SACRIFICE - Sach Kahoon Punjabi

ਮਹਾਂਕਪੀ ਦਾ ਬਲੀਦਾਨ
ਮਹਾਂਕਪੀ ਦਾ ਬਲੀਦਾਨ

ਹਿਮਾਲਿਆ ਦੇ ਜੰਗਲ ‘ਚ ਅਜਿਹੇ ਕਈ ਪੌਦੇ ਹਨ, ਜੋ ਆਪਣੇ-ਆਪ ‘ਚ ਅਨੋਖੇ ਹਨ ਅਜਿਹੇ ਪੌਦੇ ਹੋਰ ਕਿਤੇ ਨਹੀਂ ਪਾਏ ਜਾਂਦੇ ਇਨ੍ਹਾਂ ‘ਤੇ ਲੱਗਣ ਵਾਲੇ ਫਲ ਤੇ ਫੁੱਲ ਸਭ ਤੋਂ ਵੱਖ ਹੁੰਦੇ ਹਨ ਇਨ੍ਹਾਂ ‘ਤੇ ਲੱਗਣ ਵਾਲੇ ਫ਼ਲ ਇੰਨੇ ਮਿੱਠੇ ਤੇ ਖੁਸ਼ਬੂਦਾਰ ਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਨੂੰ ਖਾਧੇ ਬਿਨਾ ਰਹਿ ਨਹੀਂ ਸਕਦਾ ਅਜਿਹਾ ਹੀ ਇੱਕ ਦਰੱਖਤ ਨਦੀ ਕਿਨਾਰੇ ਸੀ, ਜਿਸ ‘ਤੇ ਸਾਰੇ ਬਾਂਦਰ ਆਪਣੇ ਰਾਜੇ ਦੇ ਨਾਲ ਰਿਹਾ ਕਰਦੇ ਸਨ ਬਾਂਦਰਾਂ ਦੇ ਰਾਜੇ ਦਾ ਨਾਂਅ ਮਹਾਂਕਪੀ ਸੀ ਮਹਾਂਕਪੀ ਬਹੁਤ ਹੀ ਸਮਝਦਾਰ ਤੇ ਗਿਆਨਵਾਨ ਸੀ

ਮਹਾਂਕਪੀ ਦਾ ਆਦੇਸ਼ ਸੀ ਕਿ ਉਸ ਦਰੱਖਤ ‘ਤੇ ਕਦੇ ਕੋਈ ਫ਼ਲ ਨਾ ਛੱਡਿਆ ਜਾਵੇ ਜਿਵੇਂ ਹੀ ਫ਼ਲ ਪੱਕਣ ਨੂੰ ਹੁੰਦਾ, ਉਦੋਂ ਹੀ ਬਾਂਦਰ ਉਸ ਨੂੰ ਖਾ ਲੈਂਦੇ ਸਨ ਮਹਾਂਕਪੀ ਦਾ ਮੰਨਣਾ ਸੀ ਕਿ ਜੇਕਰ ਕੋਈ ਪੱਕਿਆ ਫ਼ਲ ਟੁੱਟ ਕੇ ਨਦੀ ਦੇ ਰਸਤੇ ਕਿਸੇ ਮਨੁੱਖ ਤੱਕ ਪਹੁੰਚਿਆ, ਤਾਂ ਇਹ ਉਨ੍ਹਾਂ ਦੇ (ਬਾਂਦਰਾਂ) ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਸਾਰੇ ਬਾਂਦਰ ਮਹਾਂਕਪੀ ਦੀ ਇਸ ਗੱਲ ਨਾਲ ਸਹਿਮਤ ਸਨ ਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਸਨ, ਪਰ ਇੱਕ ਦਿਨ ਇੱਕ ਪੱਕਿਆ ਫ਼ਲ ਨਦੀ ‘ਚ ਜਾ ਡਿੱਗਿਆ, ਜੋ ਪੱਤੀਆਂ ਵਿਚਾਲੇ ਲੁਕਿਆ ਹੋਇਆ ਸੀ

ਉਹ ਫ਼ਲ ਨਦੀ ‘ਚ ਰੁੜ੍ਹ ਕੇ ਇੱਕ ਜਗ੍ਹਾ ਪਹੁੰਚ ਗਿਆ, ਜਿੱਥੇ ਇੱਕ ਰਾਜਾ ਆਪਣੀਆਂ ਰਾਣੀਆਂ ਦੇ ਨਾਲ ਘੁੰਮ ਰਿਹਾ ਸੀ ਫ਼ਲ ਦੀ ਖੁਸ਼ਬੂ ਇੰਨੀ ਵਧੀਆ ਸੀ ਕਿ ਅਨੰਦਮਈ ਹੋ ਕੇ ਰਾਣੀਆਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਰਾਜਾ ਵੀ ਇਸ ਖੁਸ਼ਬੂ ‘ਤੇ ਮੋਹਿਤ ਹੋ ਗਿਆ ਰਾਜੇ ਨੇ ਆਪਣੇ ਆਲੇ-ਦੁਆਲੇ ਦੇਖਿਆ, ਤਾਂ ਉਸ ਨੂੰ ਨਦੀ ‘ਚ ਰੁੜ੍ਹਦਾ ਆਉਂਦਾ ਫ਼ਲ ਦਿਖਾਈ ਦਿੱਤਾ ਰਾਜੇ ਨੇ ਉਸ ਨੂੰ ਚੁੱਕੇ ਕੇ ਆਪਣੇ ਸਿਪਾਹੀਆਂ ਨੂੰ ਦਿੱਤਾ ਤੇ ਕਿਹਾ ਕਿ ਕੋਈ ਉਸ ਨੂੰ ਖਾ ਕੇ ਵੇਖੇ ਕਿ ਇਹ ਫ਼ਲ ਕਿਹੋ-ਜਿਹਾ ਹੈ ਇੱਕ ਸਿਪਾਹੀ ਨੇ ਕਿਹਾ ਕਿ ਬਹੁਤ ਮਿੱਠਾ ਹੈ

ਇਸ ਤੋਂ ਬਾਅਦ ਰਾਜੇ ਨੇ ਵੀ ਉਸ ਫ਼ਲ ਨੂੰ ਖਾਧਾ ਤੇ ਅਨੰਦਮਈ ਹੋ ਉੱਠਿਆ ਉਸਨੇ ਆਪਣੇ ਸਿਪਾਹੀਆਂ ਨੂੰ ਉਸ ਦਰੱਖਤ ਨੂੰ ਲੱਭਣ ਦਾ ਆਦੇਸ਼ ਦਿੱਤਾ, ਜਿੱਥੋਂ ਇਹ ਫ਼ਲ ਆਇਆ ਸੀ ਕਾਫ਼ੀ ਮਿਹਨਤ ਤੋਂ ਬਾਅਦ ਰਾਜੇ ਦੇ ਸਿਪਾਹੀਆਂ ਨੇ ਦਰੱਖਤ ਲੱਭ ਲਿਆ ਉਨ੍ਹਾਂ ਨੂੰ ਨਦੀ ਕਿਨਾਰੇ ਉਹ ਸੁੰਦਰ ਦਰੱਖਤ ਨਜ਼ਰ ਆ ਗਿਆ ਉਸ ‘ਤੇ ਬਹੁਤ ਸਾਰੇ ਬਾਂਦਰ ਬੈਠੇ ਹੋਏ ਸਨ ਸਿਪਾਹੀਆਂ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਨ੍ਹਾਂ ਨੇ ਬਾਂਦਰਾਂ ਨੂੰ ਇੱਕ-ਇੱਕ ਕਰਕੇ ਮਾਰਨਾ ਸ਼ੁਰੂ ਕਰ ਦਿੱਤਾ ਬਾਂਦਰਾਂ ਨੂੰ ਜਖ਼ਮੀ ਵੇਖ ਕੇ ਮਹਾਂਕਪੀ ਨੇ ਸਮਝਦਾਰੀ ਤੋਂ ਕੰਮ ਲਿਆ ਉਸ ਨੇ ਇੱਕ ਵਾਂਸ ਦਾ ਡੰਡਾ ਦਰੱਖਤ ਤੇ ਪਹਾੜੀ ਦਰਮਿਆਨ ਪੁਲ਼ ਵਾਂਗ ਲਾ ਦਿੱਤਾ

ਮਹਾਂਕਪੀ ਨੇ ਸਾਰੇ ਬਾਂਦਰਾਂ ਨੂੰ ਉਸ ਦਰੱਖਤ ਨੂੰ ਛੱਡ ਕੇ ਪਹਾੜੀ ਦੇ ਦੂਜੇ ਪਾਸੇ ਜਾਣ ਦਾ ਆਦੇਸ਼ ਦਿੱਤਾ ਬਾਂਦਰਾਂ ਨੇ ਮਹਾਂਕਪੀ ਦੀ ਆਗਿਆ ਦਾ ਪਾਲਣ ਕੀਤਾ ਤੇ ਉਹ ਸਾਰੇ ਵਾਂਸ ਦੇ ਸਹਾਰੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਏ, ਪਰ ਇਸ ਦੌਰਾਨ ਡਰੇ-ਸਹਿਮੇ ਬਾਂਦਰਾਂ ਨੇ ਮਹਾਂਕਪੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸਿਪਾਹੀਆਂ ਨੇ ਤੁਰੰਤ ਰਾਜੇ ਕੋਲ ਜਾ ਕੇ ਸਾਰੀ ਗੱਲ ਦੱਸੀ ਰਾਜਾ, ਮਹਾਂਕਪੀ ਦੀ ਵੀਰਤਾ ਤੋਂ ਬਹੁਤ ਖੁਸ਼ ਹੋਇਆ ਤੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਮਹਾਂਕਪੀ ਨੂੰ ਤੁਰੰਤ ਮਹਿਲ ਅੰਦਰ ਲੈ ਆਓ ਤੇ ਉਸਦਾ ਇਲਾਜ ਕਰਵਾਓ ਸਿਪਾਹੀਆਂ ਨੇ ਅਜਿਹਾ ਹੀ ਕੀਤਾ, ਪਰ ਜਦੋਂ ਮਹਾਂਕਪੀ ਨੂੰ ਮਹਿਲ ਲਿਆਂਦਾ ਗਿਆ, ਉਦੋਂ ਤੱਕ ਉਹ ਮਰ ਚੁੱਕਾ ਸੀ

ਸਿੱਖਿਆ: ਵੀਰਤਾ ਤੇ ਸਮਝਦਾਰੀ ਸਾਨੂੰ ਇਤਿਹਾਸ ਦੇ ਪੰਨਿਆਂ ‘ਚ ਜਗ੍ਹਾ ਦਿੰਦੀ ਹੈ ਨਾਲ ਹੀ ਇਸ ਕਹਾਣੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਹਰ ਮੁਸ਼ਕਲ ਘੜੀ ‘ਚ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੱਚਾ ਬਲੀਦਾਨ (True sacrifice)
ਸੱਚਾ ਬਲੀਦਾਨ (True sacrifice)

true sacrifice | ਇੱਕ ਵਾਰ ਮਾਰਸੇਲਸ  ਸ਼ਹਿਰ ‘ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ  ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ”ਜਦੋਂ ਤੱਕ ਸਾਡੇ ‘ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਮੁਸ਼ਕਲ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ

ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜ਼ਾਂ  ਨੂੰ ਲਿਖ ਕੇ ਸਿਰਕੇ ‘ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ ਕੀਟਾਣੂ ਉਸ ਦੇ ਸਰੀਰ ‘ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ ਅੰਤ ‘ਚ ਉਸਦੀ ਮੌਤ ਹੋ ਗਈ ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੱਚਾ ਬਲੀਦਾਨ
ਇੱਕ ਵਾਰ ਮਾਰਸੇਲਸ  ਸ਼ਹਿਰ ‘ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ  ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ”ਜਦੋਂ ਤੱਕ ਸਾਡੇ ‘ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਮੁਸ਼ਕਲ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜ਼ਾਂ  ਨੂੰ ਲਿਖ ਕੇ ਸਿਰਕੇ ‘ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ ਕੀਟਾਣੂ ਉਸ ਦੇ ਸਰੀਰ ‘ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ ਅੰਤ ‘ਚ ਉਸਦੀ ਮੌਤ ਹੋ ਗਈ ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਲਾਸਾਨੀ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ
ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਦੀ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦੀ ਉਮਰ ਵਿੱਚ (1974 ‘ਚ) ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਮਘਾਣੀਆਂ, ਮੈਟ੍ਰਿਕ ਤੱਕ ਦੀ ਵਿੱਦਿਆ ਪਿੰਡ ਰਾਮਗੜ੍ਹ ਸ਼ਾਹਪੁਰੀਆ ਤੋਂ ਅਤੇ ਐੱਮ.ਏ. ਦੀ ਡਿਗਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਹਾਸਲ ਕੀਤੀ। (Maha Shaheed Lilly Kumar Insan)

ਲਿੱਲੀ ਕੁਮਾਰ ਦਾ ਵਿਆਹ 19 ਜਨਵਰੀ 1992 ਨੂੰ ਕੁਲਵਿੰਦਰ ਕੌਰ ਇੰਸਾਂ ਸਪੁੱਤਰੀ ਬ੍ਰਹਮਦੇਵ ਵਾਸੀ ਬਰੇਟਾ ਨਾਲ ਹੋਇਆ ਉਹਨਾਂ ਦੇ ਘਰ ਦੋ ਧੀਆਂ ਰਮਨਪ੍ਰੀਤ ਇੰਸਾਂ ਤੇ ਅਮਨਜੋਤ ਇੰਸਾਂ ਤੇ ਇੱਕ ਪੁੱਤਰ ਪ੍ਰਿੰਸ ਇੰਸਾਂ ਨੇ ਜਨਮ ਲਿਆ ਸਾਲ 1994 ‘ਚ ਲਿੱਲੀ ਇੰਸਾਂ ਨੂੰ ਪੰਜਾਬ ਸਿੰਚਾਈ ਵਿਭਾਗ ‘ਚ ਪਟਵਾਰੀ ਵਜੋਂ ਨੌਕਰੀ ਮਿਲ ਗਈ  ਸਾਲ 1996 ‘ਚ ਬੋਹਾ ਤੇ 1999 ‘ਚ ਪਿੰਡ ਆਲਮਪੁਰ ਮੰਦਰਾਂ ਆ ਕੇ ਰਹਿਣ ਲੱਗ ਪਿਆ ਉਨ੍ਹਾਂ ਨੇ ਨੌਕਰੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਵੀ ਬਰਕਰਾਰ ਰੱਖੀ ਲਿੱਲੀ ਕੁਮਾਰ ਇੰਸਾਂ ਸਾਧ ਸੰਗਤ ਨਾਲ ਮਿਲ ਕੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ ਅਤੇ ਪ੍ਰਕਿਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪੌਦੇ ਲਾਉਣ, ਜ਼ਰੂਰਤਮੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਖੂਨਦਾਨ ਕਰਨ ਵਰਗੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਸ਼ਲਾਘਾਯੋਗ ਯੋਗਦਾਨ ਪਾਉਂਦੇ ਰਹਿੰਦੇ ਸਨ।

ਇਹ ਵੀ ਪੜ੍ਹੋ : ਚਾਰ ਅਗਾਂਹਵਧੂ ਕਿਸਾਨਾਂ ਦਾ ‘ਮੁੱਖ ਮੰਤਰੀ’ ਪੁਰਸਕਾਰ ਨਾਲ ਸਨਮਾਨ

ਉਹ ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਰੂਹਾਨੀ ਜਾਮ (ਜਾਮ-ਏ-ਇੰਸਾਂ) ਪੀ ਕੇ ਪਹਿਲਾਂ ਤੋਂ ਵੱਧ ਸਰਗਰਮੀ ਨਾਲ ਮਾਨਵਤਾ ਭਲਾਈ ਦੇ ਕਾਰਜਾਂ ‘ਚ ਜੁਟ ਗਏ ਉਨ੍ਹਾਂ ਦੀਆਂ ਬੇਗਰਜ਼ ਸੇਵਾਵਾਂ ਇਨਸਾਨੀਅਤ  ਦੇ ਵੈਰੀਆਂ ਨੂੰ ਰੜਕਣ ਲੱਗੀਆਂ ਤੇ ਉਹ ਉਸ ਦੀਆਂ ਸੇਵਾ ਗਤੀਵਿਧੀਆਂ ਨੂੰ ਰੋਕਣ ਦੇ ਮਨਸੂਬੇ ਘੜਨ ਲੱਗੇ ਲਿੱਲੀ ਇੰਸਾਂ ਨੇ ਵੈਰੀਆਂ ਦੇ ਕੋਝੇ ਹਥਕੰਡਿਆਂ ਦੀ ਪ੍ਰਵਾਹ ਕੀਤੇ ਬਿਨਾਂ ਭਲਾਈ ਦੇ ਕਾਰਜ ਪੂਰੀ ਤੇਜ਼ੀ ਨਾਲ ਲਗਾਤਾਰ ਜਾਰੀ ਰੱਖੇ ਸ਼ਰਾਰਤੀ ਅਨਸਰਾਂ ਦੇ ਜਦ ਸਾਰੇ ਮਨਸੂਬੇ ਅਤੇ ਚਾਲਾਂ  ਫੇਲ੍ਹ ਹੋ ਗਈਆਂ ਤਾਂ ਉਨ੍ਹਾਂ ਨੇ ਆਪਣੀ ਨੀਚ ਸੋਚ ਤੇ ਬੇਹੱਦ ਘਟੀਆ ਬਿਰਤੀ ‘ਤੇ ਚੱਲਦਿਆਂ ਲਿੱਲੀ ਕੁਮਾਰ ਇੰਸਾਂ ਨੂੰ ਜਾਨੋਂ ਮਾਰਨ ਦੀਆਂ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ।

28 ਜੁਲਾਈ 2009 ਨੂੰ ਅਮਨ ਦੇ ਵੈਰੀਆਂ ਨੇ ਮਾਨਸਾ ਤੋਂ ਬੋਹਾ ਜਾਂਦੇ ਮਨੁੱਖਤਾ ਦੇ ਮਹਾਨ ਸੇਵਾਦਾਰ ਲਿੱਲੀ ਇੰਸਾਂ ‘ਤੇ ਗੋਲ਼ੀਆਂ ਵਰ੍ਹਾ ਦਿੱਤੀਆਂ ਇਸ ਘਟਨਾ ‘ਚ ਇਹ ਮਹਾਨ ਸੇਵਾਦਾਰ ਸ਼ਹੀਦ ਹੋ ਗਿਆ। ਇਸ ਮਹਾਂ ਸ਼ਹੀਦ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਰੱਖਿਆ ਜਾਵੇਗਾ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕੁਰਬਾਨ ਹੋਏ ਲਿੱਲੀ ਇੰਸਾਂ ਦੇ ਸ਼ਹੀਦੀ ਦਿਵਸ ਮੌਕੇ ਨਾਮ ਚਰਚਾ 26 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਮਹਾਂਵੀਰ ਧਰਮਸ਼ਾਲਾ, ਬੋਹਾ (ਮਾਨਸਾ) ਵਿਖੇ ਹੋਵੇਗੀ, ਜਿੱਥੇ ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਸਾਧ-ਸੰਗਤ ਸ਼ਰਧਾ ਦੇ ਫੁੱਲ ਭੇਂਟ ਕਰੇਗੀ।