True - Sach Kahoon Punjabi
Saint Dr. MSG | ਸਤਿਗੁਰੂ ਦੀ ਪ੍ਰੀਤ ਹੀ ਸੱਚੀ : ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ‘ਚ ਨਹੀਂ ਆਉਂਦਾ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ । ਇਨਸਾਨ ਬਹੁਤੇ ਯਾਰ, ਦੋਸਤ, ਮਿੱਤਰ ਬਣਾਉਂਦਾ ਹੈ, ਰਿਸ਼ਤੇ-ਨਾਤੇ ਜੋੜਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਦ ਪਤਾ ਲੱਗਦਾ ਹੈ ਕਿ ਸਾਰੇ ਹੀ ਰਾਹ ਛੱਡ ਗਏ ਉਸ ਸਮੇਂ ਕੋਈ ਹਮਰਾਹੀ ਬਣਦਾ ਹੈ ਤਾਂ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ  ।
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ ਨੂੰ ਆਪਣਾ ਬਣਾ ਰੱਖਿਆ ਹੈ ਤਾਂ ਉਹ ਤੁਹਾਡੇ ਅੰਗ-ਸੰਗ ਧੁਨਕਾਰਾਂ ਦਿੰਦਾ ਹੈ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਗੇ  । ਇਸ ਲਈ ਸੱਚਾ ਮੀਤ, ਸੱਚਾ ਦੋਸਤ ਜੋ ਦੋਵਾਂ ਜਹਾਨਾਂ ‘ਚ ਸਾਥੀ ਹੈ, ਉਹ ਸਤਿਗੁਰੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਹੈ ਇਸ ਲਈ ਜੇਕਰ ਪਿਆਰ ਕਰਨਾ, ਵੈਰਾਗ ਕਰਨਾ ਹੈ ਤਾਂ ਸਤਿਗੁਰੂ, ਮੌਲਾ ਦੇ ਵੈਰਾਗ ‘ਚ ਆਓ ਉਸ ਦੀ ਯਾਦ ‘ਚ ਤੜਫ਼ ਕੇ ਵੇਖੋ, ਉਹ ਕੀ ਨਹੀਂ ਕਰ ਸਕਦਾ ।
ਰਾਮ ਨੂੰ ਬਣਾਓ ਸੱਚਾ ਸਾਥੀ
ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਧਨ-ਦੌਲਤ, ਨੌਕਰੀ, ਬੇਟਾ-ਬੇਟੀ, ਭੈਣ-ਭਾਈ ਲਈ ਹੰਝੂ ਵਹਾਉਂਦਾ ਹੈ ਇਹੀ ਹੰਝੂ ਕਦੇ ਉਸ ਅੱਲ੍ਹਾ, ਰਾਮ ਲਈ ਵਹਾ ਕੇ ਵੇਖੋ ਤਾਂ ਇੱਕ-ਇੱਕ ਹੰਝੂ ਹੀਰੇ-ਮੋਤੀ, ਜਵਾਹਰਾਤ ਬਣ ਜਾਵੇਗਾ, ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਲੋਕ ਮਾਲਕ ਲਈ ਨਹੀਂ ਬਲਕਿ ਦੁਨਿਆਵੀ ਸਾਜੋ-ਸਾਮਾਨ ਲਈ ਪਾਗਲ ਹੋ ਜਾਂਦੇ ਹਨ ਅਤੇ ਉਹ ਪਾਗਲਪਨ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਵਿੱਚ, ਕਿੰਨੀ ਹੱਦ ਤੱਕ ਗੁਆਚੇ ਹੋਏ ਹੋ ਜਿਸ ਨੂੰ ਆਦਮੀ ਆਪਣਾ ਪੱਕਾ ਸਾਥੀ ਸਮਝਦਾ ਹੈ ਉਹ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਇਸ ਲਈ ਜੇਕਰ ਸਾਥੀ ਹੀ ਬਣਾਉਣਾ ਹੈ ਤਾਂ ਉਸ ਦੋਵਾਂ ਜਹਾਨਾਂ ਦੇ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਬਣਾਓ  ।
ਬਹਾਰ ਵਾਂਗ ਜ਼ਿੰਦਗੀ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਨੇਕੀ-ਭਲਾਈ ਦੇ ਰਾਹ ‘ਤੇ ਚੱਲੋ, ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਉਹ ਤੁਹਾਡਾ ਹੋ ਗਿਆ ਤਾਂ ਉਹ ਕਦੇ ਵੀ ਵਿਛੋੜਾ ਨਹੀਂ ਪਾਉਂਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ, ਉਸਦਾ ਤਾਂ ਭਗਵਾਨ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਵਾਸ ਦਿੱਤੇ ਹਨ ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਵਾਸ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ ਜਾਵੇਗਾ ਤਾਂ ਤੁਸੀਂ ਦੁਨੀਆਂ ‘ਚ ਬਹਾਰ ਵਾਂਗ ਜ਼ਿੰਦਗੀ ਗੁਜ਼ਾਰ ਸਕੋਗੇ ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ ।
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਦੁਨੀਆਂ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨਿਆਦਾਰੀ ‘ਚ ਲੋਕ ਗੁਆਚ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ ਦੇ ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਲਬਰੇਜ਼ ਹੋ ਜਾਓਗੇ ਅਤੇ ਇੱਕ ਵਾਰ ਉਸ ਨੇ ਤੁਹਾਡੀ ਬਾਂਹ ਫੜ੍ਹ ਲਈ ਤਾਂ ਸਦਾ ਸੁਹਾਗਣ ਹੋ ਜਾਓਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੱਚਾ ਬਲੀਦਾਨ (True sacrifice)
ਸੱਚਾ ਬਲੀਦਾਨ (True sacrifice)
true sacrifice | ਇੱਕ ਵਾਰ ਮਾਰਸੇਲਸ  ਸ਼ਹਿਰ ‘ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ  ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ”ਜਦੋਂ ਤੱਕ ਸਾਡੇ ‘ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਮੁਸ਼ਕਲ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ
ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜ਼ਾਂ  ਨੂੰ ਲਿਖ ਕੇ ਸਿਰਕੇ ‘ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ ਕੀਟਾਣੂ ਉਸ ਦੇ ਸਰੀਰ ‘ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ ਅੰਤ ‘ਚ ਉਸਦੀ ਮੌਤ ਹੋ ਗਈ ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲਕ ਦਾ ਨਾਮ ਹੀ ਸੁਖਦਾਈ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਤੁਰਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਵੇਗੀ ਜੇਕਰ ਤੁਸੀਂ ਇਸਦਾ ਪਤਾ ਕਰਨਾ ਹੈ ਤਾਂ  ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਤੋਂ ਤੁਹਾਨੂੰ ਹਰ ਥਾਂ ਪਰਮਾਤਮਾ ਨਜ਼ਰ ਆਉਣ ਲੱਗੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ  ਅਜਿਹੀ ਨੂਰ-ਏ-ਨਜ਼ਰ ਹੋਈ ਹੈ ਜੋ ਆਪਣੇ ਆਪ ‘ਚ ਅਜੂਬਿਆਂ ਦਾ ਵੀ ਬਾਪ ਹੈ ਪਰ ਇਸ ਲਈ ਆਦਮੀ ਬਚਨਾਂ ‘ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਾਂ ਉਦੋਂ ਹੈ ਜਦੋਂ ਸੁਖ ‘ਚ ਵੀ ਅਜਿਹਾ ਬਣ ਕੇ ਦਿਖਾਓ ਪਰ ਸੁਖ ‘ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰਾ ਤਾਂ ਸੁਫ਼ਨਾ ਸੱਚ ਹੋ ਗਿਆ: ਸ਼ੰਕਰ
ਕੁਲਦੀਪ, ਭੁਵੀ ਦੇ ਵਿਸ਼ਵ ਕੱਪ ‘ਚ ਚੁਣੇ ਜਾਣ ‘ਤੇ ਯੂਪੀ ‘ਚ ਜਸ਼ਨ
ਲਖਨਊ | ਵਿਸ਼ਵ ਕੱਪ ਲਈ ਸੋਮਵਾਰ ਨੂੰ ਚੁਣੀ ਗਈ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ‘ਚ ਸਫਲ ਉੱਤਰ ਪ੍ਰਦੇਸ਼ ਦੇ ਕੁਲਦੀਪ ਯਾਦਵ ਤੇ ਭੁਵਨੇਸ਼ਵਰ ਕੁਮਾਰ ਨੇ ਗ੍ਰਹਿ ਨਗਰ ‘ਚ ਜਸ਼ਨ ਦਾ ਮਾਹੌਲ ਹੈ ਕ੍ਰਿਕਟ ਕਿੱਟਾਂ ਦੇ ਨਿਰਮਾਣ ਲਈ ਵਿਸ਼ਵ ਪ੍ਰਸਿੱਧ ਮੇਰਠ ਦੇ ਖੇਡ ਪ੍ਰੇਮੀ ਖੁਸ਼ ਹਨ ਕਿ ਉਨ੍ਹਾਂ ਦੇ ਸ਼ਹਿਰ ਦਾ ਖਿਡਾਰੀ ਇੱਕ ਵਾਰ ਫਿਰ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਬਣਿਆ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੇ ਸ਼ਹਿਰ ਕਾਨ੍ਹਪੁਰ ਦੇ ਬਾਸ਼ਿਦੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹਨ ਕਿ ਪਹਿਲੀ ਵਾਰ ਇੱਥੋਂ ਦਾ ਕੋਈ ਖਿਡਾਰੀ ਵਿਸ਼ਵ ਕੱਪ ਖੇਡਣ ਜਾਵੇਗਾ ਕਾਨ੍ਹਪੁਰ ‘ਚ ਸੋਮਵਾਰ ਨੂੰ ਰਾਤ ਕ੍ਰਿਕਟ ਪ੍ਰੇਮੀਆਂ ਤੇ ਕੁਲਦੀਪ ਦੇ ਸਾਥੀਆਂ ਨੇ ਪਟਾਕੇ ਫੋੜ ਕੇ ਤੇ ਮਿਠਾਈਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ
ਲਾਲ ਬੰਗਲਾ ਸਥਿਤ ਕੁਲਦੀਪ ਦੇ ਘਰ ‘ਤੇ ਵਧਾਈ ਦੇਣ ਵਾਲਿਆਂ ਦੀ ਭੀੜ ਰਹੀ ਪਿਤਾ ਸ੍ਰੀਰਾਮ ਸਿੰਘ ਤੇ ਮਾਤਾ ਊਸ਼ਾ ਯਾਦਵ ਨੂੰ ਲੋਕਾਂ ਨੇ ਵਧਾਈ ਦਿੱਤੀ ਰੋਵਲਸ ਕਲੱਬ ਦੇ ਕੋਚ ਕਪਿਲ ਪਾਂਡੇ ਤੋਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖਣ ਵਾਲੇ ਕੁਲਦੀਪ ਦੇ ਸਾਥੀਆਂ ਅਨਿਲ ਰਾਏ, ਰਵਿੰਦਰ ਰਾਏ, ਅਨਮੋਲ, ਸ਼ਿਵਮ ਦੀਕਸ਼ਿਤ, ਫੈਜ ਅਹਿਮਦ ਨੇ ਚਾਈਨਾਮੈਨ ਗੇਂਦਬਾਜ਼ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ ਕਪਿਲ ਪਾਂਡੇ ਨੇ ਕਿਹਾ ਕਿ ਕੁਲਦੀਪ ਦਾ ਭਾਰਤੀ ਵਿਸ਼ਵ ਕੱਪ ਟੀਮ ‘ਚ ਚੋਣ ਹੋਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕੁਲਦੀਪ ਲਈ ਜੋ ਸੁਫਨਾ ਵੇਖਿਆ ਸੀ ਉਹ ਪੂਰਾ ਹੁੰਦਾ ਦਿਸ ਰਿਹਾ ਹੈ ਉੱਧਰ, ਭੁਵਨੇਸ਼ਵਰ ਕੁਮਾਰ ਪਿਛਲੇ ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਮੈਂਬਰ ਸਨ ਹਾਲਾਂਕਿ ਸੱਟ ਕਾਰਨ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ‘ਚ ਅਸਫਲ ਹੋਏ ਸਨ
ਇੰਡੀਅਨ ਪ੍ਰੀਮੀਅਰ ਲੀਗ ‘ਚ ਸਨਰਾਈਜਰਸ ਹੈਦਰਾਬਾਦ ਦੇ ਖਿਡਾਰੀ ਭੁਵੀ ਦੋਵੇਂ ਪਾਸੇ ਕੁਸ਼ਲਤਾ ਨਾਲ ਸਵਿੰਗ ਕਰਵਾਉਣ ‘ਚ ਮਾਹਿਰ ਹਨ ਕ੍ਰਿਕਅ ਪ੍ਰੇਮੀਆਂ ਨੂੰ ਭਰੋਸਾ ਹੈ ਕਿ ਕੁਲਦੀਪ ਤੇ ਭੁਵੀ ਵਿਸ਼ਵ ਕੱਪ ‘ਚ ਵਿਰੋਧੀ ਟੀਮਾਂ ਦੀ ਰੀੜ੍ਹ ਤੋੜਨ ‘ਚ ਸਫਲ ਹੋਣਗੇ ਤੇ ਟੀਮ ਦਾ ਇੱਕ ਵਾਰ ਫਿਰ ਤੋਂ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਪੂਰਾ ਹੋਵੇਗਾ ਵਿਸ਼ਵ ਕੱਪ ਦਾ ਆਗਾਜ਼ 30 ਮਈ ਤੋਂ ਇੰਗਲੈਂਡ ‘ਚ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਭੂ-ਭਗਤੀ ਲਈ ਸੱਚੀ ਤੜਫ਼ ਜ਼ਰੂਰੀ :ਪੂਜਨੀਕ ਗੁਰੂ ਜੀ
ਸਰਸਾ  | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ, ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ‘ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਅਤੀ ਭਾਗਸ਼ਾਲੀ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਨੱਕੋ-ਨੱਕ ਭਰ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰ ਸਕਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਚਾਹ ਹੈ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ, ਉਨ੍ਹਾਂ ਦੇ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ, ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ‘ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ‘ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਇਹ ਤਦ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਜੇਕਰ ਇਨਸਾਨ ਹਿੰਮਤ ਹੀ ਨਾ ਕਰੇ, ਇਹ ਕੋਸ਼ਿਸ਼ ਹੀ ਨਾ ਕਰੇ ਕਿ ਮੈਂ ਮਾਲਕ ਦੇ ਨਾਮ ਦਾ ਸਿਮਰਨ ਕਰਾਂਗਾ, ਬਚਨਾਂ ‘ਤੇ ਅਮਲ ਕਰਾਂਗਾ ਤਾਂ ਮਾਲਕ ਦਇਆ-ਮਿਹਰ ਕਿੱਥੋਂ ਕਰੇਗਾ
ਆਪ ਜੀ ਫ਼ਰਮਾਉਂਦੇ ਹਨ ਕਿ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰ ਸਕਦੇ ਹਨ ਤਾਂ ਜੇਕਰ ਤੁਸੀਂ ਮਾਲਕ ਦਾ ਨਾਮ ਜਪਣਾ ਚਾਹੁੰਦੇ ਹੋ ਤਾਂ ਤੁਸੀਂ ਸਤਿਸੰਗ ਸੁਣੋ ਤਦ ਤੁਹਾਨੂੰ ਪ੍ਰੇਰਣਾ ਮਿਲੇਗੀ, ਤੁਹਾਡੇ ਅੰਦਰ ਮਾਲਕ ਦੇ ਨਾਮ ਪ੍ਰਤੀ ਲਗਨ ਲੱਗੇਗੀ ਦੁਨੀਆਂ ‘ਚ ਰਹਿੰਦੇ ਹੋਏ ਦੁਨਿਆਵੀ ਕੰਮ-ਧੰਦੇ ਤੁਹਾਨੂੰ ਉਲਝਾਈ ਰੱਖਣਗੇ ਅਤੇ ਤੁਸੀਂ ਉਨ੍ਹਾਂ ‘ਚ ਫਸ ਕੇ ਉਨ੍ਹਾਂ ਕੰਮ-ਧੰਦਿਆਂ ਦੇ ਹੋ ਕੇ ਰਹਿ ਜਾਉਂਗੇ ਇਸ ਲਈ ਜੇਕਰ ਤੁਸੀਂ ਰੂਹਾਨੀ ਸਤਿਸੰਗ ਸੁਣਦੇ ਹੋ ਤਾਂ ਉੱਥੇ ਹੀ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਨ ਨੂੰ ਮਿਲੇਗੀ ਅਤੇ ਇਨਸਾਨ ਹੌਲੀ-ਹੌਲੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਦਾ ਚਲਿਆ ਜਾਂਦਾ ਹੈ ਇਨਸਾਨ ਨੂੰ ਚਾਹੀਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਰੂਹਾਨੀ ਸਤਿਸੰਗ ‘ਚ ਆਵੇ, ਪਰਮ ਪਿਤਾ ਪਰਮਾਤਮਾ ਦੀ ਕਥਾ-ਕਹਾਣੀ ਸੁਣੇ ਤਦ ਉਸ ਦੇ ਦਿਲੋ-ਦਿਮਾਗ ‘ਚ ਮਾਲਕ ਪ੍ਰਤੀ ਭਾਵਨਾ, ਲਗਨ ਪੈਦਾ ਹੋਵੇਗੀ ਬਿਨਾ ਤੜਫ਼ ਤੋਂ ਕੀਤੇ ਗਏ ਸਿਮਰਨ ਦਾ ਉਹ ਫ਼ਲ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਹੈ ਇਸ ਲਈ ਅਸਲੀਅਤ ‘ਚ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਚਾਹਵਾਨ ਹੋ, ਉਸਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਭਾਵਨਾ ਪੈਦਾ ਕਰੋ, ਸੇਵਾ-ਸਿਮਰਨ ਕਰੋ ਤਦ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚਾ ਬਲੀਦਾਨ
ਇੱਕ ਵਾਰ ਮਾਰਸੇਲਸ  ਸ਼ਹਿਰ ‘ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ  ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ”ਜਦੋਂ ਤੱਕ ਸਾਡੇ ‘ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਮੁਸ਼ਕਲ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜ਼ਾਂ  ਨੂੰ ਲਿਖ ਕੇ ਸਿਰਕੇ ‘ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ ਕੀਟਾਣੂ ਉਸ ਦੇ ਸਰੀਰ ‘ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ ਅੰਤ ‘ਚ ਉਸਦੀ ਮੌਤ ਹੋ ਗਈ ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚੀ ਭਾਵਨਾ
ਇੱਕ ਪਿੰਡ ‘ਚ ਇੱਕ ਔਰਤ ਰਹਿੰਦੀ ਸੀ ਉਹ ਕੰਮ ‘ਤੇ ਲੱਗੇ ਮਜ਼ਦੂਰਾਂ ਲਈ ਰੋਜ਼ਾਨਾ ਰੋਟੀ ਬਣਾਉਂਦੀ ਸੀ ਇੱਕ ਦਿਨ ਰਸੋਈ ‘ਚ ਜਦੋਂ ਉਹ ਰੋਟੀਆਂ ਬਣਾ ਰਹੀ ਸੀ, ਉਦੋਂ ਇੱਕ ਮੋਟੀ ਰੋਟੀ ਤਵੇ ‘ਤੇ ਇਸ ਤਰ੍ਹਾਂ ਫੁੱਲ ਕੇ ਗੋਲੇ ਵਾਂਗ ਬਣ ਗਈ, ਜਿਵੇਂ ਕੋਈ ਵੱਡੀ ਸਾਰੀ ਗੇਂਦ ਹੋਵੇ ਔਰਤ ਦੇ ਮਨ ‘ਚ ਇੱਕਦਮ ਪਰਮਾਤਮਾ ਦੀ ਯਾਦ ਆਈ ਕਿ ‘ਇਹ ਰੋਟੀ ਤਾਂ ਅਜਿਹੀ ਬਣੀ ਹੈ, ਜਿਸ ਨੂੰ ਸ੍ਰੀ ਹਰੀ ਗ੍ਰਹਿਣ ਕਰਨ ਤਾਂ ਕਿੰਨਾ ਚੰਗਾ ਹੋਵੇ…’ ਇਸੇ ਤਰ੍ਹਾਂ ਸ੍ਰੀ ਹਰੀ ਦੀ ਭਗਤੀ ‘ਚ ਡੁੱਬੀ ਔਰਤ ਰੋਟੀਆਂ ਲੈ ਕੇ ਖੇਤ ਵੱਲ ਜਾਣ ਲੱਗੀ, ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ ਉਹ ਔਰਤ ਅਜੇ ਕੁਝ ਹੀ ਦੂਰ ਗਈ ਸੀ ਕਿ ਉਸ ਨੇ ਵੇਖਿਆ, ਅੱਗੋਂ ਘੋੜੀ ‘ਤੇ ਸਵਾਰ ਹੋ ਕੇ ਉਸ ਦੇ ਇਸ਼ਟ ਚਲੇ ਆ ਰਹੇ ਸਨ ਔਰਤ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਨੇੜੇ ਆਉਣ ‘ਤੇ ਘੋੜੀ ਰੁਕੀ ਅਤੇ ਸ੍ਰੀ ਹਰੀ ਨੇ ਉਸ ਔਰਤ ਨੂੰ ਕਿਹਾ, ‘ਭੈਣ! ਮੈਨੂੰ ਭੁੱਖ ਲੱਗੀ ਹੈ, ਖਾਣ ਲਈ ਕੋਲ ਕੁੱਝ ਹੈ ਤਾਂ ਦੇ ਦਿਓ…’ ਔਰਤ ਨੇ ਰੋਟੀਆਂ ਨਾਲ ਭਰੀ ਟੋਕਰੀ ਹੇਠਾਂ ਰੱਖ ਕੇ ਉਨ੍ਹਾਂ ਵਿੱਚੋਂ ਇੱਕ ਰੋਟੀ ਕੱਢ ਕੇ ਉਸ ਨੂੰ ਦੇ ਦਿੱਤੀ ਉਸ ਨੇ ਕਿਹਾ, ‘ਇਹ ਨਹੀਂ ਮੇਰੀ ਰੋਟੀ ਲਿਆਓ’ ਔਰਤ ਨੂੰ ਹੈਰਾਨੀ ਹੋਈ ਉਸ ਨੇ ਪੁੱਛਿਆ, ‘ਤੁਹਾਡੀ ਕਿਹੜੀ ਰੋਟੀ?’ ਸ੍ਰੀ ਹਰੀ ਨੇ ਮੁਸਕੁਰਾਉਂਦਿਆਂ ਕਿਹਾ, ‘ਉਹੀ ਰੋਟੀ ਜਿਸ ਨੂੰ ਬਣਾਉਂਦੇ ਸਮੇਂ ਤੁਸੀਂ ਇੱਛਾ ਕੀਤੀ ਸੀ ਕਿ ਜੇਕਰ ਇਸ ਨੂੰ ਸ੍ਰੀ ਹਰੀ ਖਾਣ ਤਾਂ ਵਧੀਆ ਹੋਵੇਗਾ’ ਉਸ ਔਰਤ ਨੇ ਹੈਰਾਨ ਹੋ ਕੇ ਬੜੇ ਪ੍ਰੇਮ ਨਾਲ ਸ੍ਰੀ ਹਰੀ ਨੂੰ ਰੋਟੀ ਦੇ ਦਿੱਤੀ ਭਗਤੀ ਭਾਵਨਾ ਨਾਲ ਲਏ ਗਏ ਸੰਕਲਪ ਨੂੰ ਪਰਮਾਤਮਾ ਜ਼ਰੂਰ ਪੂਰਾ ਕਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚੀ ਮਿੱਤਰਤਾ
ਦੋ ਗੂੜ੍ਹੇ ਮਿੱਤਰ ਸਨ ਉਨ੍ਹਾਂ ‘ਚੋਂ ਇੱਕ ਨੇ ਬਾਦਸ਼ਾਹ ਵਿਰੁੱਧ ਆਵਾਜ਼ ਉਠਾਈ ਬਾਦਸ਼ਾਹ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦਿੱਤੇ ਜਾਣ ਤੋਂ ਠੀਕ ਪਹਿਲਾਂ ਉਸ ਨੇ ਬੇਨਤੀ ਕੀਤੀ, ‘ਮੈਂ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹਾਂ’ ।
ਬਾਦਸ਼ਾਹ ਇਸ ਲਈ ਤਿਆਰ ਨਹੀਂ ਹੋਇਆ ਇਹ ਵੇਖ ਕੇ ਨੌਜਵਾਨ ਦਾ ਮਿੱਤਰ ਬੋਲਿਆ, ‘ਮਹਾਰਾਜ, ਇਸ ਨੂੰ ਜਾਣ ਦਿਓ ਜੇਕਰ ਇਹ ਨਾ ਆਇਆ ਤਾਂ ਮੈਨੂੰ ਫਾਂਸੀ ‘ਤੇ ਚੜ੍ਹਾ ਦੇਣਾ’ ਬਾਦਸ਼ਾਹ ਨੇ ਨੌਜਵਾਨ ਦੇ ਮਿੱਤਰ ਦੀ ਬੇਨਤੀ ਮਨਜ਼ੂਰ ਕਰ ਲਈ ਨੌਜਵਾਨ ਨੂੰ ਛੇ ਘੰਟਿਆਂ ਦਾ ਸਮਾਂ ਦਿੱਤਾ ਗਿਆ ਪਰੰਤੂ ਵਾਪਸ ਆਉਂਦੇ ਹੋਏ ਨੌਜਵਾਨ ਰਾਹ ‘ਚ ਡਿੱਗ ਕੇ ਜ਼ਖ਼ਮੀ ਹੋ ਗਿਆ ਛੇ ਘੰਟੇ ਲੰਘਣ ‘ਤੇ ਵੀ ਜਦੋਂ ਨੌਜਵਾਨ ਨਾ ਪਰਤਿਆ ਤਾਂ ਉਸ ਦੇ ਮਿੱਤਰ ਨੂੰ ਫਾਂਸੀ ਲਈ ਲਿਜਾਇਆ ਜਾਣ ਲੱਗਾ ਪਰੰਤੂ ਉਸ ਨੂੰ ਫਾਂਸੀ ਦਿੱਤੇ ਜਾਣ ਤੋਂ ਐਨ ਪਹਿਲਾਂ ਜ਼ਖ਼ਮੀ ਨੌਜਵਾਨ ਪਹੁੰਚ ਗਿਆ ਉਸ ਨੇ ਜੱਲਾਦ ਨੂੰ ਰੋਕਦਿਆਂ ਕਿਹਾ, ‘ਠਹਿਰੋ, ਮੈਂ ਆ ਗਿਆ ਹੁਣ ਇਸ ਨੂੰ ਘਰ ਜਾਣ ਦਿਓ’ ।
ਇਹ ਸੁਣ ਕੇ ਉਸ ਦਾ ਮਿੱਤਰ ਬੋਲਿਆ, ‘ਮਿੱਤਰ, ਹੁਣ ਮੈਨੂੰ ਹੀ ਫਾਂਸੀ ਚੜ੍ਹ ਜਾਣ ਦੇ, ਤੇਰੇ ਪਰਿਵਾਰ ਨੂੰ ਤੇਰੀ ਲੋੜ ਹੈ ਤੂੰ ਆਪਣੇ ਘਰ ਜਾ’ ਫਾਂਸੀ ‘ਤੇ ਚੜ੍ਹਨ ਨੂੰ ਲੈ ਕੇ ਦੋਵੇਂ ਮਿੱਤਰਾਂ ਦਰਮਿਆਨ ਅਜਿਹੀ ਬਹਿਸ ਵੇਖ ਕੇ ਬੇਰਹਿਮ ਬਾਦਸ਼ਾਹ ਵੀ ਪਿਘਲ ਗਿਆ ਤੇ ਬੋਲਿਆ, ‘ਤੁਹਾਡੀ ਦੋਸਤੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ, ਜੋ ਨੌਜਵਾਨ ਮਿੱਤਰਤਾ ਲਈ ਪ੍ਰਾਣ ਤਿਆਗਣ ਲਈ ਤੱਤਪਰ ਹਨ, ਉਹ ਰਾਜੇ ਲਈ ਕੁਝ ਵੀ ਕਰ ਸਕਦੇ ਹਨ ਅੱਜ ਤੋਂ ਮੈਂ ਤੁਹਾਨੂੰ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਦਾ ਹਾਂ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਾ ਕਹਿਣਾ, ਨਹੀਂ ਮਿਲ ਰਹੀਆਂ ਦਵਾਈਆਂ, ਔਖੀ ਘੜੀ ‘ਚ ਡਿਸਪੈਂਸਰੀਆਂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀਆਂ 1186 ਪੇਂਡੂ ਡਿਸਪੈਂਸਰੀਆਂ ‘ਚ ਦਵਾਈ ਦੀ ਸਪਲਾਈ ਨੂੰ ਲੈ ਕੇ ਹੀ ਨਵਾਂ ਵਿਵਾਦ ਹੋ ਗਿਆ ਹੈ। ਇਨ੍ਹਾਂ 1186 ਡਿਸਪੈਂਸਰੀਆਂ ਨੂੰ ਚਲਾਉਣ ਵਾਲੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਦਾਅਵਾ ਹੈ ਕਿ ਡਿਸਪੈਂਸਰੀਆਂ ਇਸ ਸਮੇਂ ਔਖੀ ਘੜੀ ਤੋਂ ਲੰਘ ਰਹੀਆਂ ਹਨ, ਕਿਉਂਕਿ ਪਿਛਲੇ 7-8 ਮਹੀਨੇ ਤੋਂ ਸਿਹਤ ਵਿਭਾਗ ਦਵਾਈ ਦੀ ਸਪਲਾਈ ਹੀ ਨਹੀਂ ਦੇ ਰਿਹਾ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਕ ਦਿਨ ਵੀ ਸਪਲਾਈ ਨਹੀਂ ਰੋਕੀ ਗਈ ਤੇ ਪੇਂਡੂ ਡਿਸਪੈਂਸਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੋਵਾਂ ਮੰਤਰੀਆਂ ਦੇ ਵੱਖਰੇ-ਵੱਖਰੇ ਦਾਅਵੇ ਹੋਣ ਕਾਰਨ ਇਹ ਜਾਣਕਾਰੀ ਨਹੀਂ ਮਿਲ ਰਹੀ ਹੈ ਕਿ ਕਿਹੜਾ ਮੰਤਰੀ ਸੱਚ ਬੋਲ ਰਿਹਾ ਹੈ ਤੇ ਕਿਹੜਾ ਮੰਤਰੀ ਝੂਠ ਬੋਲ ਰਿਹਾ ਹੈ।
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ, ਇੱਕ ਦਿਨ ਵੀ ਨਹੀਂ ਰੋਕੀ ਸਪਲਾਈ, ਵਿਤਕਰੇ ਦਾ ਸਵਾਲ ਨਹੀਂ
ਜਾਣਕਾਰੀ ਅਨੁਸਾਰ ਪੰਜਾਬ ‘ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਿੰਡਾਂ ‘ਚ ਲਗਭਗ 1186 ਡਿਸਪੈਂਸਰੀਆਂ ਚਲਾਈ ਜਾ ਰਹੀਆਂ ਹਨ। ਇਨ੍ਹਾਂ ਡਿਸਪੈਂਸਰੀਆਂ ‘ਚ ਦਵਾਈ ਦਾ ਇੰਤਜ਼ਾਮ ਕਰਨ ਦਾ ਜਿੰਮਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿੰਮੇ ਹੈ ਪਰ ਦਵਾਈਆਂ ਦੀ ਸਪਲਾਈ ਪਿਛਲੇ ਕਾਫ਼ੀ ਸਾਲਾਂ ਤੋਂ ਸਿਹਤ ਵਿਭਾਗ ਕਰਦਾ ਆ ਰਿਹਾ ਹੈ। ਹਰ ਡਿਸਪੈਂਸਰੀ ਨੂੰ ਹਰ ਮਹੀਨੇ 4500 ਰੁਪਏ ਦੀ ਦਵਾਈ ਮਿਲਦੀ ਹੈ ਤੇ ਪੇਂਡੂ ਡਿਸਪੈਂਸਰੀ ਨੂੰ ਚਲਾਉਣ ਵਾਲਾ ਡਾਕਟਰ ਖ਼ੁਦ ਆਪਣੇ ਆਪਣੇ ਜ਼ਿਲ੍ਹੇ ਦੇ ਦਵਾਈਆਂ ਦੇ ਵੇਅਰਹਾਊਸ ‘ਚੋਂ ਦਵਾਈਆਂ ਦਾ ਵਾਊਚਰ ਭਰਦੇ ਹੋਏ ਦਵਾਈ ਲੈ ਕੇ ਆ ਸਕਦਾ ਹੈ ਪਰ ਪਿਛਲੇ 2-3 ਸਾਲਾਂ ਤੋਂ ਦਵਾਈ ਸਪਲਾਈ ਨਾਲ ਬਣੀ ਰਕਮ ਦੀ ਅਦਾਇਗੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਾ ਕਰਨ ਦੇ ਚਲਦੇ ਸਿਹਤ ਵਿਭਾਗ ਵੱਲੋਂ ਦਸੰਬਰ 2017 ‘ਚ ਦਵਾਈਆਂ ਦੀ ਸਪਲਾਈ ਕਰਨਾ ਬੰਦ ਕਰ ਦਿੱਤਾ ਗਿਆ ਸੀ।
ਪੰਜਾਬ ਦੀਆਂ 1186 ਡਿਸਪੈਂਸਰੀਆਂ ਨੂੰ ਨਹੀਂ ਮਿਲ ਰਹੀਆਂ ਪਿਛਲੇ 8 ਮਹੀਨੇ ਤੋਂ ਦਵਾਈਆਂ
ਇਸ ਨੂੰ ਲੈ ਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਾਫ਼ੀ ਜਿਆਦਾ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਪਰ ਉਨ੍ਹਾਂ ਦੀ ਨਰਾਜ਼ਗੀ ਕਿਸੇ ਕੰਮ ਨਹੀਂ ਆਈ ਤੇ ਹੁਣ ਤੱਕ ਪਿੰਡਾਂ ‘ਚ ਦਵਾਈ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਵਾਈ ਦੀ ਸਪਲਾਈ ਰੋਕਣ ਦੇ ਮਾਮਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਇਸ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਬ੍ਰਹਮ ਮਹਿੰਦਰਾ ਕੁਝ ਵੀ ਬੋਲਣ ਪਰ ਨਹੀਂ ਮਿਲ ਰਹੀ ਦਵਾਈ: ਬਾਜਵਾ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਭਾਵੇਂ ਕੁਝ ਮਰਜ਼ੀ ਕਹੀ ਜਾਣ ਪਰ ਸੱਚਾਈ ਇਹ ਹੈ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਔਖੇ ਦੌਰ ‘ਚੋਂ ਨਿਕਲ ਰਹੀਆਂ ਹਨ ਤੇ ਸਿਹਤ ਵਿਭਾਗ ਵੱਲੋਂ ਦਵਾਈ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਉਹ ਪੈਸੇ ਦਾ ਇੰਤਜ਼ਾਮ ਕਰ ਰਹੇ ਹਨ ਤਾਂ ਕਿ ਪੈਸੇ ਦੇ ਕੇ ਸਪਲਾਈ ਲਈ ਜਾਵੇ। ਉਨ੍ਹਾਂ ਬ੍ਰਹਮ ਮਹਿੰਦਰਾ ਦੇ ਦਾਅਵੇ ਬਾਰੇ ਕਿਹਾ ਕਿ ਬ੍ਰਹਮ ਮਹਿੰਦਰਾ ਵੱਡੇ ਲੀਡਰ ਤੇ ਸੀਨੀਅਰ ਮੰਤਰੀ ਹਨ, ਉਨ੍ਹਾਂ ਨੂੰ ਅਧਿਕਾਰੀਆਂ ਨੇ ਗੁੰਮਰਾਹ ਕੀਤਾ ਹੋਣਾ ਹੈ।
ਅਧਿਕਾਰੀ ਮੈਨੂੰ ਨਹੀਂ ਬੋਲ ਸਕਦੇ ਹਨ ਝੂਠ: ਬ੍ਰਹਮ ਮਹਿੰਦਰਾ
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਦੀ ਸਪਲਾਈ ਉਹ ਨਹੀਂ ਰੋਕ ਸਕਦੇ ਕਿਉਂਕਿ ਉਨ੍ਹਾਂ ਨੇ ਵੀ ਪਿੰਡਾਂ ਦੇ ਲੋਕਾਂ ਨੂੰ ਜਵਾਬ ਦੇਣਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁੱਛ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਦਿਨ ਵੀ ਦਵਾਈਆਂ ਦੀ ਸਪਲਾਈ ਨਹੀਂ ਰੋਕੀ ਗਈ ਤੇ ਇਸ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਇੰਜ ਕਿਉਂ ਕਹਿ ਰਹੇ ਹਨ, ਉਹ ਕੁਝ ਨਹੀਂ ਕਹਿ ਸਕਦੇ ਹਨ।
ਸਾਜ਼ਿਸ਼ ਦਾ ਸ਼ਿਕਾਰ ਹੋ ਰਹੀਆਂ ਹਨ ਡਿਸਪੈਂਸਰੀਆਂ: ਡਾ. ਅਸਲਮ
ਪੇਂਡੂ ਡਾਕਟਰ ਯੂਨੀਅਨ ਦੇ ਪ੍ਰਧਾਨ ਡਾ. ਅਸਲਮ ਪਰਵੇਜ਼ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਸਾਜ਼ਿਸ਼ ਦਾ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ ਸਿਹਤ ਵਿਭਾਗ ਜਾਣਬੁੱਝ ਕੇ ਤੰਗ ਕਰਦੇ ਹੋਏ ਪਿੰਡਾਂ ਦੇ ਡਾਕਟਰਾਂ ਨੂੰ ਆਪਣੇ ਵਿਭਾਗ ‘ਚ ਲੈ ਕੇ ਆਉਣਾ ਚਾਹੁੰਦਾ ਹੈ। ਇਸ ਲਈ ਪਿਛਲੇ 7-8 ਮਹੀਨੇ ਤੋਂ ਦਵਾਈ ਦੀ ਸਪਲਾਈ ਰੋਕੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ 1 ਜੁਲਾਈ ਤੋਂ ਭੁੱਖ ਹੜਤਾਲ ‘ਤੇ ਬੈਠਣਗੇ ਤਾਂ ਕਿ ਬ੍ਰਹਮ ਮਹਿੰਦਰਾ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਖ਼ਤਮ ਹੋ ਸਕੇ।
ਕਾਰਗਿਲ: ਸ਼ਾਂਤੀ ਬਹਾਲੀ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
26 ਜੁਲਾਈ 2017, 18ਵਾਂ ਕਾਰਗਿਲ ਵਿਜੈ ਦਿਵਸ, ਉਹ ਦਿਨ ਜਿਸਦਾ ਮੁੱਲ ਬਹਾਦਰਾਂ ਦੇ ਖੂਨ ਨਾਲ ਤਾਰਿਆ ਗਿਆ, ਉਹ ਦਿਨ ਜਦੋਂ ਹਰ ਨਾਗਰਿਕ ਦੀਆਂ ਅੱਖਾਂ ਜਿੱਤ ਦੀ ਖੁਸ਼ੀ ਤੋਂ ਵੱਧ ਸਾਡੇ ਫੌਜੀਆਂ ਦੀ ਸ਼ਹਾਦਤ ਲਈ ਸਨਮਾਣ ‘ਚ ਨਮ ਹੁੰਦੀਆਂ ਹਨ 1999 ਤੋਂ ਬਾਦ ਭਾਰਤੀ ਇਤਿਹਾਸ ‘ਚ ਜੁਲਾਈ ਦਾ ਮਹੀਨਾ ਹਿੰਦੁਸਤਾਨੀਆਂ ਲਈ ਇੱਕ ਮਹੀਨਾ ਹੀ ਨਹੀਂ ਰਿਹਾ, ਸਗੋਂ ਇਸ ਮਹੀਨੇ ਦੀ 26 ਤਾਰੀਖ ਕਦੇ ਇਕੱਲੀ ਨਹੀਂ ਆਈ 26 ਜੁਲਾਈ ਦੀ ਤਾਰੀਖ ਆਪਣੇ ਨਾਲ ਹਮੇਸ਼ਾ ਭਾਵਨਾਵਾਂ ਦਾ ਸੈਲਾਬ ਲੈ ਕੇ ਆਉਂਦੀ ਹੈ
‘ਗਰਵ’ ਦਾ ਭਾਵ ਉਸ ਜਿੱਤ ‘ਤੇ ਜੋ ਸਾਡੀਆਂ ਫੌਜਾਂ ਨੇ ਹਾਸਲ ਕੀਤੀ ਸੀ, ਸ਼ਰਧਾ ਦਾ ਭਾਵ ਉਨ੍ਹਾਂ ਅਮਰ ਸ਼ਹੀਦਾਂ ਲਈ, ਜਿਨ੍ਹਾਂ ਨੇ ਤਿਰੰਗੇ ਦੀ ਸ਼ਾਨ ਲਈ ਹੱਸ ਕੇ ਜਾਨਾਂ ਵਾਰ ਦਿੱਤੀਆਂ ਰੋਹ ਦਾ ਭਾਵ ਉਸ ਦੁਸ਼ਮਣ ਲਈ ਜੋ ਅਨੇਕਾਂ ਸਮਝੌਤਿਆਂ ਦੇ ਬਾਵਜ਼ੂਦ 1947 ਤੋਂ ਅੱਜ ਤੱਕ ਤਿੰਨ ਵਾਰ ਸਾਡੀ ਪਿੱਠ ‘ਚ ਛੁਰਾ ਮਾਰ ਚੁੱਕਾ ਹੈ ਕਰੋਧ ਤੋਂ ਭਾਵ ਉਸ ਸਵਾਰਥੀ ਰਾਜਨੀਤੀ, ਸੱਤਾ ਅਤੇ ਸਿਸਟਮ ਲਈ ਜਿਸਦਾ ਖੂਨ ਆਪਣੇ ਹੀ ਦੇਸ਼ ਦੇ ਜਵਾਨ ਪੁੱਤਾਂ ਦੀ ਬਲੀ ਦੇ ਬਾਵਜ਼ੂਦ ਉਬਾਲੇ ਨਹੀਂ ਖਾਂਦਾ ਕਿ ਇਸ ਸਮੱਸਿਆ ਦਾ ਕੋਈ ਕੱਢ ਸਕਣ ਬੇਬਸੀ ਦਾ ਭਾਵ ਉਨ੍ਹਾਂ ਅਨੇਕਾਂ ਜਵਾਬ ਦੀ ਉਡੀਕ ‘ਚ ਮੂੰਹ ਅੱਡੀ ਖੜ੍ਹੇ ਸਵਾਲਾਂ ਨਾਲ ਧੜਕਦੇ ਦਿਲਾਂ ਲਈ ਕਿ ਕਿਉਂ ਅੱਜ ਤੱਕ ਆਪਣੀਆਂ ਸਰਹੱਦਾਂ ਅਤੇ ਆਪਣੇ ਫੌਜੀਆਂ ਦੀ ਰੱਖਿਆ ਕਰਨ ‘ਚ ਸਮਰੱਥ ਨਹੀਂ ਹੋ ਸਕੇ?
ਉਸ ਮਾਂ ਦੇ ਸਾਹਮਣੇ ਲਾਚਾਰ ਹੋਣ ਦਾ ਭਾਵ, ਜਿਸਨੇ ਆਪਣੇ ਜਵਾਨ ਪੁੱਤ ਨੂੰ ਤਿਰੰਗੇ ‘ਚ ਲਿਪਟਿਆ ਦੇਖ ਕੇ ਵੀ ਹੰਝੂ ਰੋਕ ਲਏ, ਕਿਉਂਕਿ ਉਸਨੂੰ ਆਪਣੇ ਪੁੱਤ ‘ਤੇ ਮਾਣ ਸੀ ਕਿ ਉਹ ਅਮਰ ਹੋ ਗਿਆ ਉਸ ਬਾਪ ਲਈ ਚੁੱਪ ਅਤੇ ਦੁਖਦ ਭਾਵ, ਜੋ ਆਪਣੇ ਅੰਦਰ ਦੇ ਖਲਾਅ ਨੂੰ ਲਗਾਤਾਰ ਦੇਸ਼ ਦੇ ਮਾਣ ਅਤੇ ਸਨਮਾਣ ਨਾਲ ਭਰਨ ਦੀ ਕੋਸ਼ਿਸ਼ ਕਰਦਾ ਹੈ ਉਸ ਪਤਨੀ ਤੋਂ ਮਾਫ਼ੀ ਦਾ ਭਾਵ, ਜਿਸ ਨੇ ਆਪਣੇ ਘੁੰਡ ਅੰਦਰ ਲੁਕੀਆਂ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਅੱਖ ਮਿਲਾਉਣ ਦੀ ਹਿੰਮਤ ਅੱਜ ਤੱਕ ਕਿਸੇ ਵੀ ਬਹਾਦਰ ਅੰਦਰ ਨਹੀਂ
26 ਜੁਲਾਈ ਆਪਣੇ ਨਾਲ ਯਾਦਾਂ ਲੈ ਕੇ ਆਉਂਦੀ ਹੈ ਟਾਈਗਰ ਹਿੱਲ, ਤੋਲੋਲਿੰਗ ਪਿੰਪਲ ਕੰਪਲੈਕਸ ਵਰਗੀਆਂ ਪਹਾੜੀਆਂ ਦੀਆਂ ਕੰਨਾਂ ‘ਚ ਗੂੰਜਦੇ ਕੈਪਟਨ ਸੌਰਭ ਕਾਲੀਆ, ਬਿਕਰਮ ਬੱਤਰਾ, ਮਨੋਜ ਪਾਂਡੇ, ਸੰਜੇ ਕੁਮਾਰ ਵਰਗੇ ਨਾਂਅ, ਜਿਨ੍ਹਾਂ ਦੇ ਬਲੀਦਾਨ ਅੱਗੇ ਨੱਤਮਸਤਕ ਹੈ ਇਹ ਦੇਸ਼ 12 ਮਈ 1999 ਨੂੰ ਇੱਕ ਵਾਰ ਫ਼ਿਰ ਉਹ ਹੋਇਆ, ਜਿਸ ਦੀ ਆਸ ਨਹੀਂ ਸੀ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰਾਂ ‘ਚ ਲੜੀ ਗਈ
ਉਹ ਜੰਗ, 160 ਕਿਲੋਮੀਟਰ ਦੇ ਕਾਰਗਿਲ ਖੇਤਰ ਐਲਓਸੀ ‘ਤੇ ਲੜਿਆ ਗਿਆ ਸੀ 30000 ਭਾਰਤੀ ਫੌਜੀਆਂ ਨੇ ਦੁਸ਼ਮਣ ਦੀਆਂ ਫੌਜਾਂ ਨਾਲ ਲੋਹਾ ਲਿਆ ਇਸ ਭਿਆਨਕ ਜੰਗ ਵਿੱਚ 527 ਫ਼ੌਜੀ ਤੇ ਫੌਜੀ ਅਧਿਕਾਰੀ ਸ਼ਹੀਦ ਹੋਏ, 1363 ਤੋਂ ਜ਼ਿਆਦਾ ਜ਼ਖ਼ਮੀ ਹੋਏ, 18000 ਉੱਚੀ ਪਹਾੜੀ ‘ਤੇ 76 ਦਿਨਾਂ ਤੱਕ ਚੱਲਿਆ ਇਹ ਯੁੱਧ ਭਾਵੇਂ  26 ਜੁਲਾਈ 1999 ਨੂੰ ਭਾਰਤ ਦੀ ਜਿੱਤ ਦੇ ਐਲਾਨ ਨਾਲ ਖਤਮ ਹੋ ਗਿਆ, ਪਰੰਤੂ ਪੂਰਾ ਦੇਸ਼ ਉਨ੍ਹਾਂ ਬਹਾਦਰਾਂ ਦਾ ਸਦਾ ਲਈ ਕਰਜਾਈ ਹੋ ਗਿਆ, ਜਿਨ੍ਹਾਂ ‘ਚੋਂ ਜ਼ਿਆਦਾਤਰ ਅਜੇ 30 ਸਾਲਾਂ ਦੇ ਵੀ ਨਹੀਂ ਹੋਏ ਸਨ
”ਮੈਂ ਜਾਂ ਤਾਂ ਜਿੱਤ ਤੋਂ ਬਾਦ ਭਾਰਤ ਦਾ ਤਿਰੰਗਾ ਲੈ ਕੇ ਆਊਂਗਾ ਜਾਂ ਫ਼ਿਰ ਤਿਰੰਗੇ ਲਿਪਟਿਆ ਆਊਂਗਾ ” ਸ਼ਹੀਦ ਕੈਪਟਨ ਬਿਕਰਮ ਬੱਤਰਾ ਦੇ ਇਹ ਸ਼ਬਦ ਇਸ ਦੇਸ਼ ਦੇ ਹਰ ਨੌਜਵਾਨ ਲਈ ਪ੍ਰੇਰਨਾਸਰੋਤ ਹੈ ਕਾਰਗਿਲ ਦਾ ਪੁਆਇੰਟ 4875 ਹੁਣ ਕੈਪਟਨ ਬਿਕਰਮ ਬੱਤਰਾ ਟੌਪ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜੋ ਕਿ ਉਨ੍ਹਾਂ ਦੀ ਬੇਜੋੜ ਬਹਾਦਰੀ ਦੀ ਬਾਤ ਪਾਉਂਦਾ ਹੈ ਅਤੇ 76 ਦਿਨਾਂ ਦੇ ਸੰਘਰਸ਼ ਤੋਂ ਬਾਦ ਤਿਰੰਗਾ ਕਾਰਗਿਲ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਗਿਆ ਸੀ, ਉਹ ਅਜਿਹੇ ਹੀ ਅਨੇਕ ਨਾਵਾਂ ਦੀ ਜੇਤੂ ਇਬਾਰਤ ਹੈ..
ਸੁਤੰਤਰਤਾ ਦਾ ਜਸ਼ਨ, ਉਹ ਪਲ ਲੈ ਕੇ ਆਉਂਦਾ ਹੈ, ਜਿਨ੍ਹਾਂ ‘ਚ ਕੁਝ ਗੁਆ ਦੇਣ ਤੋਂ ਪੈਦਾ ਹੋਏ ਖਲਾਅ ਦਾ ਅਹਿਸਾਸ ਵੀ ਹੁੰਦਾ ਹੈ, ਪਰੰਤੂ ਇਸ ਜਿੱਤ ਤੋਂ 18 ਸਾਲ ਬਾਦ ਅੱਜ ਫੇਰ ਕਸ਼ਮੀਰ ਅਣਐਲਾਨੇ ਯੁੱਧ ਦੀ ਅੱਗ ਵਿੱਚ ਧੁਖ਼ ਰਿਹਾ ਹੈ ਅੱਜ ਵੀ ਕਦੇ ਸਾਡੇ ਫੌਜੀ ਸਰਹੱਦ ‘ਤੇ ਅਤੇ ਕਦੇ ਕਸ਼ਮੀਰ ਦੀਆਂ ਵਾਦੀਆਂ ‘ਚ ਦੁਸ਼ਮਣ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਹੋ ਰਹੇ ਹਨ ਯੁੱਧ ‘ਚ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਲਈ ਸ਼ਹਾਦਤ ਹਾਸਲ ਕਰਨਾ  ਇੱਕ ਫੌਜੀ ਲਈ ਮਾਣ ਵਾਲੀ ਗੱਲ ਹੈ, ਪਰੰਤੂ ਬਿਨਾ ਯੁੱਧ ਤੋਂ ਕਦੇ ਸੁੱਤੇ ਹੋਏ ਫੌਜੀਆਂ ਦੇ ਕੈਂਪ ‘ਤੇ ਹਮਲਾ , ਤਾਂ ਕਦੇ ਅੱਤਵਾਦੀਆਂ ਨਾਲ ਟੱਕਰ ਦੌਰਾਨ ਆਪਣੇ ਹੀ ਦੇਸ਼ ਵਾਸੀਆਂ ਵੱਲੋਂ ਕੀਤੀ ਪੱਥਰਬਾਜ਼ੀ ਦਾ ਸ਼ਿਕਾਰ ਹੋਣਾ ਕਿੱਥੋਂ ਤੱਕ ਜਾਇਜ਼ ਹੈ?
ਮੌਜ਼ੂਦਾ ਘਟਨਾਚੱਕਰ ਅੰਦਰ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਮੁਹੰਮਦ ਅਯੂਬ ਪੰਡਤ ਨੂੰ ਸ਼ਬ-ਏ-ਕਦਰ  ਦੇ ਜਲੂਸ ਦੌਰਾਨ ਭੀੜ ਨੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ 10 ਮਈ 2017 ਨੂੰ ਸਿਰਫ਼ 23 ਸਾਲਾਂ ਦੇ ਆਰਮੀ ਲੈਫਟੀਨੈਂਟ ਉਮਰ ਫੈਆਜ ਦਾ ਸ਼ੋਪੀਆਂ ‘ਚ ਅੱਤਵਾਦੀਆਂ ਵੱਲੋਂ ਕਤਲ ਕਰ ਦਿੱਤਾ ਜਦੋਂ ਉਹ ਛੁੱਟੀਆਂ ‘ਚ ਆਪਣੇ ਘਰ ਆਏ ਸਨ ਅਤੇ ਉਹ ਅਜੇ 6 ਮਹੀਨੇ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਏ ਸਨ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੂਰੇ  ਦੇਸ਼ ‘ਚ ਰੋਹ ਹੈ
ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਫੌਜੀਆਂ ਦੀ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਂਦੇ ਵੀ ਹਨ, ਪਰੰਤੂ ਸਾਡੇ ਫੌਜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ  ਸਾਡੀਆਂ ਸਰਕਾਰਾਂ ਭਾਵੇਂ ਕੇਂਦਰ ਸਰਕਾਰ ਹੋਵੇ, ਭਾਵੇਂ ਸੂਬਾ ਸਰਕਾਰਾਂ , ਕੀ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ? ਜੇਕਰ ਹਾਂ ਤਾਂ ਸਾਡੇ ਫੌਜੀ ਦੇਸ਼ ਦੀਆਂ ਸਰਹੱਦਾਂ ਅੰਦਰ ਹੀ ਸ਼ਹੀਦ ਕਿਉਂ ਹੋ ਰਹੇ ਹਨ? ਕੀ ਸਰਕਾਰ ਦੀ ਜ਼ਿੰਮੇਵਾਰੀ ਬਹਾਦਰ ਫੌਜੀਆਂ ਦੇ ਸ਼ਹੀਦੇ ਹੋਣ ‘ਤੇ ਭਾਸ਼ਣ ਦੌਰਾਨ ਦੁੱਖ ਪ੍ਰਗਟ ਕਰ ਦੇਣਾ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ  ਦੇਣ ਨਾਲ ਹੀ ਪੂਰੀ ਹੋ ਜਾਂਦੀ ਹੈ? ਕਦੋਂ ਤੱਕ ਬੇਕਸੂਰ ਲੋਕਾਂ ਦੀ ਬਲੀ ਲਈ ਜਾਂਦੀ ਰਹੇਗੀ?
ਸਮਾਂ ਆ ਗਿਆ ਹੈ ਕਿ ਕਸ਼ਮੀਰ ‘ਚ ਚੱਲ ਰਹੇ ਅਣ ਐਲਾਨੇ ਯੁੱਧ ਦਾ ਅੰਤ ਹੋਵੇ ਵਰ੍ਹਿਆਂ ਤੋਂ ਧੁਖ਼ਦੇ ਕਸ਼ਮੀਰ ਨੂੰ ਹੁਣ ਇੱਕ ਸਥਾਈ ਹੱਲ ਦੁਆਰਾ ਸ਼ਾਂਤੀ ਦੀ ਤਲਾਸ਼ ਹੈ ਜਿਸ ਦਿਨ ਕਸ਼ਮੀਰ ਵਾਦੀਆਂ ਦੁਬਾਰਾ ਕੇਸਰ ਦੀ ਖੇਤੀ ਨਾਲ ਲਹਿਰਾਉਣਗੀਆਂ , ਉਸ ਦਿਨ ਕਸ਼ਮੀਰ ਦੇ ਬੱਚਿਆਂ ਦੇ ਹੱਥਾਂ ‘ਚ ਪੱਥਰ ਨਹੀਂ ਲੈਪਟੌਪ ਹੋਣਗੇ ਤੇ  ਕਸ਼ਮੀਰੀ ਨੌਜਵਾਨ ਉਥੋਂ ਦੇ ਸੈਰ ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ‘ਚ ਆਪਣਾ ਯੋਗਦਾਨ ਪਾ ਕੇ ਖੁਦ ਦੇਸ਼ ਦੀ ਮੁੱਖ ਧਾਰਾ ਨਾਲ ਜੁੜੇਗਾ, ਉਸ ਦਿਨ ਕਾਰਗਿਲ ਦੇ ਸ਼ਹੀਦਾਂ ਨੂੰ ਸਾਡੇ ਦੇਸ਼ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ
ਡਾ. ਨੀਲਮ ਮਹਿੰਦਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।