Fatehabad news - Sach Kahoon Punjabi
Fatehabad News: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਹਿੰਮਤ ਨਾਲ ਵੱਡਾ ਹਾਦਸਾ ਟਲਿਆ, ਭਿਆਨਕ ਅੱਗ ’ਤੇ ਪਾਇਆ ਕਾਬੂ
ਫਤਿਹਾਬਾਦ (ਵਿਨੋਦ ਸ਼ਰਮਾ)। ਸਥਾਨਕ ਸਬਜ਼ੀ ਮੰਡੀ ਦੇ ਸਾਹਮਣੇ ਸਥਿੱਤ ਪੋਲੀਥੀਨ ਅਤੇ ਤਰਪਾਲਾਂ ਦਾ ਕਾਰੋਬਾਰ ਕਰਨ ਵਾਲੀ ‘ਜੈ ਪ੍ਰਕਾਸ਼ ਲੀਲਾ ਰਾਮ ਐਂਡ ਓਮ ਟਿੰਬਰ’ ਦੀ ਦੁਕਾਨ ’ਤੇ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਕਾਰਜਾਂ ਵਿੱਚ ਜੁਟ ਗਏ।
ਸਥਾਨਕ ਲੋਕਾਂ ਦੀ ਮੱਦਦ ਨਾਲ, ਵਲੰਟੀਅਰਾਂ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਸਥਿਤੀ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਫਾਇਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਅੱਗ ਬੁਝਾਉਣ ਦੇ ਕੰਮ ਸ਼ੁਰੂ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਵੀ ਤੁਰੰਤ ਮੌਕੇ ’ਤੇ ਪਹੁੰਚ ਗਿਆ। ਐਸਐਚਓ ਸੁਰੇਂਦਰ ਕੁਮਾਰ ਨੇ ਆਪਣੀ ਟੀਮ ਦੇ ਨਾਲ ਸਥਿਤੀ ਦਾ ਚਾਰਜ ਸੰਭਾਲਿਆ, ਘਟਨਾ ਸਥਾਨ ਦੀ ਨਿਗਰਾਨੀ ਕੀਤੀ ਅਤੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ।
ਦੁਕਾਨ ਵਿੱਚ ਸਟੋਰ ਕੀਤਾ ਲੱਖਾਂ ਰੁਪਏ ਦਾ ਸਾਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ। ਹਾਲਾਂਕਿ, ਸਮੇਂ ਸਿਰ ਰਾਹਤ ਅਤੇ ਬਚਾਅ ਯਤਨਾਂ ਨੇ ਅੱਗ ਨੂੰ ਨਾਲ ਲੱਗਦੀਆਂ ਦੁਕਾਨਾਂ ਵਿੱਚ ਫੈਲਣ ਤੋਂ ਰੋਕ ਦਿੱਤਾ। ਜਿਸ ਨਾਲ ਕੋਈ ਵੱਡੀ ਅਣਹੋਣੀ ਹੋਣ ਤੋਂ ਬਚਾਅ ਰਿਹਾ।
ਦੁਕਾਨ ਮਾਲਕ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਅੱਗ ਬੁਝਾਉਣ 'ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਦੀ ਤੁਰੰਤ ਕਾਰਵਾਈ ਨੇ ਰਾਹਤ ਕਾਰਜਾਂ ਵਿੱਚ ਬਹੁਤ ਮੱਦਦ ਕੀਤੀ। ਦੁਕਾਨ ਮਾਲਕ ਦੇ ਅਨੁਸਾਰ ਅੱਗ ਲੱਗਣ ਦਾ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੀ ਰਾਤ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਇਸ ਲਈ ਅੱਗ ਲੱਗਣ ਦਾ ਸਹੀ ਕਾਰਨ ਜਾਂਚ ਦਾ ਵਿਸ਼ਾ ਹੈ। ਪੁਲਿਸ ਇਸ ਸਮੇਂ ਘਟਨਾ ਦੀ ਜਾਂਚ ਕਰ ਰਹੀ ਹੈ।
Read Also : ਪੰਜਾਬ ’ਚ ਪ੍ਰਿੰਸੀਪਲਾਂ ਦੀਆਂ 60 ਫੀਸਦੀ ਅਸਾਮੀਆਂ ਖਾਲੀ : ਡੀਟੀਐੱਫ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਮਾਵਨਤਾ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਦੁਨੀਆਂ ਭਰ ਵਿੱਚ ਕਿਤੇ ਵੀ ਕੋਈ ਆਫ਼ਤ ਆਵੇ ਹਰ ਜਗ੍ਹਾ ਉੱਥੋਂ ਦੇ ਲੋਕਲ ਸੇਵਾਦਾਰ ਤਨਦੇਹੀ ਨਾਲ ਸਹਾਇਤਾ ਕਰਨ ਪਹੁੰਚ ਜਾਂਦੇ ਹਨ। ਸੰਕਟ ਦੀ ਇਸ ਘੜੀ ਵਿੱਚ ਵੀ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਅਤੇ ਰਾਹਤ ਕਾਰਜਾਂ ਵਿੱਚ ਯੋਗਦਾਨ ਪਾ ਕੇ ਸੇਵਾ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ।
Fatehabad News: ਹਰਿਆਣਾ ’ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਕਰੂਜ਼ਰ ਨਹਿਰ ’ਚ ਡਿੱਗੀ, 12 ਰੁੜ੍ਹੇ, ਇੱਕ ਨੇ ਆਪਣੀ ਜਾਨ ਬਚਾਈ
Fatehabad News: ਫਤਿਹਾਬਾਦ (ਵਿਨੋਦ ਸ਼ਰਮਾ)। ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਕ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਵਿੱਚ 13 ਲੋਕ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੌਕੇ ’ਤੇ ਹੀ ਛਾਲ ਮਾਰ ਦਿੱਤੀ ਅਤੇ ਬਾਕੀ ਸਾਰੇ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਤੀਆ ਇਲਾਕੇ ਦੀ ਪੁਲਿਸ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ। ਨਹਿਰ ਵਿੱਚ ਵਹਿ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
Read Also : Budget 2025 Live: ਬਜ਼ਟ 2025 ਵਿੱਚ ਇਨ੍ਹਾਂ ਵਰਗਾਂ ਨੂੰ ਦਿੱਤੇ ਤੋਹਫ਼ੇ, ਪੜ੍ਹਿਆ ਜਾ ਰਿਹੈ ਬਜ਼ਟ
ਧੁੰਦ ਕਾਰਨ ਪਿੰਡ ਸਰਦਾਰੇਵਾਲਾ ਨੇੜੇ ਇੱਕ ਬੇਕਾਬੂ ਕਰੂਜ਼ਰ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ 13 ਲੋਕ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੌਕੇ ’ਤੇ ਹੀ ਛਾਲ ਮਾਰ ਦਿੱਤੀ ਅਤੇ ਬਾਕੀ ਸਾਰੇ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਤੀਆ ਇਲਾਕੇ ਦੀ ਪੁਲਿਸ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ। ਨਹਿਰ ਵਿੱਚ ਵਹਿ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
Fatehabad News
ਜਾਣਕਾਰੀ ਅਨੁਸਾਰ ਰਤੀਆ ਇਲਾਕੇ ਦੇ ਪਿੰਡ ਮਹਿਮਦਾ ਤੋਂ ਪੰਜਾਬ ਦੇ ਪਿੰਡ ਜਲਾਲਾਬਾਦ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਰੂਜ਼ਰ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਲਗਭਗ 13 ਲੋਕ ਭਾਰੀ ਧੁੰਦ ਕਾਰਨ ਸਰਦਾਰੇਵਾਲਾ ਨੇੜੇ ਕਰੂਜ਼ਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਏ। ਸ਼ੁੱਕਰਵਾਰ ਰਾਤ ਨੂੰ ਵਿਆਹ ਦੀ ਰਸਮ ਖਤਮ ਹੋਣ ਤੋਂ ਬਾਅਦ ਕਰੂਜ਼ਰ ਗੱਡੀ ਡਿੱਗਣ ਤੋਂ ਬਾਅਦ ਇੱਕ ਵਿਅਕਤੀ, ਛਿੰਦਾ ਸਿੰਘ ਛਾਲ ਮਾਰ ਗਿਆ ਅਤੇ ਉੱਥੇ ਰੌਲਾ ਪਾ ਦਿੱਤਾ। ਇਸ ਕਾਰਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਰਾਜਵੀਰ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਭਾਖੜਾ ਨਹਿਰ ਵਿੱਚ ਡਿੱਗੇ ਲੋਕਾਂ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਪੁਲਿਸ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਭਾਖੜਾ ਨਹਿਰ ਵਿੱਚ ਇੱਕ ਕਾਰ ਵਿੱਚ ਸਫ਼ਰ ਕਰ ਰਹੇ 12 ਸਾਲਾ ਬੱਚੇ ਨੂੰ ਬਚਾਇਆ। ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਲਈ ਭੇਜਿਆ ਗਿਆ। ਖ਼ਬਰ ਲਿਖੇ ਜਾਣ ਤੱਕ ਭਾਰੀ ਪੁਲਿਸ ਫੋਰਸ, ਡਾਕਟਰਾਂ ਦੀ ਇੱਕ ਟੀਮ, ਪਿੰਡ ਵਾਸੀ ਅਤੇ ਪ੍ਰਸ਼ਾਸਨਿਕ ਸਟਾਫ਼ ਮੌਕੇ ’ਤੇ ਮੌਜ਼ੂਦ ਸੀ ਜੋ ਭਾਖੜਾ ਨਹਿਰ ਵਿੱਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਫਤਿਹਾਬਾਦ ਦੇ ਸਰਦਾਰੇਵਾਲਾ ਵਿਖੇ ਭਾਖੜਾ ਨਹਿਰ ਵਿੱਚ ਡਿੱਗੀ 14 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਰੂਜ਼ਰ ਗੱਡੀ ਨੂੰ ਅੱਧੀ ਰਾਤ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਵਿੱਚ ਲੋਕਾਂ ਨੇ ਇੱਕ 10 ਸਾਲ ਦੇ ਬੱਚੇ ਨੂੰ ਸੁਰੱਖਿਅਤ ਬਚਾਇਆ, ਇੱਕ ਬਜ਼ੁਰਗ ਦੀ ਮੌਤ ਹੋ ਗਈ, ਪਰ ਇੱਕ ਹੋਰ ਵਿਅਕਤੀ ਸਮੇਂ ਸਿਰ ਛਾਲ ਮਾਰ ਗਿਆ ਅਤੇ ਬਚ ਗਿਆ। 11 ਦੀ ਭਾਲ ਜਾਰੀ ਹੈ, ਗੋਤਾਖੋਰ ਅਤੇ ਪ੍ਰਸ਼ਾਸਨਿਕ ਟੀਮਾਂ ਸਾਰੀ ਰਾਤ ਭਾਲ ਵਿੱਚ ਲੱਗੀਆਂ ਰਹੀਆਂ।
ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅਚਾਨਕ ਅੱਗ, ਨਿੱਕਲੇ ਭਾਂਬੜ
ਨਗਦੀ ਤੇ ਸਮਾਨ ਸੜਿਆ, ਛਠ ਪੂਜਾ ’ਤੇ ਜਾ ਰਹੇ ਸੀ ਘਰ | Fatehabad News
ਫਤਿਹਾਬਾਦ (ਸੱਚ ਕਹੂੰ ਨਿਊਜ਼)। ਫਤਿਹਾਬਾਦ (Fatehabad News) ਦੇ ਰਤੀਆ ਰੋਡ ’ਤੇ ਐੱਮਐੱਮ ਕਾਲਜ ਦੇ ਕੋਲ ਇੱਕ ਨਿੱਜੀ ਬੱਸ ’ਚ ਭਿਆਨਕ ਅੱਗ ਲੱਗ ਗਈ। ਰੋਡਵੇਜ ਦਾ ਚੱਕਾ ਜਾਮ ਹੋਣ ਕਾਰਲ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰੀ ਹੋਈ ਸੀ। ਹਾਲਾਂਕਿ ਅੱਗ ਲੱਗਦੇ ਹੀ ਸਵਾਰੀਆਂ ਨੇ ਬੱਸ ’ਚੋਂ ਨਿੱਕਲ ਕੇ ਆਪਣੀ ਜਾਨ ਬਚਾਈ, ਪਰ ਹਾਦਸੇ ’ਚ ਸਵਾਰੀਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਬੱਸ ’ਚ ਸਫ਼ਰ ਕਰਨ ਵਾਲੇ ਜ਼ਿਆਦਾਤਰ ਲੋਕ ਮਜ਼ਦੂਰੀ ਕਰਨ ਵਾਲੇ ਸਨ ਅਤੇ ਛਠ ਪੂਜਾ ਲਈ ਬਿਹਾਰ ਜਾ ਰਹੇ ਸਨ। ਕਾਫ਼ੀ ਸਵਾਰੀਆਂ ਦੀ ਇਕ ਲੱਖ ਤੋਂ ਜ਼ਿਆਦਾ ਦੀ ਨਗਦੀ ਸੜ ਕੇ ਸੁਆਹ ਹੋ ਗਈ। ਫਾਇਰ ਬਿ੍ਰਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਸ ਅੱਗ ਦਾ ਗੋਲਾ ਬਣ ਗਈ ਸੀ। ਬਾਅਦ ’ਚ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਕਾਬੂ ਪਾਇਆ। (Fire in Bus)
Fatehabad News
ਜਾਣਕਾਰੀ ਅਨੁਸਾਰ ਫਤਿਹਾਬਾਦ ਤੋਂ ਟੋਹਾਣਾ ਰੂਟ ’ਤੇ ਚੱਲਣ ਵਾਲੀ ਨਿੱਜੀ ਬੱਸ ਅੱਜ ਦੁਪਹਿਰ ਟੋਹਾਣਾ ਤੋਂ ਕੁਲਾਂ, ਰਤੀਆ ਹੁੰਦੇ ਹੋਏ ਫਤਿਹਾਬਾਦ ਆ ਰਹੀ ਸੀ। ਬੱਸ ’ਚ 60 ਤੋਂ ਜ਼ਿਆਦਾ ਸਵਾਰੀਆਂ ਸਨ, ਕਿਉਂਕਿ ਰੋਡਵੇਜ ਦੀ ਹੜਤਾਲ ਸੀ। ਫਤਿਹਾਬਾਦ ’ਚ ਰਤੀਆ ਓਵਰਬਿ੍ਰਜ ਦੇ ਕੋਲ ਆ ਕੇ ਬੱਸ ਦੇ ਇੰਜਣ ਵਿੱਚੋਂ ਧੰੂਆਂ ਨਿੱਕਲਣ ਲੱਗਾ। ਜਿਸ ਤੋਂ ਬਾਅਦ ਕਰੀਬ ਇੱਕ ਕਿਲੋਮੀਟਰ ਅੱਗੇ ਐੱਮਐੱਮ ਕਾਲਜ ਦੇ ਕੋਲ ਹੀ ਬੱਸ ਪਹੁੰਚੀ ਸੀ ਕਿ ਬੱਸ ਨੂੰ ਲੱਗ ਲੱਗ ਗਈ। ਜਿਸ ’ਤੇ ਡਰਾਇਵਰ ਨੇ ਬੱਸ ਨੂੰ ਤੁਰੰਤ ਰੋਕਿਆ ਤੇ ਸਵਰੀਆਂ ਹੇਠਾਂ ਉੱਤਰੀਆਂ। ਸਵਾਰੀਆਂ ਨੂੰ ਸਿਰਫ਼ ਉੱਤਰਨ ਤੱਕ ਦਾ ਹੀ ਸਮਾਂ ਮਿਲਿਆ। ਐਨੇ ’ਚ ਬੱਸ ਵਿੱਚੋਂ ਅੱਗ ਦੇ ਭਾਂਬੜ ਨਿੱਕਲਣੇ ਸ਼ੁਰੂ ਹੋ ਗਏ।
ਰਤੀਆ ਤੋਂ ਸਵਾਰ ਹੋ ਕੇ ਆਈ ਬਜ਼ੁਰਗ ਮਹਿਲਾ ਮਿੰਦੋ ਦੇਵੀ ਨੇ ਦੱਸਿਆ ਕਿ ਉਹ ਨਰਮਾ ਚੁਗਾਈ ਲਈ ਰਾਜਸਥਾਨ ਦੇ ਨੌਹਰ ਜਾ ਰਹੀ ਸੀ। ਪਿਛਲੇ ਕੁਝ ਦਿਨਾਂ ’ਚ ਚੁਗੇ ਨਰਮੇ ਦੀ ਮਜ਼ਦੂਰੀ ਕਰੀਬ 25 ਹਜ਼ਾਰ ਰੁਪਏ ਉਨ੍ਹਾਂ ਦੇ ਕੋਲ ਸਨ। ਜਿਸ ’ਚ ਇੱਕ ਹਜ਼ਾਰ ਰੁਪਏ ਕਿਰਾਏ ਲਈ ਉਨ੍ਹਾਂ ਨੇ ਬਟੁਏ ’ਚ ਪਾਏ ਸਨ ਜਦਕਿ 24 ਹਜ਼ਾਰ ਰੁਪਏ ਬੈਗ ’ਚ ਸਨ। ਅੱਗ ਨਾਲ ਬੈਗ ਅਤੇ ਉਸ ਦੇ ਵਿੱਚ ਪਈ 24 ਹਜ਼ਾਰ ਰੁਪਏ ਦੀ ਨਗਦੀ ਸੜ ਕੇ ਸੁਆਹ ਹੋ ਗਈ।
Recruitment ETT : ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕਾ
ਉੱਧਰ ਬਿਹਾਰ ਦੇ ਛਪਰਾ ਨਿਵਾਸੀ ਕਮਲੇਸ਼ ਨੇ ਦੱਸਿਆ ਕਿ ਉਹ ਰਤੀਆ ’ਚ ਸਬਜੀ ਦਾ ਕੰਮ ਕਰਦਾ ਹੈ। ਛਠ ਪੂਜਾ ਲਈ ਉਹ ਪਰਿਵਾਰ ਸਮੇਤ ਬਿਹਾਰ ਜਾ ਰਿਹਾ ਸੀ। ਸੈਗ ’ਚ 65 ਹਜ਼ਾਰ ਰੁਪਏ ਦੀ ਨਗਦੀ ਸੀ। ਜੋ ਸੜ ਕੇ ਰਾਖ ਹੋ ਗਈ। ਇਸ ਤੋਂ ਇਲਾਵਾ ਹੋਰ ਸਵਾਰੀਆਂ ਦਾ ਸਮਾਨ ਵੀ ਸੜ ਗਿਆ। ਜਿਸ ’ਚ ਨਗਦੀ ਤੇ ਹੋਰ ਕੀਮਤੀ ਸਮਾਨ ਸ਼ਾਮਲ ਹੈ।
ਬੁਰੀ ਖਬਰ : ਫਤੇਹਾਬਾਦ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਫਤੇਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਰਤੀਆ ਵਿਖੇ ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦੇਰ ਰਾਤ ਰਤੀਆ ’ਚ ਮਜ਼ਦੂਰ ਦਾ ਕੁਝ ਨੌਜਵਾਨਾਂ ਨੇ ਚਾਕੂਆਂ ਨਾਲ ਕਤਲ (Murder) ਕਰ ਦਿੱਤਾ। ਨੌਜਵਾਨਾਂ ਨੇ ਮਜ਼ਦੂਰ ਤੋਂ ਮੋਬਾਇਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਉਸ ਮਜ਼ਦੂਰ ’ਤੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ’ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਕ ’ਚ ਚਾਕੂ ਮਾਰ ਦਿੱਤਾ। ਉਸ ਮਜ਼ਦੂਰ ਨੂੰ ਉਨ੍ਹਾਂ ਨੇ ਬਹੁਤ ਬੁਰੀ ਤਰ੍ਹਾਂ ਚਾਕੂ ਮਾਰੇ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਇਸ ਦਾ ਪਤਾ ਲੱਗਣ ’ਤੇ ਨੇੜੇ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਉਸ ਮਜ਼ਦੂਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸ ਨੂੰ ਡਾਕਰਟਾਂ ਵੱਲੋਂ ਮਿ੍ਰਤਕ ਐਲਾਨ ਕਰ ਦਿੱਤਾ ਗਿਆ।
ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰਿਆਂ ’ਚ ਕੈਦ | Murder
ਸਾਰੀ ਘਟਨਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਵਿੱਚ ਕੁਝ ਨੌਜਵਾਨ ਪਾਰਕ ਕੋਲ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਸ ਮਜ਼ਦੂਰ ’ਤੇ ਹਮਲਾ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ। ਮਿ੍ਰਤਕ ਮਾਡਲ ਟਾਉਨ ’ਚ ਇੱਕ ਕੋਠੀ ’ਚ ਪਾਲਿਸ਼ ਦਾ ਕੰਮ ਕਰਦਾ ਸੀ। ਮਿ੍ਰਤਕ ਦੀ ਉਮਰ ਕਰੀਬ 16 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਧਦੀ ਗਰਮੀ ਦਾ ਕਹਿਰ
ਸ਼ਨਿੱਚਰਵਾਰ ਦੇਰ ਸ਼ਾਮ ਉਹ ਰਤੀਆ ’ਚ ਰਾਮ ਪਾਰਕ ਮਿ੍ਰਤਕ ਖਾਣਾ ਖਾ ਕੇ ਪਾਰਕ ’ਚ ਘੂੰਮਣ ਨਿਕਲਿਆ ਸੀ। ਜਿੱਥੇ ਕੁਝ ਗਿਣਤੀ ’ਚ ਅਣਪਛਾਤੇ ਨੌਜਵਾਨਾਂ ਨੇ ਉਸ ਤੋਂ ਮੋਬਾਇਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਵਿਰੋਧ ਕਰਨ ’ਤੇ ਉਨ੍ਹਾ ਨੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਚ3ਐੱਨ2 ਵਾਇਰਸ ਨੇ ਫਤਿਹਾਬਾਦ ’ਚ ਦਿੱਤੀ ਦਸਤਕ
ਫਤਿਹਾਬਾਦ (ਵਿਨੋਦ ਸ਼ਰਮਾ)। ਹਰਿਆਣਾ ਦੇ ਫਤਿਹਾਬਾਦ ਸ਼ਹਿਰ ’ਚ ਐੱਚ3ਐੱਨ2 ਵਾਇਰਸ ਦੀ ਦਸਤਕ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਲੋਕਾਂ ਨੂੰ ਮਾਸਕ ਪਹਿਨਣ, ਨਿਯਮਿਤ ਰੂਪ ’ਚ ਹੱਥ ਧੋਣ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਅਪੀਲ ਡਾਕਟਰਾਂ ਨੇ ਕੀਤੀ ਹੈ। ਫਤਿਹਾਬਾਦ ਦੇ ਭੂਨਾ ਬਲਾਕ ਦੇ ਪਿੰਡ ਸਿੰਥਲਾ ਦੇ ਇੱਕ 30 ਸਾਲਾ ਵਿਅਕਤੀ ਪਾਜ਼ਿਟਿਵ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਮਰੀਜ ਦੀ ਹਾਲਤ ਠੀਕਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਰੋਗੀਆਂ ਨੂੰ ਮਾਸਕ ਲਾਉਣਾ ਚਾਹੀਦਾ ਹੈ।
ਨਿਯਮਿਤ ਰੂਪ ’ਚ ਹੱਥ ਧੋਣੇ ਚਾਹੀਦੇ ਹਨ।
ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ।
ਸਧਾਰਨ ਭੋਜਨ ਕਰਨਾ ਚਾਹੀਦਾ ਹੈ, ਪੰਜ ਦਿਨਾਂ ਤੱਕ ਅਰਾਮ ਕਰਨਾ ਚਾਹੀਦਾ ਹੈ।
ਘਰ ’ਚ ਹੋਰ ਲੋਕਾਂ ਦੇ ਸੰਪਰਕ ’ਚ ਆਉਣ ਤੋਂ ਬਚਣ ਚਾਹੀਦਾ ਹੈ।
ਰੋਗੀਆਂ ਦੀ ਦੇਖਭਾਲ ਉਸੇ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਕੋਵਿਡ 19 ਤੋਂ ਸੰਕ੍ਰਮਿਤ ਹੋਣ ’ਤੇ ਮਰੀਜਾਂ ਦੀ ਕੀਤੀ ਜਾਂਦੀ ਹੈ।
ਦੇਸ਼ ’ਚ ਐੱਚ3ਐੱਨ2 ਕਾਰਨ ਦੋ ਮਰੀਜਾਂ ਦੀ ਮੌਤ ਹੋ ਚੁੱਕੀ ਹੈ।
ਐੱਨ3ਐੱਚ2 ਵਾਇਰਸ ਇਸ ਸ਼ਹਿਰ ’ਚ ਵੀ ਦਾਖਲ ਹੋ ਚੁੱਕਾ ਹੈ ਅਤੇ ਲੋਕਾਂ ਦੇ ਘਰਾਂ ’ਚ ਬੁਖਾਰ, ਸਰਦੀ, ਖੰਘ ਦੇ ਲੱਛਣ ਵਾਲੇ ਰੋਗੀ ਮਿਲ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਫਤਿਹਾਬਾਦ ’ਚ ਖੱਚਰ ਦੀ ਕਰੂਰਤਾ, ਔਰਤ ਨੂੰ ਘਸੀਟਿਆ
ਫਤਿਹਾਬਾਦ। ਹਰਿਆਣਾ ਦੇ ਫਤਿਹਾਬਾਦ (Fatehabad News) ਦੇ ਰਤੀਆ ਇਲਾਕੇ ’ਚ ਇੱਕ ਖੱਚਰ ਨੇ ਇੱਕ ਔਰਤ ’ਤੇ ਹਮਲਾ ਕਰ ਦਿੱਤਾ। ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉੱਥੋਂ ਲੰਘ ਰਹੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਮੌਤ ਦੇ ਮੂੰਹ ’ਚੋਂ ਬਚਾਇਆ। ਦਰਅਸਲ, ਖੱਚਰ ਔਰਤ ਨੂੰ ਮੂੰਹ ’ਚ ਫੜ੍ਹ ਕੇ ਭੱਜ ਗਿਆ। ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਮਾਮਲਾ ਰਤੀਆ ਦੇ ਸ਼ਕਤੀ ਨਗਰ ਇਲਾਕੇ ਦਾ ਹੈ।
ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਇੱਕ ਔਰਤ ਚੌਕ ਵਿੱਚੋਂ ਲੰਘ ਰਹੀ ਸੀ। ਪਹਿਲਾਂ ਹੀ ਇੱਕ ਖੱਚਰ ਭਟਕ ਗਿਆ ਹੈ। ਸੀਸੀਟੀਵੀ ਫੁਟੇਜ ਵਿੱਚ ਸ਼ਕਤੀਨਗਰ ਦੀ ਇੱਕ ਗਲੀ ਵਿੱਚ ਇੱਕ ਖੱਚਰ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ ਦੋ ਔਰਤਾਂ ਉਸ ਕੋਲੋਂ ਲੰਘਦੀਆਂ ਹਨ। ਖੱਚਰ ਤੇਜ਼ ਰਫਤਾਰ ਨਾਲ ਅੱਗੇ ਵਧਦਾ ਹੈ ਅਤੇ ਫਿਰ ਸਾਹਮਣੇ ਤੋਂ ਆਉਣ ਵਾਲੇ ਨੂੰ ਟੱਕਰ ਮਾਰਦਾ ਹੈ। ਉਸ ’ਤੇ ਹਮਲਾ ਵੀ ਕਰਦਾ ਹੈ। (Fatehabad News)
ਔਰਤ ਨੂੰ ਫਸਿਆ ਦੇਖ ਕੇ ਉੱਥੋਂ ਲੰਘ ਰਹੇ ਲੋਕ ਉਸ ਨੂੰ ਬਚਾਉਣ ਲਈ ਭੱਜੇ। ਖੱਚਰ ਔਰਤ ਨੂੰ ਮੂੰਹ ਵਿੱਚ ਫੜ੍ਹ ਕੇ ਖਿੱਚ ਕੇ ਲੈ ਜਾਂਦਾ ਹੈ। ਔਰਤ ਨੂੰ ਮੂੰਹ ਵਿੱਚ ਫੜ੍ਹ ਕੇ ਉਸ ਨੂੰ ਹੇਠਾਂ ਡੇਗ ਕੇ ਬੁਰੀ ਤਰ੍ਹਾਂ ਮਧੋਲਦਾ ਤੇ ਘਸੀਟਦਾ ਹੈ। ਜਦੋਂ ਲੋਕ ਰੌਲਾ ਪਾਉਂਦੇ ਹਨ ਤਾਂ ਉਹ ਔਰਤ ਨੂੰ ਕੁਝ ਦੂਰੀ ’ਤੇ ਛੱਡ ਦਿੰਦਾ ਹੈ। ਖੱਚਰ ਦੇ ਹਮਲੇ ’ਚ ਔਰਤ ਬੁਰੀ ਤਰ੍ਹਾਂ ਜਖਮੀ ਹੋ ਗਈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਔਰਤ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਚਲਾਉਂਦੀ ਹੈ ਅਤੇ ਆਪਣੇ ਪਾਰਲਰ ਜਾਣ ਲਈ ਘਰੋਂ ਨਿਕਲੀ ਸੀ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਘੁੰਮ ਰਹੇ ਹਨ, ਜੋ ਲੋਕਾਂ ’ਤੇ ਹਮਲਾ ਕਰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਤਿਹਾਬਾਦ ’ਚ 12ਵੀਂ ਦੀ ਪ੍ਰੀਖਿਆ ’ਚ ਨਕਲ ਦੇ 2 ਮਾਮਲੇ ਫੜੇ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਸਿੱਖਿਆ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਏ 4 ਦਿਨ ਬੀਤ ਚੁੱਕੇ ਹਨ। ਪਿਛਲੇ ਤਿੰਨ ਦਿਨਾਂ ਤੋਂ ਨਕਲ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆ ਰਿਹਾ ਹੈ। ਵੀਰਵਾਰ ਨੂੰ 12ਵੀਂ ਕੈਮਿਸਟਰੀ, ਅਕਾਊਂਟਸ ਅਤੇ ਪਬਲਿਕ ਐਡਮਿਨ ਦੀ ਪ੍ਰੀਖਿਆ ਸੀ। ਅਜਿਹੇ ’ਚ ਬੋਰਡ ਕੰਟਰੋਲ ਰੂਮ ਫਲਾਇੰਗ ਨੇ ਦੋ ਨਕਲ ਕਰਨ ਵਾਲੇ ਫੜੇ ਹਨ। ਟੀਮ ਜਦੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚੀ ਤਾਂ ਉਨ੍ਹਾਂ ਇੱਕ ਨੌਜਵਾਨ ਦੀ ਉੱਤਰ ਪੱਤਰੀ ਚੈੱਕ ਕੀਤੀ। (Fatehabad News)
ਚੈਕਿੰਗ ਕਰਨ ’ਤੇ ਉਸ ਕੋਲੋਂ ਇੱਕ ਪਰਚੀ ਮਿਲੀ। ਜਦੋਂ ਉਕਤ ਟੀਮ ਨੇ ਦੂਜੇ ਕਮਰੇ ਦੀ ਜਾਂਚ ਕੀਤੀ ਤਾਂ ਇੱਕ ਲੜਕੀ ਕੋਲ ਉੱਤਰ ਪੱਤਰੀ ਦੀ ਪਰਚੀ ਵੀ ਮਿਲੀ। ਜਦੋਂ ਪਰਚੀ ਦਾ ਮੇਲ ਹੋਇਆ ਤਾਂ ਇਹ ਸਹੀ ਪਾਈ ਗਈ। ਟੀਮ ਨੇ ਲੜਕੇ ਅਤੇ ਲੜਕੀ ’ਤੇ ਯੂਐੱਮਸੀ ਇਸ ਤੋਂ ਇਲਾਵਾ ਜ਼ਿਲ੍ਹੇ ’ਚ ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ ਹੈ। (Fatehabad News)
ਜ਼ਿਲ੍ਹੇ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਲਈ 14 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਵਾਰ ਹੋਰ ਸਖਤੀ ਹੋਣ ਕਾਰਨ ਨਕਲ ਦੇ ਮਾਮਲੇ ਵੀ ਘੱਟ ਆ ਰਹੇ ਹਨ। ਸਿੱਖਿਆ ਵਿਭਾਗ ਦੀ ਟੀਮ ਨੇ 52 ਕੇਂਦਰਾਂ ਦਾ ਨਿਰੀਖਣ ਕੀਤਾ। ਅੰਗਰੇਜੀ ਦੇ ਪੇਪਰ ਵਿੱਚ ਨਕਲ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਸ ਵਾਰ ਇੱਕ ਵੀ ਜਾਅਲੀ ਉਮੀਦਵਾਰ ਨਹੀਂ ਫੜਿਆ ਗਿਆ। ਇਸ ਦਾ ਮੁੱਖ ਕਾਰਨ ਪਿਛਲੇ ਸਾਲ ਦੀ ਸਖਤੀ ਹੈ। ਪਿਛਲੇ ਸਾਲ ਫੜੇ ਗਏ ਸਾਰੇ ਫਰਜੀ ਉਮੀਦਵਾਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਤਿਹਾਬਾਦ ’ਚ ਆਈਲੈਟਸ ਦੇ ਵਿਦਿਆਰਥੀ ਤੇ ਵਿਦਿਆਰਥਣ ਦੀਆਂ ਲਾਸ਼ਾਂ ਰੇਲ ਟਰੈਕ ਤੋਂ ਮਿਲੀਆਂ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਦੇ ਬਲਿਆਲ ਹੈੱਡ ’ਤੇ ਇੱਕ ਨੌਜਵਾਨ ਲੜਕੇ ਤੇ ਲੜਕੀ ਦੀ ਟਰੇਨ ਹੇਠਾਂ ਕੱਟ ਕੇ ਮੌਤ ਹੋ ਗਈ। ਪੁਲਿਸ ਨੈ ਮੌਕੇ ’ਤੇ ਪਹੰੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਪਰਿਵਾਰ ਵਾਅਿਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ। ਹਾਦਸਾ ਕਿਵੇਂ ਹੋਇਆ ਇਹ ਸਾਫ਼ ਨਹੀਂ ਹੋ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਥੇ ਸੈਲਫ਼ੀ ਲੈ ਰਹੇ ਸਨ ਅਤੇ ਰੇਲ ਦੀ ਚਪੇਟ ’ਚ ਆ ਗਏ। ਮਿ੍ਰਤਕਾਂ ਦੀ ਪਛਾਣ ਲਲੌਦਾ ਨਿਵਾਸੀ ਰਾਕੇਸ਼ ਅਤੇ ਖਨੌਰਾ ਲਿਵਾਸੀ ਗਰਿਮਾ ਦੇ ਰੂਪ ’ਚ ਹੋਈ ਹੈ।
ਵਿਦੇਸ਼ ਜਾਣ ਦੀ ਸੀ ਤਿਆਰੀ | Fatehabad News
ਜਾਣਕਾਰੀ ਅਨੁਸਾਰ ਨੌਜਵਾਨ ਰਾਕੇਸ਼ ਅਤੇ ਮੁਟਿਆਰ ਗਰਿਮਾ ਟੋਹਾਣਾ ’ਚ ਹੀ ਆਈਲੈਟਸ ਕਰ ਰਹੇ ਸਨ ਅਤੇ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕਾਗਜ਼ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਕਾਗਜ਼ਾਂ ਦੇ ਸਿਲਸਿਲੇ ’ਚ ਹੀ ਉਹ ਅੱਜ ਘਰ ਤੋਂ ਟੋਹਾਣਾ ਲਈ ਨਿੱਕਲੇ ਸਨ। ਨੌਜਵਾਨ ਆਪਣੇ ਬੁਲਟ ਮੋਟਰਸਾਈਕਲ ’ਤੇ ਖਨੌਰਾ ਪਹੁੰਚਿਆ ਅਤੇ ਕਰੀਬ 10 ਵਜੇ ਉਹ ਲੜਕੀ ਨੂੰ ਲੈ ਕੇ ਟੋਹਾਣਾ ਲਈ ਚੱਲ ਪਿਆ।
ਰਸਤੇ ’ਚ ਟੋਹਾਣਾ ਦੇ ਕੋਲ ਹੀ ਬਲਿਆਲਾ ਹੈੱਡ ’ਤੇ ਪਹੁੰਚੇ। ਹੈੱਡ ਦੇ ਉੱਪਰ ਹੀ ਰੇਲਵੇ ਟਰੈਕ ਵੀ ਲੰਘਦਾ ਹੈ ਅਤੇ ਉਹ ਇੱਥੇ ਰੁਕ ਗਏ। ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਸੈਲਫੀ ਲੈ ਰਹੇ ਸਨ ਅਤੇ ਰੇਲ ਦੀ ਚਪੇਟ ’ਚ ਆ ਗਏ। ਦੋਵਾਂ ਦੀਆਂ ਲਾਸ਼ਾਂ ਟਰੈਕ ਦੇ ਕਿਨਾਰੇ ਪਈਆਂ ਮਿਲੀਆਂ ਹਨ ਅਤੇ ਸਿਰ ’ਤੇ ਸੱਟ ਲੰਗਣ ਦੇ ਨਿਸ਼ਾਨ ਹਨ। ਬੁਲਟ ਮੋਟਰਸਾਈਕਲ ਵੀ ਟਰੈਕ ਦੇ ਕਿਨਾਰੇ ਖੜ੍ਹਾ ਮਿਲਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੰੁਚੀ ਅਤੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਕਿਵੇਂ ਹੋਇਆ ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਫਤਿਹਾਬਾਦ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, 11 ਦਿਨਾਂ ਤੋਂ ਸੀ ਲਾਪਤਾ
ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ
ਸਰੀਰ ਵਿੱਚ ਲੱਗੀ ਹੋਈ ਸਰਿੰਜ ਤੋਂ ਲੱਗਦੈ ਅੰਦਾਜ਼ਾ
ਫਤਿਹਾਬਾਦ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ (Fatehabad News) ਦੇ ਸ਼ਹਿਰ ਰਤੀਆ ਦੇ ਸੰਜੈ ਗਾਂਧੀ ਚੌਂਕ ’ਤੇ ਅੱਜ ਦੁਪਹਿਰ 12 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚੌਂਕ ਦੇ ਕੋਲ ਹੀ ਇੱਕ ਖਾਲੀ ਪਲਾਟ ’ਚ ਝਾੜੀਆਂ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਹ ਲਾਸ਼ ਐਨੀ ਬੁਰੀ ਹਾਲਤ ’ਚ ਸੀ ਕਿ ਲਾਸ਼ ਨੂੰ ਕੀੜੇ ਲੱਗ ਚੁੱਕੇ ਸਨ।
ਸੂਚਨਾ ਪਾ ਕੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਵਿੱਚ ਜੁਟ ਗਈ। ਲਾਸ਼ ਦੀ ਸ਼ਨਾਖਤ 11 ਦਿਨਾਂ ਤੋਂ ਪਿੰਡ ਅਲੀਕਾ ਤੋਂ ਲਾਪਤਾ 30 ਸਾਲਾ ਤਰਸੇਮ ਦੇ ਰੂਪ ’ਚ ਹੋਈ। ਉੱਥੇ ਹੀ ਲਾਸ਼ ਦੇ ਕੋਲ ਹੀ ਦੋ ਸਰਿੰਜਾਂ ਪਈਆਂ ਸਨ ਅਤੇ ਇੱਕ ਸਰਿੰਜ ਹੱਥ ’ਚ ਲੱਗੀ ਹੋਈ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਅਲੀਕਾ ਨਿਵਾਸੀ ਤਰਸੇਮ ਸਿੰਘ 22 ਜਨਵਰੀ ਤੋਂ ਘਰ ਤੋਂ ਲਾਪਤਾ ਸੀ, ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਨੌਜਵਾਨ ਦਾ ਉਦੋਂ ਤੋਂ ਕੋਈ ਅਤਾ-ਪਤਾ ਨਹੀਂ ਸੀ। ਉੱਥੇ ਹੀ ਅੱਜ ਦੁਪਹਿਰ ਵੇਲੇ ਕਾਗਜ਼ ਚੁਗਣ ਵਾਲੀਆਂ ਔਰਤਾਂ ਜਦੋਂ ਜਦੋਂ ਸੰਜੈ ਚੌਂਕ ਦੇ ਨਾਲ ਲੱਗਦੇ ਇੱਕ ਖਾਲੀ ਪਲਾਟ ਵਿੱਚ ਗਈਆਂ ਤਾਂ ਉਨ੍ਹਾਂ ਨੂੰ ਬਦਬੂ ਮਹਿਸੂਸ ਹੋਈ। ਉਨ੍ਹਾਂ ਨੇੜੇ ਦੇ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਲਾਸ਼ ਵਿੱਚ ਕੀੜੇ ਪਏ ਹੋਏ ਸਨ ਤੇ ਲਾਸ਼ ਬੁਰੀ ਤਰ੍ਹਾਂ ਗਲ-ਸੜ ਚੁੱਕੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
(ਸੱਚ ਕਹੂੰ ਨਿਊਜ਼)
ਫਤਿਹਾਬਾਦ । ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਆਮੀ ਦੇ ਹੈਲੀਕਾਪਟਰ ਨੇ ਫਤਿਹਾਬਾਦ ਦੇ ਪਿੰਡ ਧਗਰ ‘ਚ ਐਮਰਜੈਂਸੀ ਲੈਂਡਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਲੈਂਡਿੰਗ ਹੋਈ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, 0 ਮਿੰਟ ਬਾਅਦ ਹੈਲੀਕਾਪਟਰ ਨੇ ਦੁਬਾਰਾ ਉਡਾਣ ਭਰੀ। ਸੱਚ ਕਹਾਂ ਤਾਂ ਰਿਪੋਰਟਰ ਅਨੁਸਾਰ ਅੱਜ ਦੁਪਹਿਰ 12.30 ਵਜੇ ਦੇ ਕਰੀਬ ਧਾਗੜ ਇਲਾਕੇ ਵਿੱਚ ਆਮੀ ਦਾ ਇੱਕ ਹੈਲੀਕਾਪਟਰ ਦੇਖਿਆ ਗਿਆ ਅਤੇ ਹੈਲੀਕਾਪਟਰ ਨੂੰ ਹੌਲੀ-ਹੌਲੀ ਜ਼ਮੀਨ ਵੱਲ ਆ ਰਿਹਾ ਸੀ ਤਾਂ ਉੱਥੇ ਖੜ੍ਹੇ ਕੁਝ ਲੋਕਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ