Tweet - Sach Kahoon Punjabi
ਪ੍ਰਿਯੰਕਾ ਯੂਪੀ ‘ਚ ਘੜਿਆਲੀ ਹੰਝੂ ਵਹਾਉਣ ਆਉਂਦੀ ਐ : ਮਾਇਆਵਤੀ
ਲਖਨਊ (ਏਜੰਸੀ)। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ Mayawati ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ‘ਤੇ ਸ਼ਨਿੱਚਰਵਾਰ ਨੂੰ ਸਿੱਧਾ ਹਮਲਾ ਬੋਲਿਆ ਅਤੇ ਆਪਣੀ ਪਾਰਟੀ ਨੂੰ ਦੇਸ਼ ਦੀਆਂ ਹੋਰ ਪਾਰਟੀਆਂ ਤੋਂ ਬਿਹਤਰ ਦੱਸਦੇ ਹੋਏ ਕਿਹਾ ਕਿ ਉਹ ਹੋਰਾਂ ਵਾਂਗ ਦੂਹਰਾ ਮਾਪਦੰਡ ਨਹੀਂ ਅਪਨਾਉਂਦੀ। ਕੁਮਾਰੀ ਮਾਇਆਵਤੀ ਨੇ ਸ਼ਨਿੱਚਰਵਾਰ ਨੂੰ ਕੀਤੇ ਗਏ ਟਵੀਟ ‘ਚ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਆਪਣੇ ਨਿੱਜੀ ਪਵ੍ਰੋਗਰਾਮ ‘ਚ ਕੱਲ੍ਹ ਰਾਜਸਥਾਨ ਤਾਂ ਆਉਂਦੀ ਹੈ ਪਰ ਕੋਟਾ ਜਾਣਾ ਜ਼ਰੂਰੀ ਨਹੀਂ ਸਮਝਦੀ ਜਿੱਥੇ ਇੱਕ ਹਸਪਤਾਲ ‘ਚ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਪ੍ਰਿਯੰਕਾ ਖੁਦ ਇੱਕ ਮਾਂ ਹੈ। ਕੁਮਾਰੀ ਮਾਇਆਵਤੀ ਨੇ ਟਵੀਟ ‘ਚ ਕਿਹਾ ਕਿ ਬੀਐੱਸਪੀ ਕਿਸੇ ਵੀ ਮਾਮਲੇ ‘ਚ ਕਾਂਗਰਸ, ਬੀਜੇਪੀ ਅਤੇ ਹੋਰ ਪਾਰਟੀਆਂ ਵਾਂਗ ਦੂਹਰਾ ਮਾਪਦੰਡ ਅਪਣਾ ਕੇ ਘਟੀਆ ਰਾਜਨੀਤੀ ਨਹੀਂ ਕਰਦੀ। ਬੀਐੱਸਪੀ ਦੀ ਨੀਤੀ ਪੂਰੀ ਤਰ੍ਹਾਂ ਸਾਫ਼ ਹੈ।
3. अर्थात् कांग्रेस की नेता यूपी में तो आयदिन यहाँ घड़ियालू आँसू बहाने आ जाती है। लेकिन राजस्थान में कल वह अपने निजी कार्यक्रम के दौरान अपना थोड़ा भी समय कोटा में उन बच्चों की मांओं के आँसू पोछने के लिए देना उचित नहीं समझती है जबकि वह भी एक माँ है जो यह अति-दुर्भाग्यपूर्ण है।3/3
— Mayawati (@Mayawati) January 11, 2020
ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਕਿ ਉਹ ਕੋਟਾ ਵੀ ਜਾਂਦੀ ਅਤੇ ਆਪਣੇ ਬੱਚਿਆਂ ਨੂੰ ਗੁਆ ਚੁੱਕੇ ਮਾਪਿਆਂ ਦੇ ਹੰਝੂ ਪੂੰਝਦੀ।
ਪ੍ਰਿੰਯਕੀ ਚੰਗੀ ਰਾਜਨੀਤੀ ਦੇ ਤਹਿਤ ਉੱਤਰ ਪ੍ਰਦੇਸ਼ ਵਾਰ-ਵਾਰ ਘੜਿਆਲੀ ਹੰਝੂ ਵਹਾਉਣ ਆਉਂਦੀ ਹੈ।
ਕੁਮਾਰੀ ਮਾਇਆਵਤੀ ਨੇ ਟਵੀਟ ‘ਚ ਕਿਹਾ ਕਿ ਬੀਐੱਸਪੀ ਕਿਸੇ ਵੀ ਮਾਮਲੇ ‘ਚ ਕਾਂਗਰਸ, ਬੀਜੇਪੀ ਅਤੇ ਹੋਰ ਪਾਰਟੀਆਂ ਵਾਂਗ ਦੂਹਰਾ ਮਾਪਦੰਡ ਅਪਣਾ ਕੇ ਘਟੀਆ ਰਾਜਨੀਤੀ ਨਹੀਂ ਕਰਦੀ। ਬੀਐੱਸਪੀ ਦੀ ਨੀਤੀ ਪੂਰੀ ਤਰ੍ਹਾਂ ਸਾਫ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਖਨਊ | ਲੋਕ ਸਭਾ ਚੋਣਾਂ ਦੇ ਪ੍ਰਚਾਰ ਦਰਮਿਆਨ ਸਿਆਸੀ ਆਗੂਆਂ ਦਰਮਿਆਨ ਵਿਵਾਦਿਤ ਬਿਆਨਾਂ ਦਾ ਦੌਰ ਜਾਰੀ ਹੈ ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਦੇ ਨਾਮਜ਼ਦਗੀ ਕਰਨ ਤੋਂ ਬਾਅਦ ਭਾਜਪਾ ਦੇ ਤਮਾਮ ਆਗੂ ਕਾਂਗਰਸ ਦੀ ਆਲੋਚਨਾ ਕਰ ਰਹੇ ਹਨ ਆਲੋਚਨਾ ਤੇ ਦੋਸ਼-ਅਰੋਪ ਦਰਮਿਆਨ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਕਾਂਗਰਸ ਦੀ ਆਲੋਚਨਾਂ ਲਈ ਕੀਤੇ ਗਏ ਟਵੀਟ ਕਾਰਨ ਵਿਵਾਦਾਂ ਦੇ ਘੇਰੇ ‘ਚ ਆ ਗਏ ਹਨ ਯੋਗੀ ਆਦਿੱਤਿਆਨਾਥ ਨੇ ਆਪਣੇ ਟਵੀਟ ‘ਚ ਸਿਆਸੀ ਪਾਰਟੀ ਮੁਸਲਿਮ ਲੀਗ ਨੂੰ ਇੱਕ ਵਾਇਰਸ ਦੇ ਸਮਾਨ ਦੱਸਿਆ ਹੈ ਬੁੱਧਵਾਰ ਰਾਤ ਆਪਣੇ ਇੱਕ ਟਵੀਟ ‘ਚ ਯੋਗੀ ਨੇ ਮੁਸਲਿਮ ਲੀਗ ਤੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ
ਯੋਗੀ ਨੇ ਆਪਣੇ ਟਵੀਟ ‘ਚ ਲਿਖਿਆ, ‘ਮੁਸਲਿਮ ਲੀਗ ਇੱਕ ਵਾਇਰਸ ਹੈ ਇੱਕ ਅਜਿਹਾ ਵਾਇਰਸ ਜਿਸ ਨਾਲ ਕੋਈ ਸੰਕ੍ਰਮਿਤ ਹੋ ਗਿਆ ਤਾਂ ਉਹ ਬਚ ਨਹੀਂ ਸਕਦਾ ਤੇ ਅੱਜ ਤਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੀ ਸੰਕ੍ਰਮਿਤ ਹੋ ਚੁੱਕੀ ਹੈ ਸੋਚੋ ਜੇਕਰ ਇਹ ਜਿੱਤ ਗਏ ਤਾਂ ਕੀ ਹੋਵੇਗਾ? ਇਹ ਵਾਇਰਸ ਪੂਰੇ ਦੇਸ਼ ‘ਚ ਫੈਲ ਜਾਵੇਗਾ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿੱਪੀ ਗਰੇਵਾਲ ਦੇ ਟਵੀਟ ਨੇ ਪ੍ਰਸ਼ੰਸਕ ਕੀਤੇ ਖੁਸ਼
ਨਵੀਆਂ ਦੋ ਫਿਲਮਾਂ ਦਾ ਕੀਤਾ ਐਲਾਨ
ਚੰਡੀਗੜ੍ਹ। ਅਲੋਪ ਹੁੰਦੀ ਪਾਲੀਵੁੱਡ ਦੀ ਦਿੱਖ ਨੂੰ ਦੁਬਾਰਾ ਚਮਕਾਉਣ ਵਾਲੇ ਪੰਜਾਬੀ ਅਦਾਕਾਰ ਵਜੋਂ ਜਾਣੇ ਜਾਂਦੇ ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਖੁਸ਼ ਕਰਨ ਦੀ ਇੱਕ ਹੋਰ ਕੋਸਿ਼ਸ਼ ਕੀਤੀ ਹੈ।ਪਾਲੀਵੁੱਡ ਵਿਚ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਇਕ ਨਵੀਂ ਤਸਵੀਰ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਗਿੱਪੀ ਨੇ ਅਪਣੀਆਂ ਦੋ ਫਿਲਮਾਂ ਦੀ ਰਿਲੀਜ਼ ਤਰੀਖ ਦੱਸੀ ਹੈ। ਇਨ੍ਹਾਂ ਵਿਚੋਂ ਪਹਿਲੀ ਫਿਲਮ ‘ਮੰਜੇ ਬਿਸਤਰੇ 2’, ਜੋ ਕਿ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦੂਜੀ ਫਿਲਮ ਦਾ ਨਾਂਅ ਅਜੇ ਫਾਈਨਲ ਨਹੀਂ ਹੋਇਆ ਹੈ। ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਨ੍ਹਾਂ ਫਿਲਮਾਂ ਵਿਚ ਗਿੱਪੀ ਗਰੇਵਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਇਹ ਦੋਵੇਂ ਫਿਲਮਾਂ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ’ ਫਿਲਮ ਜੋ 2017 ਵਿਚ ਆਈ ਸੀ ਉਹ ਬਹੁਤ ਜਿਆਦਾ ਮਸ਼ਹੂਰ ਹੋਈ ਸੀ।
ਸਰੋਤਿਆਂ ਵਲੋਂ ਇਸ ਫਿਲਮ ਨੂੰ ਬਹੁਤ ਜਿਆਦਾ ਪਿਆਰ ਦਿਤਾ ਗਿਆ ਸੀ। ਗਿਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਹੁਤ ਜਿਆਦਾ ਪੰਜਾਬੀ ਗੀਤ ਗਾਏ ਹਨ ਜੋ ਸਰੋਤਿਆਂ ਵਲੋਂ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ। ਗਿੱਪੀ ਗਰੇਵਾਲ ਨੇ ‘ਹਥਿਆਰ’, ‘ਫੁਲਕਾਰੀ’, ਵਰਗੇ ਮਸ਼ਹੂਰ ਗੀਤ ਗਾਏ ਹਨ।
ਪਾਲੀਵੁੱਡ ਵਿਚ ਇਕ ਦੌਰ ਸੀ ਜਦੋਂ ਬਹੁਤ ਜਿਆਦਾ ਘੱਟ ਫਿਲਮਾਂ ਬਣਨ ਲੱਗ ਗਈਆਂ ਸਨ। ਪਰ ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਕੇ ਪਾਲੀਵੁੱਡ ਸਿਨੇਮੇ ਨੂੰ ਦੁਬਾਰਾ ਤੋਂ ਕਾਇਮ ਕੀਤਾ। ਜਿਸ ਤੋਂ ਬਾਅਦ ਪੰਜਾਬੀ ਸਿਨੇਮੇ ਵਿਚ ਰੰਗ ਬਿਖਰਨੇ ਸ਼ੁਰੂ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਵੀਂ ਦਿੱਲੀ: ਸੁਸ਼ਮਾ ਸਵਰਾਜ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮੱਦਦ ਕਰਨ ਲਈ ਜਾਣਦੇ ਜਾਂਦੇ ਹਨ। ਇਸ ਲਈ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਇੱਕ ਸ਼ਖਸ ਦੇ ਟਵੀਟ ਦੇ ਜਵਾਬ ਵਿੱਚ ਸੁਸ਼ਮਾ ਨੇ ਕਿਹਾ ਕਿ ਭਾਰਤ ਦੀਆਂ ਬੇਟੀਆਂ ਅਤੇ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਦੀਆਂ ਵਹੁਟੀਆਂ ਦਾ ਭਾਰਤ ਵਿੱਚ ਹਮੇਸ਼ਾ ਸਵਾਗਤ ਹੈ। ਜੁਲਾਈ ਵਿੱਚ ਸੁਸ਼ਮਾ ਨੇ ਮਕਬੂਜਾ ਕਸ਼ਮੀਰ ਦੇ ਓਸਾਮਾ ਅਲੀ ਨੂੰ ਭਾਰਤ ਆਉਣ ਦਾ ਮੈਡੀਕਲ ਵੀਜ਼ਾ ਦਿੱਤਾ ਸੀ। ਓਸਾਮਾ ਨੂੰ ਟਿਊਮਰ ਸੀ ਅਤੇ ਉਹ ਦਿੱਲੀ ਆ ਕੇ ਇਲਾਜ ਕਰਵਾਉਣਾ ਚਾਹੁੰਦਾ ਸੀ। ਜੂਨ ਵਿੱਚ ਸੁਸ਼ਮਾ ਨੇ ਪਾਕਿਸਤਾਨ ਦੇ ਚਾਰ ਮਹੀਨੇ ਦੇ ਬੱਚੇ ਰੋਹਾਨ ਨੂੰ ਮੈਡੀਕਲ ਵੀਜ਼ਾ ਦਿੱਤਾ ਸੀ।
ਸੁਸ਼ਮਾ ਦੀਆਂ ਕੋਸ਼ਿਸ਼ਾ ਨਾਲ ਭਾਰਤ ਪਰਤੀ ਉਜ਼ਮਾ
ਜਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ਵਿੱਚ ਫਸੀ ਦਿੱਲੀ ਦੀ ਲੜਕੀ ਉਜ਼ਮਾ 26 ਮਈ ਨੂੰ ਭਾਰਤ ਪਰਤੀ ਸੀ।
ਸੁਸ਼ਮਾ ਸਵਰਾਜ ਨੇ ਦਿੱਲੀ ਵਿੱਚ ਉਜ਼ਮਾ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਬੇਟੀ ਦਾ ਘਰ ਵਿੱਚ ਸਵਾਗਤ ਹੈ।
ਸੁਸ਼ਮਾ ਨੇ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ, ਜਿਸ ਵਿੱਚ ਉਜਮਾ ਅਤੇ ਉਸ ਦੀ ਮੱਦਦ ਕਰਨ ਵਾਲੇ ਭਾਰਤੀ ਹਾਈ ਕਮਿਸ਼ਨਰ ਦੇ ਅਫ਼ਸਰ ਜੇਪੀ ਸਿੰਘ ਵੀ ਮੌਜ਼ੂਦ ਸਨ।
ਉਜਮਾ ਨੇ ਕਿਹਾ ਕਿ ਪਾਕਿਸਤਾਨ ਮੌਤ ਦਾ ਖੂਹ ਹੈ।
ਦੋ-ਚਾਰ ਦਿਨ ਹੋ ਰੁਕਦੀ ਤਾਂ ਮਾਰ ਦਿੱਤੀ ਜਾਂਦੀ
ਉਜਮਾ ਨੇ ਕਿਹਾ ਕਿ ਮੈਂ ਅਨਾਥ ਹਾਂ। ਅਡਾਪਟਿਡ ਡਾਂਟਰ ਹਾਂ। ਅੱਜ ਪਤਾ ਲੱਗਿਆ ਕਿ ਮੇਰੇ ਬਾਰੇ ਸੋਚਣ ਵਾਲੇ ਕਈ ਲੋਕ ਹਨ। ਸੁਸ਼ਮਾ ਮੈਡਮ ਮੈਨੂੰ ਲਗਾਤਾਰ ਫੋਨ ਕਰਕੇ ਭਰੋਸਾ ਦਿਵਾਉਂਦੇ ਸਨ। ਉਨ੍ਹਾਂ ਵਾਰ-ਵਾਰ ਕਿਹਾ ਸੀ, ਬੇਟੀ ਘਬਰਾਓ ਮਤ,ਅਸੀਂ ਤੁਹਾਡੇ ਲਈ ਲੜ ਰਹੇ ਹਾਂ। ਮੈਂ ਉੱਥੇ ਦੋ ਚਾਰ ਦਿਨ ਹੋਰ ਰੁਕਦੀ ਤਾਂ ਮਾਰ ਦਿੱਤੀ ਜਾਂਦੀ ਜਾਂ ਵੇਚ ਦਿੱਤੀ ਜਾਂਦੀ। ਮੈਂ ਉੱਥੋਂ ਨਿੱਕਲ ਕੇ ਆ ਗਈ। ਪਰ ਉੱਥੇ, ਬੁਨੇਰ ਵਿੱਚ ਕਈ ਵਿਦੇਸ਼ੀ ਲੜਕੀਆਂ ਕੈਦ ਹਨ।
ਉੱਥੋਂ ਦੇ ਜ਼ਿਆਦਾਤਰ ਲੋਕ ਮਲੇਸ਼ੀਆ ਵਿੱਚ ਰਹਿੰਦੇ ਹਨ। ਉੱਥੋਂ ਲੜਕੀਆਂ ਲਿਆ ਕੇ ਪਾਕਿਸਤਾਨ ਵਿੱਚ ਕੈਦ ਕਰ ਲੈਂਦੇ ਹਨ। ਮੈਂ ਹੁਣ ਕਿਸੇ ਲੜਕੀ ਨੂੰ ਪਾਕਿਸਤਾਨ ਜਾਣ ਦੀ ਸਲਾਹ ਨਹੀਂ ਦਿਆਂਗੀ। ਫਿਰ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।