New Punjabi Song - Sach Kahoon Punjabi

Punjabi Singer: ‘ਮੈਂ ਅਜੇ ਜਿਉਂਦਾ ਹਾਂ’, ਪੰਜਾਬੀ ਗਾਇਕ ਦੀ ਇਸ ਪੋਸਟ ਨੇ ਲੋਕਾਂ ਨੂੰ ਕੀਤਾ ਹੈਰਾਨ, ਵਾਇਰਲ ਹੋਣ ਨਾਲ ਭਖਿਆ ਮਾਹੌਲ
Punjabi Singer: ਚੰਡੀਗੜ੍ਹ। ਪੰਜਾਬੀ ਸੰਗੀਤ ਜਗਤ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਨੂੰ ਉਨ੍ਹਾਂ ਦੀ ਮੌਤ ਬਾਰੇ ਫੈਲੀਆਂ ਝੂਠੀਆਂ ਅਫਵਾਹਾਂ ਦਾ ਖੰਡਨ ਕਰਨ ਲਈ ਸੋਸ਼ਲ ਮੀਡੀਆ ’ਤੇ ਖੁਦ ਆਉਣਾ ਪਿਆ। ਉਨ੍ਹਾਂ ਨੇ ਫੇਸਬੁੱਕ ’ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ‘ਜ਼ਿੰਦਾ ਹੋਣ’ ਦੀ ਪੁਸ਼ਟੀ ਕੀਤੀ ਹੈ।

ਹਰਜੀਤ ਹਰਮਨ ਨੇ ਦੱਸਿਆ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ’ਤੇ ‘ਲਾਈਕਸ’ ਅਤੇ ‘ਵਿਊਜ਼’ ਦੇ ਚੱਕਰ ਵਿੱਚ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਫੈਲਾ ਦਿੱਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਦਿਨੀਂ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਕਲਾਕਾਰ ਭਰਾ ਹਰਮਨ ਸਿੱਧੂ (ਮਾਨਸਾ) ਦੀ ਮੌਤ ਹੋ ਗਈ ਸੀ। ਕੁਝ ਸੋਸ਼ਲ ਮੀਡੀਆ ਅਕਾਊਂਟਸ ਨੇ ਹਰਮਨ ਸਿੱਧੂ ਦੀ ਮੌਤ ਦੇ ਨਾਂਅ ’ਤੇ ਗਲਤੀ ਨਾਲ ਹਰਜੀਤ ਹਰਮਨ ਦੀਆਂ ਤਸਵੀਰਾਂ ਲਾ ਕੇ ਉਨ੍ਹਾਂ ਦੀ ਮੌਤ ਦੀ ਝੂਠੀ ਅਫਵਾਹ ਫੈਲਾ ਦਿੱਤੀ। ਹਰਮਨ ਸਿੱਧੂ ਦੀ ਮੌਤ ਦੋ ਦਿਨ ਪਹਿਲਾਂ ਹੋਏ ਇੱਕ ਸੜਕ ਹਾਦਸੇ ਵਿੱਚ ਹੋਈ ਸੀ, ਜਿੱਥੇ ਉਨ੍ਹਾਂ ਦੀ ਕਾਰ ਦੀ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। Punjabi Singer

ਗਾਇਕ ਹਰਜੀਤ ਹਰਮਨ ਨੇ ਇਸ ਤਰ੍ਹਾਂ ਦੀ ਹਰਕਤ ਨੂੰ ‘ਸ਼ਰਮਨਾਕ ਅਤੇ ਦੁਖਦ’ ਕਰਾਰ ਦਿੱਤਾ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ‘ਲਾਈਕਸ-ਵਿਊਜ਼’ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਦੂਜਿਆਂ ਨੂੰ ਗੁਮਰਾਹ ਨਾ ਕਰਨ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਹ ‘ਪਰਮਾਤਮਾ ਦੀ ਕ੍ਰਿਪਾ ਅਤੇ ਆਪਣੇ ਚਾਹੁਣ ਵਾਲਿਆਂ ਦੇ ਪਿਆਰ ਨਾਲ ਬਿਲਕੁਲ ਠੀਕ ਹੈ ਅਤੇ ਆਪਣੇ ਸ਼ੋਅਜ਼ ਕਰ ਰਹੇ ਹਾਂ’। ਹਰਜੀਤ ਹਰਮਨ ਨੇ ਆਪਣੀ ਪੋਸਟ ਵਿੱਚ ਮਰਹੂਮ ਗਾਇਕ ਹਰਮਨ ਸਿੱਧੂ ਦੀ ਤਸਵੀਰ ਵੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ‘ਅਲਵਿਦਾ ਵੀਰ’ ਲਿਖਿਆ।

Read Also : ਪੰਜਾਬ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਐਲਾਨਿਆ

ਪਾਕਿਸਤਾਨ ਸਮੇਤ ਪੂਰੀ ਦੁਨੀਆ ’ਚ ਧੁੰਮਾਂ ਪਾ ਰਿਹਾ ਹੈ ਇਹ ਭਜਨ | Ram Rahim
ਮੁੜ Pakistani Media ‘ਚ ਹੋਣ ਲੱਗੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਭਜਨਾਂ ਦੀ ਸ਼ਲਾਘਾ

ਪਾਕਿਸਤਾਨੀ ਰਿਐਕਸ਼ਨ ਚੈਨਲ ਨੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ’ਜਾਗੋ ਦੁਨੀਆ ਦਾ ਲੋਕੋ’ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ

ਅਸਲ ’ਚ ਹੀ ਉਹ ਸੰਤ ਹਨ ਜਿਨ੍ਹਾਂ ਨੇ ਐਨਾ ਚੰਗਾ ਮੈਸੇਜ ਦਿੱਤਾ ਹੈ : ਪਾਕਿਸਤਾਨੀ ਰਿਐਕਸ਼ਨ ਚੈੱਨਲ

(ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਭਜਨ ਯੂਟਿਊਬ ‘ਤੇ (Ram Rahim song) ਛਾਏ ਹੋਏ ਹਨ। ਇਨ੍ਹਾਂ ਭਜਨਾਂ ਨੂੰ ਕੀ ਬੱਚੇ, ਕੀ ਨੌਜਵਾਨ ਤੇ ਕੀ ਬਜ਼ੁਰਗ ਹਰ ਵਰਗ ਦੋ ਲੋਕ ਸੁਣਨ ਦੇ ਨਾਲ-ਨਾਲ ਗੁਣਗੁਣਾ ਵੀ ਰਹੇ ਹਨ। ਇਸ ਦੇ ਨਾਲ ਹੀ ਇਸ ਭਜਨ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਕੈਨੇਡਾ, ਨੇਪਾਲ, ਆਸਟ੍ਰੇਲੀਆ, ਪਾਕਿਸਤਾਨ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।

ਪੂਜਨੀਕ ਗੁਰੂ ਜੀ ਦਾ ਹਰ ਪਲ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਹੈ। ਰੂਹਾਨੀ ਸੰਤ ਪੀਰ ਫਕੀਰਾਂ ਨੂੰ ਚਾਹੇ ਬੁਰਾਈਆਂ ਨੂੰ ਖਤਮ ਕਰਨ ਲਈ ਸਮਾਜ ਦੇ ਵਿਰੋਧ ਦਾ ਵੀ ਸਾਹਣਮਾ ਕਰਨਾ ਪਵੇ ਪਰ ਫਿਰ ਵੀ ਸੱਚੇ ਰੂਹਾਨੀ ਫਕੀਰ ਸੰਤ ਸਮਾਜ ਦਾ ਭਲਾ ਕਰਨਾ ਨਹੀਂ ਛੱਡਦੇ। ਇਸੇ ਮਕਸਦ ਨੂੰ ਲੈ ਕੇ ਸੰਤ ਇਸ ਧਰਤੀ ’ਤੇ ਸਮਾਜ ਤੋਂ ਬੁਰਾਈਆਂ ਦਾ ਖਾਤਮਾ ਕਰਨ ਤੇ ਸਮਾਜ ਨੂੰ ਸਹੀ ਰਾਹ ਦਿਖਾ ਕੇ ਸਵੱਛ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ। ਜਿਸ ਦਾ ਪ੍ਰਤੱਖ ਉਦਾਹਰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਸਾਹਮਣੇ ਹਨ, ਜੋ ਆਪਣੇ ਭਜਨਾਂ ਰਾਹੀਂ ਸਮਾਜ ’ਚੋਂ ਨਸ਼ੇ ਤੇ ਹੋਰ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦਾ ਸੱਦੇ ਦੇ ਰਹੇ ਹਨ।

ਪੂਜਨੀਕ ਗੁਰੂ ਜੀ ਵੱਲੋਂ ਗਾਏ ਭਜਨ ਸੋਸ਼ਲ ਮੀਡੀਆ ’ਤੇ ਖੂਬ ਛਾਏ ਹੋਏ ਹਨ। ਦਿਨ ਭਰ ਦਿਨ ਇਨ੍ਹਾਂ ਦਾ ਕਰੇਜ ਵਧਦਾ ਜਾ ਰਿਹਾ ਹੈ। ਲੋਕ ਇਨ੍ਹਾਂ ਭਜਨਾਂ ਦੇ ਦੀਵਾਨੇ ਹੋ ਗਏ ਹਨ। ’ਜਾਗੋ ਦੁਨੀਆ ਦੇ ਲੋਕੋ’ ਗੀਤ ਦਾ ਕਰੇਜ਼ ਇੰਨਾ ਵਧ ਗਿਆ ਹੈ ਕਿ ਇਸ ਭਜਨ ਨੇ ਪਾਕਿਸਤਾਨ ’ਚ ਵੀ ਧੁੰਮਾਂ ਪਾ ਰੱਖੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਭਜਨ ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ’ਚ ਵੀ ਖੂਬ ਵੇਖਿਆ ਤੇ ਸੁਣਿਆ ਜਾ ਰਿਹਾ ਹੈ।

ਪਾਕਿਸਤਾਨ ਰਿਐਕਸ਼ਨ ਵੱਲੋਂ ਇਸ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ

ਪਾਕਿਸਤਾਨ ਦੇ ਯੂਟਿਊਬ ਚੈੱਨਲ ਪਾਕਿਸਤਾਨੀ ਰਿਐਕਸ਼ਨ ਵੱਲੋਂ ਇਸ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਹੈ। ਪਾਕਿਸਤਾਨੀ ਰਿਐਕਸ਼ਨ ਚੈੱਨਲ ਵੱਲੋਂ ਕਿਹਾ ਗਿਆ ਹੈ ਕਿ ਇਸ ਗੀਤ ’ਚ ਬਹੁਤ ਹੀ ਚੰਗਾ ਮੈਸੇਜ ਦਿੱਤਾ ਗਿਆ ਹੈ। ਅਸਲ ’ਚ ਹੀ ਉਹ ਸੰਤ ਹਨ ਜਿਨ੍ਹਾਂ ਨੇ ਐਨਾ ਚੰਗਾ ਮੈਸੇਜ ਦਿੱਤਾ ਹੈ। ਉਨ੍ਹਾਂ ਗੀਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਜ਼ਬਰਦਸਤ, ਜ਼ਬਰਦਸਤ। ਸ਼ਾਨਦਾਰ ਹੈ। ਇਨ੍ਹਾਂ ਦਾ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਹੈ। ਇਨ੍ਹਾਂ ਨੇ ਜੋ ਪੰਜਾਬੀ ਕਲਚਰ ਵਿਖਾਇਆ ਉਹ ਵੀ ਕਾਬੀਲੇ ਤਾਰੀਫ ਹੈ ਬਹੁਤ ਹੀ ਜ਼ਬਰਦਸਤ ਹੈ। ਸਭ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਸੀ ਡਾਕਟਰ ਐਮਐਸਜੀ। ਸੌਂਗ ’ਚ ਜੋ ਮੈਸੇਜ ਹੈ ਬਹੁਤ ਹੀ ਪਾਵਰਫੁੱਲ ਹੈ। ਸੌਂਗ ’ਚ ਜੋ ਕਲਾਕਾਰਾਂ ਨੇ ਪਹਿਨਿਆ ਹੈ ਬਹੁਤ ਹੀ ਖੂਬਸੂਰਤ ਹੈ। ਆਪਣੇ ਕਲਰਚ ਦੇ ਨਜ਼ਦੀਕ। ਸੌਂਗ ’ਚ ਜੋ ਪੰਜਾਬ ਦਾ ਕਲਚਰ ਵਿਖਾਇਆ ਹੈ ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਦਾ ਕਲਚਰ ਹੈ। ਪਾਕਿਸਤਾਨ ਦੇ ਪੰਜਾਬ ’ਚ ਵੀ ਬਿਲਕੁਲ ਅਜਿਹਾ ਹੀ ਕਲਚਰ ਹੈ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਾਕਿਸਤਾਨ ਮੀਡੀਆ ’ਚ ਖੂਬ ਛਾਇਆ ਪੂਜਨੀਕ ਗੁਰੂ ਜੀ ਦਾ ਭਜਨ
ਮੁੜ Pakistani Media ‘ਚ ਹੋਣ ਲੱਗੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਭਜਨਾਂ ਦੀ ਸ਼ਲਾਘਾ

ਪਾਕਿਸਤਾਨੀ ਰਿਐਕਸ਼ਨ ਚੈਨਲ ਨੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ’ਜਾਗੋ ਦੁਨੀਆ ਦਾ ਲੋਕੋ’ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ

ਅਸਲ ’ਚ ਹੀ ਉਹ ਸੰਤ ਹਨ ਜਿਨ੍ਹਾਂ ਨੇ ਐਨਾ ਚੰਗਾ ਮੈਸੇਜ ਦਿੱਤਾ ਹੈ : ਪਾਕਿਸਤਾਨੀ ਰਿਐਕਸ਼ਨ ਚੈੱਨਲ

(ਸੱਚ ਕਹੂੰ ਨਿਊਜ਼)। ਰੂਹਾਨੀ ਸੰਤ ਪੀਰ ਫਕੀਰਾਂ ਨੂੰ ਚਾਹੇ ਬੁਰਾਈਆਂ ਨੂੰ ਖਤਮ ਕਰਨ ਲਈ ਸਮਾਜ ਦੇ ਵਿਰੋਧ ਦਾ ਵੀ ਸਾਹਣਮਾ ਕਰਨਾ ਪਵੇ ਪਰ ਫਿਰ ਵੀ ਸੱਚੇ ਰੂਹਾਨੀ ਫਕੀਰ ਸੰਤ ਸਮਾਜ ਦਾ ਭਲਾ ਕਰਨਾ ਨਹੀਂ ਛੱਡਦੇ। ਇਸੇ ਮਕਸਦ ਨੂੰ ਲੈ ਕੇ ਸੰਤ ਇਸ ਧਰਤੀ ’ਤੇ ਸਮਾਜ ਤੋਂ ਬੁਰਾਈਆਂ ਦਾ ਖਾਤਮਾ ਕਰਨ ਤੇ ਸਮਾਜ ਨੂੰ ਸਹੀ ਰਾਹ ਦਿਖਾ ਕੇ ਸਵੱਛ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ। ਜਿਸ ਦਾ ਪ੍ਰਤੱਖ ਉਦਾਹਰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਸਾਹਮਣੇ ਹਨ, ਜੋ ਆਪਣੇ ਭਜਨਾਂ ਰਾਹੀਂ ਸਮਾਜ ’ਚੋਂ ਨਸ਼ੇ ਤੇ ਹੋਰ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦਾ ਸੱਦੇ ਦੇ ਰਹੇ ਹਨ।

ਪੂਜਨੀਕ ਗੁਰੂ ਜੀ ਵੱਲੋਂ ਗਾਏ ਭਜਨ ਸੋਸ਼ਲ ਮੀਡੀਆ ’ਤੇ ਖੂਬ ਛਾਏ ਹੋਏ ਹਨ। ਦਿਨ ਭਰ ਦਿਨ ਇਨ੍ਹਾਂ ਦਾ ਕਰੇਜ ਵਧਦਾ ਜਾ ਰਿਹਾ ਹੈ। ਲੋਕ ਇਨ੍ਹਾਂ ਭਜਨਾਂ ਦੇ ਦੀਵਾਨੇ ਹੋ ਗਏ ਹਨ। ’ਜਾਗੋ ਦੁਨੀਆ ਦੇ ਲੋਕੋ’ ਗੀਤ ਦਾ ਕਰੇਜ਼ ਇੰਨਾ ਵਧ ਗਿਆ ਹੈ ਕਿ ਇਸ ਭਜਨ ਨੇ ਪਾਕਿਸਤਾਨ ’ਚ ਵੀ ਧੁੰਮਾਂ ਪਾ ਰੱਖੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਭਜਨ ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ’ਚ ਵੀ ਖੂਬ ਵੇਖਿਆ ਤੇ ਸੁਣਿਆ ਜਾ ਰਿਹਾ ਹੈ।

ਪਾਕਿਸਤਾਨ ਰਿਐਕਸ਼ਨ ਵੱਲੋਂ ਇਸ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ

ਪਾਕਿਸਤਾਨ ਦੇ ਯੂਟਿਊਬ ਚੈੱਨਲ ਪਾਕਿਸਤਾਨੀ ਰਿਐਕਸ਼ਨ ਵੱਲੋਂ ਇਸ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਹੈ। ਪਾਕਿਸਤਾਨੀ ਰਿਐਕਸ਼ਨ ਚੈੱਨਲ ਵੱਲੋਂ ਕਿਹਾ ਗਿਆ ਹੈ ਕਿ ਇਸ ਗੀਤ ’ਚ ਬਹੁਤ ਹੀ ਚੰਗਾ ਮੈਸੇਜ ਦਿੱਤਾ ਗਿਆ ਹੈ। ਅਸਲ ’ਚ ਹੀ ਉਹ ਸੰਤ ਹਨ ਜਿਨ੍ਹਾਂ ਨੇ ਐਨਾ ਚੰਗਾ ਮੈਸੇਜ ਦਿੱਤਾ ਹੈ। ਉਨ੍ਹਾਂ ਗੀਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਜ਼ਬਰਦਸਤ, ਜ਼ਬਰਦਸਤ। ਸ਼ਾਨਦਾਰ ਹੈ। ਇਨ੍ਹਾਂ ਦਾ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਹੈ। ਇਨ੍ਹਾਂ ਨੇ ਜੋ ਪੰਜਾਬੀ ਕਲਚਰ ਵਿਖਾਇਆ ਉਹ ਵੀ ਕਾਬੀਲੇ ਤਾਰੀਫ ਹੈ ਬਹੁਤ ਹੀ ਜ਼ਬਰਦਸਤ ਹੈ। ਸਭ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਸੀ ਡਾਕਟਰ ਐਮਐਸਜੀ। ਸੌਂਗ ’ਚ ਜੋ ਮੈਸੇਜ ਹੈ ਬਹੁਤ ਹੀ ਪਾਵਰਫੁੱਲ ਹੈ। ਸੌਂਗ ’ਚ ਜੋ ਕਲਾਕਾਰਾਂ ਨੇ ਪਹਿਨਿਆ ਹੈ ਬਹੁਤ ਹੀ ਖੂਬਸੂਰਤ ਹੈ। ਆਪਣੇ ਕਲਰਚ ਦੇ ਨਜ਼ਦੀਕ। ਸੌਂਗ ’ਚ ਜੋ ਪੰਜਾਬ ਦਾ ਕਲਚਰ ਵਿਖਾਇਆ ਹੈ ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਦਾ ਕਲਚਰ ਹੈ। ਪਾਕਿਸਤਾਨ ਦੇ ਪੰਜਾਬ ’ਚ ਵੀ ਬਿਲਕੁਲ ਅਜਿਹਾ ਹੀ ਕਲਚਰ ਹੈ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

‘ਜਾਗੋ ਦੁਨੀਆ ਦੇ ਲੋਕੋ’ ਗੀਤ ਦੀਆਂ ਪੈ ਰਹੀਆਂ ਹਨ ਧੁੰਮਾਂ
‘ਜਾਗੋ ਦੁਨੀਆ ਦੇ ਲੋਕੋ’ ਗੀਤ ਦੇ ਵਿਊਜ਼ ਇੱਕ ਕਰੋੜ ਤੋਂ ਟੱਪੇ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ ਦਿੱਤਾ ਗਿਆ ਹੋਕਾ ਲੋਕਾਂ ਨੂੰ ਆ ਰਿਹੈ ਪਸੰਦ

(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ੇ ਖਿਲਾਫ਼ ਲਿਖਿਆ ਤੇ ਗਾਇਆ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jago Duniya de Loko) ਲੋਕਾਂ ਦੇ ਦਿਲਾਂ ’ਤੇ ਛਾਅ ਗਿਆ ਹੈ। ਇਸ ਗੀਤ ਪ੍ਰਤੀ ਲੋਕਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੀਤ ਕੁਝ ਦਿਨਾਂ ’ਚ ਹੀ 10 ਮਿਲੀਅਨ (ਇੱਕ ਕਰੋੜ) ਵਿਊਜ਼ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ ਇਹ ਸਿਲਸਿਲਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਗੀਤ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ’ਚ ਲੋਕ ਨਸ਼ੇ ਛੱਡ ਰਹੇ ਹਨ ਪੰਚਾਂ, ਸਰਪੰਚਾਂ, ਸਮੇਤ ਸਮਾਜ ਦੇ ਪਤਵੰਤੇ ਸੱਜਣ ਗੀਤ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਨਸ਼ਿਆਂ ਖਿਲਾਫ਼ ਮੁਹਿੰਮ ’ਚ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਸੰਕਲਪ ਲੈ ਰਹੇ ਹਨ।  ‘ਜਾਗੋ ਦੁਨੀਆ ਦੇ ਲੋਕੋ’ ਗੀਤ ਦੇ 10 ਮਿਲੀਅਨ ਵਿਊਅਜ਼ ਹੋਣ ’ਤੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਮੁੱਖ ਮਕਸਦ ਵੀ ਇਹੀ ਸੀ ਕਿ ਹਰ ਕੋਈ ਇਸ ਗੀਤ ਨੂੰ ਸੁਣੇ ਗੀਤ ਨੂੰ ਸੁਣ ਕੇ ਲੋਕ ਨਸ਼ਾ ਛੱਡ ਰਹੇ ਹਨ ਇਸ ਨਾਲ ਸਾਨੂੰ ਸਾਡੀ ਨਸ਼ਾ ਛੁਡਵਾਓ ਮੁਹਿੰਮ ਦਾ ਮਕਸਦ ਹੱਲ ਹੁੰਦਾ ਨਜ਼ਰ ਆ ਰਿਹਾ ਹੈ।

Jago Duniya de Loko ਗੀਤ ਨਾਲ ਨੌਜਵਾਨ ਬੱਚਿਆਂ ਅੰਦਰ ਨਸ਼ਿਆਂ ਤੋਂ ਦੂਰ ਹੋਣ ਦੀ ਪ੍ਰੇਰਨਾ ਜਾਗ ਰਹੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਵਾਨੀ ਜਿਸ ਵੱਲ ਲੱਗ ਜਾਂਦੀ ਹੈ, ਉਸ ਵੱਲ ਤੂਫਾਨ ਖੜਾ ਕਰ ਦਿੰਦੀ ਹੈ। ਜੇਕਰ ਨੌਜਵਾਨ ਨਸ਼ਾ ਛੱਡਣ ਅਤੇ ਛੁਡਵਾਉਣ ’ਤੇ ਆ ਗਏ ਤਾਂ ਹੋ ਨਹੀਂ ਸਕਦਾ ਕਿ ਨਸ਼ਾ ਨਾ ਛੁੱਟੇ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

‘ਜਾਗੋ ਦੁਨੀਆ ਦੇ ਲੋਕੋ’ ਨੇ ਤੋੜੇ ਰਿਕਾਰਡ, 10 ਮਿਲੀਅਨ ਪਾਰ ਹੋਏ ਵਿਊ
ਲੋਕਾਂ ’ਚ ਗੀਤ ਨੂੰ ਲੈ ਕੇ ਭਾਰੀ ਉਤਸ਼ਾਹ (Jago Duniya De Loko Teaser)

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਗੀਤ ਨੇ ਇਕ ਕਰੋੜ ਤੋਂ ਵੱਧ ਦਾ ਅੰਕੜਾ ਛੂਹ ਲਿਆ ਹੈ। ਜਿਸ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਵੱਲੋਂ ਭਾਰੀ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਲੋਕ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਗੀਤ ਨੇ ਚਾਰੇ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕੋਈ ਇਸ ਗੀਤ ਦੀਵਾਨਾ ਹੋ ਗਿਆ ਹੈ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਪੂਜਨੀਕ ਗੁਰੂ ਜੀ ਨੇ ‘ਜਾਗੋ ਦੁਨੀਆ ਦੇ ਲੋਕੋ’ ਗੀਤ ਲਾਂਚ ਕੀਤਾ। ਲਾਂਚ ਹੁੰਦੇ ਹੀ ਗੀਤ ਸੋਸ਼ਲ ਮੀਡੀਆ ’ਤੇ ਹੱਥੋਂ ਹੱਥ ਵਾਇਰਲ ਹੋ ਗਿਆ। ਸਾਧ-ਸੰਗਤ ਨੇ ਅਪਣੇ ਘਰਾਂ ’ਚ ਗੀਤ ਨੂੰ ਪੂਰੇ ਪਰਿਵਾਰਾਂ ਨਾਲ ਸ਼ਰਧਾ ਅਤੇ ਉਲਾਸ ਨਾਲ ਸਰਵਣ ਕਰਦੇ ਹੋਏ ਨੱਚ-ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ-ਪ੍ਰਦੇਸ਼, ਕਰਨਾਟਕ, ਦਿੱਲੀ, ਤਮਿਲਨਾਡੂ, ਗੁਜਰਾਤ, ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਅਮਰੀਕਾ, ਕਨਾਡਾ, ਨਿਊਜੀਲੈਂਡ, ਯੂਏਈ, ਅਸਟਰੇਲੀਆ, ਜਰਮਨੀ, ਇਟਲੀ, ਇੰਗਲੈਂਡ, ਦੁਬਈ ਅਤੇ ਕੁਵੈਤ ਸਮੇਤ ਕਈ ਦੇਸ਼ਾਂ ’ਚ ਇਸ ਗੀਤ ’ਤੇ ਨੱਚਦੀ ਸਾਧ-ਸੰਗਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਨਜ਼ਰ ਆਈ। ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਲਿੱਖਿਆ, ਗਾਇਆ ਅਤੇ ਸੰਗੀਤਬੱਧ ਕਰਨ ਦੇ ਨਾਲ-ਨਾਲ ਵੀਡੀਓ ਵੀ ਖੁਦ ਹੀ ਬਣਵਾਈ ਹੈ। (Jaago Duniya De Loko)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ