onlinegurukul - Sach Kahoon Punjabi
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਇੱਕ ਰੀਲ ਅਪਲੋਡ ਹੋਈ ਹੈ। ਵੀਡਿਓ ’ਚ ਪੂਜਨੀਕ ਗੁਰੂ ਜੀ ਇੱਕ ਸੱਜਣ ਦੇ ਸਵਾਲ ਦਾ ਜਵਾਬ ਦੇ ਰਹੇ ਹਨ।
ਸਵਾਲ : ਕਦੇ-ਕਦੇ ਭਰਾ-ਭੈਣ ਨੂੰ ਆਪਸ ’ਚ ਪਤਾ ਹੁੰਦੀ ਹੈ ਕਿ ਉਸਦਾ ਅੱਗੇ ਫਰੈਂਡ ਲੜਕਾ ਜਾਂ ਲੜਕੀ ਉਨ੍ਹਾਂ ਦੇ ਭਰਾ ਜਾਂ ਭੈਣ ਦਾ ਫਾਇਦਾ ਉਠਾ ਰਿਹਾ ਹੈ ਤੇ ਆਪਸ ’ਚ ਹੈਜੀਟੇਸ਼ਨ ਕਾਰਨ ਇੱਕ-ਦੂਜੇ ਨਾਲ ਗੱਲ ਨਹੀਂ ਕਰ ਪਾਉਂਦੇ। ਅਜਿਹੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ?
ਜਵਾਬ : ਜੇਕਰ ਕੋਈ ਭੈਣ-ਭਰਾ ਗਲਤ ਰਸਤੇ ’ਤੇ ਚੱਲ ਰਿਹਾ ਹੈ, ਜਾਂ ਕਿਸੇ ਗਲਤ ਸਾਥੀ ਨੂੰ ਆਪਣਾ ਸਾਥੀ ਬਣਾ ਰਿਹਾ ਹੈ ਤਾਂ ਤੁਹਾਡੇ ਭਰਾ ਨੂੰ ਪਤਾ ਚੱਲ ਗਿਆ ਜਾਂ ਭੈਣ ਨੂੰ ਪਤਾ ਚੱਲ ਗਿਆ ਕਿ ਕਿਵੇਂ ਹੈਂਡਲ ਕਰੀਏ ਇਸ ਸਮੱਸਿਆ ਨੂੰ, ਸਾਨੂੰ ਲਗਦਾ ਹੈ ਕਿ ਬੇਝਿਜਕ ਬਚਪਨ ਤੋਂ ਹੀ ਜੇਕਰ ਤੁਸੀਂ ਗੱਲ ਕਰਦੇ ਆ ਰਹੇ ਹੋ ਹੁਣ ਵੱਡੇ ਹੋ ਗਏ ਹੋ ਤਾਂ ਸਾਨੂੰ ਲੱਗਦਾ ਹੈ ਕਿ ਬੇਝਿਜਕ ਦੱਸ ਦੇਣਾ ਚਾਹੀਦਾ ਹੈ ਕਿ ਇਹ ਇਹ ਕਮੀਆਂ ਮੈਨੂੰ ਨਜ਼ਰ ਆਈਆਂ ਹਨ। ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਸਬੰਧ ਟੁੱਟੇ ਜਾਂ ਤੁਹਾਡੀ ਦੋਸਤੀ ’ਤੇ ਕੋਈ ਅਸਰ ਪਵੇ ਪਰ ਫਿਰ ਵੀ ਭੈਣ-ਭਰਾ ਨੂੰ ਗਾਇਡ ਕਰ ਲੈਣਾ ਚਾਹੀਦਾ ਹੈ। ਇਸ ਬਾਰੇ ਤੁਹਾਡਾ ਸੁਚੇਤ ਕਰਨਾ ਫਰਜ ਹੈ ਅਤੇ ਕਰਦੇ ਰਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਦੋਂ ਪੂਜਨੀਕ ਗੁਰੂ ਜੀ ਨੇ ਵੇਖਿਆ ਇੱਕ ਕਿੱਲੋ ਦਾ ਵੱਡਾ ਰਸਗੁੱਲਾ
(ਸੱਚ ਕਹੂੰ ਨਿਊਜ਼) ਜਬਲਪੁਰ। ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਆਸ਼ਰਮ ਤੋਂ ਆਨਲਾਈਨ ਗੁਰੂਕੁਲ ਰਾਹੀਂ ਨਾਮ ਚਰਚਾ ਘਰ, ਮਝੌਲੀ,ਜਬਲਪੁਰ ਮੱਦ ਪ੍ਰਦੇਸ਼ ’ਚ ਰੂਹਾਨੀ ਸਤਿਸੰਗ ਫ਼ਰਮਾਇਆ। ਇਸ ਦੌਰਾਨ ਸਭ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਦਾ ਸਵਾਗਤ ਸ਼ਾਹ ਸਤਿਨਾਮ ਦੀ ਮਸਤੀ ਚੜ੍ਹਗੀਆਂ-ਚੜ੍ਹ੍ਵਗੀਆਂ…ਭਜਨ ’ਤੇ ਸਮੂਹ ਸਾਧ-ਸੰਗਤ ਨੇ ਖੁਸ਼ੀ ’ਚ ਝੂਮ ਕੇ ਕੀਤਾ।
ਇਹ ਵੀ ਪੜ੍ਹੋ : ਵੇਖੋ.. ਸ਼ਾਹ ਮਸਤਾਨਾ ਜੀ ਧਾਮ ਦੀਆਂ ਮਨਮੋਹਕ ਝਲਕੀਆਂ, ਜੋ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ
ਇਸ ਦੌਰਾਨ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਮੱਧ ਪ੍ਰਦੇਸ਼ ਦੇ 1-1 ਕਿੱਲੋ ਦੇ ਰਸਗੁੱਲੇ ਰਹੇ। ਜਿਕਰਯੋਗ ਹੈ ਕਿ ਜਿਵੇਂ ਹੀ ਮੱਧ ਪ੍ਰਦੇਸ਼ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਲਈ ਨਾਮ ਚਰਚਾ ਦੇ ਮਿੱਠੇ ਅਮਰੂਦ ਤੇ ਇੱਕ-ਇੱਕ ਕਿੱਲੋ ਦੇ ਵੱਡੇ-ਵੱਡੇ ਪੰਜ ਰਸਗੁੱਲੇ ਰੱਖੇ ਤਾਂ, ਪੂਜਨੀਕ ਗੁਰੂ ਜੀ ਵੇਖ ਕੇ ਖੂਬ ਮੁਸਕਰਾਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ “ਬੇਟਾ ਇੱਕ-ਇੱਕ ਕਿੱਲੋ ਦਾ ਇੱਕ-ਇੱਕ ਰਸਗੁੱਲਾ ਇੱਥੇ ਤਾਂ ਪਹਿਲੀ ਵਾਰ ਲੋਕਾਂ ਨੇ ਵੇਖਿਆ ਹੈ ਤੇ ਤੁਸੀਂ ਤਾਂ ਜਾਣਦੇ ਹੋ ਕਿ ਰਸਗੁੱਲੇ ਦਾ ਨਾਮ ਸੁਣਦੇ ਹੀ ਕੀ ਹੋ ਜਾਂਦਾ ਹੈ। ਬੇਟਾ ਤੁਹਾਡੇ ’ਚੋਂ ਕੋਈ ਸੇਵਾਦਾਰ ਆਵੇ ਤਾਂ ਇਹ ਰਸਗੁੱਲਾ ਜ਼ਰੂਰ ਲੈਂਦੇ ਆਉਣਾ। ਆਪ ਜੀ ਨੇ ਫ਼ਰਮਾਇਆ ਕਿ ਅਸੀਂ ਜਦੋਂ ਪਹਿਲਾਂ ਆਏ ਸੀ ਤਾਂ ਕਿਸੇ ਨੇ ਕਦੇ ਨਹੀਂ ਦੱਸਿਆ, ਅਸੀਂ ਕਈ ਥਾਵਾਂ ’ਤੇ ਸਤਿਸੰਗ ਕੀਤੇ, ਚਲੋ ਕੋਈ ਗੱਲ ਨਹੀਂ ਦੇ ਆਏ ਦਰੁਸਤ ਆਏ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ