਿੱਤਾ। ਬਿਹਾਰ ਸਰਕਾਰ ਤੋਂ ਬਾਹਰ ਹੋਣ ਤੋਂ ਅਗਲੇ ਹੀ ਦਿਨ ਸੋਮਵਾਰ ਨੂੰ ਲਾਲੂ ਯਾਦਵ ’ਤੇ ਐਕਸ਼ਨ ਲਿਆ ਗਿਆ ਹੈ। (Lalu Yadav)
ਬੰਬੀਹਾ ਗੈਂਗ ਨੇ ਲਾਰੈਂਸ ਦੇ ਸ਼ੂਟਰ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਲਾਸ਼ ਨੂੰ ਸਾੜ ਕੇ ਇਹ ਕਿਹਾ….
ਪੁੱਛਗਿੱਛ ਲਈ ਉਨ੍ਹਾਂ ਨੂੰ ਈਡੀ ਦਫ਼ਤਰ ਬੁਲਾਇਆ ਗਿਆ। ਉਹ ਆਪਣੀ ਬੇਟੀ ਮੀਸਾ ਭਾਰਤੀ ਨਾਲ ਸਵੇਰੇ 11 ਵਜੇ ਦਫ਼ਤਰ ਪਹੁੰਚੇ ਸਨ। ਲਾਲੂ ਪ੍ਰਸਾਦ ਤੋਂ ਪੁੱਛਗਿੱਛ ਸਮੇਂ ਉਨ੍ਹਾਂ ਦੀ ਬੇਟੀ ਮੀਸਾ ਨੇ ਦਫ਼ਤਰ ਸਾਹਮਣੇ ਬਣੇ ਮੰਦਰ ’ਚ ਪੂਜਾ ਕੀਤੀ। ਲਾਲੂ ਲਈ ਈਡੀ ਦਫਤਰ ਖਾਣਾ ਵੀ ਪਹੁੰਚਾਇਆ। 2 ਵਾਰ ਦਵਾਈ ਵੀ ਪਹੁੰਚਾਈ। ਸ਼ਾਮ ਨੂੰ ਮੀਸਾ ਭਾਰਤੀ ਫਿਰ ਈਡੀ ਦਫਤਰ ਦੇ ਗੇਟ ’ਤੇ ਪਹੁੰਚੀ। ਉਨ੍ਹਾਂ ਸੀਆਰਪੀਐੱਫ ਜਵਾਨਾਂ ਨੂੰ ਕਿਹਾ ਕਿ ਪਾਪਾ ਨਾਲ ਮਿਲਣ ਦਿਓ, ਫਿਰ ਨਾਅਰੇਬਾਜ਼ੀ ਕਰ ਰਹੇ ਸਮੱਰਥਕਾਂ ਨੂੰ ਚੁੱਪ ਕਰਵਾਇਆ। ਕਿਹਾ- ਸ਼ਾਂਤ ਰਹੋ ਨਹੀਂ ਤਾਂ ਇਹ ਲੋਕ ਹੋਰ ਸਮਾਂ ਲਾਉਣਗੇ। (Lalu Yadav)
Land For Job Scam : ਲਾਲੂ ਹੋਏ ਸੱਤਾ ਤੋਂ ਬਾਹਰ, ਪਹੁੰਚੇ ED ਦਫ਼ਤਰ! ਪੁੱਛਗਿੱਛ ਜਾਰੀ, ਸਮਰਥਕ ਸੜਕਾਂ ’ਤੇ!
ਪਟਨਾ। ਲਾਲੂ ਪ੍ਰਸਾਦ ਯਾਦਵ ਦੇ ਸੱਤਾ ਤੋਂ ਬਾਹਰ ਹੁੰਦੇ ਹੀ ਪਰਿਵਾਰ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜਰ ਆ ਰਹੀਆਂ ਹਨ। ਨਵੀਨਤਮ ਜਮੀਨ-ਨੌਕਰੀ ਘੁਟਾਲੇ ਦੇ ਮਾਮਲੇ ’ਚ ਲਾਲੂ ਤੋਂ ਈਡੀ ਦੀ ਪੁੱਛਗਿੱਛ ਜਾਰੀ ਹੈ। ਦੱਸ ਦੇਈਏ ਕਿ ਬਿਹਾਰ ’ਚ ਸੱਤਾ ਪਰਿਵਰਤਨ ਦੇ ਅਗਲੇ ਹੀ ਦਿਨ ਲਾਲੂ ਪ੍ਰਸਾਦ ਯਾਦਵ ਨੂੰ ਪੁੱਛਗਿੱਛ ਲਈ ਖੁਦ ਈਡੀ ਦਫਤਰ ਜਾਣਾ ਪਿਆ ਸੀ। ਕਿਉਂਕਿ ਲਾਲੂ ਤੋਂ ਪੁੱਛਗਿੱਛ ਕਰਨ ਲਈ ਈਡੀ ਦੀ ਟੀਮ ਪਹਿਲਾਂ ਹੀ ਦਿੱਲੀ ਤੋਂ ਪਟਨਾ ਆ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਕਰੀਬ 11 ਵਜੇ ਲਾਲੂ ਪ੍ਰਸਾਦ ਆਪਣੀ ਰਿਹਾਇਸ਼ ਤੋਂ ਈਡੀ ਦਫਤਰ ਲਈ ਰਵਾਨਾ ਹੋਏ ਸਨ। ਉਨ੍ਹਾਂ ਦੀ ਬੇਟੀ ਅਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਵੀ ਮੌਜ਼ੂਦ ਸਨ। ਈਡੀ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਪਟਨਾ ’ਚ ਭਾਰੀ ਵਿਰੋਧ ਹੋਇਆ। (Land For Job Scam)
Ravindra Jadeja : ਦੂਜੇ ਟੈਸਟ ਤੋਂ ਬਾਹਰ ਹੋ ਸਕਦੇ ਹਨ ਆਲਰਾਊਂਡਰ ਜਡੇਜ਼ਾ, ਹੈਦਰਾਬਾਦ ’ਚ ਹੈਮਸਟ੍ਰਿੰਗ ਦੀ ਸੱਟ ਲੱਗੀ
ਈਡੀ ਦੀ ਇਸ ਕਾਰਵਾਈ ਦਾ ਆਰਜੇਡੀ ਵਿਧਾਇਕਾਂ ਅਤੇ ਵਰਕਰਾਂ ਨੇ ਜੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਮੁਤਾਬਕ ਪਟਨਾ ’ਚ ਈਡੀ ਦਫਤਰ ਦੇ ਬਾਹਰ ਆਰਜੇਡੀ ਸਮਰਥਕਾਂ ਦਾ ਜਬਰਦਸਤ ਪ੍ਰਦਰਸ਼ਨ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਜਮੀਨ-ਨੌਕਰੀ ਘੁਟਾਲੇ ਨਾਲ ਜੁੜਿਆ ਹੈ, ਜਿਸ ’ਚ ਲਾਲੂ ਪਰਿਵਾਰ ਦੇ ਕਈ ਲੋਕਾਂ ਦੇ ਨਾਂਅ ਜੁੜੇ ਹਨ। ਲਾਲੂ ਪ੍ਰਸਾਦ ਯਾਦਵ ਤੋਂ ਦਿੱਲੀ ਦੇ ਜਾਂਚਕਰਤਾ ਪਟਨਾ ਸਥਿਤ ਈਡੀ ਦਫਤਰ ’ਚ ਪੁੱਛਗਿੱਛ ਕਰਨਗੇ। ਇਸ ਤੋਂ ਇਲਾਵਾ ਲਾਲੂ ਦੇ ਜਵਾਈ ਅਤੇ ਬੇਟੀ ਮੀਸਾ ਭਾਰਤੀ ਵੀ ਉਨ੍ਹਾਂ ਦੇ ਨਾਲ ਸਨ। ਇਸੇ ਮਾਮਲੇ ’ਚ ਬਿਹਾਰ ਦੇ ਸਾਬਕਾ ਡਿਪਟੀ ਸੀਐਮ ਅਤੇ ਲਾਲੂ ਪ੍ਰਸਾਦ ਦੇ ਛੋਟੇ ਬੇਟੇ ਤੇਜਸਵੀ ਪ੍ਰਸਾਦ ਯਾਦਵ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। (Land For Job Scam)
ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਆਪਰੇਸ਼ਨ ਹੋਇਆ ਸਫਲ
ਬੇਟੀ ਰੋਹਿਣੀ ਨੇ ਪਿਤਾ ਲਾਲੂ ਨੂੰ ਕਿਡਨੀ ਦਾਨ ਕੀਤੀ
ਪਟਨਾ। ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਆਪਰੇਸ਼ਨ ਸਫਲ ਰਿਹਾ। ਇਹ ਆਪਰੇਸ਼ਨ 1 ਘੰਟੇ ਤੱਕ ਚੱਲਿਆ। ਉਨ੍ਹਾਂ ਦੀ ਬੇਟੀ ਰੋਹਿਣੀ ਨੇ ਲਾਲੂ ਨੂੰ ਕਿਡਨੀ ਦਾਨ ਕੀਤੀ ਹੈ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਫਿਲਹਾਲ ਦੋਵੇਂ ICU ਵਿੱਚ ਹਨ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਟਵਿਟਰ ‘ਤੇ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਬਿਹਾਰ ਦੇ ਡਿਪਟੀ ਸੀਐਮ ਅਤੇ ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੇ ਟਵੀਟ ਕੀਤਾ, ‘ਪਿਤਾ ਦੇ ਸਫਲ ਕਿਡਨੀ ਟ੍ਰਾਂਸਪਲਾਂਟ ਦੇ ਆਪ੍ਰੇਸ਼ਨ ਤੋਂ ਬਾਅਦ, ਉਨ੍ਹਾਂ ਨੂੰ ਆਪ੍ਰੇਸ਼ਨ ਥੀਏਟਰ ਤੋਂ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਸੀ। ਡੋਨਰ ਵੱਡੀ ਭੈਣ ਰੋਹਿਣੀ ਅਚਾਰੀਆ ਅਤੇ ਕੌਮੀ ਪ੍ਰਧਾਨ ਦੋਵੇਂ ਤੰਦਰੁਸਤ ਹਨ। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਅਸੀਸਾਂ ਲਈ ਧੰਨਵਾਦ।
https://twitter.com/yadavtejashwi/status/1599675635634667520?ref_src=twsrc%5Etfw%7Ctwcamp%5Etweetembed%7Ctwterm%5E1599675635634667520%7Ctwgr%5E8fea854acc00684003e451761d2dd938469194de%7Ctwcon%5Es1_c10&ref_url=https%3A%2F%2Fndtv.in%2Findia%2Flaloo-yadav-kidney-transplant-daughter-donor-rohini-acharya-being-operated-first-3578027
ਝਾਰਖੰਡ ’ਚ ਚੋਣ ਜ਼ਾਪਤਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਰਿਹਾਅ
ਝਾਰਖੰਡ ’ਚ ਚੋਣ ਜ਼ਾਪਤਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਰਿਹਾਅ
ਰਾਂਚੀ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਪਾਲਮਾਉ ਜ਼ਿਲ੍ਹਾ ਵਿਵਹਾਰ ਅਦਾਲਤ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਛੇ ਹਜ਼ਾਰ ਦੇ ਜੁਰਮਾਨੇ ਨਾਲ ਰਿਹਾਅ ਕਰ ਦਿੱਤਾ। ਯਾਦਵ ਐਸ.ਕੇ. ਮੁੰਡਾ ਦੀ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਇੱਕ ਪੁਰਾਣੇ ਕੇਸ ਵਿੱਚ 6000 ਰੁਪਏ ਦੇ ਜੁਰਮਾਨੇ ਦੇ ਨਾਲ ਰਿਹਾਅ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 2009 ’ਚ ਗੜ੍ਹਵਾ ਜ਼ਿਲੇ ’ਚ ਇਕ ਬੈਠਕ ’ਚ ਲਾਲੂ ਯਾਦਵ ਨੇ ਹੈਲੀਕਾਪਟਰ ਨੂੰ ਨਿਰਧਾਰਿਤ ਸਥਾਨ ਤੋਂ ਇਲਾਵਾ ਕਿਸੇ ਹੋਰ ਜਗ੍ਹਾ ’ਤੇ ਉਤਾਰਿਆ ਸੀ, ਜਿਸ ਕਾਰਨ ਦਹਿਸ਼ਤ ਫੈਲ ਗਈ ਸੀ ਅਤੇ ਉਨ੍ਹਾਂ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਯਾਦਵ ਇਸ ਮਾਮਲੇ ’ਚ ਅਦਾਲਤ ’ਚ ਪੇਸ਼ ਹੋਣ ਲਈ ਝਾਰਖੰਡ ਦੇ ਡਾਲਟਨਗੰਜ ਆਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੀਬੀਆਈ ਨੇ ਲਾਲੂ ਰਾਬੜੀ ਦੇ 17 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ
ਪਟਨਾ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੇਲਵੇ ਭਰਤੀ ਘੁਟਾਲੇ ਦੇ ਸਿਲਸਿਲੇ ਵਿੱਚ ਅੱਜ ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਵੱਡੀ ਧੀ ਮੀਸਾ ਭਾਰਤੀ ਦੇ 17 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸੀਬੀਆਈ ਸੂਤਰਾਂ ਅਨੁਸਾਰ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਪਟਨਾ, ਦਿੱਲੀ ਅਤੇ ਗੋਪਾਲਗੰਜ ਸਮੇਤ 17 ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।
ਸੀਬੀਆਈ ਦੀ ਅੱਠ ਮੈਂਬਰੀ ਟੀਮ ਪਟਨਾ ਦੇ 10 ਸਰਕੂਲਰ ਰੋਡ ਸਥਿਤ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ ‘ਤੇ ਛਾਪੇਮਾਰੀ ਕਰ ਰਹੀ ਹੈ। ਧਿਆਨ ਯੋਗ ਹੈ ਕਿ 2004 ਤੋਂ 2009 ਦਰਮਿਆਨ ਜਦੋਂ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਸਨ ਤਾਂ ਦੋਸ਼ਾਂ ਮੁਤਾਬਕ ਉਨ੍ਹਾਂ ਨੇ ਰੇਲਵੇ ਵਿੱਚ ਨੌਕਰੀ ਦੇ ਬਦਲੇ ਜ਼ਮੀਨ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਲਿਖਵਾਈ ਸੀ। ਇਸ ਮਾਮਲੇ ‘ਚ ਲਾਲੂ ਯਾਦਵ ਅਤੇ ਉਨ੍ਹਾਂ ਦੀ ਬੇਟੀ ਦੇ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲਾਲੂ ਪ੍ਰਸ਼ਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ, ਪੰਜ ਲੱਖ ਰੁਪਏ ਜ਼ੁਰਮਾਨਾ
ਰਾਂਚੀ (ਏਜੰਸੀ)। ਚਾਰਾ ਘਪਲੇ ਵਿੱਚ ਦੋਸ਼ੀ ਪਾਏ ਗਏ ਆਰਜੇਡੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਇੱਥੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਲੂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਇਸ ਲਈ ਉਨ੍ਹਾਂ ਨੂੰ ਹਾਈਕੋਰਟ ਜਾਣਾ ਪਵੇਗਾ।
ਇਹ ਵੀ ਪੜ੍ਹੋ : ਕੁਝ ਘੰਟਿਆਂ ਲਈ ਮਾਨਸਾ ਬਣੇਗਾ ਚੰਡੀਗੜ੍ਹ !
ਦੇਵਘਰ ਖਜ਼ਾਨਾ ‘ਚੋਂ ਨਜਾਇਜ਼ ਤਰੀਕੇ ਨਾਲ 89.27 ਲੱਖ ਰੁਪਏ ਕਢਵਾਉਣ ਦੇ ਮਾਮਲੇ ਵਿੱਚ ਇਹ ਵੱਡਾ ਫੈਸਲਾ ਆਇਆ ਹੈ। ਵੀਡੀਓ ਕਾਨਫਰੰਸਿਗ ਦੇ ਜ਼ਰੀਏ ਲਾਲੂ ਸਮੇਤ ਸਾਰੇ 16 ਦੋਸ਼ੀਆਂ ਨੇ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ਵਿੱਚ ਇਕੱਠੇ ਬੈਠ ਕੇ ਜੱਜ ਦਾ ਫੈਸਲਾ ਸੁਣਿਆ। ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਫੂਲ ਚੰਦਰ, ਮਹੇਸ਼ ਪ੍ਰਸਾਦ, ਬੀ ਜੂਲੀਅਸ, ਰਾਜਾ ਰਾਮ, ਰਾਜਿੰਦਰ ਪ੍ਰਸਾਦ, ਸੁਨੀਲ ਕੁਮਾਰ, ਸੁਧੀਰ ਕੁਮਾਰ ਅਤੇ ਸੁਸ਼ੀਲ ਕੁਮਾਰ ਨੂੰ ਵੀ 3.5 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜਿਕਰਯੋਗ ਹੈ ਕਿ ਪਿਛਲੇ ਸਾਲ 24ਦਸੰਬਰ ਨੂੰ ਸੀਬੀਆਈ ਜੱਜ ਨੇ 1990-1994 ਦਰਮਿਆਨ ਦੇਵਘਰ ਦੇ ਸਰਕਾਰੀ ਖਜ਼ਾਨੇ ਵਿੱਚੋਂ 89.27 ਲੱਖ ਰੁਪਏ ਦੀ ਨਜਾਇਜ਼ ਨਿਕਾਸੀ ਦੇ ਮਾਮਲੇ ਵਿੱਚ ਲਾਲੂ ਸਮੇਤ 16 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਮੇਤ ਛੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਸਜਾ ਦਾ ਫੈਸਲਾ 3 ਜਨਵਰੀ ਨੂੰ ਹੀ ਆਉਣਾ ਸੀ ਪਰ ਤਾਰੀਖ ਇੱਕ-ਇੱਕ ਦਿਨ ਕਰਕੇ ਟਲਦੀ ਜਾ ਰਹੀ ਸੀ।
ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਦੋਸ਼ੀਆਂ ਨੂੰ ਸਜ਼ਾ ਤੋਂ ਜ਼ਿਆਦਾ ਸਜ਼ਾ ਦੇਣ ਦੀ ਮੰਗ ਕੀਤੀ ਸੀ, ਜਦੋਂਕਿ ਲਾਲੂ ਦੇ ਵਕੀਲ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਘੱਟ ਤੋਂ ਘੱਟ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਪਿਛਲੇ ਤਿੰਨ ਦਿਨਾਂ ਤੋਂ ਅਦਾਲਤ ਵਿੱਚ ਸੁਣਵਾਈ ਦੌਰਾਨ ਲਾਲੂ ਅਤੇ ਜੱਜ  ਦਰਮਿਆਨ ਗੱਲਬਾਤ ਦੇ ਕਈ ਪ੍ਰਸੰਗ ਸਾਹਮਣੇ ਆਏ ਸਨ। ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਨੇ ਕਿਹਾ ਸੀ ਕਿ ਲਾਲੂ ਦੇ ਲੋਕਾਂ ਵੱਲੋਂ ਉਨ੍ਹਾਂ ਕੋਲ ਕਈ ਫੋਨ ਆਏ ਸਨ। ਜੱਜ ਨੇ ਲਾਲੂ ਪ੍ਰਸ਼ਾਦ ਯਾਦਵ ਨੂੰ ਕਿਹਾ ਸੀ ਕਿ ਤੁਹਾਡੇ ਲਈ ਮੇਰੇ ਕੋਲ ਕਈ ਲੋਕਾਂ ਨੇ ਸਿਫ਼ਾਰਸ਼ਾਂ ਕੀਤੀਆਂ ਹਨ, ਪਰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਸਿਰਫ਼ ਕਾਨੂੰਨ ਦਾ ਪਾਲਣ ਕਰਾਂਗਾ।
ਜੇਲ੍ਹ ‘ਚੋਂ ਭੇਜਿਆ ਸੰਦੇਸ਼, ਤੇਜਸਵੀ ਬੋਲੇ, ਪਾਰਟੀ ਇਕਜੁਟ
ਸਜ਼ਾ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਆਰਜੇਡੀ ਵੱਲੋਂ ਬੁਲਾਈ ਗਈ ਬੈਠਕ ਵਿੱਚ ਵਿਧਾਇਕਾਂ ਸਮੇਤ ਪਾਰਟੀ ਦੇ ਸਾਰੇ ਅਹੁਦੇਦਾਰ ਮੌਜ਼ੂਦ ਸਨ। ਬੈਠਕ ਵਿੱਚ ਲਾਲੂ ਯਾਦਵ ਦੀ ਚਿੱਠੀ ਨੇਤਾਵਾਂ ਵਿੱਚ ਵੰਡੀ ਗਈ। ਤੇਜਸਵੀ ਯਾਦਵ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫੈਸਲਾ ਆਉਣ ਤੋਂ ਬਾਅਦ ਲਾਲੂ ਯਾਦਵ ਨੇ ਜੇਲ੍ਹ ‘ਚੋਂ ਚਿੱਠੀ ਲਿਖੀ ਸੀ ਜੋ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਹੁਣ ਪਾਰਟੀ ਦੇ ਲੋਕ ਬਿਹਾਰ ਵਾਸੀਆਂ ਨੂੰ ਲਾਲੂ ਪ੍ਰਸ਼ਾਦ ਯਾਦਵ ਦਾ ਸੰਦੇਸ਼ ਪਹੁੰਚਾਉਣਗੇ।
ਲਾਲੂ ਨੂੰ ਮੁੜ ਮਿਲੀ ਇੱਕ ਦਿਨ ਦੀ ਰਾਹਤ, ਭਲਕ ਦੀ ਪਈ ਫੈਸਲੇ ਦੀ ਤਾਰੀਖ
ਰਾਂਚੀ (ਏਜੰਸੀ)। ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਖਿਲਾਫ਼ ਚਾਰਾ ਘਪਲੇ ਮਾਮਲੇ ਵਿੱਚ ਉਨ੍ਹਾਂ ਨੂੰ ਇੱਕ ਦਿਨ ਦੀ ਹੋਰ ਰਾਹਤ ਮਿਲ ਗਈ ਹੈ। ਹੁਣ ਇਸ ਮਾਮਲੇ ‘ਚ ਫੈਸਲਾ ਸ਼ੁੱਕਰਵਾਰ ਨੂੰ ਆਵੇਗਾ। ਪਹਿਲਾਂ ਅੱਜ ਸੁਣਵਾਈ ਹੋਣੀ ਸੀ ਪਰ ਵਕੀਲ ਦੇ ਦੇਹਾਂਤ ਕਾਰਨ ਮਾਮਲੇ ਦੀ ਸੁਣਵਾਈ ਟਲ ਗਈ ਸੀ। ਵਿਸ਼ੇਸ਼ ਸੀਬੀਆਈ ਅਦਾਲਤ ਨੇ 23ਦਸੰਬਰ ਨੂੰ ਲਾਲੂ ਨੂੰ 15 ਹੋਰ ਜਣਿਆਂ ਸਮੇਤ ਦੇਵਘਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਸਮੇਤ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸਜ਼ਾ ਦੇ ਐਲਾਨ ਲਈ 3 ਜਨਵਰੀ ਦੀ ਤਾਰੀਖ ਨਿਰਧਾਰਿਤ ਕੀਤੀ ਸੀ।
ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ‘ਚੋਂ ਲਾਲੂ ਅਤੇ ਹੋਰ ਦੋਸ਼ੀਆਂ ਨੂੰ ਅਦਾਲਤ ਲਿਆਂਦਾ ਗਿਆ, ਪਰ ਜੱਜ ਦੇ ਸਜ਼ਾ ਦੇ ਐਲਾਨ ਨਾ ਕਰਨ ਦੇ ਫੈਸਲੇ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ। ਦੇਵਘਰ ਖਜ਼ਾਨੇ ‘ਚੋਂ 1991 ਅਤੇ 1994 ਦਰਮਿਆਨ 89.27 ਲੱਖ ਰੁਪਏ ਧੋਖਾਧੜੀ ਕਰਕੇ ਕਢਵਾਏ ਗਏ ਸਨ। ਇਸ ਮਾਮਲੇ ਵਿੱਚ ਤੱਤਕਾਲੀ ਮੁੱਖ ਮੰਤਰੀ ਲਾਲੂ ਸਮੇਤ ਹੋਰਨਾਂ ਨੂੰ ਪਾਰਟੀ ਬਣਾਇਆ ਗਿਆ ਸੀ।
ਤੇਜਸਵੀ ਸਮੇਤ ਚਾਰ ਨੂੰ ਉਲੰਘਣਾ ਦਾ ਨੋਟਿਸ
ਸੀਬੀਆਈ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਦੇ ਬੇਟੇ ਤੇਜਸਵੀ ਯਾਦਵ, ਆਰਜੇਡੀ ਆਗੂਆਂ ਰਘੂਵੰਸ਼ ਪ੍ਰਸਾਦ ਸਿੰਘ, ਸ਼ਿਵਾਨੰਦ ਤਿਵਾੜੀ ਅਤੇ ਕਾਂਗਰਸ ਨੇਤਾ ਮੁਨੀਸ਼ ਤਿਵਾੜੀ ਨੂੰ ਅਦਾਲਤ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 23 ਜਨਵਰੀ ਨੂੰ ਅਦਾਲਤ ਵਿੱਚ ਨਿੱਜੀ ਤੌਰ ‘ਤੇ  ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੇ ਲਾਲੂ ਖਿਲਾਫ਼ ਆਏ ਫੈਸਲੇ ਨੂੰ ਲੈ ਕੇ ਨਿਊਜ਼ ਚੈਨਲਾਂ ‘ਤੇ ਅਦਾਲਤ ਦੀ ਅਲੋਚਨਾ ਕੀਤੀ ਸੀ। ਤੇਜਸਵੀ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ।
ਚਾਰਾ ਘਪਲਾ ਮਾਮਲਾ : ਲਾਲੂ ਯਾਦਵ ਦੋਸ਼ੀ ਕਰਾਰ
3 ਜਨਵਰੀ ਨੂੰ ਸਜ਼ਾ ਦਾ ਐਲਾਨ
ਰਾਂਚੀ (ਏਜੰਸੀ)। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਦੇ ਇੱਕ ਹੋਰ ਮਾਮਲੇ ‘ਚ ਰਾਂਚੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ ਹਾਲਾਂਕਿ ਅਦਾਲਤ ਨੇ 22 ਦੋਸ਼ੀਆਂ ‘ਚੋਂ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਸਮੇਤ 6 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ ਅਦਾਲਤ ਤੋਂ ਲਾਲੂ ਪ੍ਰਸਾਦ ਯਾਦਵ ਨੂੰ ਸਿੱਧੇ ਜੇਲ੍ਹ ਲਿਜਾਇਆ ਗਿਆ। (Fodder Scam Case)
ਜ਼ਿਕਰਯੋਗ ਹੈ ਕਿ 1996 ‘ਚ ਇਸ ਮਾਮਲੇ ‘ਚ 2013 ‘ਚ ਹੇਠਲੀ ਅਦਾਲਤ ਨੇ ਲਾਲੂ ਨੂੰ ਦੋਸ਼ੀ ਕਰਾਰ ਦਿੱਤਾ ਸੀ ਇਸ ਘਪਲੇ ‘ਚ ਉਨ੍ਹਾਂ ‘ਤੇ ਵੱਖ-ਵੱਖ 6 ਕੇਸ ਚੱਲ ਰਹੇ ਹਨ ਲਾਲੂ ਤੋਂ ਇਲਾਵਾ ਦੋਸ਼ੀਆਂ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰ ਸਮੇਤ ਵਿਦਿਆਸਾਗਰ ਨਿਸ਼ਾਦ, ਆਰ ਕੇ ਰਾਣਾ, ਘਰੂਵ ਭਗਤ, ਆਈਏਏ ਅਫਸ਼ਰ ਹਮੇਸ਼ ਪ੍ਰਸਾਦ ਅਤੇ ਬੇਕ ਜੂਲੀਅਸ ਸਮੇਤ ਕੁੱਲ 22 ਵਿਅਕਤੀਆਂ ‘ਤੇ ਕੇਸ ਚੱਲ ਰਿਹਾ ਹੈ ਅਦਾਲਤ ‘ਚ ਲਾਲੂ ਨਾਲ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਵੀ ਮੌਜ਼ੂਦ ਸਨ।
ਭਾਜਪਾ ਨੂੰ ਉਖਾੜ ਸੁੱਟਾਂਗੇ : ਲਾਲੂ | Fodder Scam Case
ਸ਼ਨਿੱਚਰਵਾਰ ਸਵੇਰੇ ਸਾਖੇ ਦਸ ਵਜੇ ਤੋਂ ਬਾਅਦ ਜਿਵੇਂ ਹੀ ਲਾਲੂ ਯਾਦਵ ਰਾਂਚੀ ਸÎਥਤ ਰੇਲਵੇ ਦੇ ਗੈਸਟ ਹਾਊਸ ਤੋਂ ਅਦਾਲਤ ਲਈ ਨਿਕਲੇ, ਉਨ੍ਹਾਂ ਨੂੰ ਪਾਰਟੀ ਵਰਕਰਾਂ ਨੇ ਘੇਰ ਲਿਆ ਅਦਾਲਤ ਜਾਣ ਤੋਂ ਪਹਿਲਾਂ ਲਾਲੂ ਨੇ ਕਿਹਾ ਕਿ ਫੈਸਲਾ ਜੋ ਵੀ ਆਏ ਸਾਰੇ ਲੋਕ ਸੰਜਮ ਵਰਤਣ, ਮੈਂ ਬਿਹਾਰ ਦੀ ਜਨਤਾ ਦਾ ਧੰਨਵਾਦੀ ਹਾਂ ਉਨ੍ਹਾਂ ਨੇ ਕਿਹਾ ਕਿ ਅਦਾਲਤ ‘ਤੇ ਪੂਰਾ ਭਰੋਸਾ ਹੈ, ਫੈਸਲਾ ਜੋ ਵੀ ਆਏ ਹਰ ਆਦਮੀ ਲਾਲੂ ਯਾਦਵ ਬਣ ਕੇ ਭਾਜਪਾ ਖਿਲਾਫ਼ ਖੜ੍ਹਾ ਹੋਵੇਗਾ ਅਤੇ ਭਾਜਪਾ ਨੂੰ ਜੜ੍ਹੋਂ ਉਖਾੜ ਸੁੱਟੇਗਾ। (Fodder Scam Case)
ਮੇਰੇ ਬਾਅਦ ਤੇਜਸਵੀ ਹੈ ਨਾ, ਰਾਜਦ ਹੋਰ ਹੋਵੇਗਾ ਮਜ਼ਬੂਤ | Fodder Scam Case
ਲਾਲੂ ਨੇ ਕਿਹਾ ਕਿ ਜੋ ਵੀ ਫੈਸਲਾ ਆਵੇਗਾ ਲਾਲੂ ਨੂੰ ਮਨਜ਼ੂਰ ਹੈ, ਮੇਰੇ ਬਾਅਦ ਮੇਰਾ ਪੁੱਤਰ ਤੇਜਸਵੀ ਹੈ ਨਾ, ਪੂਰਾ ਦੇਸ਼, ਪੂਰੀ ਜਨਤਾ ਵੇਖ ਰਹੀ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਿਸ ਤਰ੍ਹਾਂ ਭਾਜਪਾ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਸ ‘ਚ ਉਹ ਸਫਲ ਨਹੀਂ ਹੋਣਗੇ ਇੱਕ ਲਾਲੂ ਨੂੰ ਜੇਲ੍ਹ ਭੇਜਣਗੇ ਤਾਂ ਇੱਕ ਲੱਖ ਲਾਲੂ ਹੁਣ ਪੈਦਾ ਹੋਣਗੇ ਲਾਲੂ ਨੇ ਗਰੀਬ ਜਨਤਾ ਦੀ ਲੜਾਈ ਲੜੀ ਹੈ ਅਤੇ ਲੜਦਾ ਰਹੇਗਾ।
ਬਿਹਾਰ ‘ਚ ਓਹੀ ਕੁਝ ਹੋਇਆ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਸਤੀਫ਼ਾ ਦੇ ਕੇ ਇਹ ਦਰਸਾ ਦਿੱਤਾ ਹੈ ਕਿ ਉਹ ਉੱਪ ਮੁੱਖ ਮੰਤਰੀ ਤੇਜੱਸਵੀ ਸਮੇਤ ਲਾਲੂ ਪ੍ਰਸ਼ਾਦ ਦੇ ਪਰਿਵਾਰਕ ਮੈਂਬਰਾਂ ਦੇ ਭ੍ਰਿਸ਼ਟਾਚਾਰ ਅੱਗੇ ਨਹੀਂ ਝੁਕ ਸਕਦੇ ਆਪਣੇ ਅਹੁਦੇ ਦੀ ਕੁਰਬਾਨੀ ਦੇ ਕੇ ਨਿਤਿਸ਼ ਨੇ ਭ੍ਰਿਸ਼ਟਾਚਾਰ ‘ਤੇ ਸੱਟ ਮਾਰੀ ਹੈ ਗੱਲ ਸਿਰਫ਼ ਤੇਜੱਸਵੀ ਦੀ ਨਹੀਂ ਸਗੋਂ ਲਾਲੂ ਪ੍ਰਸ਼ਾਦ ਦੀ ਰਵਾਇਤੀ ਸ਼ੈਲੀ ਦੀ ਹੈ
ਭਾਵੇਂ ਸਰਕਾਰ ਬਣਾਉਣ ਲਈ ਤੇ ਖਾਸ ਕਰ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਲਾਲੂ ਪ੍ਰਸ਼ਾਦ ਨੇ ਨਿਤਿਸ਼ ਦੀ ਅਗਵਾਈ ਨੂੰ ਕਬੂਲ ਕਰ ਲਿਆ ਸੀ ਪਰ ਅੰਦਰਖਾਤੇ ਉਹ ਸ਼ਹਾਬੂਦੀਨ ਸਮੇਤ ਪੁਰਾਣੇ ਸਾਥੀਆਂ ਦਾ ਸਾਥ ਛੱਡਣ ਲਈ ਤਿਆਰ ਨਹੀਂ ਸਨ ਤੈਅ ਹੀ ਸੀ ਕਿ ਸ਼ਹਾਬੂਦੀਨ ਦਾ ਮਾਮਲਾ ਸਰਕਾਰ ਲਈ ਵੱਡੀ ਮੁਸੀਬਤ ਬਣੇਗਾ ਨਿਤਿਸ਼ ਨੇ ਸ਼ਹਾਬੂਦੀਨ ਵਰਗੇ ਅਪਰਾਧੀਆਂ ਖਿਲਾਫ਼ ਜਿੱਥੇ ਸਰਕਾਰ ਬਣਾਉਂਦਿਆਂ ਸਖ਼ਤੀ ਵਰਤੀ ਉੱਥੇ ਲਾਲੂ ਪ੍ਰਸ਼ਾਦ ਜੇਲ੍ਹ ‘ਚ ਬੈਠੇ ਸ਼ਹਾਬੂਦੀਨ ਅਨੁਸਾਰ ਸਰਕਾਰ ਚਲਾਉਣ ਲਈ ਤਿਆਰ ਸੀ
ਲਾਲੂ ਭਾਵੇਂ ਆਪ ਚੁੱਪ ਰਹੇ ਪਰ ਉਹਨਾਂ ਦੀਆਂ ਕਾਰਵਾਈਆਂ 1990 ਦੇ ਦਹਾਕੇ ਵਾਲੀਆਂ ਹੀ ਸਨ ਰਾਸ਼ਟਰੀ ਜਨਤਾ ਦਲ ਦੇ ਆਗੂ ਨਿਤਿਸ਼ ਨੂੰ ਮੁੱਖ ਮੰਤਰੀ ਬਣਾ ਕੇ ਵੀ ਅੰਦਰੋਂ ਇਹੀ ਮੰਨ ਕੇ ਚੱਲ ਰਹੇ ਸਨ ਕਿ ਸਰਕਾਰ ਸਿਰਫ਼ ਆਰਜੇਡੀ ਦੀ ਹੈ ਬਿਹਾਰ ਬਦਲ ਰਿਹਾ ਹੈ ਪਰ ਲਾਲੂ ਪਰਿਵਾਰ ਬਦਲਣ ਨੂੰ ਤਿਆਰ ਨਜ਼ਰ ਨਹੀਂ ਆ ਰਿਹਾ ਭਾਵੇਂ ਅਸਤੀਫ਼ੇ ਪਿੱਛੇ ਨਿਤਿਸ਼ ਦੀਆਂ ਵੱਡੀਆਂ ਇੱਛਾਵਾਂ ਦੀ ਵੀ ਚਰਚਾ ਹੈ ਪਰ ਹਾਲ ਦੀ ਘੜੀ ਨਿਤਿਸ਼ ਦੀ ਇਮਾਨਦਾਰੀ ਤੇ ਤਿਆਗ ਨੂੰ ਪੂਰਾ ਦੇਸ਼ ਸਵੀਕਾਰ ਕਰ ਰਿਹਾ ਹੈ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਰਾਹ ਤੁਰ ਪਿਆ ਹੈ ਸੂਬਿਆਂ ‘ਚ ਸਿਆਸੀ ਤਬਦੀਲੀਆਂ ਦਾ ਇੱਕ ਸਿਰਾ ਲੋਕ ਸਭਾ ਚੋਣਾਂ ਨਾਲ ਜੁੜ ਚੁੱਕਾ ਹੈ ਬਿਹਾਰ ‘ਚ ਗਠਜੋੜ ਟੁੱਟਣਾ ਭਾਜਪਾ ਦੀ ਰਣਨੀਤੀ ਨੂੰ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ ਬਿਹਾਰ ਵਿਧਾਨ ਸਭਾ ਚੋਣਾਂ ‘ਚ ਹਾਰੀ ਭਾਜਪਾ ਲਈ ਨਿਤਿਸ਼ ਦਾ ਅਸਤੀਫ਼ਾ ਭਵਿੱਖ ਲਈ ਫ਼ਲਦਾਇਕ ਸਾਬਤ ਹੋ ਸਕਦਾ ਹੈ ਜਿਸ ਤਰ੍ਹਾਂ ਦੇਸ਼ ਅੰਦਰ ਭ੍ਰਿਸ਼ਟਾਚਾਰ ਖਿਲਾਫ਼ ਰੋਹ ਪਾਇਆ ਜਾ ਰਿਹਾ ਹੈ
ਉਸ ਦੇ ਮੁਤਾਬਕ ਨਿਤਿਸ਼ ਇੱਕ ਵੱਡੇ ਆਗੂ ਤੇ ਨਾਇਕ ਦੇ ਤੌਰ ‘ਤੇ  ਉੱਭਰੇ ਹਨ ਲੋਕ ਸਭਾ ਚੋਣਾਂ ‘ਚ ਮੋਦੀ ਤੇ ਨਿਤਿਸ਼ ਦੀ ਜੋੜੀ ਵੱਡਾ ਅਸਰ ਵਿਖਾ ਸਕਦੀ ਹੈ ਬੇਸ਼ੱਕ ਵਿਧਾਨ ਸਭਾ ਚੋਣਾਂ ‘ਚ ਆਰਜੇਡੀ ਵੱਧ ਸੀਟਾਂ ਹਾਸਲ ਕਰ ਗਿਆ ਪਰ ਪਾਰਟੀ ਦਾ ਬਹੁਮਤ ਹਾਸਲ ਨਾ ਕਰ ਸਕਣਾ ਇਸ ਗੱਲ ਦਾ ਸਬੂਤ ਹੈ ਕਿ ਅਜੇ ਅੱਧੇ ਤੋਂ ਜ਼ਿਆਦਾ ਬਿਹਾਰ ਨੇ ਲਾਲੂ ਮਾਰਕਾ ਰਾਜਨੀਤੀ ਨੂੰ ਨਕਾਰਿਆ ਹੋਇਆ ਹੈ ਬਿਹਾਰ ਦਾ ਭਵਿੱਖ ਕੇਂਦਰੀ ਰਾਜਨੀਤੀ ਨਾਲ ਜੁੜ ਚੁੱਕਾ ਹੈ ਹੁਣ ਭਾਜਪਾ ਤੇ ਜਨਤਾ ਦਲ (ਯੂ) ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰਦੇ ਹਨ, ਇਸ ਤੋਂ ਹੀ ਵਰਤਮਾਨ ਘਟਨਾਚੱਕਰ ਨੂੰ ਨਵੀਂ ਦਿਸ਼ਾ ਮਿਲੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।