black money - Sach Kahoon Punjabi
ਕੁਆਲਾਲੰਪੁਰ, ਏਜੰਸੀ
ਮਲੇਸ਼ੀਆ ਦੇ ਸਾਬਕਾ ਪ੍ਰਧਾਨਮੰਤਰੀ ਨਜੀਬ ਰਜਾਕ ਦੇ ਨਿੱਜੀ ਬੈਂਕ ਖਾਤੇ ‘ਚ 68.10 ਕਰੋੜ ਡਾਲਰ ਦੇ ਟਰਾਂਸਫਰ ‘ਚ ਉਹਨਾਂ ਖਿਲਾਫ ਕਾਲੇ ਧਨ ਦੇ ਕੁੱਲ 21 ਦੋਸ਼ ਤੈਅ ਕੀਤੇ ਗਏ ਹਨ। ਪੁਲਿਸ ਡਿਪਟੀ ਇੰਸਪੈਕਟਰ ਜਨਰਲ ਨੂਰ ਰਾਸ਼ਿਦ ਇਬਰਾਹਿਮ ਨੇ ਅੱਜ ਇੱਥ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਬਰਾਹਿਮ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ‘ਤੇ ਆਪਣੇ ਖਾਤੇ ‘ਚ ਗੈਰ ਧਨ ਜਮ੍ਹਾ ਕਰਾਉਣ ਦੇ ਨੌ, ਗੈਰ ਧਨ ਦਾ ਉਪਯੋਗ ਕਰਨ ਦੇ ਪੰਜ ਜਦੋਂ ਕਿ ਕਿਸੇ ਹੋਰ ਖਾਤੇ ‘ਚ ਗੈਰ ਰੂਪ ਨਾਲ ਧਨ ਜਮ੍ਹਾ ਕਰਾਉਣ ਦੇ ਸੱਤ ਮਾਮਲੇ ਦਰਜ ਹਨ।
ਰਜਾਕ ‘ਤੇ ਵੀਰਵਾਰ ਨੂੰ ਅਦਾਲਤ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਜਾਣਗੇ। ਉਨ੍ਹਾਂ ‘ਤੇ ਮਲੇਸ਼ੀਆ ਡੇਵਲਪਮੈਂਟ ਬੇਰਹਾਡ ਕੰਪਨੀ ਤੋਂ ਗੈਰ ਰੂਪ ਨਾਲ ਧਨ ਵਸੂਲਣ ਅਤੇ ਉਸ ਨੂੰ ਆਪਣੇ ਨਿੱਜੀ ਬੈਂਕ ਖਾਤਿਆਂ ‘ਚ ਜਮਾ ਕਰਾਉਣ ਦਾ ਦੋਸ਼ ਹੈ। ਐਮਡੀਬੀ ਦੀ ਜਾਂਚ ਕਰ ਰਹੇ ਅਮਰੀਕੀ ਜਸਟਿਸ ਵਿਭਾਗ ਦੇ ਰਾਜਕ ‘ਤੇ ਕੰਪਨੀ ਤੋਂ ਗੈਰ ਰੂਪ ਨਾਲ 68.10 ਕਰੋੜ ਡਾਲਰ ਵਸੂਲਣ ਆਪਣੇ ਨਿੱਜੀ ਖਾਤੇ ‘ਚ ਟਰਾਂਸਫਰ ਕਰਨ ਦਾ ਦੋਸ਼ ਲਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਇੱਕ ਸਾਲ ਵਿੱਚ ਦੇਸ਼ ਭਰ ਵਿੱਚ 562 ਕਰੋੜ ਦੀ ਬਲੈਕ ਮਨੀ (Black Money Seized) ਜ਼ਬਤ ਕੀਤੀ ਗਈ। ਸਰਕਾਰ ਦੀ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ (FIU) ਦੀ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ, ਵਿੱਤੀ ਸਾਲ 2015-16 ਵਿੱਚ ਸ਼ੱਕੀ ਲੈਣ-ਦੇਣ, ਜਾਅਲੀ ਕਰੰਸੀ, ਅੱਤਵਾਦ ਫੰਡਿੰਗ ਅਤੇ ਵਿਦੇਸ਼ਾਂ ਤੋਂ ਗੈਰ ਕਾਨੂੰਨੀ ਫੰਡ ਟਰਾਂਸਫਰ ਦੇ 200 ਫੀਸਦੀ ਤੋਂ ਜ਼ਿਆਦਾ ਕੇਸ ਫੜੇ ਗਏ। ਜ਼ਿਕਰਯੋਗ ਹੈ ਕਿ ਆਈਸੀਯੂ ਫਾਈਨਾਂਸ ਮਨਿਸਟਰੀ ਦੀ ਟੈਕਨੀਲਕਲ ਇੰਟੈਲੀਜੈਂਸ ਵਿੰਗ ਹੈ। ਇਹ ਫਾਈਨਾਂਸ ਨਾਲ ਜੁੜੀਆਂ ਗੜਬੜੀਆਂ ‘ਤੇ ਨਜ਼ਰ ਰੱਖਦੀ ਹੈ।
ਸ਼ੱਕੀ ਲੈਣ-ਦੇਣ ਵੀ ਦੁੱਗਣਾ ਹੋਇਆ
ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2015-16 ਵਿੱਚ ਕੈਸ਼ ਟਰਾਂਜੈਕਸ਼ਨ 80 ਲੱਖ ਤੋਂ ਵਧ ਦੇ 1.6 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਏ।
ਇਨ੍ਹਾਂ ਵਿੱਚ ਸ਼ੱਕੀ ਲੈਣ-ਦੇਣ ਦੀ ਗਿਣਤੀ ਵੀ 58,646 ਤੋਂ 1,05,973 ਕਰੋੜ ਹੋ ਗਈ।
ਜਾਅਲੀ ਨੋਟਾਂ ਨਾਲ ਜੁੜੇ ਅੰਕੜੇ ਵੀ 16 ਫੀਸਦੀ ਤੋਂ ਜ਼ਿਆਦਾ ਵਧੇ ਹਨ।
ਜਦੋਂਕਿ ਵਿਦੇਸ਼ਾਂ ਤੋਂ ਫੰਡ ਟਰਾਂਸਫਰ ਦੇ ਮਾਮਲਿਆਂ ਵਿੱਚ 850 ਫੀਸਦੀ ਦਾ ਵਾਧਾ ਸਾਹਮਣੇ ਆਇਆ ਹੈ।
ਬੈਂਕਾਂ ਅਤੇ ਹੋਰ ਵਿੱਤੀ ਕੰਪਨੀਆਂ ਵਿੱਚ ਮਨੀ ਲਾਂਡਰਿੰਗ ਐਕਟ ਨਾਲ ਜੁੜੇ 21 ਮਾਮਲੇ ਮਿਲੇ।
ਕਿਵੇਂ ਕੰਮ ਕਰਦੀ ਹੈ FIU ?
ਜ਼ਿਕਰਯੋਗ ਹੈ ਕਿ ਐਫ਼ਆਈਯੂ ਵਿੱਤ ਮੰਤਰਾਲੇ ਦਾ ਇੱਕ ਤਕਨੀਕੀ ਇੰਟੈਲੀਜੈਂਸ ਵਿੰਗ ਹੈ, ਜੋ ਫਾਈਨਾਂਸ ਨਾਲ ਜੁੜੀਆਂ ਗੜਬੜੀਆਂ ‘ਤੇ ਨਜ਼ਰ ਰੱਖਦਾ ਹੈ। ਇਸ ਨੂੰ 2004 ਵਿੱਚ ਬਣਾਇਆ ਗਿਆ। ਇਸ ਦਾ ਕੰਮ ਬੈਂਕ ਅਤੇ ਹੋਰ ਚੈਨਲਾਂ ਦੀ ਮੱਦਦ ਨਾਲ ਮਨੀ ਲਾਂਡਰਿੰਗ, ਅੱਤਵਾਦ ਫੰਡਿੰਗ ਅਤੇ ਜਾਅਲੀ ਨੋਟਾਂ ਨਾਲ ਜੁੜਿਆ ਅੰਕੜਾ ਇਕੱਠਾ ਕਰਨਾ ਹੈ। ਬਾਅਦ ਇਸ ਡਾਟਾ ਨੂੰ ਇਕੋਨਮੀ ਨਾਲ ਜੁੜੇ ਕ੍ਰਾਈਮ ‘ਤੇ ਐਕਸ਼ਨ ਲਈ ਜਾਂਚ ਏਜੰਸੀਆਂ ਨਾਲ ਸ਼ੇਅਰ ਕੀਤਾ ਜਾਂਦਾ ਹੈ।
ਤਕਨਾਲੋਜੀ ਅੰਕੜਿਆਂ ਵਿੱਚ ਵਾਧੇ ਦਾ ਕਾਰਨ
ਅੰਕੜਿਆਂ ਵਿੱਚ ਵਾਧੇ ਦਾ ਕਾਰਨ ਸ਼ੱਕੀ ਫੰਡ ਟਰਾਂਸਫ਼ਰ ‘ਤੇ ਨਜ਼ਰ ਰੱਖਣ ਲਈ ਟੈਕਨਾਲੋਜੀ ਦੀ ਮੱਦਦ ਲੈਣ ਅਤੇ ਅਫ਼ਸਰਾਂ ਦੀ ਜਾਗਰੂਕਤਾ ਹੈ।
ਬੈਂਕਾਂ ਦੀ ਮੱਦਦ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਕਾਲੇ ਧਨ ‘ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਬਲੈਕਮਨੀ ਦੇ ਨਾਲ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਕੂਨ ਦੇ ਹਿਸਾਬ ਨਾਲ ਕਾਰਵਾਈ ਚੱਲ ਰਹੀ ਹੈ। ਆਈਐਫ਼ਸੂ ਤੋਂ ਮਿਲੇ ਇਨਪੁੱਟ ‘ਤੇ ਸੀਬੀਡੀਟੀ ਨੇ 155 ਕਰੋੜ ਦੀ ਬੇਹਿਸਾਬ ਇਨਕਮ ‘ਤੇ ਕਾਰਵਾਈ ਕੀਤੀ।
ਕੁੱਲ 562 ਕਰੋੜ ਦਾ ਕਾਲਾ ਧਨ ਜ਼ਬਤ ਹੋਇਆ।
ਭ੍ਰਿਸ਼ਟਾਚਾਰ, ਕਾਲੇਧਨ ਖਿਲਾਫ਼ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ : ਮੋਦੀ
ਏਜੰਸੀ ਨਵੀਂ ਦਿੱਲੀ। ਭ੍ਰਿਸ਼ਟਾਚਾਰ ਤੇ ਕਾਲੇ ਧਨ ਖਿਲਾਫ਼ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਕਾਂਗਰਸ ਦੀਆਂ ਪਹਿਲੀਆਂ ਸਰਕਾਰਾਂ ‘ਤੇ ਫੈਸਲਾਕੁਨ ਸ਼ਾਸਨ ਦੇਣ ‘ਚ ਨਾਕਾਮ ਰਹਿਣ  ਲਈ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ, ਉਸ ਨੂੰ ਦੇਸ਼ ਨੂੰ ਜਵਾਬ ਦੇਣਾ ਪਵੇਗਾ।
ਦੇਸ਼ ਦੇ ਕੁਝ ਹਿੱਸਿਆਂ ‘ਚ ਆਏ ਭੂਚਾਲ ਦਾ ਜ਼ਿਕਰ ਕੀਤਾ
ਪ੍ਰਧਾਨ ਮੰਤਰੀ Modi ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਕਾਲੇਧਨ ਖਿਲਾਫ਼ ਜਿਸ ਰਸਤੇ ‘ਤੇ ਉਨ੍ਹਾਂ ਕਦਮ ਵਧਾਏ ਹਨ, ਉਹ ਉਸ ਰਸਤੇ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ, ਉਹ ਗਰੀਬਾਂ  ਲਈ ਲੜਾਈ ਲੜ ਰਹੇ ਹਨ ਤੇ ਲੜਦੇ ਰਹਿਣਗੇ ਕੁਝ ਸਮੇਂ ਪਹਿਲਾਂ ਦਿੱਤੇ ਗਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ‘ਭੂਚਾਲ’ ਨਾਲ ਜੁੜੇ ਬਿਆਨ ‘ਤੇ ਚੁੱਟਕੀ ਲੈਂਦਿਆਂ ਮੋਦੀ ਨੇ ਕੱਲ੍ਹ ਦੇਸ਼ ਦੇ ਕੁਝ ਹਿੱਸਿਆਂ ‘ਚ ਆਏ ਭੂਚਾਲ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਆਖਰ ਭੂਚਾਲ ਆ ਹੀ ਗਿਆ ਧਮਕੀ ਤਾਂ ਬਹੁਤ ਪਹਿਲਾਂ ਹੀ ਮਿਲ ਚੁੱਕੀ ਸੀ
ਪਰ ਕੱਲ੍ਹ ਭੂਚਾਲ ਆ ਹੀ ਗਿਆ ਕਾਂਗਰਸ ਉਪ ਪ੍ਰਧਾਨ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਸਕੈਮ ‘ਚ ਸੇਵਾਭਾਵ ਵੇਖਦਾ ਹੈ, ਸਕੈਮ ‘ਚ ਨਿਮਰਤਾ ਦੇਖਦਾ ਹੈ ਤਾਂ ਸਿਰਫ਼ ਮਾਂ ਹੀ ਨਹੀਂ, ਧਰਮੀ ਮਾਂ ਵੀ ਦੁਖੀ ਹੋ ਜਾਂਦੀ ਹੈ ਤੇ ਉਦੋਂ ਭੂਚਾਲ ਆਉਂਦਾ ਹੈ ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਸੰਸਦ ‘ਚ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ ਤੇ ਜਦੋਂ ਮੈਂ ਬੋਲਾਂਗਾ ਤਾਂ ਭੂਚਾਲ ਆ ਜਾਵੇਗਾ।
ਹੈ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ
ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ  ਮੋਦੀ ਨੇ ਨੋਟਬੰਦੀ ਦਾ ਫੈਸਲਾ ਇਕੱਲੇ ਤੇ ਅਚਾਨਕ ਕਰਨ ਦਾ ਵਿਰੋਧੀਆਂ ਦੇ ਅਰੋਪਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਮਤਾ ਉਦੋਂ ਆਇਆ ਸੀ, ਜਦੋਂ ਇੰਦਰਾਜੀ ਦੀ ਸਰਕਾਰ ਸੀ ਤੇ ਯਸ਼ਵੰਤ ਰਾਓ ਚੌਹਾਨ ਉਨ੍ਹਾਂ ਕੋਲ ਗਏ ਸਨ ਉਦੋਂ ਇਸ ਨੂੰ ਅੱਗੇ ਇਸ ਲਈ ਨਹੀਂ ਵਧਾਇਆ ਗਿਆ ਕਿਉਂਕਿ ਤੁਹਾਨੂੰ (ਕਾਂਗਰਸ) ਚੋਣਾਂ ਦੀ ਚਿੰਤਾ ਸੀ ਸਾਨੂੰ ਚੋਣ ਦੀ ਚਿੰਤਾ ਨਹੀਂ ਹੈ, ਸਾਡੇ ਲਈ ਦੇਸ਼ਹਿੱਤ ਮਹੱਤਵਪੂਰਨ ਹੈ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਮੋਦੀ ਨੇ ਕਿਹਾ ਕਿ ਚਰਚਾ ਦੌਰਾਨ ਤੁਸੀਂ (ਕਾਂਗਰਸ) ਕਹਿ ਰਹੇ ਸੀ ਕਿ ਕਾਲਾ ਧਨ ਜਾਇਦਾਦ, ਹੀਰੇ ਜਵਾਹਰਾਤ ਦੇ ਰੂਪ ‘ਚ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਇਸ ਗੱਲ ਤੋਂ ਕੋਈ ਨਾਂਹ ਨਹੀਂ ਕਰ ਸਕਦਾ ਕਿ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਨਗਦੀ ਨਾਲ ਹੁੰਦੀ ਹੈ ਅੱਗੇ ਇਸਦਾ ਪ੍ਰਵੇਸ਼ ਪ੍ਰਾਪਰਟੀ, ਗਹਿਣੇ ਆਦਿ ‘ਚ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਰਮਿਆਨੇ ਵਰਗ, ਛੋਟੇ ਕਾਰੋਬਾਰੀ ਨੂੰ ਟੈਕਸ ‘ਚ ਰਾਹਤ
(ਏਜੰਸੀ) ਨਵੀਂ ਦਿੱਲੀ। ਵਿਰੋਧੀ ਪਾਰਟੀਆਂ ਦੇ ਰੌਲੇ-ਰੱਪੇ ਦਰਮਿਆਨ ਵਿੱੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2017-18 ਦਾ ਆਮ ਬਜਟ ਬੁੱਧਵਾਰ ਨੂੰ ਲੋਕ ਸਭਾ ‘ਚ ਪੇਸ਼ ਕੀਤਾ। ਉਨ੍ਹਾਂ ਪੰਜ ਲੱਖ ਰੁਪਏ ਤੱਕ ਦੀ ਆਮਦਨ ਵਾਲੇ ਟੈਕਸਦਾਤਾਵਾਂ ਲਈ ਟੈਕਸ ਦੀ ਦਰ ਨੂੰ ਮੌਜ਼ੂਦਾ 10 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਤਜਵੀਜ਼ ਕੀਤੀ ਇਸਦੇ ਨਾਲ ਹੀ ਉਨ੍ਹਾਂ 50 ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਤੱਕ ਦੀ ਆਮਦਨ ‘ਤੇ 10 ਫੀਸਦੀ ਚਾਰਜ ਲਾਉਣ ਦਾ ਮਤਾ ਦਿੱਤਾ ਹੈ ਪਹਿਲੀ ਵਾਰ ਰੇਲ ਬਜਟ ਨੂੰ ਆਮ ਬਜਟ ‘ਚ ਹੀ ਸ਼ਾਮਲ ਕੀਤਾ ਹੈ ਰੇਲ ਬਜਟ ਵੱਖ ਤੋਂ ਪੇਸ਼ ਨਹੀਂ ਕੀਤਾ ਜਾਵੇਗਾ।
ਜੇਤਲੀ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਹਾਲਾਂਕਿ ਮੋਦੀ ਸਰਕਾਰ ਦਾ ਇਹ ਤੀਜਾ ਪੂਰਨ ਬਜਟ ਹੈ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਬਜਟ ਇੱਕ ਫਰਵਰੀ ਨੂੰ ਪੇਸ਼ ਕੀਤਾ ਗਿਆ ਹੈ ਆਮ ਤੌਰ ‘ਤੇ ਹੁਣ ਤੱਕ ਇਹ ਫਰਵਰੀ ਮਹੀਨੇ ਦੇ ਆਖਰ ‘ਚ ਪੇਸ਼ ਕੀਤਾ ਜਾਂਦਾ ਰਿਹਾ ਹੈ ਵਿੱਤ ਮੰਤਰੀ ਨੇ ਕਾਲੇ ਧਨ ਖਿਲਾਫ਼ ਚੁੱਕੇ ਗਏ ਕਦਮਾਂ ਨੂੰ ਸ਼ਾਇਰੀ ਦੇ ਅੰਦਾਜ਼ ‘ਚ ਪੇਸ਼ ਕਰਦਿਆਂ ਕਿਹਾ ਕਿ ਨਵੀਂ ਦੁਨੀਆ ਹੈ, ਨਵਾਂ ਦੌਰ ਹੈ, ਨਵੀਂ ਹੈ ਉਮੰਗ, ਕੁਝ ਤਾਂ ਪਹਿਲਾਂ ਦੇ ਤਰੀਕੇ ਤੇ ਕੁਝ ਹਨ ਅੱਜ ਦੇ ਰੰਗ-ਢੰਗ ਰੋਸ਼ਨੀ ਜੋ ਅੱਜ ਆ ਕੇ ਟਕਰਾਈ ਹੈ, ਕਾਲੇਧਨ ਨੂੰ ਵੀ ਬਦਲਣਾ ਪਿਆ ਹੈ।
ਆਪਣਾ ਰੰਗਾ’ ਉਨ੍ਹਾਂ ਸਾਲ 2017-18 ‘ਚ ਕੁੱਲ 21,47,000 ਕਰੋੜ ਰੁਪਏ ਦੇ ਖਰਚ ਦਾ ਬਜਟ ਪੇਸ਼ ਕੀਤਾ ਹੈ ਇਸ ‘ਚ ਰੱਖਿਆ ਖੇਤਰ ਲਈ 86,484 ਕਰੋੜ ਰੁਪਏ ਦੇ ਪੂੰਜੀਗਤ ਖਰਚ ਸਮੇਤ ਕੁੱਲ 2,74,114 ਕਰੋੜ ਰੁਪਏ ਦਾ ਦਿੱਤੇ ਗਏ ਹਨ ਇਸ ‘ਚ ਪੈਨਸ਼ਨ ਰਾਸ਼ੀ ਸ਼ਾਮਲ ਨਹੀਂ ਹੈ ਮਾਲਿਆ ਫੰਡ ਘਾਟਾ ਜੀਡੀਪੀ ਦਾ 3.2 ਫੀਸਦੀ ਤੇ ਸਾਲ 2018-19 ‘ਚ ਤਿੰਨ ਫੀਸਦੀ ਰੱਖਣ ਦਾ ਟੀਚਾ ਤੈਅ ਕੀਤਾ ਗਿਆ ਹੈ ਅਗਲੇ ਵਿੱਤ ਵਰ੍ਹੇ ‘ਚ ਮਾਲੀਆ ਘਾਟਾ ਜੀਡੀਪੀ ਦਾ 1.9 ਫੀਸਦੀ ਰਹਿਣ ਦਾ ਅਨੁਮਾਨ ਹੈ ਉਨ੍ਹਾਂ ਕਿਹਾ ਕਿ ਡਾਕਘਰਾਂ ਨੂੰ ਫਰੰਟ ਦਫ਼ਤਰ ਬਣਾਇਆ ਜਾਵੇਗਾ ਮੁੱਖ ਡਾਕਘਰਾਂ ਤੋਂ ਪਾਸਪੋਰਟ ਬਣਨਗੇ।
ਦੇਸ਼ ‘ਚ ਡਿਜੀਟਲ ਭੁਗਤਾਨ ਤੇ ਕੈਸਲੈਸ਼ ਅਰਥਵਿਵਸਥਾ ਨੂੰ ਉਤਸ਼ਾਹ ਦਿੱਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 125 ਲੱਖ ਲੋਕਾਂ ਨੇ ਭੀਮ ਐਪ ਅਪਣਾਇਆ ਹੈ ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਨੂੰ ਬ੍ਰਾਂਡਬੈਂਡ ਕੁਨੈਕਸ਼ਨ ਨਾਲ ਜੋੜਨ ਦੀ ਯੋਜਨਾ ਭਾਰਤ ਨੇਟ ਲਈ 10 ਹਜ਼ਾਰ ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ (ਐਫਪੀਬੀਆਈ) ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਭਗੌੜਿਆਂ ਦੀ ਜਾਇਦਾਦ ਜ਼ਬਤ ਕਰਨ ਲਈ ਕਾਨੂੰਨ ‘ਚ ਬਦਲਾਅ ਕੀਤਾ ਜਾਵੇਗਾ ਸਾਲ 2019 ਤੱਕ ਇੱਕ ਕਰੋੜ ਪਰਿਵਾਰਾਂ ਤੇ 50 ਹਜ਼ਾਰ ਪੇਂਡੂ ਪੰਚਾਇਤਾਂ ਨੂੰ ਗਰੀਬੀ ਤੋਂ ਮੁਕਤ ਕਰਨ ਲਈ ਅੰਤਯੋਦਯ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ‘ਤੇ 500 ਕਰੋੜ ਰੁਪਏ ਦੀ ਰਾਸ਼ੀ ਨਾਲ 14 ਲੱਖ ਆਈਸੀਡੀਐਸ ਕੇਂਦਰਾਂ ‘ਚ ਮਹਿਲਾ ਸ਼ਕਤੀ ਕੇਂਦਰੀ ਸਥਾਪਿਤ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਤਿੰਨ ਲੱਖ ਤੋਂ ਜ਼ਿਆਦਾ ਨਗਦੀ ਲੈਣ-ਦੇਣ ਬੰਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਸਿਆਸੀ ਪਾਰਟੀਆਂ ਵੀ ਦੋ ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਨਗਦੀ ਚੰਦਾ ਸਵੀਕਾਰ ਨਹੀਂ ਕਰ ਸਕਣਗੀਆਂ ਉਨ੍ਹਾਂ 50 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀ ਛੋਟੀ ਕੰਪਨੀਆਂ ਲਈ ਟੈਕਸ ਨੂੰ ਘੱਟ ਕਰਕੇ 25 ਫੀਸਦੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ 96 ਫੀਸਦੀ ਕੰਪਨੀਆਂ ਨੂੰ ਲਾਭ ਹੋਵੇਗਾ ਘੱਟ ਬਦਲ ਟੈਕਸ (ਮੈਟ) ਨੂੰ ਹਾਲੇ ਖਤਮ ਕਰਨਾ ਵਿਆਹਾਰਿਕ ਨਹੀਂ ਹੈ, ਇਸ ਲਈ ਇਸ ਨੂੰ 15 ਸਾਲਾਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ‘ਤੇ ਮਿਲਣ ਵਾਲੇ ਮੁਆਵਜ਼ੇ ‘ਤੇ ਟੈਕਸ ਨਹੀਂ ਲੱੇਗੇਗਾ ਜੇਤਲੀ ਨੇ ਕਿਹਾ ਕਿ ਨੋਟਬੰਦੀ ਦੀ ਵਜ੍ਹਾ ਨਾਲ ਵਿਅਕਤੀਗਤ ਆਮਦਨ ‘ਚ 34.8 ਫੀਸਦੀ ਦਾ ਵਾਧਾ ਹੋਇਆ ਹੈ
ਖੇਤੀ ਲਈ 10 ਲੱਖ ਕਰੋੜ ਰੁਪਏ ਦੀ ਤਜਵੀਜ਼
ਸਾਰੀਆਂ ਪ੍ਰਵੇਸ਼ ਪ੍ਰੀਖਿਆਵਾਂ ਲਈ ਕੌਮੀ ਪ੍ਰੀਖਿਆ ਏਜੰਸੀ ਦਾ ਗਠਨ ਹੋਵੇਗਾ
ਆਰਥਿਕ ਅਪਰਾਧੀਆਂ ਦੀ ਜਾਇਦਾਦ ਜ਼ਬਤ ਕਰਨ ਲਈ ਨਵਾਂ ਕਾਨੂੰਨ
ਬਣੇਗਾ
ਮਨਰੇਗਾ ਤਹਿਤ 48 ਹਜ਼ਾਰ ਕਰੋੜ ਰੁਪਏ ਦੀ ਤਜਵੀਜ਼ ਰੱਖੀ ਜਾਵੇਗੀ
50 ਹਜ਼ਾਰ ਪੇਂਡੂ ਪੰਚਾਇਤਾਂ ਨੂੰ ਗਰੀਬੀ ਮੁਕਤ ਬਣਾਇਆ ਜਾਵੇਗਾ
ਗਰਭਵਤੀਔਰਤਾਂ ਦੇ ਖਾਤੇ ‘ਚ 6000 ਰੁਪਏ ਪਾਏ ਜਾਣਗੇ
ਸੀਨੀਅਰ ਨਾਗਰਿਕਾਂ ਲਈ ਆਧਾਰ ਆਧਾਰਿਤ ਸਿਹਤ ਕਾਰਡ ਜਾਰੀ ਹੋਣਗੇ
ਵਿੱਤੀ ਖੇਤਰ ‘ਚ ਸਾਈਬਰ ਸੁਰੱਖਿਆ ਲਈ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਗਠਿਤ ਹੋਵੇਗੀ
ਰੇਲਵੇ ਲਈ ਕੁੱਲ 1,31,000 ਕਰੋੜ ਰੁਪਏ ਦੇ ਖਰਚ ਦੀ ਤਜਵੀਜ਼
2017-18 ‘ਚ 3500 ਕਿਲੋਮੀਟਰ ਨਵੀਂ ਰੇਲ ਲਾਈਨ ਵਿਛਾਈ ਜਾਵੇਗੀ
500 ਰੇਲਵੇ ਸਟੇਸ਼ਨਾਂ ਨੂੰ ਅਪਾਹਿਜ਼ਾਂ ਦੇ ਅਨੁਕੂਲ ਬਣਾਇਆ ਜਾਵੇਗਾ
2019 ਤੱਕ ਸਾਰੇ ਰੇਲਵੇ ਕੋਚਾਂ ‘ਚ ਬਾਓ ਟਾਇਲਟ ਦੀ ਸਹੂਲਤ ਹੋਵੇਗੀ
ਕੋਚ ਮਿੱਤਰ ਸਹੂਲਤ ਸ਼ੁਰੂ ਹੋਵੇਗੀ
ਨਵੀਂ ਮੈਟਰੋ ਰੇਲ ਨੀਤੀ ਬਣਾਈ ਜਾਵੇਗੀ, ਜਿਸ ‘ਚ ਰੁਜ਼ਗਾਰ ਦੇ ਮੌਕੇ ਵਧਾਉਣ ‘ਤੇ ਜ਼ੋਰ ਰਹੇਗਾ