Penalty - Sach Kahoon Punjabi
ਪੈਨਲਟੀ ਸ਼ੂਟਆਊਟ ‘ਚ 4-3 ਨਾਲ ਜਿੱਤਿਆ
ਨਿਰਧਾਰਤ ਸਮੇਂ ਤੱਕ 1-1 ਨਾਲ ਮੈਚ ਰਿਹਾ ਬਰਾਬਰ
7 ਜੁਲਾਈ ਨੂੰ ਮੁਕਾਬਲਾ ਸਵੀਡਨ ਨਾਲ
ਮਾਸਕੋ, (ਏਜੰਸੀ)। ਫੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਨ ‘ਚ ਅੱਠਵੇਂ ਅਤੇ ਆਖ਼ਰੀ ਪ੍ਰੀ ਕੁਆਰਟਰ ਫਾਈਨਲ ‘ਚ ਇੰਗਲੈਂਡ ਦੀ ਨੌਜਵਾਨਾਂ ਦੀ ਟੀਮ ਨੇ ਨਿਰਧਾਰਤ ਸਮੇਂ ਤੱਕ 1-1 ਨਾਲ ਬਰਾਬਰੀ ਤੋਂ ਬਾਅਦ ਕੋਲੰਬੀਆ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 4-3 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਪਾ ਲਿਆ ਨਿਰਧਾਰਤ ਸਮੇਂ ਤੱਕ ਇੰਗਲੈਂਡ 1-0 ਨਾਲ ਅੱਗੇ ਸੀ ਪਰ ਤਿੰਨ ਮਿੰਟ ਦੇ ਮਿਲੇ ਇੰਜ਼ਰੀ ਸਮੇਂ ‘ਚ ਕੋਲੰਬੀਆ ਦੇ ਯੇਰੀ ਮੀਣਾ ਨੇ ਹੈਡਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਕਰਵਾ ਦਿੱਤੀ ਇੰਗਲੈਂਡ ਵੱਲੋਂ ਮੈਚ ਦਾ ਗੋਲ ਹੈਰੀ ਕੇਨ ਨੇ 57ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਕੀਤਾ ਹੈਰੀ ਕੇਨ ਇਸ ਗੋਲ ਨਾਲ ਹੁਣ ਇਸ ਵਿਸ਼ਵ ਕੱਪ ‘ਚ 6 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਅਤੇ ਗੋਲਡਨ ਬੂਟ ਦੇ ਮਜ਼ਬੂਤ ਦਾਅਵੇਦਾਰ ਹਨ।
ਸਾਂਚੇਜ਼ ਨੇ ਕੇਨ ਨੂੰ ਬਿਲਕੁਲ ਪੈਨਲਟੀ ਸਪਾੱਟ ਦੇ ਨਜ਼ਦੀਕ ਅੜਿੱਕਾ ਲਗਾਇਆ ਅਤੇ ਰੈਫਰੀ ਨੇ ਪੈਨਲਟੀ ਦੇ ਦਿੱਤੀ ਜਿਸ ‘ਤੇ ਕੇਨ ਨੇ ਹੀ ਗੋਲ ਕਰਕੇ ਇੰਗਲੈਂਡ ਨੂੰ 1-0 ਦਾ ਵਾਧਾ ਦਿਵਾ ਦਿੱਤਾ ਇਸ ਤੋਂ ਬਾਅਦ ਦਿੱਤੇ ਗਏ ਅਤਿਰਿਕਤ ਸਮੇਂ ‘ਚ ਕੋਈ ਟੀਮ ਗੋਲ ਨਾ ਕਰ ਸਕੀ ਅਤੇ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟ ਆਊਟ ‘ਤੇ ਜਾ ਪਿਆ। (Penalty Shootout)
ਪਟਵਾਰੀ, ਨੰਬਰਦਾਰ, ਸਾਬਕਾ ਸਰਪੰਚ ਸਮੇਤ ਅੱਠ ਨੂੰ ਕੈਦ
ਮਾਮਲਾ ਜਾਅਲੀ ਰਜਿਸਟਰੀ ਕਰਵਾਕੇ ਜ਼ਮੀਨ ਵੇਚਣ ਦਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਮਾਣਯੋਗ ਅਦਾਲਤ ਨੇ ਜਾਅਲੀ ਕਾਗਜ ਪੱਤਰਾਂ ਰਾਹੀਂ ਜਾਅਲੀ ਰਜਿਸਟਰੀ ਤਿਆਰ ਕਰਕੇ ਲੱਖਾਂ ਰੁਪਏ ਦੀ ਜ਼ਮੀਨ ਵੇਚਣ ਦੇ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਇੱਕ ਪਟਵਾਰੀ, ਨੰਬਰਦਾਰ, ਸਾਬਕਾ ਸਰਪੰਚ ਸਮੇਤ ਅੱਠ ਵਿਅਕਤੀਆਂ ਨੂੰ ਤਿੰਨ-ਤਿੰਨ ਸਾਲਾਂ ਦੀ ਕੈਦ ਅਤੇ ਹਜਾਰਾਂ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਹ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ।
ਪਟਵਾਰੀ ਸੁਖਵਿੰਦਰ ਸਿੰਘ ਨੂੰ 13 ਹਜਾਰ ਰੁਪਏ ਜ਼ੁਰਮਾਨਾ, ਬਾਕੀਆਂ ਨੂੰ ਤਿੰਨ-ਤਿੰਨ ਹਜਾਰ ਰੁਪਏ ਜ਼ੁਰਮਾਨਾ
ਕੇਸ ਫਾਈਲ ਅਨੁਸਾਰ ਸਾਲ 2008 ‘ਚ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਸੁਖਵਿੰਦਰ ਸਿੰਘ ਪਟਵਾਰੀ ਹਲਕਾ ਸਮਾਣਾ, ਰਸ਼ਮਿੰਦਰ ਸਿੰਘ ਪੁੱਤਰ ਲੇਟ. ਜੰਗੀਰ ਸਿੰਘ ਵਾਸੀ ਖੇੜੀ ਫੱਤਣ, ਸੁਖਵਿੰਦਰ ਸਿੰਘ ਉਰਫ ਸੁੱਖਾ ਸਾਬਕਾ ਸਰਪੰਚ ਪਿੰਡ ਖੇੜੀ ਫੱਤਣ, ਨੰਬਰਦਾਰ ਜਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਖੇੜੀ ਫੱਤਣ, ਰਵਿੰਦਰ ਕੁਮਾਰ ਪੁੱਤਰ ਸਿਉਪਾਲ ਵਾਸੀ ਮੁਹੱਲਾ ਕ੍ਰਿਸ਼ਣਾ ਬਸਤੀ ਸਮਾਣਾ, ਸਤਵਿੰਦਰ ਕੌਰ ਉਰਫ ਬਿੰਦਰ ਵਿਧਵਾ ਕਰਨੈਲ ਸਿੰਘ ਵਾਸੀ ਦਿੜ੍ਹਬਾ ਜਿਲ੍ਹਾ ਸੰਗਰੂਰ ਦੇ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕਰਨ ਤੋਂ ਬਾਅਦ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।
1 ਕਰੋੜ 72 ਲੱਖ ਰੁਪਏ ਦੀ ਜ਼ਮੀਨ ਵੇਚ ਦਿੱਤੀ ਸੀ ਸਿਰਫ 48 ਲੱਖ ‘ਚ
ਜਾਂਚ ਦੌਰਾਨ ਪਾਇਆ ਗਿਆ ਕਿ ਪਟਵਾਰੀ ਸੁਖਵਿੰਦਰ ਸਿੰਘ ਨੇ ਸਰਕਾਰੀ ਕਰਮਚਾਰੀ ਹੁੰਦੇ ਹੋਏ ਮਹਿਕਮਾ ਮਾਲ ਦੇ ਨਿਯਮਾਂ ਨੂੰ ਜਾਣਦੇ ਹੋਏ ਜਾਅਲੀ ਫਰਦ ਤਿਆਰ ਕਰਕੇ ਉਕਤ ਦੋਸ਼ੀਆਂ ਨਾਲ ਮਿਲਕੇ 107 ਕਨਾਲ 10 ਮਰਲੇ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾ ਕੇ ਕੇਵਲ 48 ਲੱਖ ਰੁਪਏ ‘ਚ ਵੇਚ ਦਿੱਤੀ ਗਈ ਸੀ, ਜਦਕਿ ਉਕਤ ਜ਼ਮੀਨ ਦੀ ਅਸਲ ਕੀਮਤ 1 ਕਰੋੜ 72 ਲੱਖ ਰੁਪਏ ਸੀ।
ਇਹ ਮਾਮਲਾ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਦੀ ਅਦਾਲਤ ‘ਚ ਸੁਣਵਾਈ ਅਧੀਨ ਸੀ, ਜਿਸ ‘ਤੇ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਪਟਵਾਰੀ ਸੁਖਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ 13 ਹਜਾਰ ਰੁਪਏ ਜੁਰਮਾਨਾ, ਸਤਵਿੰਦਰ ਕੌਰ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਨੰਬਰਦਾਰ ਜਰਨੈਲ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਮਸ਼ਹੂਰ ਸਿੰਘ ਨੂੰ ਤਿੰਨ ਸਾਲ ਦੀ ਕੈਦ 5 ਹਜਾਰ ਰੁਪਏ ਜ਼ੁਰਮਾਨਾ, ਬੁੱਟਾ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜੁਰਮਾਨਾ, ਰਸਮਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਤਾਜਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ ਤੇ 3 ਹਜਾਰ ਰੁਪਏ ਦਾ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜਦਕਿ ਇਸ ਮਾਮਲੇ ‘ਚ ਰਵਿੰਦਰ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦਾਲਤ ਨੇ ਕੇਜ਼ਰੀਵਾਲ ਨੂੰ ਕੀਤਾ 10 ਹਜ਼ਾਰ ਜ਼ੁਰਮਾਨਾ
ਕਿਹਾ,ਜੇਤਲੀ ਨਾਲ ਨਾ ਕਰੋ ਅਪਮਾਨਜਨਕ ਸਵਾਲ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਰੁਣ ਜੇਤਲੀ ਬਨਾਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਹਾਨੀ ਕੇਸ-2 ਮਾਮਲੇ ਵਿੱਚ ਜਵਾਬ ਦਾਖਲ ਨਾ ਕਰਨ ‘ਤੇ ਹਾਈਕੋਰਟ ਨੇ ਕੇਜਰੀਵਾਲ ਨੂੰ ਦਸ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਅਰੁਣ ਜੇਤਲੀ ਨੇ ਕੇਜਰੀਵਾਲ ਦੇ ਵਕੀਲ ਰਹੇ ਸੀਨੀਅਰ ਵਕੀਲ ਜੇਠਮਲਾਨੀ ਦੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਕੇਜਰੀਵਾਲ ਨੂੰ 10 ਹਜ਼ਾਰ ਕਰੋੜ ਰੁਪਏ ਮਾਨਹਾਣੀ ਦਾ ਮੁਕੱਦਮਾ ਕੀਤਾ ਸੀ।
ਹਾਈਕੋਰਟ ਦੇ ਸਾਂਝੇ ਰਜਿਸਟਰਾਰ ਪੰਜਕ ਗੁਪਤਾ ਨੇ ਮੁੱਖ ਮੰਤਰੀ ਕੇਜ਼ਰੀਵਾਲ ਨੂੰ ਦਸ ਹਜ਼ਾਰ ਰੁਪਏ ਜ਼ੁਰਮਾਨਾ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਜਵਾਬ ਦਾਖਲ ਕਰਨ ਲਈ ਕੇਜ਼ਰੀਵਾਲ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ।
ਹਾਈਕੋਰਟ ਨੇ 23 ਮਈ ਨੂੰ ਕੇਜ਼ਰੀਵਾਲ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਕਿਉਂ ਨਾ ਉਨ੍ਹਾਂ ‘ਤੇ ਮਾਣਹਾਨੀ ਦਾ ਮੁਕੱਦਮਾ ਚਲਾਇਆ ਜਾਵੇ। ਮਾਮਲੇ ਦੀ ਬੁੱਧਵਾਰ ਨੂੰ ਸੁਣਵਾਈ ਦੌਰਾਨ ਕੇਜ਼ਰੀਵਾਲ ਦੇ ਵਕੀਲ ਰਿਸ਼ੀਕੇਸ਼ ਕੁਮਾਰ ਨੇ ਆਦਲਤ ‘ਚ ਕਿਹਾ ਕਿ ਜਵਾਬ ਦਾਖਲ ਕਰਨ ਲਈ ਉਨ੍ਹਾਂ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।