IS - Sach Kahoon Punjabi
ਰਾਤੋ-ਰਾਤ ਚੱਲੇ ਸੁਰੱਖਿਆ ਬਲਾਂ ਦੇ ਅਭਿਆਨ
ਅਫਗਾਨਿਸਤਾਨ| ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਨੰਗਰਹਾਰ ‘ਚ ਰਾਤੋ-ਰਾਤ ਚੱਲੇ ਸੁਰੱਖਿਆ ਬਲਾਂ ਦੇ ਅਭਿਆਨ ‘ਚ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦੇ 20 ਅੱਤਵਾਦੀ ਮਾਰੇ ਗਏ ਪ੍ਰਾਂਤੀ ਸਰਕਾਰ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਅੱਤਵਾਦੀਆਂ ਨੂੰ ਜੜ੍ਹੋਂ ਉਖਾੜ ਸੁੱਟ ਦੇ ਅਭਿਆਨ ਤਹਿਤ ਦੇਸ਼ ਦੀ ਖੁਫ਼ੀਆ ਏਜੰਸੀ ਕੌਮੀ ਸੁਰੱਖਿਆ ਡਾਇਰੈਕਟਰ (ਐਨਡੀਐਸ) ਦੇ ਜਵਾਨਾਂ ਨੇ ਹਸਕਾ ਮੀਨਾ ਜ਼ਿਲ੍ਹੇ ‘ਚ ਆਈਐਸ ਦੇ ਟਿਕਾਣਿਆਂ ‘ਤੇ ਹਮਲਾ ਕਰਕੇ ਦੋ ਕਮਾਂਡਰਾਂ ਸਮੇਤ 17 ਅੱਤਵਾਦੀਆਂ ਨੂੰ ਮਾਰ ਸੁੱਟਿਆ ਇਸ ਦੌਰਾਨ ਅੱਤਵਾਦੀਆਂ ਦੇ ਛੇ ਟਿਕਾਣਿਆਂ ਤੇ ਸੁਰੱਖਿਆ ਲਈ ਬਣਾਈ ਗਈ ਚੌਂਕੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਉੱਥੋਂ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਪਹਾੜੀਆਂ ਨਾਲ ਘਿਰੇ ਗੁਆਂਢੀ ਪਾਚੀਰ ਅਵ ਬਗਾਮ ਜ਼ਿਲ੍ਹੇ ‘ਚ ਅਫਗਾਨਿਸਤਾਨੀ ਹਵਾਈ ਹਮਲੇ ‘ਚ ਤਿੰਨ ਆਈਐਸ ਅੱਤਵਾਦੀ ਮਾਰੇ ਗਏ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਕਾਬੁਲ ਤੋਂ 120 ਕਿਲੋਮੀਟਰ ਪੂਰਬ ‘ਚ ਸਥਿੱਤ ਇਸ ਇਲਾਕੇ ‘ਚ ਪ੍ਰਾਂਤ : ਆਈਐਸ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਝੜਪ ਹੁੰਦੀ ਰਹਿੰਦੀ ਹੈ ਝੜਪਾਂ ਦੇ ਕਾਰਨ ਹਜ਼ਾਰਾਂ ਪਿੰਡ ਵਾਸੀਆਂ ਨੇ ਭੱਜ ਕੇ ਸੁਰੱਖਿਅਤ ਸਥਾਨਾ ‘ਤੇ ਸ਼ਰਨ ਲਈ ਹੋਈ ਹੈ ਤਾਜੀ ਰਿਪੋਰਟ ‘ਤੇ ਆਈਐਸ ਵੱਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਮਿਲ ਸਕੀ ਹੈ  Terrorists
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਐਸ ਨੇ ਲਈ ਅਫਗਾਨਿਸਤਾਨ ਹਮਲੇ ਦੀ ਜਿੰਮੇਵਾਰੀ
ਦਾਅਵੇ ਨੂੰ ਪੁਖਤਾ ਕਰਨ ਲਈ ਨਹੀਂ ਦਿੱਤਾ ਕੋਈ ਸਬੂਤ
ਕਾਹਿਰਾ, ਏਜੰਸੀ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਦੀ ਸਮਾਚਾਰ ਏਜੰਸੀ ਅਮਾਕ ਨੇ ਇਹ ਜਾਣਕਾਰੀ ਦਿੱਤੀ। ਆਈਐਸ ਨੇ ਹਾਲਾਂਕਿ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਐਤਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਕੋਲ ਇੱਕ ਆਤਮਘਾਤੀ ਹਮਲੇ ‘ਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਸਨ ਅਤੇ 25 ਹੋਰ ਜ਼ਖਮੀ ਹੋ ਗਏ ਸਨ। ਸਰਕਾਰ ਦੇ ਬੁਲਾਰੇ ਵਾਹਿਦ ਮਜਰੋਹ ਨੇ ਦੱਸਿਆ ਕਿ ਆਤਮਘਾਤੀ ਹਮਲੇ ਤੋਂ ਬਾਅਦ ਸੱਤ ਲਾਸ਼ਾਂ ਅਤੇ 25 ਜ਼ਖਮੀਆਂ ਨੂੰ ਹਮਲੇ ਵਾਲੀ ਥਾਂ ਤੋਂ ਹਸਪਤਾਲ ਲਿਆਂਦਾ ਗਿਆ।
ਸ੍ਰੀ ਮਜਰੋਹ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਆਤਮਘਾਤੀ ਹਮਲਾਵਰ ਨੇ ਰਾਜਨੀਤਿਕ ਅਤੇ ਫੌਜੀ ਨੇਤਾ ਅਹਿਮਦ ਸ਼ਾਹ ਮਸੂਦ ਦੀ ਬਰਸੀ ‘ਤੇ ਕੱਢੇ ਗਏ ਜਲੂਸ ਕੋਲ ਇਸ ਧਮਾਕੇ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇੱਕ ਹੋਰ ਆਤਮਘਾਤੀ ਹਮਲਾਵਰ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਖੁਦ ਨੂੰ ਧਮਾਕੇ ਨਾਲ ਉਡਾਉਣ ਵਾਲਾ ਸੀ। ਸ੍ਰੀ ਮਸੂਦ 1989 ਤੱਕ ਅਫਗਾਨਿਸਤਾਨ ‘ਚ ਚੱਲਣ ਵਾਲੇ ਸੋਵੀਅਤ ਯੁੱਧ ਦੌਰਾਨ ਸੋਵੀਅਤ ਸੰਘ ਦੇ ਵਿਰੁੱਧ ਲੜਨ ਵਾਲੇ ਮੁੱਖ ਵਿਅਕਤੀ ਸਨ। ਬਾਅਦ ‘ਚ ਉਹ ਕੱਟੜਪੰਥੀ ਤਾਲਿਬਾਨ ਦੇ ਵਿਰੁੱਧ ਲੜਨ ਵਾਲੇ ਗੁੱਟਾਂ ਦੇ ਵੀ ਸਰਦਾਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਐਸ ਨੇ ਲਈ ਅਫਗਾਨਿਸਤਾਨ ਆਤਮਘਾਤੀ ਹਮਲੇ ਦੀ ਜਿੰਮੇਵਾਰੀ
ਪਿਛਲੇ ਦਿਨੀ ਹੋਈ ਧਮਾਕੇ ‘ਚ 39 ਨਾਗਰਿਕਾਂ ਦੀ ਮੌਤ
ਕਾਹਿਰਾ, ਏਜੰਸੀ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਸਟੇਟ) ਨੇ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ ‘ਚ ਹੋਏ ਆਤਮਘਾਮੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਲਈ ਕੰਮ ਕਰਨ ਵਾਲੀ ਸਮਾਚਾਰ ਏਜੰਸੀ ਅਮਾਕ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਆਈਐਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਕਤਿਆ ਦੇ ਗਾਰਦੇਜ਼ ਸ਼ਹਿਰ ‘ਚ ਸ਼ਿਆ ਮਸਜਿਦ ‘ਤੇ ਕੀਤੇ ਗਏ ਹਮਲੇ ‘ਚ ਤਕਰੀਬਨ 150 ਲੋਕ ਜਾਂ ਤਾਂ ਮਾਰੇ ਗਏ ਜਾਂ ਜਖਮੀ ਹੋ ਗਏ। ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਹਮਲੇ ਨੂੰ ਕਿਸ ਤਰ੍ਹਾਂ ਨਾਲ ਅੰਜਾਮ ਦਿੱਤਾ ਗਿਆ।
ਅਫਗਾਨਿਸਤਾਨ (Afghanistan) ਦੇ ਸਾਬਕਾ ਪ੍ਰਾਂਤ ਪਕਤਿਆ ਦੇ ਗਾਰਦੇਜ ਸ਼ਹਿਰ ‘ਚ ਸ਼ਿਆ ਮਸਜਿਦ ‘ਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ ਦੌਰਾਨ ਆਮਤਘਾਤੀ ਬੰਬ ਧਮਾਕੇ ‘ਚ 39 ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਘੱਟੋ-ਘੱਟ 80 ਗੰਭੀਰ ਰੂਪ ਵਿਚ ਜਖਮੀ ਹੋ ਗਏ। ਪਕਤਿਆ ਪ੍ਰਾਂਤ ਦੇ ਪੁਲਿਸ ਪ੍ਰਮੁੱਖ ਮੁਹੱਮਦ ਮੰਦੋਜਈ ਅਨੁਸਾਰ ਦੋ ਅੱਤਵਾਦੀਆਂ ਨੇ ਬੁਰਖਾ ਪਹਿਣ ਕੇ ਖਵਾਜਾ ਹਸਨ ਮਸਜਿਦ ਕੋਲ ਗੋਲੀਬਾਰੀ ਤੋਂ ਬਾਅਦ ਧਮਾਕਾ ਕਰ ਦਿੱਤਾ। ਘਟਨਾ ਸਮੇਂ ਕਰੀਬ 100 ਨਾਗਰਿਕ ਮਸਜਿਦ ‘ਚ ਜੁਮੇ ਦੀ ਨਵਾਜ ਪੜ ਰਹੇ ਸਨ।
ਅੱਖੀ ਦੇਖੀ ਘਟਨਾ ਅਨੁਸਾਰ ਸ਼ਿਆ ਮਸਜਿਦ ਭਾਈਚਾਰੇ ਦੇ ਲੋਕ ਨਵਾਜ ਪੜ੍ਹ ਰਹੇ ਸਨ, ਤਾਂ ਉੱਥੇ ਪਹੁੰਚੇ ਇਕ ਵਿਅਕਤੀ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਕ ਦੂਜੇ ਹਮਲਾਵਾਰ ਨੇ ਨਮਾਜ ਪੜ੍ਹ ਰਹੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਮਸਜਿਦ ‘ਚ ਤੈਨਾਤ ਸੁਰੱਖਿਆ ਕਰਮਚਾਰੀ ਨੇ ਇੱਕ ਅੱਤਵਾਦੀ ਮਾਰ ਸੁੱਟਿਆ। ਆਈਐਸ ਪਹਿਲਾਂ ਵੀ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ, ਸੁਰੱਖਿਆ ਬਲਾਂ ਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਅਫਗਾਨਿਸਤਾਨ ‘ਚ ਚਾਰ ਦਹਾਕਿਆਂ ਤੋਂ ਯੁੱਧ ਦੀ ਹਾਲਤ ਅਤੇ 17 ਸਾਲ ਅਮਰੀਕੀ ਸਕੈਡਲ ਦੇ ਬਾਵਜੂਦ ਸੁਰੱਖਿਆ ਸਥਿਤੀ ਗੰਭੀਰ ਬਣੀ ਹੋਈ ਹੈ। (Afghanistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2.32 ਕਰੋੜ ਫਾਲੋਵਰਜ਼ ਅਤੇ ਹਰ ਪੋਸਟ ਜਾਂ ਤਸਵੀਰ ‘ਤੇ 1 ਲੱਖ 20 ਹਜ਼ਾਰ ਡਾਲਰ ਦੀ ਕਮਾਈ | Instagram
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਚਿਹਰਾ ਵਿਰਾਟ ਕੋਹਲੀ ਸੋਸ਼ਲ ਸਾਈਟ ਇੰਸਟਾਗ੍ਰਾਮ (Instagram) ‘ਤੇ ਦੁਨੀਆਂ ਦੇ ਸਭ ਤੋਂ ਪਸੰਦੀਦਾ ਅਥਲੀਟਾਂ ‘ਚ ਹਨ ਜੋ ਇਸ ਤੋਂ ਹੋਣ ਵਾਲੀ ਕਮਾਈ ਦੇ ਮਾਮਲੇ ‘ਚ ਭਾਰਤ ਦੀ ਸਭ ਤੋਂ ਵੱਡੀ ਹਸਤੀ ਬਣ ਗਏ ਹਨ ਸਾਲ 2008 ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਕਰਨ ਵਾਲੇ ਸਟਾਰ ਬੱਲੇਬਾਜ਼ ਇੰਸਟਾਗ੍ਰਾਮ ਤੋਂ ਕਮਾਈ ਕਰਨ ਵਾਲੇ ਅੱਵਲ ਖਿਡਾਰੀਆਂ ਦੀ ਸੂਚੀ ‘ਚ 9ਵੇਂ ਸਥਾਨ ‘ਤੇ ਹਨ ਦਰਅਸਲ ਇੰਸਟਾਗ੍ਰਾਮ ‘ਤੇ ਵਿਰਾਟ ਦੀ ਇੱਕ ਪੋਸਟ ‘ਤੇ ਹੀ ਉਸਨੂੰ ਕਰੋੜਾਂ ਦੀ ਕਮਾਈ ਹੁੰਦੀ ਹੈ ਇੰਸਟਾਗ੍ਰਾਮ ਦੀ ਹੋਪਰਐਚਕਿਊਡਾਟਕਾਮ ਦੀ ਸਮੀਖਿਆ ‘ਚ ਉਹਨਾਂ ਹਸਤੀਆਂ ਦਾ ਸਰਵੇਖਣ ਕੀਤਾ ਗਿਆ ਜਿੰਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਚੜਾਈ ਰਹਿੰਦੀ ਹੈ ਅਤੇ ਇਸ ਤੋਂ ਉਹਨਾਂ ਨੂੰ ਵੱਡੀ ਕਮਾਈ ਵੀ ਹੁੰਦੀ ਹੈ ਖਿਡਾਰੀਆਂ ਦੀ ਪੋਸਟ ਨੂੰ ਦੇਖਣ ਵਾਲੇ ਪ੍ਰਸ਼ੰਸਕਾਂ ਦੀ ਗਿਣਤੀ ਦੇ ਹਿਸਾਬ ਨਾਲ ਕਮਾਈ ਦਾ ਹਿੱਸਾ ਤੈਅ ਹੁੰਦਾ ਹੈ।
ਭਾਰਤੀ ਕਪਤਾਨ ਵਿਰਾਟ ਦੇ ਇੰਸਟਾਗ੍ਰਾਮ ‘ਤੇ 2.32 ਕਰੋੜ ਫਾਲੋਵਰਜ਼ ਹਨ ਅਤੇ ਉਹਨਾਂ ਦੀ ਹਰ ਪੋਸਟ ਜਾਂ ਤਸਵੀਰ ‘ਤੇ ਸੋਸ਼ਲ ਨੈਟਵਰਕ ਨੂੰ 1 ਲੱਖ 20 ਹਜ਼ਾਰ ਡਾਲਰ ਕ੍ਰਿਕਟਰ ਨੂੰ ਦੇਣੇ ਪੈਂਦੇ ਹਨ ਦੁਨੀਆਂ ‘ਚ ਓਵਰਆਲ ਵਿਰਾਟ ਦਾ ਸਥਾਨ 17ਵਾਂ ਹੈ ਜੋ ਕਿਸੇ ਹੋਰ ਭਾਰਤੀ ਸ਼ਖਸ਼ੀਅਤ ਤੋਂ ਅੱਗੇ ਹਨ।
ਵਿਰਾਟ ਅਜੇ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਕਾਫ਼ੀ ਪਿੱਛੇ ਹਨ | Instagram
ਹਾਲਾਂਕਿ ਵਿਰਾਟ ਅਜੇ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਕਾਫ਼ੀ ਪਿੱਛੇ ਹਨ ਜਿੰਨ੍ਹਾਂ ਦੇ 13.6 ਕਰੋੜ ਫਾਲੋਅਰਜ਼ ਹਨ ਅਤੇ ਪ੍ਰਤੀ ਪੋਸਟ ਉਹਨਾਂ ਨੂੰ ਸਾਢੇ ਸੱਤ ਲੱਖ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਜਦੋਂਕਿ ਦੂਸਰੇ ਨੰਬਰ ‘ਤੇ ਬ੍ਰਾਜ਼ੀਲ ਦੇ ਨੇਮਾਰ ਹਨ ਜਿੰਨ੍ਹਾਂ ਨੂੰ ਪ੍ਰਤੀ ਪੋਸਟ ਛੇ ਲੱਖ ਡਾਲਰ ਦਾ ਭੁਗਤਾਨ ਹੁੰਦਾ ਹੈ ਅਰਜਨਟੀਨਾ ਦੇ ਲਿਓਨਲ ਮੈਸੀ ਵੀ ਕਮਾਈ ਦੇ ਮਾਮਲੇ ‘ਚ ਕਾਫ਼ੀ ਅੱਗੇ ਹਨ ਜਿੰਨ੍ਹਾਂ ਨੂੰ ਪੰਜ ਲੱਖ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੇਕਮ ਨੂੰ ਤਿੰਨ ਲੱਖ ਡਾਲਰ, ਵੇਲਜ਼ ਦੇ ਕਪਤਾਨ ਗੈਰੇਥ ਬੇਲ ਨੂੰ 1 ਲੱਖ 85 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਜੋ ਅੱਵਲ ਪੰਜ ‘ਚ ਸ਼ਾਮਲ ਹਨ। (Instagram)
ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ‘ਕਾਰਬਨ ਨਿਊਟ੍ਰਲ’ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ ‘ਸਵੱਛ ਭਾਰਤ ਮਿਸ਼ਨ’ ਤਹਿਤ ਇਹ ‘ਖੁੱਲ੍ਹੇ ‘ਚ ਪਖਾਨੇ ਤੋਂ ਮੁਕਤ’ ਸੂਬਾ ਐਲਾਨ ਕੀਤਾ ਜਾ ਚੁੱਕਾ ਹੈ।
ਕੋਵਿੰਦ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ ਸੂਬੇ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਆਪਣੇ ਅਨੁਭਵਾਂ ਦੀ ਬਾਨਗੀ ਟਵੀਟ ਜ਼ਰੀਏ ਪ੍ਰਗਟਾਈ ਹੈ । ਰਾਸ਼ਟਰਪਤੀ ਨੇ ਟਵੀਟ ਕੀਤਾ ‘Àੁੱਤਰ-ਪੂਰਬ ਖੇਤਰ ਦੇ ਸੂਬਿਆਂ ਤੋਂ ਲੈ ਕੇ ਜੰਮੂ ਅਤੇ ਕਸ਼ਮੀਰ ਤੱਕ ਪੂਰੇ ਹਿਮਾਲਿਆ ਖੇਤਰ ‘ਚ ਹਿਮਾਚਲ ਪ੍ਰਦੇਸ਼ ਦੀ ਇੱਕ ਕੇਂਦਰੀ ਸਥਿਤੀ ਹੈ।ਅੱਜ ਹਿਮਾਚਲ ਪ੍ਰਦੇਸ਼ ਨੂੰ ਪਹਾੜੀ ਖੇਤਰਾਂ ਦੇ ਵਿਕਾਸ ਦਾ ਮਾਡਲ ਮੰਨਿਆ ਜਾਂਦਾ ਹੈ। ਸੂਬੇ ਦੇ ਲਗਭਗ ਹਰ ਪਿੰਡ ਦੇ ਨੌਜਵਾਨ ਭਾਰਤੀ ਫੌਜ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ।
ਮੈਨੂੰ ਦੱਸਿਆ ਗਿਆ ਹੈ ਕਿ ਸੂਬੇ ‘ਚ ਸਾਬਕਾ ਫੌਜੀਆਂ ਦੀ ਗਿਣਤੀ ਇੱਕ ਲੱਖ ਦਸ ਹਜ਼ਾਰ ਤੋਂ ਵੀ ਜ਼ਿਆਦਾ ਹੈ। ਕਾਰਗਿਲ ਯੁੱਧ ਦੇ ਸ਼ਹੀਦ, ਦੇਹਾਂਤ ਉਪਰੰਤ ਪਰਮ ਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ, ਪਰਮਵੀਰ ਚੱਕਰ ਜੇਤੂ ਸੂਬੇਦਾਰ ਸੰਜੈ ਕੁਮਾਰ ਅਤੇ ਸ਼ਹੀਦ ਕੈਪਟਨ ਸੌਰਭ ਕਾਲੀਆ ਨੇ ਪੂਰੇ ਦੇਸ਼ ਦਾ ਅਤੇ ਸੂਬੇ ਦਾ ਸਿਰ ਉੱਚਾ ਕੀਤਾ ਹੈ ਅਤੇ ਇਸ ਲਈ ਹਿਮਾਚਲ ਪ੍ਰਦੇਸ਼ ਨੂੰ ‘ਦੇਵ-ਭੂਮੀ’ ਦੇ ਨਾਲ-ਨਾਲ ‘ਵੀਰ-ਭੂਮੀ’ ਕਹਿਣਾ ਸਹੀ ਹੋਵੇਗਾ।
ਇਰਾਕ:ਅਗਵਾ 39 ਭਾਰਤੀਆਂ ਦੇ ਜਿੰਦਾ ਹੋਣ ਦੀਆਂ ਕਿਆਸਅਰਾਈਆਂ
ਬਾਦੁਸ਼ ‘ਚ ਹੁਣ ਨਹੀਂ ਹੈ ਕੋਈ ਜੇਲ੍ਹ
ਨਵੀਂ ਦਿੱਲੀ:ਅਗਵਾ 39 ਭਾਰਤੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 16 ਜੁਲਾਈ ਨੂੰ ਕਿਹਾ ਸੀ ਕਿ ਇਨ੍ਹਾਂ ਭਾਰਤੀਆਂ ਦੇ ਇਰਾਕ ਦੀ ਬਾਦੁਸ਼ ਜੇਲ੍ਹ ‘ਚ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਵਿਦੇਸ਼ ਮੰਤਰੀ ਵੀ.ਕੇ. ਸਿੰਘ ਇਰਾਕ ਦੇ ਦੌਰੇ ‘ਤੇ ਗਏ ਸੀ ਆਈਐੱਸ ਬਾਦੁਸ਼ ਦੀ ਜੇਲ੍ਹ ਨੂੰ ਤਬਾਹ ਕਰ ਚੁੱਕਾ ਹੈ ਉੱੱਥੇ ਆਈਐੱਸ ਦੇ ਚੁੰਗਲ ‘ਚੋਂ ਬਚ ਕੇ ਭਾਰਤ ਪਰਤੇ ਗੁਰਦਾਸਪੁਰ ਦੇ ਹਰਜੀਤ ਦਾ ਦਾਅਵਾ ਹੈ ਕਿ ਅੱਤਵਾਦੀਆਂ ਨੇ ਉਸਦੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਮਾਰ ਦਿੱਤਾ, ਪਰ ਉਸਦੀ ਗੱਲ ‘ਤੇ ਕਿਸੇ ਨੇ ਯਕੀਨ ਨਹੀਂ ਕੀਤਾ
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ‘ਤੇ ਦੇਸ਼ ਨੂੰ ਭਰਮਾਉਣ ਦਾ ਦੋਸ਼ ਲਾਇਆ  ਉੱਥੇ ਕਾਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਸੰਸਦ ‘ਚ ਵਿਦੇਸ਼ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਭਰਮਾਊ ਹੈ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਕੀ ਉਹ ਜਿਉਂਦਾ ਹੈ? ਕਿੱਥੇ ਹਨ? ਜੇਕਰ ਉੱਥੋਂ ਜੇਲ੍ਹ ਨਹੀਂ ਹੈ ਤਾਂ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਾ ਪਤਾ ਲਾਇਆ ਹੈ
80 ਨੂੰ ਕੀਤਾ ਸੀ ਅਗਵਾ
ਹਰਜੀਤ ਦਾ ਤਿੰਨ ਸਾਲ ਤੋਂ ਲਗਾਤਾਰ ਕਹਿਣਾ ਹੈ ਕਿ ਆਈਐੱਸ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਉਸਦੇ ਸਾਹਮਣੇ ਹੀ ਮਾਰ ਦਿੱਤਾ ਮੋਸੂਲ ਤੋਂ ਅੱਤਵਾਦੀਆਂ ਨੇ ਇੱਕ ਜੂਨ 2014 ‘ਚ 80 ਵਿਅਕਤੀਆਂ ਨੂੰ ਅਗਵਾ ਕੀਤਾ ਸੀ ਇਸ ‘ਚੋਂ 40 ਭਾਰਤੀ ਅਤੇ 40 ਬੰਗਲਾਦੇਸ਼ੀ ਅੱਤਵਾਦੀ ਸਾਰਿਆਂ ਨੂੰ ਬਾਦੁਸ਼ ਜੇਲ੍ਹ ਲੈ ਕੇ ਗਏ ਹਰਜੀਤ ਵੀ ਉਨ੍ਹਾਂ 40 ‘ਚੋਂ ਇੱਕ ਹੈ ਅੱਤਵਾਦੀਆਂ ਨੇ ਤਿੰਨ ਸਾਲ ਪਹਿਲਾਂ ਹਰਜੀਤ ਨੂੰ ਛੱਡ ਦਿੱਤਾ ਸੀ ਹਰਜੀਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਵੀ ਗੋਲੀ ਮਾਰੀ ਸੀ, ਪਰ ਉਹ ਬਚ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।